ਪਹਿਲੀ ਜੂਨ ਨੂੰ ਬਰਗਾੜੀ ਵਿਖੇ ਹੋਣ ਵਾਲੀ ਅਰਦਾਸ ਵਿਚ ਸਮੁੱਚੀ ਸਿੱਖ ਕੌਮ, ਸਿੱਖ ਧਿਰਾਂ, ਸਖਸ਼ੀਅਤਾਂ ਸਮੂਲੀਅਤ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ – “ਕਿਉਂਕਿ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਅਤਿ ਗੰਭੀਰ ਮਸਲਿਆ ਦਾ ਹੱਲ ਕਰਨ ਲਈ ਨਾ ਤਾਂ ਪਹਿਲੇ ਸੰਜ਼ੀਦਾ ਸਨ ਅਤੇ ਨਾ ਹੀ ਅੱਜ ਹਨ । ਇਥੋਂ ਤੱਕ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ … More »

ਪੰਜਾਬ | Leave a comment
 

ਕਿਸਾਨਾਂ ਨੂੰ ਬਲ ਪੂਰਵਕ ਦਬਾਅ ਕੇ ਸਰਕਾਰ ਦਿਲੀ ਕਿਸਾਨ ਮੋਰਚਾ ਫੇਲ ਨਹੀਂ ਕਰ ਸਕੇਗੀ

ਅੰਮ੍ਰਿਤਸਰ – ਫੈਡਰੇਸ਼ਨ ਆਗੂ ਪ੍ਰੋ: ਸਰਚਾਂਦ ਸਿੰਘ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਦਿਲੀ ਵਿਖੇ ਧਰਨਾ ਦੇ ਰਹੇ ਕਿਸਾਨਾਂ ਦੇ ਮਾਮਲੇ ਹੱਲ ਕਰਨ ਪ੍ਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸੰਜੀਦਗੀ ਦਿਖਾਉਂਦਿਆਂ ਦਖ਼ਲ ਦੇਣ ਅਤੇ ਕਿਸਾਨ ਆਗੂਆਂ ਨਾਲ ਤੁਰੰਤ … More »

ਪੰਜਾਬ | Leave a comment
Foreign Minister Makhdoom Shah Mahmood Qureshi called on H.E Barham Salih, President of the Republic of Iraq at Presidential Palace, Baghdad (Iraq)  on 29th May 2021

ਫਲਸਤੀਨ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਫ਼ੈਸਲਾ ਲੈਣ ਦਾ ਹੱਕ ਹੋਣਾ ਚਾਹੀਦਾ – ਕੁਰੈਸ਼ੀ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਹੈ ਕਿ ਦੱਖਣ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਲਈ ਜੰਮੂ-ਕਸ਼ਮੀਰ ਅਤੇ ਮੱਧਪੂਰਬ ਵਿੱਚ ਫ਼ਲਸਤੀਨ ਦੇ ਮਸਲਿਆਂ ਦਾ ਹਲ ਕਰਨਾ ਜਰੂਰੀ ਹੈ। ਉਨ੍ਹਾਂ ਨੇ ਇਰਾਕ ਦੇ ਵਿਦੇਸ਼ਮੰਤਰੀ ਫ਼ਵਾਦ ਹੁਸੈਨ ਨਾਲ … More »

ਅੰਤਰਰਾਸ਼ਟਰੀ | Leave a comment
20210529_091521.resized

ਪਾਕਿਸਤਾਨ ਅਤੇ ਭਾਰਤ ਅੰਦਰ ਸਿੱਖਾਂ ਪ੍ਰਤੀ ਮਾੜਾ ਵਰਤਾਰਾ ਚਿੰਤਾਜਨਕ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਮਹਿਤਾ ਚੌਕ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਵਿਚ ਤਾਲਿਬਾਨ ਵੱਲੋਂ ਸਿੱਖ ਭਾਈਚਾਰੇ ਨੂੰ ਦਿੱਤੀਆਂ ਗਈਆਂ ਧਮਕੀਆਂ, ਭਾਰਤ ਦੇ ਵੱਖ ਵੱਖ ਹਿੱਸਿਆਂ ‘ਚ ਸਿੱਖਾਂ ਦੀ ਕੁੱਟ ਮਾਰ ਅਤੇ ਬਠਿੰਡਾ … More »

