ਜੋ ਸਿੱਖ ਲੀਡਰਸ਼ਿਪ ਮੁਤੱਸਵੀ ਬੀਜੇਪੀ ਨਾਲ ਜੱਫ਼ੀਆ ਪਾ ਰਹੀ ਹੈ ਤਾਂ ਫਿਰ ਇਹ ਆਗੂ ਸਿੱਖ ਕੌਮ ਤੇ ਮਨੁੱਖਤਾ ਦੀ ਗੱਲ ਕਰਨ ਦਾ ਦਾਅਵਾ ਕਿਵੇਂ ਕਰ ਸਕਦੇ ਹਨ ? : ਮਾਨ

ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਵੱਲੋਂ ਐਨ.ਆਰ.ਸੀ. ਕਾਨੂੰਨ ਸੰਬੰਧੀ ਇਹ ਬਿਆਨਬਾਜੀ ਕੀਤੀ ਗਈ ਕਿ ਉਪਰੋਕਤ ਕਾਨੂੰਨ ਰਾਹੀ ਜੋ ਮੁਸਲਿਮ ਕੌਮ ਨੂੰ ਬਾਹਰ ਰੱਖਿਆ ਜਾ ਰਿਹਾ ਹੈ, ਉਸ ਵਿਚ ਕਾਰਵਾਈ ਕਰਵਾਕੇ ਮੁਸਲਮਾਨਾਂ … More »

ਪੰਜਾਬ | Leave a comment
thumbnail(1).resized

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ ਦੇ ਦੇਹਾਂਤ ’ਤੇ ਅਕਾਡਮੀ ਵਲੋਂ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਨੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ … More »

ਸਰਗਰਮੀਆਂ | Leave a comment
 

ਡਾ. ਦਲੀਪ ਕੌਰ ਟਿਵਾਣਾ ਦਾ ਦਿਹਾਂਤ, ਪੰਜਾਬੀ ਮਾਂ ਬੋਲੀ ਲਈ ਅਸਹਿ ਘਾਟਾ – ਡਾ.ਦਰਸ਼ਨ ਸਿੰਘ ‘ਆਸ਼ਟ’

ਪਦਮਸ੍ਰੀ, ਸਾਹਿਤ ਅਕਾਦਮੀ ਅਤੇ ਸਰਸਵਤੀ ਪੁਰਸਕਾਰ ਵਰਗੇ ਐਵਾਰਡਾਂ ਨਾਲ ਸਨਮਾਨਿਤ ਡਾ. ਦਲੀਪ ਕੌਰ ਟਿਵਾਣਾ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ’ਆਸ਼ਟ* ਨੇ ਕਿਹਾ ਕਿ ਡਾ. … More »

ਪੰਜਾਬ | Leave a comment
 

ਮੋਦੀ ਦਾ ਐਨ.ਸੀ.ਸੀ. ਦੇ ਵਿਦਿਆਰਥੀਆਂ ਨੂੰ ਇਹ ਕਹਿਣਾ ਕਿ 7 ਦਿਨਾਂ ‘ਚ ਅਸੀਂ ਪਾਕਿਸਤਾਨ ਨੂੰ ਸਬਕ ਸਿਖਾ ਦੇਵਾਂਗੇ, ਮਨੁੱਖਤਾ ਵਿਰੋਧੀ : ਮਾਨ

ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਵੱਲੋਂ ਦਿੱਲੀ ਵਿਖੇ ਐਨ.ਸੀ.ਸੀ. ਦੇ ਕੈਡੇਟਾਂ ਨੂੰ ਸੁਬੋਧਿਤ ਕਰਦੇ ਹੋਏ ਜੋ ਇਹ ਕਿਹਾ ਹੈ ਕਿ ਪਾਕਿਸਤਾਨ ਇੰਡੀਆਂ ਵਿਚ ਪ੍ਰੋਕਸੀ ਖੇਂਡ ਰਿਹਾ ਹੈ, ਸਾਡੀਆ ਫ਼ੌਜਾਂ ਐਨੀਆ ਤਾਕਤਵਰ ਹਨ ਕਿ ਅਸੀਂ ਹਫਤੇ ਦੇ ਵਿਚ … More »

