ਫਾਰੂਖ ਅਬਦੁੱਲਾ ਨੂੰ ਫਿਰਕੂ ਬੀਜੇਪੀ-ਆਰ.ਐਸ.ਐਸ. ਦੀ ਗੁਲਾਮੀ ਬਿਲਕੁਲ ਪ੍ਰਵਾਨ ਨਹੀਂ ਕਰਨੀ ਚਾਹੀਦੀ : ਮਾਨ

ਫ਼ਤਹਿਗੜ੍ਹ ਸਾਹਿਬ – “ਜਿਹੜੇ ਘੱਟ ਗਿਣਤੀ ਕੌਮਾਂ ਦੇ ਆਗੂ ਬਹੁਗਿਣਤੀ ਨਾਲ ਸੰਬੰਧਤ ਫਿਰਕੂ ਬੀਜੇਪੀ-ਆਰ.ਐਸ.ਐਸ. ਆਦਿ ਜਮਾਤਾਂ ਨਾਲ ਆਪਣੇ ਸਵਾਰਥੀ ਅਤੇ ਪਰਿਵਾਰਿਕ ਹਿੱਤਾਂ ਦੀ ਪੂਰਤੀ ਲਈ ਸਾਂਝ ਰੱਖਕੇ ਆਪਣੀ ਕੌਮ ਦੇ ਹੱਕ-ਹਕੂਕਾ ਦੀ ਰਾਖੀ ਨਹੀਂ ਕਰਦੇ ਅਤੇ ਉਨ੍ਹਾਂ ਉਤੇ ਹੋ ਰਹੇ … More »

ਪੰਜਾਬ | Leave a comment
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਹਰਨਾਮ ਸਿੰਘ ਖ਼ਾਲਸਾ ਤੇ ਹੋਰ

ਬੇਅਦਬੀ ਦੇ ਦੋਸ਼ੀਆਂ ਪ੍ਰਤੀ ਸਰਕਾਰ ਸਖ਼ਤ ਤੇ ਮਿਸਾਲੀ ਕਾਰਵਾਈ ਕਰੇ : ਬਾਬਾ ਹਰਨਾਮ ਸਿੰਘ ਖ਼ਾਲਸਾ

ਮਹਿਤਾ ਚੌਕ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਅਤੇ ਮਿਸਾਲੀ ਕਾਰਵਾਈ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ … More »

ਪੰਜਾਬ | Leave a comment
121610365_3601450719907234_90628518465317620_o.resized

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਅਪਮਾਨਜਨਕ ਵਤੀਰੇ ਤੋਂ ਮੈਂ ਬਹੁਤ ਦੁੱਖੀ ਹਾਂ : ਕੈਪਟਨ

ਚੰਡੀਗੜ੍ਹ – ਦਿੱਲੀ ਵਿੱਚ ਖੇਤੀ ਵਿਭਾਗ ਦੇ ਸਕੱਤਰ ਸੰਜੇ ਅਗਰਵਾਲ ਵੱਲੋਂ ਕਿਸਾਨਾਂ ਨਾਲ ਕੀਤੀ ਗਈ ਗੱਲਬਾਤ ਅਸਫਲ ਹੋਣ ਤੇ ਕਿਸਾਨ ਯੂਨੀਅਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।  ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨਾਲ ਕੀਤੇ ਜਾ ਰਹੇ ਅਜਿਹੇ ਦੁਰਵਿਹਾਰ ਦੀ ਪੰਜਾਬ … More »

ਪੰਜਾਬ | Leave a comment
117570270_5106932379349141_8597861178106294059_o.resized

ਸੈਨਾ ਅਤੇ ਜਨਰਲ ਬਾਜਵਾ ਇਮਰਾਨ ਖਾਨ ਨੂੰ ਪਾਵਰ ‘ਚ ਲੈ ਕੇ ਆਏ ਹਨ : ਬਿਲਾਵਲ

ਇਸਲਾਮਾਬਾਦ – ਪਾਕਿਸਤਾਨ ਵਿੱਚ ਅੱਜ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਦੀ ਏਨੀ ਹਿੰਮਤ ਨਹੀਂ ਸੀ ਕਿ ਉਹ ਦੇਸ਼ ਦੀ ਆਰਮੀ ਤੇ ਸਵਾਲ ਉਠਾਏ, ਪਰ ਹੁਣ ਸਿਆਸੀ ਪਾਰਟੀਆਂ ਸਾਹਮਣੇ ਆ ਕੇ ਸੈਨਾ ਨੂੰ ਚੁਣੌਤੀ ਦੇ ਰਹੀਆਂ ਹਨ। ਪੀਪੀਪੀ ਦੇ ਪ੍ਰਧਾਨ ਬਿਲਾਵਲ … More »