ਪੰਜਾਬ | Leave a comment
 

ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅੰਦਰੋਂ ਪਤਾਸਿਆਂ ਦਾ ਪ੍ਰਸ਼ਾਦ ਬੰਦ ਕਰਕੇ ਬੀਬੀ ਜਗੀਰ ਕੌਰ ਨੇ ਕੀਤਾ ਪਰੰਪਰਾ ਨਾਲ ਖਿਲਵਾੜ : ਪ੍ਰੋ . ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅੰਦਰ ਅਰਦਾਸ ਕਰਾਉਣ ਜਾਂ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰਨ ‘ਤੇ ਮਿਲਣ ਵਾਲੇ ਪਤਾਸਿਆਂ ਦਾ ਪ੍ਰਸ਼ਾਦ ਅਤੇ ਸਿਰੋਪਾਉ ਬਖਸ਼ਿਸ਼ ਬੰਦ ਕਰਨ ਨੂੰ ਪਰੰਪਰਾ ਨਾਲ ਖਿਲਵਾੜ ਦਸਦਿਆਂ … More »

ਪੰਜਾਬ | Leave a comment
avnue.resized

ਪੈਰਿਸ ਦੀ ਮਸ਼ਹੂਰ ਖੂਬਸੁਰਤ ਸ਼ੜਕ ਉਤੇ ਕਈ ਮਹੀਨਿਆਂ ਬਾਅਦ ਚਹਿਲ ਪਹਿਲ ਨਜ਼ਰ ਆਈ

ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੀ ਸਭ ਤੋਂ ਸੁੰਦਰ ਅਤੇ ਮਹਿੰਗੀ ਸ਼ੜਕ ਜਿਸ ਨੂੰ ਸ਼ਾਜ਼ੇਂ ਏਲੀਜ਼ੇ ਨਾਂ ਦੇ ਨਾਲ ਜਾਣਿਆ ਜਾਦਾਂ ਹੈ। ਕਰੋਨਾ ਕਾਰਨ ਕਈ ਮਹੀਨਿਆ ਤੋਂ ਬੰਦ ਪਏ ਕਾਰੋਬਾਰ ਖੁਲ ਜਾਣ ਤੇ ਲੋਕਾਂ ਦੇ ਚਿਹਰਿਆਂ ਉਪਰ ਰੋਣਕ ਵੇਖੀ … More »

ਅੰਤਰਰਾਸ਼ਟਰੀ | Leave a comment
IMG-20210528-WA0076.resized

ਬਾਦਲਾਂ ਦੀ ਸੇਵਾ ਵਿੱਚ ਦਿੱਲੀ ਕਮੇਟੀ ਦੇ ਕੰਸੰਟਰੇਟਰ ਜਾਣ ਦਾ ਜਾਗੋ ਨੇ ਕੀਤਾ ਸਟਿੰਗ

ਨਵੀਂ ਦਿੱਲੀ – ਜਾਗੋ ਪਾਰਟੀ ਨੇ ਸਟਿੰਗ ਅਪਰੇਸ਼ਨ ਜਾਰੀ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਦਿੱਲੀ ਕਮੇਟੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਦਫ਼ਤਰ ਤੋਂ ਕਮੇਟੀ ਨੇ 27 ਮਈ ਨੂੰ ਕੰਸੰਟਰੇਟਰ ਦੀ ਵੱਡੀ ਖੇਪ ਚੰਡੀਗੜ੍ਹ ਅਤੇ ਬਠਿੰਡਾ ਭੇਜੀ ਹੈ। ਜਾਗੋ ਪਾਰਟੀ ਦੇ … More »

