Screenshot_2022-08-19_23-35-56.resized

ਘਰੇਲੂ ਉਡਾਣਾਂ ‘ਚ ‘ਕਿਰਪਾਨ’ ਲੈ ਕੇ ਜਾਣ ਦੀ ਇਜਾਜ਼ਤ ਦੇਣ ‘ਤੇ ਹਵਾਬਾਜ਼ੀ ਮੰਤਰਾਲੇ, ਡੀਜੀਸੀਏ ਨੂੰ ਨੋਟਿਸ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦੇਸ਼ ਵਿੱਚ ਕਿਸੇ ਵੀ ਘਰੇਲੂ ਉਡਾਣ ਵਿੱਚ ਸਵਾਰ ਹੋਣ ਵੇਲੇ ਸਿੱਖ ਯਾਤਰੀਆਂ ਨੂੰ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਦੇਣ ਵਾਲੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਲਈ ਦਿੱਲੀ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ … More »

ਭਾਰਤ | Leave a comment
Screenshot_2022-08-19_23-34-58.resized

ਕਿਸਾਨ ਆਗੂਆਂ ਨੇ ਜੇਲ੍ਹ ਵਿੱਚ ਕਿਸਾਨਾਂ ਨਾਲ ਕੀਤੀ ਮੁਲਾਕਾਤ

 ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ)-: ਯੂਪੀ ਦੇ ਪਿੰਡ ਲੱਖੀਮਪੁਰ ਅੰਦਰ ਤਿਕੁਨੀਆ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਲਖੀਮਪੁਰ ‘ਚ ਦੂਜੇ ਦਿਨ ਵੀ ਕਿਸਾਨਾਂ ਦਾ ਮਹਾ ਧਰਨਾ ਜਾਰੀ ਰਿਹਾ।  ਕੱਲ੍ਹ ਨਾਲੋਂ ਅੱਜ ਮਹਾਪਦਵ ਵਿੱਚ ਕਿਸਾਨਾਂ ਦੀ ਗਿਣਤੀ ਵੱਧ ਗਈ ਹੈ।  … More »

ਪੰਜਾਬ | Leave a comment
UK news 04.resized

ਸਕਾਟਲੈਂਡ: ਭਾਰਤ ਤੋਂ ਲਿਆਂਦੀਆਂ ਕਲਾਕ੍ਰਿਤੀਆਂ ਵਾਪਸ ਭਾਰਤ ਭੇਜਣ ਲਈ ਗਲਾਸਗੋ ਲਾਈਫ ਮਿਊਜ਼ੀਅਮ ਨੇ ਕੀਤੀ ਪਹਿਲ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਭਾਰਤ ਤੋਂ ਲਿਆਂਦੀਆਂ ਕਲਾਕ੍ਰਿਤੀਆਂ ਦੀ ਭਾਰਤ ਨੂੰ ਮੁੜ ਸਪੁਰਦਗੀ ਕਰਨ ਦੀ ਗਲਾਸਗੋ ਲਾਈਫ ਮਿਊਜ਼ੀਅਮ ਨੇ ਪਹਿਲ ਕੀਤੀ ਹੈ। ਇਸ ਤਰ੍ਹਾਂ ਇਹ ਅਜਾਇਬ ਘਰ ਯੂਕੇ ਦਾ ਪਹਿਲਾ ਅਜਿਹਾ ਅਜਾਇਬ ਘਰ ਬਣ ਗਿਆ ਹੈ ਜਿਸਨੇ ਭਾਰਤ ਤੋਂ … More »

