
Author Archives: ਡਾ. ਨਛੱਤਰ ਸਿੰਘ ਮੱਲ੍ਹੀ
ਗੁਰ ਅਰਜਨ ਵਿਟਹੁ ਕੁਰਬਾਣੀ
ਦੁਨੀਆਂ ਵਿਚ ਇਤਿਹਾਸ ਦੇ ਸਫ਼ੇ ‘ਤੇ ਸਿਦਕ, ਸਿਰਜਣਾ ਅਤੇ ਸ਼ਹਾਦਤ ਦੀ ਜੋ ਮਿਸਾਲ ਗੁਰਮਤਿ ਵਿਚ ਮਿਲਦੀ ਹੈ ਉਸਦੀ ਤੁਲਨਾ ਅਸੰਭਵ ਦੀ ਹੱਦ ਤੱਕ ਮੁਸ਼ਕਿਲ ਜਾਪਦੀ ਹੈ। ਗੁਰੂ ਨਾਨਕ ਤੋਂ ਆਰੰਭ ਹੋਇਆ ਗੁਰਮਤਿ ਦਰਸ਼ਨ ਸੰਸਥਾਗਤ ਰੂਪ ਵਿਚ ਪੰਜਵੇਂ ਗੱਦੀਦਾਰ ਗੁਰੂ ਅਰਜਨ … More