PHOTO-2022-05-05-21-33-06 2.resized

ਭਾਰਤੀ ਕਾਂਸਲੈਟ ਦੀਆਂ ਧਮਕੀਆਂ ਦੇ ਚੱਲਦਿਆਂ ਕਨੇਟੀਕਟ ਸਟੇਟ ਨੇ ਦਸਤਾਰ ਬਿੱਲ ਕੀਤਾ ਪਾਸ : ਵਰਲਡ ਸਿੱਖ ਪਾਰਲੀਮੈਂਟ

ਹਾਰਟਫੋਰਡ -  ਕਨੇਟੀਕਟ ਸੂਬੇ ਵਲੋ ਸਿੱਖਾਂ ਦਾ ਵਧਾਇਆ ਮਾਣ ਅਜੇ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨਨਾਮੇ ਨੂੰ ਮਾਨਤਾ ਦਿੱਤੀ ਹੈ ਜਿਸ ਦੇ ਨਾਲ ਪੂਰੇ ਭਾਰਤ ਦੇ ਮੀਡੀਆ ਅਤੇ ਭਾਰਤੀ ਸਟੇਟ ਵੱਲੋਂ ਕਨੇਟੀਕਟ ਸਟੇਟ ਨੂੰ ਅੱਖਾਂ ਦਿਖਾਈਆਂ ਜਾ ਰਹੀਆਂ ਸਨ, ਕੌਸ਼ਲ ਮੈਂਬਰਾਂ … More »

ਅੰਤਰਰਾਸ਼ਟਰੀ | Leave a comment
IMG-20220504-WA0073.resized

ਟਾਟਾ ਟੈਕਨਾਲੋਜੀਜ਼ ਵੱਲੋਂ ਪੰਜਾਬ ਵਿੱਚ ਇਲੈਕਟ੍ਰਿਕ ਵਾਹਨ ਪ੍ਰੋਡਕਸ਼ਨ ਸੈਂਟਰ ਸਥਾਪਤ ਕਰਨ ਦੀ ਪੇਸ਼ਕਸ਼

ਬਲਾਚੌਰ, (ਉਮੇਸ਼ ਜੋਸ਼ੀ) – ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਭਰਪੂਰ ਅਵਸਰ ਪ੍ਰਦਾਨ ਕਰਨ ਲਈ ਅਤੇ ਉਦਯੋਗ  ਨੂੰ ਹੁਲਾਰਾ ਦੇਣ ਲਈ ਟਾਟਾ ਟੈਕਨਾਲੋਜੀ ਨੇ ਪੰਜਾਬ ਵਿੱਚ  ਇਲੈਕਟ੍ਰਿਕ ਵਾਹਨ ਪ੍ਰੋਡਕਸ਼ਨ ਸੈਂਟਰ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ,  ਜਿਸ ਦੇ ਮਕਸਦ ਲਈ ਟਾਟਾ … More »

ਪੰਜਾਬ | Leave a comment
IMG-20220504-WA0014.resized

ਪੰਜਾਬ ਸਰਕਾਰ ਨੇ ਜੇ ਸਿੱਖਾਂ ‘ਤੇ ਬਣਾਏ ਝੂਠੇ ਕੇਸਾਂ ਨੂੰ ਵਾਪਸ ਲੈਣ ਅਤੇ ਰੇਡਾਂ ਨਾ ਮਾਰਨ ਦੀ ਗੱਲ ਤੇ ਅਮਲ ਕੀਤਾ, ਤਾਂ ਇਹ ਮਾਹੌਲ ਨੂੰ ਸਹੀ ਰੱਖਣ ਲਈ ਅੱਛਾ ਹੋਵੇਗਾ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ – “ਕਿਉਂਕਿ ਅਸੀਂ ਖ਼ਾਲਿਸਤਾਨ ਦੇ ਸੰਬੰਧ ਵਿਚ ਕੇਸ ਸੁਪਰੀਮ ਕੋਰਟ ਵਿਚ ਜਿੱਤ ਚੁੱਕੇ ਹਾਂ । ਜੋ ਵੀ ਸ਼ਰਾਰਤੀ ਅਨਸਰ ਜਾਂ ਸੰਗਠਨ ਇਸ ਵਿਰੁੱਧ ਕੋਈ ਗੱਲ ਕਰਦਾ ਹੈ, ਉਸ ਵਿਰੁੱਧ ਉਸੇ ਸਮੇਂ ਸੁਪਰੀਮ ਕੋਰਟ ਦੀ ਮਾਣਹਾਨੀ ਕਰਨ ਦਾ ਕੇਸ … More »

