sant samaj.resized

ਸੰਤ ਸਮਾਜ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਹਮਾਇਤ ਦਾ ਐਲਾਨ

ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੀ ਇੱਕ ਵਿਸ਼ਾਲ ਮੀਟਿੰਗ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ (ਜਲੰਧਰ) ਵਿਖੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਸੰਤ ਮਹਾਂਪੁਰਸ਼, ਉਦਾਸੀਨ, … More »

ਪੰਜਾਬ | Leave a comment
IMG_20220209_185026.resized

ਦਿੱਲੀ ਦੇ ਸ਼ਾਹੀਨ ਬਾਗ ‘ਚ ਇਕ ਵਾਰ ਫਿਰ ਸ਼ੁਰੂ ਹੋਇਆ ਵਿਰੋਧ, ਹਿਜਾਬ ਦੇ ਸਮਰਥਨ ‘ਚ ਸੜਕਾਂ ‘ਤੇ ਉਤਰੀਆਂ ਕੁੜੀਆਂ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕਰਨਾਟਕ ਦੇ ਹਿਜਾਬ ਵਿਵਾਦ ਨੇ ਹੁਣ ਰਾਜਧਾਨੀ ਦਿੱਲੀ ਵਿੱਚ ਵੀ ਦਸਤਕ ਦੇ ਦਿੱਤੀ ਹੈ ਅਤੇ ਇੱਕ ਵਾਰ ਫਿਰ ਸ਼ਾਹੀਨ ਬਾਗ ਇਸ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਿਆ ਹੈ। ਕਰਨਾਟਕ ਦੇ ਸ਼ਾਹੀਨ ਬਾਗ ‘ਚ ਹਿਜਾਬ … More »

ਭਾਰਤ | Leave a comment
han.resized

ਮਾਸਟਰ ਪ੍ਰੇਮ ਚੰਦ ਰੱਕਡ਼ ਦੀਆਂ ਚੋਣ ਮੀਟਿੰਗਾਂ ਵਿੱਚ ਵੋਟਰਾਂ ਵਲੋਂ ਭਰਵਾਂ ਹੁੰਗਾਰਾ : ਮਹਾਂ ਸਿੰਘ ਰੌਡ਼ੀ

ਬਲਾਚੌਰ : ਉਮੇਸ਼ ਜੋਸ਼ੀ ਅੱਜ ਸੀ.ਪੀ.ਆਈ.(ਐਮ) ਦੀ ਟੀਮ ਵਲੋਂ ਮਾਸਟਰ ਪ੍ਰੇਮ ਚੰਦ ਰੱਕਡ਼ ਦੀ ਚੋਣ ਮੁਹਿੰਮ ਵਿੱਚ ਟਕਾਰਲਾ, ਰੱਤੇਵਾਲ, ਗੁਲਪੁਰ, ਚਣਕੋਈ, ਬਛੋਡ਼ੀ, ਬੱਗੂਵਾਲ ਚੋਣ ਮੀਟਿੰਗਾਂ ਕੀਤੀਆਂ ਗਈਆਂ। ਆਦੋਆਣਾ, ਅਟਾਲ ਮਜ਼ਾਰਾ, ਕਰਾਂਵਰ, ਗੁਲਪੁਰ, ਚਣਕੋਈ, ਬਛੋਡ਼ੀ, ਬਗੂਵਾਲ, ਟਕਾਰਲਾ, ਰੱਤੇਵਾਲ, (ਕਿਸਾਨਿਆਂ ਦੀ ਬਸਤੀ) … More »

ਪੰਜਾਬ | Leave a comment
WhatsApp Image 2022-02-09 at 5.59.29 PM.resized

ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਹਟਾਏ ਗਏ ਬੁੱਤ ਅਤੇ ਹੋਰ ਸਿੱਖ ਮਸਲਿਆਂ ’ਤੇ ਹਾਈ ਕਮਿਸ਼ਨ ਨੂੰ ਮਿਲਿਆ ਦਿੱਲੀ ਕਮੇਟੀ ਦਾ ਵਫ਼ਦ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): – ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਕਮੇਟੀ ਦੇ ਵਫਦ ਨੇ ਪਾਕਿਸਤਾਨ ਹਾਈ ਕਮਿਸ਼ਨ ਜਨਾਬ ਅਫਤਾਬ ਹਸਨ ਖਾਨ ਨਾਲ ਮੁਲਾਕਾਤ ਕੀਤੀ ਅਤੇ ਸਿੱਖ ਮਸਲੇ ਚੁੱਕੇ। ਕਾਲਕਾ ਨੇ … More »

