Author Archives: ਕੌਮੀ ਏਕਤਾ ਨਿਊਜ਼ ਬੀਊਰੋ
ਨਾਰਵੇ ਦੇ ਸਿੱਖਾਂ ਦੇ ਹੱਕ ਵਿੱਚ ਹੋਇਆ ਪਾਸਪੋਰਟ ਤੇ ਦਸਤਾਰ ਨੂੰ ਲੈ ਕੇ ਆ ਰਹੀ ਅੜਚਨ ਦਾ ਇਤਿਹਾਸਿਕ ਫੈਸਲਾ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਦਰਾਮਨ ਸ਼ਹਿਰ ਤੋ ਨਾਰਵੇ ਦੀ ਹੋੲਰੇ(ਸੱਜੇ ਪੱਖੀ) ਪਾਰਟੀ ਦੇ ਕੌਂਸਲਰ ਸ੍ਰ. ਅੰਮ੍ਰਿਤ ਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਸਾਨੂੰ ਨਾਰਵੇ ਚ ਵੱਸਦੇ ਸਿੱਖ ਭਾਈਚਾਰੇ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ … More
ਟਰੰਪ ਨੇ ਕੋਰੋਨਾ ਪਾਜਿਟਿਵ ਹੋਣ ਤੋਂ ਬਾਅਦ ਜਾਰੀ ਕੀਤੀ ਵੀਡੀਓ
ਵਾਸਿ਼ੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੋਰੋਨਾ ਪਾਜਿਿਟਵ ਹੋਣ ਦੇ ਬਾਅਦ ਮੇਰੀਲੈਂਡ ਦੇ ਵਾਲਟਰ ਰੀਡ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। 74 ਸਾਲਾ ਟਰੰਪ ਨੂੰ ਸਰਦੀ, ਬੁਖਾਰ ਅਤੇ ਸਾਹ ਲੈਣ ਵਿੱਚ ਕੁਝ ਦਿਕਤ ਆਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ … More
ਬਾਬਰੀ ਮਸਜਿਦ ਢਾਹੁਣ ਵਾਲੇ ਸਾਰੇ ਆਰੋਪੀਆਂ ਨੂੰ ਬਰੀ ਕਰਨਾ ਬੇਹਦ ਸ਼ਰਮਨਾਕ : ਪਾਕਿਸਤਾਨ
ਇਸਲਾਮਾਬਾਦ – ਪਾਕਿਸਤਾਨ ਨੇ ਭਾਰਤੀ ਅਦਾਲਤ ਵੱਲੋਂ 6 ਦਸੰਬਰ 1992 ਵਿੱਚ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿੱਚ ਸਾਰੇ ਆਰੋਪੀਆਂ ਨੂੰ ਬਰੀ ਕੀਤੇ ਜਾਣ ਨੂੰ ਅਤਿ ਸ਼ਰਮਨਾਕ ਨਿਰਣਾ ਕਰਾਰ ਦਿੱਤਾ ਹੈ। ਪਾਕਿ ਵਿਦੇਸ਼ ਵਿਭਾਗ ਨੇ ਇੱਕ ਬਿਆਨ ਜਾਰੀ ਕਰ ਕੇ … More
ਕੁੱਖ ਅਤੇ ਰੁੱਖ ਨੂੰ ਬਚਾਉਣ ਦੇ ਸੁਨੇਹੇ ਲਈ ਵੰਡੇ ਗਏ ਬੂਟੇ
ਨਵੀਂ ਦਿੱਲੀ – ‘ਜਾਗੋ’ ਪਾਰਟੀ ਦੀ ਯੂਥ ਕੌਰ ਬ੍ਰਿਗੇਡ ਦੀ ਪ੍ਰਧਾਨ ਅਵਨੀਤ ਕੌਰ ਭਾਟੀਆ ਵੱਲੋਂ ਅੰਤਰਰਾਸ਼ਟਰੀ ਧੀ ਦਿਹਾੜੇ ਨੂੰ ਸਮਰਪਿਤ ਕੌਰ ਰਾਈਡ ਮੋਮੇਂਟਸ ਮਾਲ ਮੋਤੀ ਨਗਰ ਤੋਂ ਪੈਸੀਫਿਕ ਮਾਲ ਸੁਭਾਸ਼ ਨਗਰ ਤੱਕ ਕੱਢੀ ਗਈ। ਧੀਆਂ ਦੀ ਭਰੂਣ ਹੱਤਿਆ ਤੇ ਰੁੱਖਾਂ … More
ਸਾਇਕਿਲੋਥੋਨ ਰੈਲੀ ਦੇ ਮਾਧਿਅਮ ਨਾਲ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ
ਨਵੀਂ ਦਿੱਲੀ – ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਕਾਸ਼ ਮਹੱਲਾ ਸਪੋਰਟਸ ਕਲੱਬ ਵੱਲੋਂ ਸਾਇਕਿਲੋਥੋਨ 2020 ਦਾ ਆਯੋਜਨ ਕਾਲਕਾ ਜੀ ਤੋਂ ਗ੍ਰੇਟਰ ਕੈਲਾਸ਼ ਪਾਰਟ 1 ਗੁਰਦੁਆਰਾ ਸਾਹਿਬ ਤੱਕ ਕੀਤਾ ਗਿਆ। ਪਿੱਲੇ ਰੰਗ ਦੀ ਪਗਡ਼ੀ ਜਾਂ ਹੇਡਗਿਅਰ ਨਾਲ … More
ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਨਾਲੋਂ ਤੋੜਿਆ ਗੱਠਜੋੜ
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਨੇ ਸਰਬਸੰਮਤੀ ਨਾਲ ਖੇਤੀ ਆਰਡੀਨੈਂਸਾਂ ‘ਤੇ ਕੇਂਦਰ ਵੱਲੋਂ ਅੜਬ ਰੁਖ਼ ਅਖ਼ਤਿਆਰ ਕਰੀ ਰੱਖਣ, ਅਤੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਦਰਜਾ ਨਾ ਦਿੱਤੇ ਜਾਣ ਵਰਗੇ ਪੰਜਾਬੀਆਂ ਅਤੇ ਸਿੱਖਾਂ ਦੀਆਂ … More
ਕਸ਼ਮੀਰੀ ਨਾ ਤਾਂ ਖੁਦ ਨੂੰ ਭਾਰਤੀ ਮੰਨਦੇ ਹਨ ਤੇ ਨਾ ਹੀ ਹੋਣਾ ਚਾਹੁੰਦੇ ਹਨ, ਉਹ ਚੀਨ ਦਾ ਰਾਜ ਚਾਹੁੰਦੇ ਹਨ : ਫਾਰੂਕ ਅਬਦੁੱਲਾ
ਜੰਮੂ-ਕਸ਼ਮੀਰ – ਸਾਬਕਾ ਮੁੱਖਮੰਤਰੀ ਫਾਰੂਕ ਅਬਦੁੱਲਾ ਨੇ ਧਾਰਾ 370 ਨੂੰ ਬਹਾਲ ਕਰਨ ਦੀ ਮੰਗ ਦੇ ਬਾਅਦ ਦਾਅਵੇ ਨਾਲ ਕਿਹਾ ਕਿ ਕਸ਼ਮੀਰੀ ਦੇ ਲੋਕ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦੇ। ਉਨ੍ਹਾਂ ਨੇ ਕਿਹਾ ਕਿ ਨਾ ਹੀ ਕਸ਼ਮੀਰ ਵਾਸੀ ਖੁਦ ਨੂੰ ਭਾਰਤੀ … More
ਖੇਤੀ ਬਿੱਲਾਂ ਖਿਲਾਫ਼ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਪੰਜਾਬ ਵਾਸੀ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੋਦੀ ਸਰਕਾਰ ਵੱਲੋਂ ਪਾਸ ਖੇਤੀ ਬਿੱਲਾਂ ਖਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਦੇਸ਼ ਵਿਆਪੀ ਸੰਘਰਸ਼ ਦੀ ਹਮਾਇਤ ‘ਚ ਉੱਤਰਦਿਆਂ ਕਿਸਾਨ ਜਥੇਬੰਦੀਆਂ ਵੱਲੋਂ 25 … More
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਬਣਾਇਆ ‘ਰੋਡ ਐਕਸੀਡੈਂਟ ਕੰਟਰੋਲਰ’ ਸਾਫ਼ਟਵੇਅਰ ਪਾਏਗਾ ਸੜਕੀ ਹਾਦਸਿਆਂ ਨੂੰ ਠੱਲ੍ਹ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬੀ.ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ’ਚ ਦੂਜੇ ਸਾਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮੋਹਿਤ ਕੁਮਾਰ ਨੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਅਨੌਖਾ ਸਾਫ਼ਟਵੇਅਰ ਤਿਆਰ ਕਰਕੇ ਵੱਡਾ ਕੀਰਤੀਮਾਨ ਸਥਾਪਿਤ ਕੀਤਾ ਹੈ। ਹਰਿਆਣਾ ਦੇ ਭਵਾਨੀ ਦੇ ਰਹਿਣ ਵਾਲੇ … More



![[Babri Masjid, Faizabad]](http://www.quamiekta.com/wp-content/uploads/2020/09/Babri_Masjid.resized-150x150.jpg)