ਅੰਤਰਰਾਸ਼ਟਰੀ | Leave a comment
IMG-20220818-WA0081.resized

ਸਕਾਟਲੈਂਡ : ਐੱਮ ਪੀ ਮਾਰਗਰੇਟ ਫੇਰੀਅਰ ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਲਈ ਦੋਸ਼ੀ ਮੰਨਿਆ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਸਾਬਕਾ ਐੱਸ ਐੱਨ ਪੀ ਪਾਰਟੀ ਦੀ ਐੱਮ ਪੀ ਮਾਰਗਰੇਟ ਫੇਰੀਅਰ ਨੂੰ ਕੋਵਿਡ ਦੌਰ ਦੇ ਦੌਰਾਨ ਸਤੰਬਰ 2020 ਵਿੱਚ ਇਕਾਂਤਵਾਸ ਹੋਣ ਲਈ ਕਹੇ ਜਾਣ ਤੋਂ ਬਾਅਦ ਸਕਾਟਲੈਂਡ ਅਤੇ ਲੰਡਨ ਵਿਚਕਾਰ ਇੱਕ ਰੇਲਗੱਡੀ ਵਿੱਚ ਯਾਤਰਾ … More »

ਅੰਤਰਰਾਸ਼ਟਰੀ | Leave a comment
Screenshot_2022-08-19_02-19-24.resized

ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੀ ਛਾਪੇਮਾਰੀ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਆਬਕਾਰੀ ਨੀਤੀ ਨੂੰ ਲੈ ਕੇ ਸੀਬੀਆਈ ਦੀ ਟੀਮ ਅੱਜ ਸਵੇਰੇ ਪਹੁੰਚੀ ਹੈ । ਇਸ ਬਾਰੇ ਸਿਸੋਦੀਆ ਨੇ ਆਪ ਟਵੀਟ ਜਾਰੀ ਕਰਕੇ ਦਸਿਆ ਹੈ। ਉਨ੍ਹਾਂ ਨੇ ਕਰੀਬ ਤਿੰਨ ਟਵੀਟਸ … More »

ਭਾਰਤ | Leave a comment
Screenshot_2022-08-18_13-29-00.resized

ਕਿਸਾਨ ਮੁੜ ਅੰਦੋਲਨ ਦੇ ਰਾਹ ‘ਤੇ, ਲਖੀਮਪੁਰ ਖੇੜੀ ‘ਚ ਕੇਂਦਰ ਖਿਲਾਫ ਚਲੇਗਾ 75 ਘੰਟੇ ਤਕ ਧਰਨਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਯੂਪੀ ਦੇ ਲੱਖੀਮਪੁਰ ਖੇੜੀ ਅੰਦਰ ਕੇਂਦਰ ਸਰਕਾਰ ਖਿਲਾਫ ਸੰਯੁਕਤ ਕਿਸਾਨ ਮੋਰਚਾ ਦਾ 75 ਘੰਟੇ ਦਾ ਧਰਨਾ ਸਵੇਰੇ ਸ਼ੁਰੂ ਹੋ ਗਿਆ ਹੈ ਜਿਸ ਨੂੰ ਦੇਖਦਿਆਂ ਧਰਨੇ ਦੇ ਚਾਰੇ ਪਾਸੇ ਵੱਡੀ ਗਿਣਤੀ ਅੰਦਰ ਪੁਲਿਸ ਫੋਰਸ ਤਾਇਨਾਤ ਕੀਤੀ … More »

ਭਾਰਤ | Leave a comment
IMG-20220818-WA0076.resized

ਬੈਡਫ਼ੋਰਡ ਵਿਖੇ ਪੰਜਾਬੀਆਂ ਨੇ ਨਾਟਕ ‘ਧੰਨ ਲੇਖਾਰੀ ਨਾਨਕਾ’ ਦਾ ਮਾਣਿਆ ਭਰਪੂਰ ਆਨੰਦ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-: ਬੈਡਫ਼ਰਡ ਦੇ ‘ਦੀ ਪਲੇਸ’ ਥੀਏਟਰ ਵਿੱਚ ‘ਧੰਨ ਲਿਖਾਰੀ ਨਾਨਕਾ’ ਨਾਟਕ ਦਾ ਅਯੋਜਨ ਸ਼ ਬਲਵੰਤ ਸਿੰਘ ਗਿੱਲ ਨੇ ਆਪਣੇ ਦੋਸਤਾਂ ਸ਼; ਸ਼ਮਿੰਦਰ ਸਿੰਘ ਗਰਚਾ, ਸ਼; ਪਰਮਜੀਤ ਸਿੰਘ ਸੋਹਲ, ਸ਼; ਸਰਬਣ ਸਿੰਘ ਮੰਡੇਰ, ਸ਼; ਬਲਵੀਰ ਸਿੰਘ ਢੀਂਡਸਾ, ਸ਼; … More »

