ਇਮਰਾਨ ਖਾਨ ਨੂੰ ਡਿਪਲੋਮੈਟਿਕ ਸੰਬੰਧ ਖ਼ਤਮ ਨਹੀਂ ਸੀ ਕਰਨੇ ਚਾਹੀਦੇ : ਮਾਨ

ਫ਼ਤਹਿਗੜ੍ਹ ਸਾਹਿਬ – “ਦੁਨੀਆਂ ਵਿਚ ਵੱਸਣ ਵਾਲੀਆਂ ਸਭ ਕੌਮਾਂ ਤੇ ਮੁਲਕਾਂ ਨੂੰ ਇਹ ਜਾਣਕਾਰੀ ਹੈ ਕਿ ਇੰਡੀਆ ਉਤੇ ਰਾਜ ਕਰਨ ਵਾਲੇ ਸ੍ਰੀ ਮੋਦੀ ਅਤੇ ਬੀਜੇਪੀ ਜਮਾਤ ਕੱਟੜਵਾਦੀ ਹਿੰਦੂ ਸੋਚ ਤੇ ਪਹਿਰਾ ਦੇ ਰਹੀ ਹੈ ਅਤੇ ਘੱਟ ਗਿਣਤੀ ਕੌਮਾਂ ਉਤੇ ਗੈਰ-ਵਿਧਾਨਿਕ … More »

ਪੰਜਾਬ | Leave a comment
IMG_0591.JPG.resized

ਵਿਦਿਆਰਥਣਾਂ ਅਤੇ ਅਧਿਆਪਕਾਵਾਂ ਨੇ ਇਕੱਠਿਆਂ ਨੱਚ ਕੇ ਮਨਾਈਆਂ ਤੀਆਂ

ਲੁਧਿਆਣਾ,(ਪਰਮਜੀਤ ਸਿੰਘ ਬਾਗੜੀਆ) – ਤੇਜੀ ਨਾਲ ਭਰੀ ਮਨੁੱਖ ਦੀ ਅਜੋਕੀ ਜਿੰਦਗੀ ਵਿਚ ਕਈ ਪੁਰਾਤਨ ਅਤੇ ਰਵਾਇਤੀ ਢੰਗ ਬਦਲਦੇ ਜਾ ਰਹੇ ਹਨ ਪਰ ਮੁਟਿਆਰਾਂ ਦੇ ਆਪਣੀਆਂ ਅੰਦਰੂਨੀ ਭਾਵਨਾਵਾਂ ਦੇ ਜੋਰਦਾਰ ਅਤੇ ਨਿਸੰਗ ਪ੍ਰਗਟਾਵੇ ਦਾ ਜਰੀਆ ਤੀਆਂ ਦੇ ਆਉਣ ਸਾਰ ਉਨ੍ਹਾਂ ਵਿਚ … More »

ਪੰਜਾਬ | Leave a comment
 

ਸਿੱਖ ਐਸੋਸੀਏਸ਼ਨ ਦੇ ਸੀਨੀਅਰ ਗਰੁਪ ਦੀ ਪਿਕਨਿਕ

ਸਿਡਨੀ — ਸਿੱਖ ਐਸੋਸੀਏਸ਼ਨ ਦੇ ਸੀਨੀਅਰ ਗਰੁਪ ਨੂੰ, ਗੁਰਦੁਆਰਾ ਗਲੈਨਵੁੱਡ ਪ੍ਰਬੰਧਕ ਕਮੇਟੀ (ਏ.ਐਸ.ਏ.) ਦੇ ਸਹਿਯੋਗ ਅਤੇ ਸਹਾਇਤਾ ਨਾਲ, ਔਬਰਨ ਬੋਟੈਨੀਕਲ ਗਾਰਡਨ ਵਿੱਚ ਲਿਜਾਇਆ ਗਿਆ। ਸਾਰੇ ਹੀ ਸੀਨੀਅਰ ਸੱਜਣਾਂ ਨੇ ਇਸ ਯਾਤਰਾ ਦਾ ਭਰਪੂਰ ਆਨੰਦ ਮਾਣਿਆ। ਗੁਰਦੁਆਰਾ ਸਾਹਿਬ ਸਿੱਖ ਸੈਂਟਰ ਪਾਰਕਲੀ … More »

