Author Archives: ਕੌਮੀ ਏਕਤਾ ਨਿਊਜ਼ ਬੀਊਰੋ
ਗੁਰੂ ਗ੍ਰੰਥ ਸਾਹਿਬ ਵਿੱਚ ਆਏ 58 ਕਿਸਮਾਂ ਦੇ ਰੁੱਖ, ਝਾੜ, ਫਸਲਾਂ, ਬੂਟੇ ਤਕਰੀਬਨ 6000 ਦੀ ਗਿਣਤੀ ‘ਚ ਲਾਏ ਗਏ ਹਨ
ਮੋਗਾ : ਪੰਜਾਬ ਵਿੱਚ ਵਾਤਾਵਰਣ ਸੰਭਾਲ ਅਤੇ ਰੁੱਖ ਲਗਾਉਣ ਦੇ ਕਾਰਜਾਂ ‘ਚ ਮੋਹਰੀ ਰੋਲ ਅਦਾ ਕਰ ਰਹੀ ਸੰਸਥਾ ‘ਈਕੋਸਿੱਖ’ ਵਲੋਂ ਅੱਜ ‘ਪੈਟਲਸ’ ਦੇ ਸਹਿਯੋਗ ਨਾਲ ਲਾਏ ਗਏ “ਗੁਰੂ ਗ੍ਰੰਥ ਸਾਹਿਬ ਬਾਗ” ਦਾ ਉਦਘਾਟਨ ਕੀਤਾ ਗਿਆ।ਮੋਗਾ ਜਿਲ੍ਹੇ ਦੇ ਪਿੰਡ ਪੱਤੋ ਹੀਰਾ … More
ਕਾਂਗਰਸ ‘ਤੇ ਮੀਡੀਆਂ ਵੱਲੋਂ ਸ. ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ‘ਤੇ ਜਾਤ-ਪਾਤ ਨੂੰ ਉਭਾਰਕੇ ਨਫ਼ਰਤ ਪੈਦਾ ਕਰਨਾ ਨਿੰਦਣਯੋਗ : ਮਾਨ
ਫ਼ਤਹਿਗੜ੍ਹ ਸਾਹਿਬ -”ਸਿੱਖ ਧਰਮ ਅਤੇ ਸਿੱਖ ਕੌਮ ਵਿਚ ਜਾਤ-ਪਾਤ, ਊਚ-ਨੀਚ ਆਦਿ ਭੇਦਭਾਵ ਤੇ ਵਿਤਕਰੇ ਸੰਬੰਧੀ ਕੋਈ ਸਥਾਂਨ ਨਹੀਂ ਹੈ । ਇਥੇ ਤਾਂ ਇਨਸਾਨੀਅਤ ਅਤੇ ਮਨੁੱਖੀ ਕਦਰਾਂ-ਕੀਮਤਾਂ ਅਨੁਸਾਰ ਸਭ ਇਨਸਾਨ ਬਰਾਬਰ ਹਨ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਜੋ ਕਾਂਗਰਸ … More
ਨਾਰਵੇ ਦੇ ਹਰ ਖੇਤਰ ‘ਚ ਸਿੱਖ ਭਾਈਚਾਰਾ ਦਸਤਾਰ ਸਜਾ ਸਨਮਾਨਪੂਰਵਕ ਤਰੀਕੇ ਨਾਲ ਸਮਾਜ ਚ ਵਿਚਰ ਰਿਹਾ ਹੈ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ, ਯੋਰਪ ਦਾ ਬਹੁਤ ਹੀ ਖੂਬਸੂਰਤ ਅਮਨ ਆਮਾਨ ਤੇ ਤਰੱਕੀਯਾਫਤਾ ਮੁੱਲਕ ਹੈ ਤੇ ਦੁਨੀਆ ਦੇ ਤਕਰੀਬਨ ਤਕਰੀਬਨ ਹਰ ਮੁੱਲਕ ਦਾ ਬੰਦਾ ਥੋੜੇ ਜਾ ਜਿਆਦੀ ਤਾਦਾਦ ਚ ਵੱਸਦੇ ਹਨ। ਭਾਰਤੀ ਮੂਲ ਦੇ ਵੀ ਕਾਫੀ ਲੋਕ ਨਾਰਵੇ ‘ਚ … More
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ 27 ਸਤੰਬਰ ਨੂੰ ਭਾਰਤ ਬੰਦ ਵਿੱਚ ਇਪਟਾ ਦੇ ਦੇਸ ਭਰ ਦੇ ਕਾਰਕੁਨ ਕਰਨਗੇ ਸ਼ਮੂਲੀਅਤ