ਪੰਜਾਬ | Leave a comment
IMG-20210528-WA0010.resized

ਯੂਕੇ ਦੇ ਸਭ ਤੋਂ ਵੱਡੀ ਉਮਰ ਦੇ ਹੰਸ ਦਾ ਮਨਾਇਆ ਜਾਵੇਗਾ 30 ਵਾਂ ਜਨਮ ਦਿਨ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱੱਚ ਸਭ ਤੋਂ ਵੱਡੀ ਉਮਰ ਦੇ ਮੰਨੇ ਜਾਣ ਵਾਲੇ ਇੱਕ ਪੰਛੀ ਹੰਸ ਦਾ 30 ਵਾਂ ਜਨਮ ਦਿਨ ਮਨਾਇਆ ਜਾਵੇਗਾ। ਪਿਕਲਜ਼ ਨਾਮ ਦਾ ਇਹ ਹੰਸ ਕੈਂਟ ਦੇ ਲੀਡਜ਼ ਕੈਸਲ ਵਿੱਚ ਰਹਿੰਦਾ ਹੈ ਅਤੇ ਇਹ … More »

ਅੰਤਰਰਾਸ਼ਟਰੀ | Leave a comment
51562135_2119841124774929_5527068738911731712_n.resized

ਡਾਕੂਮੈਟਰੀ ਫ਼ਿਲਮਾਂ ਬਣਾਉਣ ਦਾ ਮੁੱਦਾ ਅਤਿ ਗੰਭੀਰ, ਐਸ.ਜੀ.ਪੀ.ਸੀ. ਨੂੰ ਅਹਿਮ ਫੈਸਲੇ ਲੈਣ ਦਾ ਅਧਿਕਾਰ ਨਹੀਂ:ਮਾਨ

ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਪਾਰਲੀਮੈਂਟ ਹੈ । ਜਿਸਦੀ ਜ਼ਿੰਮੇਵਾਰੀ ਗੁਰੂਘਰਾਂ ਦੇ ਪ੍ਰਬੰਧ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ-ਨਾਲ ਸਿੱਖ ਧਰਮ ਅਤੇ ਕੌਮ ਦਾ ਸੰਸਾਰ ਪੱਧਰ ਤੇ ਪ੍ਰਚਾਰ ਕਰਨਾ ਹੈ । ਇਹ … More »

ਪੰਜਾਬ | Leave a comment
IMG-20210527-WA0012.resized

ਬਰਤਾਨੀਆ ਦੇ ਇਸ ਪ੍ਰਾਇਮਰੀ ਸਕੂਲ ਵਿੱਚ ਬੋਲੀਆਂ ਜਾਂਦੀਆਂ ਹਨ 31 ਵੱਖ-ਵੱਖ ਭਾਸ਼ਾਵਾਂ

ਗਲਾਸਗੋ/ ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ – ਯੂਕੇ ਵਿੱਚ ਦੁਨੀਆਂ ਦੇ ਹਰ ਇੱਕ ਕੋਨੇ ਤੋਂ ਆ ਕੇ ਲੋਕ ਆਪਣੀ ਜਿੰਦਗੀ ਬਤੀਤ ਕਰਦੇ ਹਨ। ਇਸ ਲਈ ਇੱਥੋਂ ਦੇ ਸਮਾਜ ਵਿੱਚ ਵੱਖ ਵੱਖ ਧਰਮਾਂ, ਜਾਤਾਂ ਆਦਿ ਦੇ ਲੋਕ ਰਹਿੰਦੇ ਹਨ। ਅਜਿਹੇ ਹੀ ਵਿਭਿੰਨਤਾ … More »

ਅੰਤਰਰਾਸ਼ਟਰੀ | Leave a comment