ਭਾਰਤ | Leave a comment
d0e56ef019fa41c0d7548af3134f6fc0_original.resized

ਭਾਜਪਾ ਸੱਤਾ ਵਿਚ ਆਈ ਤਾਂ ਮੁੜ ਲਾਗੂ ਹੋ ਸਕਦੇ ਹਨ ਖੇਤੀ ਵਿਰੋਧੀ ਕਾਲੇ ਕਾਨੂੰਨ : ਕਿਸਾਨ ਮੋਰਚਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਅੱਜ ਮੁਰਾਦਾਬਾਦ ਅਤੇ ਬਰੇਲੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਹਨਾਨ ਮੋਲਾ, ਯੋਗਿੰਦਰ ਯਾਦਵ, ਜਗਜੀਤ ਸਿੰਘ ਡੱਲੇਵਾਲ, ਰਾਕੇਸ਼ ਟਿਕੈਤ, ਸ਼ਿਵ ਕੁਮਾਰ ਸ਼ਰਮਾ (ਕੱਕਾਜੀ), ਡਾ: ਸੁਨੀਲਮ ਨੇ ਵੋਟਰਾਂ ਨੂੰ ਆਗਾਮੀ ਵਿਧਾਨ … More »

ਪੰਜਾਬ | Leave a comment
gurugram-dera-ram-rahim_1644382728.resized

ਬਲਾਤਕਾਰੀ ਅਤੇ ਕਾਤਲ ਰਾਮ ਰਹੀਮ ਦੀ ਸੁਰੱਖਿਆ ਲਈ 300 ਤੋਂ ਵੱਧ ਮੁਲਾਜ਼ਮ ਹੋਏ ਤਾਇਨਾਤ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬਲਾਤਕਾਰ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ ਨੂੰ ਚੋਣਾਂ ਤੋਂ ਕੁਝ ਦਿਨ ਪਹਿਲਾਂ 21 ਦਿਨਾਂ ਦੀ ਛੁੱਟੀ ਮਿਲੀ ਹੈ, ਜਿਸ ਦੀ ਹਰ ਪਾਸੇ ਚਰਚਾ ਹੈ। ਪਹਿਲੇ ਦਿਨ ਹੀ ਹਨੀਪ੍ਰੀਤ ਗੁਰਮੀਤ ਰਾਮ ਰਹੀਮ … More »

ਪੰਜਾਬ | Leave a comment
image0.resized

ਯੂਕੇ ਦੀਆਂ 200 ਤੋਂ ਵੱਧ ਸਿੱਖ ਜਥੇਬੰਦੀਆਂ ਨੇ ਪ੍ਰੀਤੀ ਪਟੇਲ ਦੇ ਅਸਤੀਫੇ ਦੀ ਕੀਤੀ ਮੰਗ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਯੂਕੇ ਦੇ 200 ਤੋਂ ਵੱਧ ਗੁਰਦੁਆਰੇ ਅਤੇ ਸੰਸਥਾਵਾਂ ਅੱਜ ਪ੍ਰਧਾਨ ਮੰਤਰੀ ਨੂੰ ਇੱਕ ਖੁੱਲਾ ਪੱਤਰ ਭੇਜ ਰਹੇ ਹਨ ਜਿਸ ਵਿੱਚ ਮੱਤਾ ਨੰਬਰ 10 ਅਤੇ ਮੰਤਰੀਆਂ ਵੱਲੋਂ 19 ਨਵੰਬਰ 2021 ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ … More »

ਅੰਤਰਰਾਸ਼ਟਰੀ | Leave a comment
images (10)(2)