ਕਿਸਾਨ/ਇਨਸਾਨ ਵਿਰੋਧੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ ਪੰਜਾਬ ਵਿਚ ਪਿੱਛਲੇ ਇਕ ਸਾਲ ਅਤੇ ਦਿੱਲੀ ਦੀਆਂ ਬਰੂਹਾਂ ’ਤੇ 10 ਮਹੀਨਿਆਂ ਤੋਂ ਹਾਕਿਮ ਦੇ ਗ਼ੈਰ-ਗੰਭੀਰ ਤੇ ਗ਼ੈਰ-ਇਖਲਾਕੀ ਰੱਵਈਏ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਅੰਦੋਲਨ ਅਧੀਨ 27 ਸਤੰਬਰ ਨੂੰ … More
ਸਕਾਟਲੈਂਡ : ਹਜਾਰਾਂ ਦੀ ਗਿਣਤੀ ‘ਚ ਲੋਕਾਂ ਨੇ ਮਾਣਿਆ “ਗਲਾਸਗੋ ਡੋਰਜ਼ ਓਪਨ ਡੇਅਜ਼” ਦਾ ਆਨੰਦ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਆਪਣੇ ਸੱਭਿਆਚਾਰ, ਵਿਰਸੇ ਤੇ ਇਮਾਰਤਸਾਜ਼ੀ ਪੱਖੋਂ ਬਹੁਤ ਅਮੀਰ ਹੈ। ਨੇੜਿਓਂ ਦੇਖਿਆਂ ਹੀ ਅਹਿਸਾਸ ਹੁੰਦਾ ਹੈ ਕਿ ਸਾਡੇ ਆਲੇ ਦੁਆਲੇ ਕੁਦਰਤ ਦੇ ਕ੍ਰਿਸ਼ਮੇ ਅਤੇ ਮਨੁੱਖ ਦੁਆਰਾ ਤਿਆਰ ਕੀਤੀਆਂ ਤੇ ਸਾਂਭੀਆਂ ਕਿਰਤਾਂ ਕਿੰਨੀਆਂ ਦੁਰਲੱਭ ਹਨ। ਸੱਭਿਆਚਾਰ, … More
‘ਫੈਪ ਨੈਸ਼ਨਲ ਐਵਾਰਡ-2021’ ਤਹਿਤ ਬੈਸਟ ਟੀਚਰ ਐਵਾਰਡ ਲਈ 21 ਸਤੰਬਰ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ
ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੀ ਨੁਮਾਇੰਦਗੀ ਕਰਨ ਵਾਲੀ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਵੱਲੋਂ ਪਹਿਲੇ ਪੜਾਅ ਤਹਿਤ 11 ਸਤੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਇਆ ‘ਫੈਪ ਸਟੇਟ ਐਵਾਰਡ-2021’ ਅਮਿੱਟ ਯਾਦਾਂ ਛੱਡਦਾ ਸਫ਼ਲਤਾਪੂਰਕ ਨੇਪਰੇ ਚੜਿਆ। ਇਹ ਐਵਾਰਡ … More
ਗੁਰੂਦੁਆਰਾ ਚੋਣ ਡਾਇਰੈਕਟਰ ਆਪਣੀ ਤਾਕਤਾਂ ਦਾ ਇਸਤੇਮਾਲ ਕਰਕੇ ਕੇਵਲ ਯੋਗ ਮੈਂਬਰ ਹੀ ਕਮੇਟੀ ‘ਚ ਭੇਜਣ
