tamil-nadu_1675514057.resized

ਤਾਮਿਲਨਾਡੂ: ਤਿਰੂਪੱਤੂਰ ‘ਚ ਤਿਉਹਾਰ ‘ਤੇ ਸਾੜੀਆਂ ਵੰਡਦੇ ਸਮੇਂ ਹਾਦਸਾ, ਔਰਤਾਂ ‘ਚ ਭਗਦੜ; 4 ਔਰਤਾਂ ਦੀ ਮੌਤ

ਤਿਰੁਪੱਤੂਰ,(ਦੀਪਕ ਗਰਗ) – ਤਾਮਿਲਨਾਡੂ ਦੇ ਤਿਰੁਪੱਤੂਰ ਜ਼ਿਲੇ ‘ਚ ਸ਼ਨੀਵਾਰ ਨੂੰ ਧੋਤੀ ਅਤੇ ਸਾੜੀ ਵੰਡਣ ਲਈ ਟੋਕਨ ਵੰਡ ਸਮਾਰੋਹ ਦੌਰਾਨ ਮਚੀ ਭਗਦੜ ‘ਚ ਘੱਟੋ-ਘੱਟ 4 ਔਰਤਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਥਾਈਪੁਸਮ ਤਿਉਹਾਰ ਦੇ ਮੌਕੇ ‘ਤੇ … More »

ਭਾਰਤ | Leave a comment
IMG_20230204_171143.resized

ਕੇਜਰੀਵਾਲ ‘ਤੇ ਸ਼ਰਾਬ ਘੁਟਾਲੇ ਨੂੰ ਲੈ ਕੇ ਗੰਭੀਰ ਦੋਸ਼ ਲਗਾਂਦਿਆ ਕੀਤਾ ਭਾਜਪਾਈਆਂ ਨੇ ਆਪ ਦਫਤਰ ਦੇ ਬਾਹਰ ਮੁਜਾਹਿਰਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਰਾਜਧਾਨੀ ਦਿੱਲੀ ‘ਚ ਸ਼ਨੀਵਾਰ ਨੂੰ ਭਾਜਪਾ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਦਫਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਭਾਜਪਾ ਵਰਕਰਾਂ ਨੇ ਬੈਰੀਕੇਡਿੰਗ ਪਾਰ ਕਰਕੇ ਦਫ਼ਤਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ … More »

ਪੰਜਾਬ | Leave a comment
WhatsApp Image 2023-02-03 at 4.49.40 PM.resized

ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਦਿੱਲੀ ਗੁਰਦੁਆਰਾ ਕਮੇਟੀ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਤਵੇਂ ਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਗੁਰਮਤਿ ਸਮਾਗਮ ਹੋਏ ਤੇ ਮੁੱਖ ਸਮਾਗਮ ਗੁਰਦੁਆਰਾ … More »

ਭਾਰਤ | Leave a comment
images (24)(1).resized

1984 ਸਿੱਖ ਕਤਲੇਆਮ ਦੇ ਦੋਸ਼ੀ ਬਲਵਾਨ ਖੋਖਰ ਦੀ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵੱਲੋਂ ਹੋਈ ਖਾਰਿਜ਼

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਸੁਪਰੀਮ ਕੋਰਟ ਨੇ 1984 ਦੇ ਸਿੱਖ ਕਤਲੇਆਮ ਕੇਸ ਵਿਚ ਦੋਸ਼ੀ ਠਹਿਰਾਏ ਬਲਵਾਨ ਖੋਖਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ । ਸੁਪਰੀਮ ਕੋਰਟ ਵਿਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਬਲਵਾਨ ਖੋਖਰ ਦੀ ਜ਼ਮਾਨਤ ਅਰਜ਼ੀ ਦੀ … More »

ਭਾਰਤ | Leave a comment
WhatsApp Image 2023-02-03 at 4.18.02 PM.resized

ਰਾਸੋ ਨੇ ਜਲ੍ਹਿਆਂਵਾਲਾ ਬਾਗ ਤੋਂ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਦੀ ਸ਼ੁਰੂਆਤ ਕੀਤੀ

ਅੰੰਮਿ੍ਤਸਰ : ਸੂਬੇ ਵਿੱਚ ਫੈਲੇ ਨਸ਼ਿਆਂ ਦੇ ਪ੍ਰਕੋਪ ਨੂੰ ਰੋਕਣ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜ ਸੇਵੀ ਸੰਸਥਾ ਰੀਹੈਬਲੀਟੇਸ਼ਨ ਐਂਡ ਸੈਟਲਮੈਂਟ ਆਰਗੇਨਾਈਜੇਸ਼ਨ (ਰਾਸੋ) ਵੱਲੋਂ ਸ਼ੁੱਕਰਵਾਰ ਨੂੰ ਜਲ੍ਹਿਆਂਵਾਲਾ ਬਾਗ ਤੋਂ ‘ਨਸ਼ਿਆਂ ਖ਼ਿਲਾਫ਼ ਇੱਕ ਜੰਗ’ ਮੁਹਿੰਮ ਦੀ ਸ਼ੁਰੂਆਤ ਕੀਤੀ … More »