ਅੰਤਰਰਾਸ਼ਟਰੀ | Leave a comment
67075212_2519267964792187_6926725089492729856_n.resized

ਧਾਰਾ 370 ਤੇ 35 ਏ ਨੂੰ ਖ਼ਤਮ ਕਰਨਾ ਪੂਰੀ ਤਰ੍ਹਾਂ ਗੈਰਸੰਵਿਧਾਨਕ : ਕੈਪਟਨ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਜਮੂੰ-ਕਸ਼ਮੀਰ ਵਿੱਚ ਸੰਵਿਧਾਨ ਦੀ ਉਲੰਘਣਾ ਕਰਕੇ ਧਾਰਾ 370 ਤੇ 35 ਏ ਨੂੰ ਸਮਾਪਤ ਕਰਨ ਕਸ਼ਮੀਰ ਦੀ ਕਾਰਵਾਈ ਨਾਲ ਅਸਹਿਮੱਤੀ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਧਾਰਾ 370 … More »

ਪੰਜਾਬ | Leave a comment
Half size.resized.resized

ਮੋਦੀਤਵ ਹਕੂਮਤ ਵੱਲੋਂ ਯੂ.ਟੀ. ਐਲਾਨਣ ਦੀ ਕਾਰਵਾਈ ਜੰਮੂ-ਕਸ਼ਮੀਰ ‘ਚ ਅਰਾਜਕਤਾ ਫੈਲਾਉਣ ਵਾਲੀ : ਮਾਨ

ਫ਼ਤਹਿਗੜ੍ਹ ਸਾਹਿਬ – “ਬਹੁਤ ਹੀ ਦੁੱਖ ਅਤੇ ਅਫ਼ਸੋਸ ਵਾਲੀ ਕਾਰਵਾਈ ਮੋਦੀ ਹਕੂਮਤ ਵੱਲੋਂ ਕੀਤੀ ਗਈ ਹੈ ਕਿ ਕਸ਼ਮੀਰੀਆਂ ਨੂੰ ਵਿਧਾਨ ਦੇ ਰਾਹੀ ਮਿਲੇ 35ਏ ਅਤੇ ਆਰਟੀਕਲ 370 ਰਾਹੀ ਵਿਸ਼ੇਸ਼ ਅਧਿਕਾਰਾਂ ਨੂੰ ਤਾਨਾਸ਼ਾਹੀ ਸੋਚ ਰਾਹੀ ਖ਼ਤਮ ਕਰਕੇ ਕਸ਼ਮੀਰ ਅਤੇ ਲਦਾਖ ਨੂੰ … More »

ਪੰਜਾਬ | Leave a comment
67718992_2308225702558563_3809277778394611712_o.resized

ਭਾਰਤ ਨੇ ਬਹੁਤ ਖਤਰਨਾਕ ਖੇਡ ਖੇਡੀ ਹੈ : ਵਿਦੇਸ਼ਮੰਤਰੀ ਕੁਰੈਸ਼ੀ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ਮੰਤਰੀ ਮੁਹੰਮਦ ਕੁਰੈਸ਼ੀ ਨੇ ਧਾਰਾ 370 ਦੇ ਸਮਾਪਤ ਕੀਤੇ ਜਾਣ ਤੇ ਕਿਹਾ, ‘ ਭਾਰਤ ਨੇ ਬਹੁਤ ਖਤਰਨਾਕ ਖੇਡ ਖੇਡੀ ਹੈ। ਇਸ ਦਾ ਪੂਰੇ ਇਲਾਕੇ ਤੇ ਬਹੁਤ ਹੀ ਭਿਆਨਕ ਪ੍ਰਭਾਵ ਪਵੇਗਾ। ਪ੍ਰਧਾਨਮੰਤਰੀ ਇਮਰਾਨ ਖਾਨ ਪੂਰੇ ਮਸਲੇ ਨੂੰ … More »