ਪੰਜਾਬ | Leave a comment
 

ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ‘ਚ ਕੈਂਸਰ ਮਰੀਜ਼ਾਂ ਦਾ ਇਲਾਜ਼ ਆਧੁਨਿਕ ਵਿਧੀ ਨਾਲ ਕੀਤਾ ਜਾਵੇਗਾ

ਅੰਮ੍ਰਿਤਸਰ – ਕੈਂਸਰ ਦੇ ਮਰੀਜ਼ਾਂ ਨੂੰ ਬਿਹਤਰ ਇਲਾਜ਼ ਦੇਣ ਦੇ ਮੰਤਵ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਨਾਲ ਇਕ ਅਹਿਮ ਸਮਝੌਤਾ ਕੀਤਾ ਗਿਆ ਹੈ। … More »

ਪੰਜਾਬ | Leave a comment
74709184_2445757159071780_5110760346344226816_o.resized

ਪੜ੍ਹੇ-ਲਿਖੇ ਲੋਕ ਗੱਲਤ ਮਾਹੌਲ ਪੈਦਾ ਕਰਦੇ ਹਨ, ਨੇਤਾਵਾਂ ਦਾ ਐਜੂਕੇਟਡ ਹੋਣਾ ਜਰੂਰੀ ਨਹੀਂ: ਜੇਲ੍ਹਮੰਤਰੀ

ਸੀਤਾਪੁਰ – ਉਤਰ ਪ੍ਰਦੇਸ਼ ਦੇ ਜੇਲ੍ਹ ਮੰਤਰੀ ਜੈਕੁਮਾਰ ਜੈਕੀ ਨੇ ਹਾਸੋਹੀਣਾ ਬਿਆਨ ਦੇ ਕੇ ਭਾਜਪਾ ਦੀ ਖੂਬ ਕਿਰਕਿਰੀ ਕਰਵਾਈ ਹੈ। ਰਾਜਮੰਤਰੀ ਨੇ ਇੱਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੇਤਾ ਪੜ੍ਹਿਆ-ਲਿਖਿਆ ਹੋਵੇ, ਇਸ ਦੀ ਕੋਈ ਜਰੂਰਤ ਨਹੀਂ … More »

ਭਾਰਤ | Leave a comment
61683905_2411036425584869_5740333716496973824_n.resized

ਦੇਸ਼ ਕੇ ਗਦਾਰੋਂ ਕੇ,ਗੋਲੀ ਮਾਰੋ…..’ ਦੇ ਨਾਅਰੇ ਤੇ ਫਸ ਗਏ ਬੀਜੇਪੀ ਨੇਤਾ ਅਨੁਰਾਗ ਠਾਕੁਰ

ਨਵੀਂ ਦਿੱਲੀ – ਕੇਂਦਰ ਸਰਕਾਰ ਵਿੱਚ ਰਾਜ ਮੰਤਰੀ  ਅਨੁਰਾਗ ਠਾਕੁਰ ਨੇ ਦਿੱਲੀ ਵਿਧਾਨਸਭਾ ਦੀਆਂ ਚੋਣਾਂ ਦੇ ਲਈ ਬੀਜੇਪੀ ਲਈ ਚੋਣ ਪਰਚਾਰ ਦੌਰਾਨ ਇਤਰਾਜ਼ਯੋਗ ਨਾਅਰੇ ਲਗਾ ਕੇ ਵਿਰੋਧੀ ਦਲਾਂ ਨੂੰ ਇੱਕ ਹੋਰ ਮੁੱਦਾ ਦੇ ਦਿੱਤਾ ਹੈ। ਰਿਠਾਲਾ ਵਿੱਚ ਇੱਕ ਚੋਣ ਰੈਲੀ … More »

ਭਾਰਤ | Leave a comment
 

ਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ “ਪਰਵਿੰਦਰ ਮੂਧਲ“ – ਮਨਦੀਪ ਖੁਰਮੀ ਹਿੰਮਤਪੁਰਾ