ਅੰਤਰਰਾਸ਼ਟਰੀ | Leave a comment
1024px-Shaktikanta_Das,_IAS.resized

ਅਗਲੇ ਸਾਲ 9.5 ਫੀਸਦੀ ਤੱਕ ਡਿੱਗ ਸਕਦੀ ਹੈ ਜੀਡੀਪੀ : ਰੀਜ਼ਰਵ ਬੈਂਕ

ਨਵੀਂ ਦਿੱਲੀ – ਰੀਜ਼ਰਵ ਬੈਂਕ ਦੇ ਗਵਰਨਰ ਨੇ ਸਾਲ 2021 ਵਿੱਚ ਜੀਡੀਪੀ ਦੇ 9.5 ਫੀਸਦੀ ਤੱਕ ਡਿੱਗਣ ਦੀ ਸੰਭਾਵਨਾ ਜਾਹਿਰ ਕੀਤੀ ਹੈ। ਗਵਰਨਰ ਸ਼ਕਤੀਕਾਂਤ ਦਾਸ ਨੇ ਨਵੀਂ ਮੌਦਰਿਕ ਨੀਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸਾਲ 2021 ਵਿੱਚ ਸਕਲ … More »

ਭਾਰਤ | Leave a comment
120871495_1670151983159369_8341068943675775345_o.resized

ਸਿੱਧੂ ਦੇ ਲਈ ਪਾਰਟੀ ਅਤੇ ਰਾਜ ਸਰਕਾਰ ‘ਚ ਕੋਈ ਜਗ੍ਹਾ ਨਹੀਂ ਹੈ : ਰਾਵਤ

ਚੰਡੀਗੜ੍ਹ – ਕਾਂਗਰਸ ਦੇ ਨੇਤਾ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝੱਟਕਾ ਦਿੰਦੇ ਹੋਏ ਪਾਰਟੀ ਵਿੱਚ ਉਸ ਨੂੰ ਉਸ ਦੀ ਔਕਾਤ ਵਿਖਾ ਦਿੱਤੀ ਹੈ। ਹਾਲ ਹੀ ਵਿੱਚ ਸਿੱਧੂ ਨੂੰ ਕਾਂਗਰਸ ਦਾ ਭਵਿੱਖ ਦੱਸਣ ਵਾਲੇ ਰਾਵਤ ਨੇ ਕਿਹਾ ਹੈ … More »

ਪੰਜਾਬ | Leave a comment
 

ਆਜ਼ਾਦੀ ਆਈ ਪਰਜਾਤੰਤਰ ਆਇਆ ਮਤਲਬ ਕੋਈ ਸਮਝਾ ਨਾ ਪਾਇਆ

ਦਲੀਪ ਸਿੰਘ ਵਾਸਨ, ਐਡਵੋਕੇਟ, ਸਾਡਾ ਮੁਲਕ ਸਦੀਆਂ ਗੁਲਾਮ ਰਿਹਾ ਹੈ ਅਤੇ ਇਹ ਵੀ ਇੱਕ ਸਚਾਈ ਹੈ ਕਿ ਲੋਕਾਂ ਨੇ ਰੱਬ ਦਾ ਭਾਣਾ ਮਨਕੇ ਸਦੀਆਂ ਗੁਲਾਮੀ ਦੀਆਂ ਬਰਦਾਸਿ਼ਤ ਕੀਤੀਆਂ ਸਨ ਅਤੇ ਲੋਕਾਂ ਤਕ ਇਹ ਗੱਲ ਵੀ ਪੁਜ ਗਈ ਸੀ ਕਿ ਹੁਣ … More »