ਹਿਜਾਬ ਵਿਵਾਦ, ਔਰਤਾਂ ਨੂੰ ਆਪਣੀ ਪਸੰਦ ਦੇ ਕੱਪੜੇ ਪਹਿਨਣ ਦਾ ਅਧਿਕਾਰ: ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਕਰਨਾਟਕ ਤੋਂ ਸ਼ੁਰੂ ਹੋਇਆ ਹਿਜਾਬ ਵਿਵਾਦ ਹੁਣ ਰਾਸ਼ਟਰੀ ਰਾਜਨੀਤੀ ਦਾ ਮੁੱਦਾ ਬਣਦਾ ਜਾ ਰਿਹਾ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਇਸ ਮਾਮਲੇ ‘ਤੇ ਆਪਣਾ ਰੁਖ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੀ … More »

ਭਾਰਤ | Leave a comment
IMG_0373.resized

ਡਾ: ਇੰਦਰਜੀਤ ਕੌਰ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਨਾਲ ਅੰਤਮ ਅਰਦਾਸ ਸਮਾਗਮ ਨੇਪਰੇ ਚੜ੍ਹਿਆ

ਚੰਡੀਗੜ੍ਹ,(ਮਨਪ੍ਰੀਤ ਸਿੰਘ):- ਉਤਰੀ ਭਾਰਤ ਦੇ ਨਾਮਵਰ ਵਿਦਵਾਨ, ਚਿੰਤਕ, ਬੁੱਧੀਜੀਵੀ, ਲੇਖਕ, ਪੱਤਰਕਾਰ, ਸਮਾਜਸੇਵੀ ਤੇ ਸਮਾਜ ਦੀਆਂ ਉਘੀਆਂ ਸਖਸ਼ੀਅਤਾਂ ਦੀ ਹਾਜ਼ਰੀ ਵਿਚ ਡਾ: ਇੰਦਰਜੀਤ ਕੌਰ ਜੀ ਦਾ ਅੰਤਮ ਅਰਦਾਸ ਸਮਾਗਮ ਚੰਡੀਗੜ੍ਹ ਦੇ  ਸੈਕਟਰ 11 ਦੇ ਗੁਰਦੁਆਰੇ ਵਿਚ ਸੰਪਨ ਹੋਇਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More »

ਪੰਜਾਬ | Leave a comment
19429633_303646163433781_537615816645027867_n.resized

ਕਾਤਲ ਅਤੇ ਬਲਾਤਕਾਰੀ ਸਾਧ ਨੂੰ ਚੋਣਾਂ ਦੇ ਸਮੇਂ ਪੇਰੋਲ ਦੇਣ ਦਾ ਹਕੂਮਤੀ ਅਮਲ, ਮੁਤੱਸਵੀ ਤਾਕਤਾਂ ਦੀ ਇਕ ਗੁੱਝੀ ਸਾਜ਼ਿਸ : ਮਾਨ

ਫ਼ਤਹਿਗੜ੍ਹ ਸਾਹਿਬ – “ਜੋ ਸਿਰਸੇਵਾਲੇ ਸਾਧ ਗੁਰਮੀਤ ਰਾਮ ਰਹੀਮ ਅਤਿ ਸੰਗੀਨ ਜੁਰਮਾਂ ਕਤਲ ਅਤੇ ਬਲਾਤਕਾਰੀ ਕੇਸਾਂ ਵਿਚ ਹਰਿਆਣੇ ਦੀ ਸੁਨਾਰੀਆ ਜੇਲ੍ਹ ਵਿਚ ਸੀ.ਬੀ.ਆਈ. ਵੱਲੋ ਲਗਾਏ ਦੋਸ਼ਾਂ ਤਹਿਤ ਸਜ਼ਾਯਾਫਤਾ ਹੈ, ਉਸਨੂੰ ਪੰਜਾਬ ਦੇ ਸਰਹੱਦੀ ਸੂਬੇ ਦੀਆਂ ਹੋ ਰਹੀਆ ਅਸੈਬਲੀ ਚੋਣਾਂ ਦੇ … More »

ਪੰਜਾਬ | Leave a comment