ਪੰਜਾਬ | Leave a comment
 

ਯੂਕੇ: ਐੱਨ ਆਰ ਆਈ ਏਕਤਾ ਗਰੁੱਪ ਵੱਲੋਂ ਕਾਨੂੰਨੀ ਸੇਵਾਵਾਂ ਸੰਬੰਧੀ ਕੈਂਪ ਲਗਾਇਆ

ਵਾਲਸਾਲ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਦੇ ਸ਼ਹਿਰ ਵਾਲਸਾਲ ਦੇ ਗੁਰਦੁਆਰਾ ਸਾਹਿਬ ਵਿਖੇ ਐੱਨ ਆਰ ਆਈ ਏਕਤਾ ਗਰੁੱਪ ਵੱਲੋਂ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਸੰਸਥਾ ਦੇ ਬਾਨੀ ਸੰਚਾਲਕ ਅਵਤਾਰ ਸਿੰਘ ਦੀ ਅਗਵਾਈ ਹੇਠ ਲੱਗੇ ਇਸ … More »

ਅੰਤਰਰਾਸ਼ਟਰੀ | Leave a comment
WhatsApp Image 2022-04-17 at 8.23.37 AM.resized

ਸਿਹਤ ਵਿਭਾਗ ਵੱਲੋਂ ਲੂਅ ਤੋਂ ਬਚਾਅ ਲਈ ਅਡਵਾਈਜਰੀ ਜਾਰੀ

ਬਲਾਚੌਰ, ( ਉਮੇਸ਼ ਜੋਸ਼ੀ) :- ਸਿਹਤ ਵਿਭਾਗ ਨੇ ਸੂਬੇ ਵਿਚ ਪੈ ਰਹੀ ਭਿਆਨਕ ਗਰਮੀ ਨਾਲ ਹੋਣ ਵਾਲੀਆਂ ਸੰਭਾਵਿਤ ਮੌਤਾਂ ਨੂੰ ਰੋਕਣ ਲਈ ਸਿਹਤ ਅਡਵਾਈਜਰੀ ਜਾਰੀ ਕੀਤੀ ਹੈ। ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਨਿਰਦੇਸ਼ਾਂ ਅਨੁਸਾਰ ਲੈਫ. ਜਨਰਲ ਬਿਕਰਮ ਸਿੰਘ ਸਬ … More »

ਪੰਜਾਬ | Leave a comment
IMG-20220503-WA0021.resized

ਯੂਕੇ: ਕਰੋੜਾਂ ਪੌਂਡ ਜਾਅਲੀ ਬੈਂਕ ਨੋਟ ਛਾਪਣ ਵਾਲੇ ਗਿਰੋਹ ਦੇ ਮੈਂਬਰ ਨੂੰ ਹੋਈ ਜੇਲ੍ਹ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜਾਅਲੀ ਨਕਦੀ ਛਾਪਣ ਨਾਲ ਸੰਬੰਧਿਤ ਇੱਕ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਅਪਰਾਧੀ ਨੇ 12 ਮਿਲੀਅਨ ਪੌਂਡ ਮੁੱਲ ਦੇ ਨਕਲੀ ਬੈਂਕ ਨੋਟ ਛਾਪਣ ਵਿੱਚ ਮਦਦ … More »