ਸੰਗੀਤ ਇੱਕ ਸਾਧਨਾ ਦਾ ਨਾਂ ਹੈ। ਸਾਧਨਾ ਕਰਦਿਆਂ ਮਨ ਵਿੱਚ ਲਾਲਚ ਹੋਵੇ ਤਾਂ ਓਹ ਸਾਧਨਾ ਵੀ ਨਿਹਫ਼ਲ ਹੁੰਦੀ ਹੈ। ਬਹੁਤ ਥੋੜ੍ਹੀਆਂ ਰੂਹਾਂ ਹੁੰਦੀਆਂ ਹਨ ਜੋ ਆਪਣੇ ਮਨ ਦੇ ਆਖੇ ਲੱਗਣ ਨਾਲੋਂ ਮਨ ਦੀਆਂ ਮਨਆਈਆਂ ਨੂੰ ਵੀ ਆਪਣੀ ਮਸਤੀ ਅਨੁਸਾਰ ਢਾਲ … More »

ਅੰਤਰਰਾਸ਼ਟਰੀ | Leave a comment
 

ਅਕਾਲੀ ਦਲ ਆਪਣੇ ਸਿਆਸੀ ਭਾਈਵਾਲ ਭਾਜਪਾ ਤੋਂ ਵੱਖ ਹੋਣ ਦੇ ਰਾਹ ‘ਤੇ ?

ਪਰਮਜੀਤ ਸਿੰਘ ਬਾਗੜੀਆ ਦੇਸ਼ ਦੀ ਪ੍ਰਮੁਖ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਸਿਆਸੀ ਭਾਈਵਾਲ ਅਤੇ ਕੇਂਂਦਰ ਵਿਚ ਸੱਤਾਧਾਰੀ ਪਾਰਟੀ ਭਾਜਪਾ ਨਾਲ ਮੱਤਭੇਦ ਵਧਦੇ ਜਾ ਰਹੇ ਹਨ। ਹਾਲ ਹੀ ਵਿਚ 4 ਸੂਬਿਆਂ ਵਿਚ ਹੋਈਆਂ ਅਸੰਬਲੀ ਚੋਣਾਂ ਵਿਚ ਹਰਿਆਣਾ ਸੂਬੇ ਵਿਚ … More »

ਲੇਖ | Leave a comment
 

ਜਿਹੜੇ ਸਿੱਖ ਆਗੂ ਘੋੜੇ ਬਣਕੇ ਬੀਜੇਪੀ-ਸੰਘ ਨੂੰ ਆਪਣੇ ‘ਤੇ ਸਵਾਰ ਹੋਣ ਦੀ ਬਜਰ ਗੁਸਤਾਖੀ ਕਰ ਰਹੇ ਹਨ, ਉਹ ਸਿੱਖ ਕੌਮ ਤੇ ਆਪਣਾ ਕੁਝ ਨਹੀਂ ਸਵਾਰ ਸਕਦੇ : ਮਾਨ

ਫ਼ਤਹਿਗੜ੍ਹ ਸਾਹਿਬ – “ਗੁਰੂ ਸਾਹਿਬਾਨ ਨੇ ਅਜਿਹੀ ਸਿੱਖ ਕੌਮ ਪੈਦਾ ਕੀਤੀ ਹੈ ਜੋ ਅਣਖ਼-ਇੱਜ਼ਤ ਅਤੇ ਗੈਰਤ ਨਾਲ ਜੀਵਨ ਬਸਰ ਕਰਦੀ ਹੈ ਅਤੇ ਕਿਸੇ ਵੀ ਵੱਡੇ ਤੋਂ ਵੱਡੇ ਨਾਢੂਖਾਂ ਤੇ ਹੁਕਮਰਾਨ ਨੂੰ ਆਪਣੀ ਕੌਮੀਅਤ ਵਾਲੀ ਸੋਚ ਤੇ ਸਵਾਰ ਨਹੀਂ ਹੋਣ ਦਿੰਦੀ … More »

ਪੰਜਾਬ | Leave a comment