ਅੰਤਰਰਾਸ਼ਟਰੀ | Leave a comment
Polish_20220818_195525077.resized

ਯੂਕੇ: ਸਾਬਿਰ ਅਲੀ ਸਾਬਿਰ ਦੀ ਪੁਸਤਕ ‘ਭੁੱਖ’ ਦੇ ਲੋਕ ਅਰਪਣ ਸੰਬੰਧੀ ਸਮਾਗਮ ਕਰਵਾਇਆ

ਲੰਡਨ/ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਇਹਨੀਂ ਦਿਨੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸ਼ਾਇਰ ਯੂਕੇ ਦੌਰੇ ‘ਤੇ ਆਏ ਹੋਏ ਹਨ। ਜਿਹਨਾਂ ਵਿੱਚ ਸਾਬਿਰ ਅਲੀ ਸਾਬਿਰ, ਤਾਹਿਰਾ ਸਰਾ, ਸਿਮਰਨ ਅਕਸ ਤੇ ਸੁਨੀਲ ਸਾਜੱਲ ਦੇ ਨਾਂ ਸ਼ਾਮਲ ਹਨ। ਸਾਬਿਰ ਅਲੀ ਸਾਬਿਰ ਦੀ ਪੁਸਤਕ … More »

ਅੰਤਰਰਾਸ਼ਟਰੀ | Leave a comment
Screenshot_2022-08-18_13-27-50.resized

ਯੂਕ੍ਰੇਨ-ਰੂਸ ਦੀ ਜੰਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ’ਤੇ ਰੱਖ ਸੁਰੱਖਿਅਤ ਬ੍ਰਿਟੇਨ ਪਹੁੰਚਾਉਣ ਵਾਲੇ ਸਿਮਰਨ ਸਿੰਘ ਦਾ ਦਿੱਲੀ ਕਮੇਟੀ ਵੱਲੋਂ ਹੋਇਆ ਸਨਮਾਨ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਯੂਕ੍ਰੇਨ-ਰੂਸ ’ਚ ਜਾਰੀ ਭਿਆਨਕ ਜੰਗ ਅਤੇ ਬੰਮਬਾਰੀ ਵਿਚਾਲੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਯੂਕ੍ਰੇਨ ਦੇ ਗੁਰਦੁਆਰੇ ’ਚ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿਰ ’ਤੇ ਰੱਖ ਕੇ ਸੁਰੱਖਿਅਤ ਬ੍ਰਿਟੇਨ ਪਹੁੰਚਾਉਣ ਵਾਲੇ ਅਮਰੀਕਨ ਸਿੱਖ … More »

ਅੰਤਰਰਾਸ਼ਟਰੀ | Leave a comment
Screenshot_2022-08-18_13-26-32.resized

ਬਿਕਲਿਸ ਬਾਨੋ ਕਾਂਡ ਦੇ ਦੋਸ਼ੀਆਂ ਦੀ ਰਿਹਾਈ ਤੁਰੰਤ ਰੱਦ ਕੀਤੀ ਜਾਏ : ਹਰਸਿਮਰਤ ਬਾਦਲ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਬੀਬਾ ਹਰਸਿਮਰਤ ਕੌਰ ਬਾਦਲ ਨੇ ਗੁਜਰਾਤ ਅੰਦਰ ਗੋਧਰਾ ਕਾਂਡ ਉਪਰੰਤ ਅਣਮਨੁੱਖੀ ਕਾਰਨਾਮਾ ਕਰਣ ਵਾਲੇ 11 ਬਲਾਤਕਾਰੀਆਂ ਅਤੇ ਕਾਤਲਾਂ ਨੂੰ ਅਜ਼ਾਦੀ ਦਿਵਸ ਦੀ ਵਰ੍ਹੇਗੰਢ ਮੌਕੇ ਰਿਹਾਈ ਮਿਲਣਾ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਬੜਾ ਦੁਖਦਾਈ … More »

ਪੰਜਾਬ | Leave a comment