Author Archives: ਕੌਮੀ ਏਕਤਾ ਨਿਊਜ਼ ਬੀਊਰੋ
ਜੰਮੂ-ਕਸ਼ਮੀਰ ‘ਚ ਸਾਰੇ ਦਲਾਂ ਵੱਲੋਂ ਧਾਰਾ-370 ‘ਤੇ 35ਏ ਨੂੰ ਫਿਰ ਤੋਂ ਬਹਾਲ ਕਰਨ ਦੀ ਮੰਗ
ਸ੍ਰੀਨਗਰ – ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜ਼ਾ ਸਮਾਪਤ ਕੀਤੇ ਜਾਣ ਤੋਂ ਬਾਅਦ ਰਾਜ ਦੇ ਸਾਰੇ ਮੁੱਖ ਰਾਜਨੀਤਕ ਦਲਾਂ ਨੇ ਇੱਕਠੇ ਹੋ ਕੇ ਧਾਰਾ-370 ਨੂੰ ਫਿਰ ਤੋਂ ਬਹਾਲ ਕਰਨ ਸਬੰਧੀ ਬਿਆਨ ਜਾਰੀ ਕੀਤਾ ਹੈ। ਇਨ੍ਹਾਂ ਪਾਰਟੀਆਂ ਵੱਲੋਂ ਇਹ ਵੀ ਕਿਹਾ ਗਿਆ ਹੈ … More
ਸ਼ਰਨਾਰਥੀਆਂ ਨੂੰ ਦਹਿਸ਼ਤ ਪ੍ਰਭਾਵਿਤ ਸ਼ਰਨਾਰਥੀਆਂ ਦਾ ਦਰਜਾ ਦੇ ਕੇ ਪੂਰੀ ਮਦਦ ਦੇਣ ਦੀ ਕੀਤੀ ਮੰਗ
ਨਵੀਂ ਦਿੱਲੀ – ਅਫ਼ਗ਼ਾਨਿਸਤਾਨ ਤੋਂ ਵਿਸਥਾਪਿਤ ਹੋਏ ਹਿੰਦੂ ਅਤੇ ਸਿੱਖਾਂ ਨੂੰ ਲੈ ਕੇ ‘ਜਾਗੋ’ ਪਾਰਟੀ ਨੇ ਯੂਨਾਈਟਿਡ ਨੇਸ਼ਨ ਦੇ ਦਿੱਲੀ ਦਫ਼ਤਰ ਨੂੰ ਪੱਤਰ ਭੇਜਿਆ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਯੂਨਾਈਟਿਡ ਨੇਸ਼ਨ ਦੇ ਸਕੱਤਰ ਜਰਨਲ ਨੂੰ ਭੇਜੇ … More
ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰ ਇਤਿਹਾਸ ਦੀ ਕਥਾ ਸਾਲ ’ਚ ਇਕੋ ਵਾਰ ਹੁੰਦੀ ਹੈ
ਅੰਮ੍ਰਿਤਸਰ – ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਪਾਵਨ ਦਿਹਾੜੇ ’ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਗੁਰੂ ਕੀਆਂ ਬੇਅੰਤ ਸੰਗਤਾਂ ਦਾ ਪੂਰੀ ਸ਼ਰਧਾ ਭਾਵਨਾ ਨਾਲ ਦਮਦਮੀ ਟਕਸਾਲ … More
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ
ਅੰਮ੍ਰਿਤਸਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਕ ਪਰੰਪਰਾ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ, … More
ਦੁਨੀਆਂ ਦੇ ਹਰ ਗਰੀਬ ਤੱਕ ਪਹੁੰਚਣੀ ਚਾਹੀਦੀ ਹੈ ਕੋਰੋਨਾ ਵੈਕਸੀਨ – ਪੋਪ ਫਰਾਂਸਿਸ
ਵੈਟੀਕਨ ਸਿਟੀ – ਪੋਪ ਫਰਾਂਸਿਸ ਨੇ ਵਿਸ਼ਵਭਰ ਦੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਉਪਲੱਭਦ ਕਰਵਾਉਣ ਵਿੱਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਦੇ ਮਾਮਲੇ ਵਿੱਚ ਸਿਰਫ਼ ਅਮੀਰਾਂ … More
ਪਰਜਾਤੰਤਰ ‘ਚ ਲੋਕਾਂ ਦੀ ਨੁਮਾਇੰਦਗੀ : ਦਲੀਪ ਸਿੰਘ ਵਾਸਨ, ਐਡਵੋਕੇਟ