ਪੰਜਾਬ | Leave a comment
 

ਪੰਜਾਬ ਦੇ ਦਰਿਆਵਾ ਦੇ ਪਾਣੀਆ ਉਤੇ ‘ਰੀਪੇਰੀਅਨ ਕਾਨੂੰਨ’ ਅਨੁਸਾਰ ਸਾਡਾ ਹੱਕ ਹੈ, ਜਦੋਕਿ ਇੰਡਸ ਸੰਧੀ ਹਿੰਦੂ ਅਤੇ ਮੁਸਲਮਾਨ ਵਿਚਕਾਰ ਹੋਈ ਸੀ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦਾ ਇੰਡਸ ਸੰਧੀ ਸੰਬੰਧੀ ਵੱਖਰਾ ਸਟੈਂਡ ਹੈ । ਕਿਉਂਕਿ ਇਹ ਤਾਂ ਕੇਵਲ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਹੋਈ ਸੀ । ਸਾਡੀ ਇਹ ਸੋਚ ਹੈ ਕਿ ਤਿੰਨੇ ਕੌਮਾਂ ਦੇ ਆਪੋ-ਆਪਣੇ ਵੱਖਰੇ ਆਜਾਦ … More »

ਪੰਜਾਬ | Leave a comment
IMG-20230202-WA0006.resized

ਸਦਰ ਬਾਜ਼ਾਰ ਦੀਆਂ ਦੁਕਾਨਾਂ ਨੂੰ ਸੀਲ ਕਰਨ ਦੇ ਵਿਰੋਧ ਵਿੱਚ ਐਮਸੀਡੀ ਦਾ ਫੂਕਿਆ ਗਿਆ ਪੁਤਲਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਸਦਰ ਬਜ਼ਾਰ ਵਿੱਚ ਦੁਕਾਨਾਂ ਦੀ ਕੀਤੀ ਗਈ ਸੀਲਿੰਗ ਦੇ ਖਿਲਾਫ ਧਰਨਾ 22ਵੇਂ ਦਿਨ ਵੀ ਜਾਰੀ ਹੈ। ਸੀਲਿੰਗ ਦੇ ਵਿਰੋਧ ਵਿੱਚ ਫੈਡਰੇਸ਼ਨ ਆਫ ਸਦਰ ਬਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਪ੍ਰਧਾਨ ਰਾਕੇਸ਼ … More »

ਭਾਰਤ | Leave a comment
IMG_20230202_164226.resized

ਭਾਰਤ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ: ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬਾਗੇਸ਼ਵਰਧਮ ਸਰਕਾਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਮਾਘ ਮੇਲਾ ਪ੍ਰਯਾਗਰਾਜ ਪਹੁੰਚੇ। ਖਾਕ ਚੌਕ ਸਥਿਤ ਸ਼੍ਰੀ ਸਤੂਆ ਬਾਬਾ ਆਸ਼ਰਮ ਵਿਖੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਸਨਾਤਨੀ ਹਿੰਦੂ ਨੂੰ ਦੇਸ਼ ਭਗਤ ਬਣਨਾ ਚਾਹੀਦਾ … More »

ਭਾਰਤ | Leave a comment
Inder Mohan Singh (2)(6).resized

ਦਿੱਲੀ ਨਗਰ ਨਿਗਮ ਦੇ ਗਠਨ ‘ਚ ਦੇਰੀ ਦਾ ਖਮਿਆਜਾ ਮੁਲਾਜਮ ‘ਤੇ ਪੈਨਸ਼ਨਰ ਕਿਉਂ ਭੁਗਤਣ ? – ਇੰਦਰ ਮੋਹਨ ਸਿੰਘ

ਦਿੱਲੀ -: ਦਿੱਲੀ ਨਗਰ ਨਿਗਮ ਦੇ ਗਠਨ ‘ਚ ਹੋਰ ਰਹੀ ਦੇਰੀ ਦਾ ਖਮਿਆਜਾ ਨਿਗਮ ਦੇ ਮੁਲਾਜਮਾਂ ‘ਤੇ ਪੈਂਸ਼ਨਰਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਸਰਕਾਰ ਪੈਂਨਸ਼ਨਰ ਵੇਲਫੇਅਰ ਐਸੋਸਿਏਸ਼ਨ ਦੇ … More »

ਭਾਰਤ | Leave a comment
Screenshot_20230201_152509_Facebook.resized

ਇਨਸਾਫ਼ ਮੋਰਚਾ ਮੋਹਾਲੀ ਦੇ ਮੁੱਖ ਪ੍ਰਬੰਧਕ ਸ. ਗੁਰਚਰਨ ਸਿੰਘ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਤੇ ਸਮੁੱਚੀ ਕੌਮ ਨੂੰ ਪਹੁੰਚਣ ਦੀ ਅਪੀਲ

ਫ਼ਤਹਿਗੜ੍ਹ ਸਾਹਿਬ – “ਕਿਉਂਕਿ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋਂ ਲੰਮੇ ਸਮੇ ਤੋਂ ਕੀਤੀਆ ਜਾਂਦੀਆ ਆ ਰਹੀਆ ਜਿਆਦਤੀਆਂ ਦੀ ਬਦੌਲਤ ਸਮੁੱਚੀ ਸਿੱਖ ਕੌਮ ਵਿਚ ਹੁਕਮਰਾਨਾਂ ਦੀਆਂ ਬੇਇਨਸਾਫ਼ੀਆਂ ਪ੍ਰਤੀ ਵੱਡਾ ਰੋਸ਼ ਹੈ । ਇਹੀ ਵਜਹ ਹੈ ਕਿ ਇਸ ਸਮੇਂ ਸਾਹਿਬ ਸ੍ਰੀ ਗੁਰੂ … More »

ਪੰਜਾਬ | Leave a comment