ਦਿੱਲੀ – : ਦਿੱਲੀ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਿਕ ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ਵਲੋਂ ਬੀਤੇ ਦਿਨੀ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕੋ-ਆਪਸ਼ਨ (ਨਾਮਜਦਗੀ) ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਗਏ ਨੁਮਾਇੰਦੇ ਦਾ ਗੁਰਮੁਖੀ (ਪੰਜਾਬੀ) ਭਾਸ਼ਾ ਦੇ ਗਿਆਨ ਹੋਣ … More
ਗਲਾਸਗੋ : ਕੋਪ 26 ‘ਚ ਡੈਲੀਗੇਟਾਂ ਲਈ ਮੁਹੱਈਆ ਹੋਣਗੀਆਂ ਇਲੈਕਟ੍ਰਿਕ ਕਾਰਾਂ
ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ‘ਚ ਇਸ ਸਾਲ ਨਵੰਬਰ ਮਹੀਨੇ ਕੋਪ 26 ਜਲਵਾਯੂ ਸੰਮੇਲਨ ਹੋ ਰਿਹਾ ਹੈ। ਇਸ ਸੰਮੇਲਨ ਵਿੱਚ ਵਿਸ਼ਵ ਭਰ ਦੇ ਪ੍ਰਤੀਨਿਧ ਹਿੱਸਾ ਲੈਣ ਲਈ ਗਲਾਸਗੋ ਆਉਣਗੇ। ਇਸ ਲਈ ਸਕਾਟਲੈਂਡ ਸਰਕਾਰ ਦੇ ਅਨੁਸਾਰ ਗਲਾਸਗੋ ਆਉਣ … More
95 ਪੰਜਾਬੀ ਟੀਚਰਾਂ ਦੀ ਨੌਕਰੀ ਬਹਾਲੀ ਲਈ ਕੇਜਰੀਵਾਲ ਨੂੰ ਜੀਕੇ ਨੇ ਲਿਖਿਆ ਪੱਤਰ
ਨਵੀਂ ਦਿੱਲੀ – ਦਿੱਲੀ ਨਗਰ ਨਿਗਮ ਸਕੂਲਾਂ ‘ਚ ਪੰਜਾਬੀ ਪੜਾਉਂਦੇ 95 ਟੀਚਰਾਂ ਨੂੰ ਵਧਦੀ ਉਮਰ ਦਾ ਹਵਾਲਾ ਦੇਕੇ ਫ਼ਾਰਗ਼ ਕਰਨ ਦੇ ਵਿਰੋਧ ਵਿੱਚ ਅੱਜ ਜਾਗੋ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ। ਜਾਗੋ ਪਾਰਟੀ ਦੇ … More
ਲੰਡਨ ਦੇ ਇਸ ਗਾਰਡਨ ਦਾ ਨਾਮ 17,000 ਪੌਦਿਆਂ ਦੇ ਸੰਗ੍ਰਹਿ ਲਈ ਹੋਇਆ ਗਿੰਨੀਜ਼ ਵਰਲਡ ਰਿਕਾਰਡ ‘ਚ ਦਰਜ਼
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਲੰਡਨ ਵਿੱਚ ਸਥਿਤ ਇੱਕ ਬੋਟੈਨੀਕਲ ਗਾਰਡਨ ਦਾ ਨਾਮ ਇਸ ਵਿੱਚ ਮੌਜੂਦ ਤਕਰੀਬਨ 17,000 ਪੌਦਿਆਂ ਲਈ ਗਿੰਨੀਜ਼ ਵਰਲਡ ਰਿਕਾਰਡਜ਼ (ਜੀ ਡਬਲਯੂ ਆਰ) ਵਿੱਚ ਦਰਜ਼ ਕੀਤਾ ਗਿਆ ਹੈ। ਵਰਲਡ ਹੈਰੀਟੇਜ ਸਾਈਟ ਕੇਊ ਗਾਰਡਨਜ਼ ਜੋ ਕਿ ਰਾਇਲ … More