ਅਸੀਂ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਵਾਉਂਦੇ ਹਾਂ ਅਤੇ ਚੋਣਾਂ ਉਤੇ ਸਮਾਂ, ਸ਼ਕਤੀ ਅਤੇ ਅਰਬਾਂ ਖਰਬਾਂ ਰੁਪਿਆ ਖਰਚ ਵੀ ਕਰਦੇ ਹਾਂ ਤਾਂਕਿ ਸਾਡੇ ਮੁਲਕ ਵਿੱਚ ਇਕ ਐਸਾ ਪਰਜਾਤੰਤਰ ਆ ਜਾਵੇ ਜਿਥੇ ਸਾਡੇ ਸਦਨਾਂ ਵਿੱਚ ਕੋਈ ਵੀ ਤਾਨਾਸ਼ਾਹੀ ਨਾ ਹੋਵੇ ਅਤੇ … More
ਖੰਨਾ ਦੇ ਸ਼ਿਵ ਸੈਨਿਕ ਬਾਜ਼ ਆਉਣ ਨਹੀਂ ਤਾਂ ਸਿੱਖ ਸੰਗਤਾਂ ਤੇ ਜਥੇਬੰਦੀਆਂ ਨੂੰ ਨਾਲ ਲੈ ਕੇ ਕੀਤੀ ਜਾਵੇਗੀ ਸਖ਼ਤ ਕਾਰਵਾਈ
ਚੌਕ ਮਹਿਤਾ/ ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਬੀਤੇ ਦਿਨੀਂ ਖੰਨਾ ਵਿਖੇ ਦਮਦਮੀ ਟਕਸਾਲ ਦੇ ਚੌਧਵੇ ਮੁਖੀ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਅਤੇ ਪੋਸਟਰਾਂ ਦਾ … More
ਦਿੱਲੀ ਕਮੇਟੀ ‘ਤੇ ਆਟੇ ਦੇ ਬਾਅਦ ਹੁਣ ਗੁਰਬਾਣੀ ਵੇਚਣ ਦਾ ਆਰੋਪ ਲਗਿਆ
ਨਵੀਂ ਦਿੱਲੀ – ਗੁਰਦੁਆਰਾ ਬੰਗਲਾ ਸਾਹਿਬ ਦੇ ਨਾਂਅ ਉੱਤੇ ਯੂਟਿਊਬ ਉੱਤੇ ਗੁਰਬਾਣੀ ਦਾ ਪ੍ਰਸਾਰਣ ਕਰ ਰਹੇ ਪੇਜ ਉੱਤੇ ਵਿਵਾਦ ਹੋ ਗਿਆ ਹੈ। ‘ਜਾਗੋ’ ਪਾਰਟੀ ਨੇ ਉਕਤ ਪੇਜ ਨੂੰ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਅਧਿਕਾਰਿਤ ਯੂਟਿਊਬ ਪੇਜ ਦੱਸਿਆ ਹੈ। … More
ਫਿਰਕੂ ‘ਤੇ ਗੈਰ-ਤਜ਼ਰਬੇਕਾਰ ਹੁਕਮਰਾਨਾਂ ਵੱਲੋਂ ਗੰਭੀਰ ਮੁੱਦਿਆਂ ‘ਤੇ ਵੋਟਰਾਂ ਤੇ ਮੁਲਕ ਨਿਵਾਸੀਆਂ ਨੂੰ ਜਾਣਕਾਰੀ ਨਾ ਦੇਣਾ, ਦੇਸ਼ਵਾਸੀਆਂ ਨਾਲ ਵੱਡਾ ਧੋਖਾ : ਮਾਨ
ਫ਼ਤਹਿਗੜ੍ਹ ਸਾਹਿਬ – “ਕਿਸੇ ਵੀ ਮੁਲਕ ਦਾ ਹੁਕਮਰਾਨ ਜੇਕਰ ਕਿਸੇ ਅਤਿ ਸੰਜ਼ੀਦਾ ਮੁੱਦੇ ਜਾਂ ਆ ਚੁੱਕੀ ਜਾਂ ਆਉਣ ਵਾਲੀ ਵੱਡੀ ਮੁਸ਼ਕਿਲ ਤੋਂ ਮੁਲਕ ਨਿਵਾਸੀਆਂ ਨੂੰ ਹਨ੍ਹੇਰੇ ਵਿਚ ਰੱਖਕੇ ਆਪਣੀ ਹਊਮੈ ਨੂੰ ਪੱਠੇ ਪਾਉਦੇ ਹੋਏ ਅਮਲ ਕਰੇਗਾ, ਤਾਂ ਉਸ ਦੀ ਆਤਮਿਕ … More
ਦਮਦਮੀ ਟਕਸਾਲ ਮਹਿਤਾ ਵਿਖੇ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਦੀ 43ਵੀਂ ਬਰਸੀ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ
ਚੌਕ ਮਹਿਤਾ/ ਅੰਮ੍ਰਿਤਸਰ, – ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਮਹਿਤਾ ਵਿਖੇ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਪੰਥ ਰਤਨ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ 43ਵੀਂ ਬਰਸੀ ਅੱਜ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿਚ … More