ਅੰਤਰਰਾਸ਼ਟਰੀ | Leave a comment
meeting photo2.5.resized

ਮੰਦਰ ਕਮੇਟੀ ਅਤੇ ਸੰਗਤ, ਸਿਵ ਸੈਨਿਕ+ਬਾਦਲ ਦਲ ਗੱਠਜੋੜ ਅਤੇ ਪੰਜਾਬ ਪੁਲਿਸ ਵੱਲੋਂ ਸਿੱਖਾਂ ਉਪਰ ਪਾਈ ਜਾ ਰਹੀ ਦਹਿਸ਼ਤ ਗੈਰ-ਕਾਨੂੰਨੀ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ – “ਪਿਛਲੇ ਦਿਨੀਂ ਪਟਿਆਲਾ ਵਿਖੇ ਮੰਦਰ ਕਮੇਟੀ ਅਤੇ ਸੰਗਤ, ਸ਼ਿਵ ਸੈਨਿਕ+ਬਾਦਲ ਦਲ ਗੱਠਜੋੜ ਵੱਲੋਂ ਜੋ ਬਾਬਾ ਬੰਦਾ ਸਿੰਘ ਬਹਾਦਰ ਦਾ ਸਥਾਪਿਤ ਕੀਤਾ ਗਿਆ ਖ਼ਾਲਸਾ ਰਾਜ ਜਿਸ ਵਿਚ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰ ਕੌਰ, ਚਾਰ ਸਾਹਿਬਜਾਦੇ, ਬਾਬਾ ਮੋਤੀ … More »

ਪੰਜਾਬ | Leave a comment
IMG_20220502_171235.resized

ਪੁਲਿਸ ਪ੍ਰਸ਼ਾਸਨ ਬੇਕਸੂਰ ਸਿੱਖ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਨਾ ਕਰੇ: ਐਸਜੀਪੀਸੀ ਵਫ਼ਦ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ)-: ਪਟਿਆਲਾ ਸ਼ਹਿਰ ’ਚ ਵਾਪਰੇ 29 ਅਪ੍ਰੈਲ ਦੇ ਘਟਨਾਕ੍ਰਮ ਤੋਂ ਬਾਅਦ ਜ਼ਿਲ੍ਹਾ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਖਿਲਾਫ਼ ਲਗਾਈਆਂ ਜਾ ਰਹੀਆਂ ਸਖਤ ਧਰਾਵਾਂ ਅਤੇ ਗਿ੍ਰਫਤਾਰੀਆਂ ਨੂੰ ਲੈ ਕੇ ਅੱਜ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੌਲੀ … More »

ਪੰਜਾਬ | Leave a comment
Supreme_Court_of_India_-_Retouched.resized

ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਰਾਜੋਆਣਾ ਦੀ ਪਟੀਸ਼ਨ ਤੇ 2 ਮਹੀਨੇ ਦੇ ਅੰਦਰ ਫੈਂਸਲਾ ਕੀਤਾ ਜਾਵੇ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ 1995 ਕਤਲ ਦੇ ਨਾਮਜਦ ਦੋਸ਼ੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਲਗਭਗ 26 ਸਾਲ ਦੀ ਲੰਬੀ ਕੈਦ ਦੇ ਆਧਾਰ … More »

ਪੰਜਾਬ | Leave a comment
 

ਪਟਿਆਲਾ ਪੁਲਿਸ ਪੂਰੇ ਪੇਸ਼ੇਵਾਰਾਨਾ ਢੰਗ ਨਾਲ ਕਰ ਰਹੀ ਹੈ ਪੂਰੀ ਘਟਨਾ ਦੀ ਜਾਂਚ – ਐਸ.ਐਸ.ਪੀ. ਦੀਪਕ ਪਾਰਿਕ

ਪਟਿਆਲਾ, (ਉਮੇਸ਼ ਜੋਸ਼ੀ) – ਪਟਿਆਲਾ ਪੁਲਿਸ ਨੇ 29 ਅਪ੍ਰੈਲ 2022 ਨੂੰ ਇੱਥੇ ਕਾਲੀ ਦੇਵੀ ਮੰਦਿਰ ਨੇੜੇ ਦੋ ਧਿਰਾਂ ਦੇ ਹੋਏ ਆਪਸੀ ਟਕਰਾਅ ਦੇ ਮਾਮਲੇ ‘ਚ ਲੋੜੀਂਦੇ ਬਰਜਿੰਦਰ ਸਿੰਘ ਪਰਵਾਨਾ ਤੋਂ ਇਲਾਵਾ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਸ਼ੰਕਰ ਭਾਰਦਵਾਜ … More »

ਪੰਜਾਬ | Leave a comment