ਲੇਖ | Leave a comment
line 14(1).resized

ਪੈਰਿਸ ਦੀ ਮੈਟਰੋ ਹੁਣ ਵੇਲ ਵਾਂਗ ਵੱਧ ਕੇ ਨਾਲ ਲਗਦੇ ਪਿੰਡਾਂ ਵਿੱਚ ਵੀ ਬਣਨੀ ਸ਼ੁਰੂ

ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਵਿੱਚ ਮੱਕੜੀ ਦੇ ਜਾਲੇ ਵਾਂਗ ਵਿਛੀਆਂ ਹੋਈਆਂ 120 ਸਾਲ ਪੁਰਾਣੀਆਂ ਮੈਟਰੋ ਦੀਆਂ ਲਾਈਨਾਂ ਹੁਣ ਵੇਲਾਂ ਵਾਂਗ ਵੱਧ ਕੇ ਨਾਲ ਦੇ ਪਿੰਡਾਂ ਵਿੱਚ ਵੀ ਪਹੁੰਚ ਗਈਆਂ ਹਨ। ਗਰੈਂਡ ਪੈਰਿਸ ਐਕਸਪ੍ਰੈਸ ਨਾਂ ਦੀ ਤੇਜ਼ ਚੱਲਣ ਵਾਲੀ … More »

ਅੰਤਰਰਾਸ਼ਟਰੀ | Leave a comment
 

ਹੁਕਮਰਾਨਾਂ ਦੀਆਂ ਦਿਸ਼ਾਹੀਣ ਅਤੇ ਗਲਤ ਨੀਤੀਆਂ ਦੀ ਬਦੌਲਤ ਇੰਡੀਆ ਦੇ ਅੰਦਰੂਨੀ ਹਾਲਾਤ ਅਤਿ ਵਿਸਫੋਟਕ ਸਥਿਤੀ ਵੱਲ ਵੱਧ ਰਹੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ – “ਮੁਤੱਸਵੀ ਹੁਕਮਰਾਨਾਂ ਦੀ ਦਿਸ਼ਾਹੀਣ, ਗੈਰ-ਇਨਸਾਨੀਅਤ ਕਾਰਵਾਈਆਂ ਅਤੇ ਅਮਲਾਂ ਦੀ ਬਦੌਲਤ ਇੰਡੀਆਂ ਦੇ ਅੰਦਰੂਨੀ ਹਾਲਾਤ ਤੇਜ਼ੀ ਨਾਲ ਵਿਸਫੋਟਕ ਸਥਿਤੀ ਵੱਲ ਵੱਧ ਰਹੇ ਹਨ । ਕਿਉਂਕਿ ਮੰਨੂੰਸਮ੍ਰਿਤੀ ਦੀ ਫਿਰਕੂ ਸੋਚ ਰਾਹੀ ਹਿੰਦੂਤਵ ਹੁਕਮਰਾਨ ਕੇਵਲ ਇਥੇ ਘੱਟ ਗਿਣਤੀ ਕੌਮਾਂ ਉਤੇ … More »

ਪੰਜਾਬ | Leave a comment
Book Lal Singh.resized

ਲਾਲ ਸਿੰਘ ਦੀਆਂ ਸਵੈ-ਜੀਵਨਕ ਕਥਾਵਾਂ ਦਾ ਵਿਰਤਾਂਤ ਹੈ “ਬੇਸਮਝੀਆਂ ” : ਅਮਰਜੀਤ ਸਿੰਘ

ਵਿਸ਼ਵ ਭਰ ਦੇ ਪੰਜਾਬੀ ਸਾਹਿਤਕ ਜਗਤ ਵਿੱਚ ਪ੍ਰਗਤੀਵਾਦੀ ਕਹਾਣੀ ਅਤੇ ਲੰਮੀ ਕਹਾਣੀ ਵਿੱਚ ਸਥਾਪਿਤ ਹਸਤਾਖ਼ਰ ਅਤੇ ਦੁਆਬੇ  ਵਿੱਚ ਪੰਜਾਬੀ ਸਾਹਿਤ ਸਭਾਵਾਂ ਦੇ ਜਨਮ ਅਤੇ ਪ੍ਰਫੁੱਲਤਾ ਦੇ ਬਾਬਾ ਬੋਹੜ “ ਕਹਾਣੀਕਾਰ ਲਾਲ ਸਿੰਘ “ ਵੱਲੋਂ ਪਾਠਕਾਂ ਦੀ ਝੋਲੀ ਵਿੱਚ ਉਹਨਾਂ ਦੀਆਂ … More »

ਸਰਗਰਮੀਆਂ | Leave a comment