ਅੰਤਰਰਾਸ਼ਟਰੀ | Leave a comment
55664411_2216230938420741_8713363310612840448_n.resized

ਧਾਰਾ 370 ਰੱਦ ਕਰਨ ਦੇ ਸਿੱਟੇ ਭਿਆਨਕ ਹੋਣਗੇ,ਅੱਜ ਭਾਰਤੀ ਲੋਕਤੰਤਰ ਦਾ ਸੱਭ ਤੋਂ ਕਾਲਾ ਦਿਨ : ਮਹਿਬੂਬਾ

ਨਵੀਂ ਦਿੱਲੀ – ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਸੋਮਵਾਰ ਨੂੰ ਰਾਜਸਭਾ ਵਿੱਚ ਧਾਰਾ 370 ਹਟਾਉਣ ਦਾ ਪ੍ਰਸਤਾਵ ਪੇਸ਼ ਕੀਤਾ। ਸ਼ਾਹ ਦੀ ਇਸ ਘਟੀਆ ਹਰਕਤ ਦੇ ਸਬੰਧ ਵਿੱਚ ਪੀਡੀਪੀ ਮੁੱਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਅੱਜ ਭਾਰਤੀ ਲੋਕਤੰਤਰ ਦਾ ਸੱਭ … More »

ਭਾਰਤ | Leave a comment
IMG-20190803-WA0034.resized

ਆਤਮਹੱਤਿਆ ਦੀ ਕੋਸ਼ਿਸ਼ ਕਰਨ ਨੂੰ ਵੱਧ ਰਹੀ ਕੁੜੀ ਦੀ ਜਾਨ ਬਚਾਉਣ ਵਾਲੇ ਮਨਜੋਤ ਹੋਏ ਸਨਮਾਨਿਤ

ਨਵੀਂ ਦਿੱਲੀ – ਨੋਇਡਾ ਦੀ ਸ਼ਾਰਦਾ ਯੂਨੀਵਰਸਿਟੀ ਵਿੱਚ ਆਤਮਹੱਤਿਆ ਕਰਨ ਜਾ ਰਹੀ ਕੁੜੀ ਨੂੰ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਬਚਾਉਣ ਵਾਲੇ ਸਿੱਖ ਨੌਜਵਾਨ ਮਨਜੋਤ ਸਿੰਘ ਰੀਨ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ  ਜੀਕੇ … More »

ਭਾਰਤ | Leave a comment
2 Majitha Nagr Kirtan 1.resized

ਅੰਤਰਰਾਸ਼ਟਰੀ ਅਲੌਕਿਕ ਨਗਰ ਕੀਰਤਨ ਦਾ ਮਜੀਠਾ ਵਿਖੇ ਜੈਕਾਰਿਆਂ ਦੇ ਗੂੰਜ ਤੇ ਫੁੱਲਾਂ ਦੀ ਵਰਖਾ ਨਾਲ ਹੋਇਆ ਸ਼ਾਨਦਾਰ ਸਵਾਗਤ

ਮਜੀਠਾ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ’ਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਇਤਿਹਾਸਕ ਨਗਰ ਕੀਰਤਨ ਦਾ ਪੰਥਕ ਜਾਹੋ-ਜਲਾਲ ਨਾਲ ਨਗਾਰੇ ਦੀ ਗੂੰਜ ਨਾਲ ਮਜੀਠਾ ਵਿਖੇ ਪ੍ਰਵੇਸ਼ … More »

ਪੰਜਾਬ | Leave a comment
 

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਕਪੂਰ ਸਿੰਘ ਘੁੰਮਣ ਦੀ ਯਾਦ ਵਿਚ ਪੁਰਸਕਾਰ ਦੇਣ ਦਾ ਫ਼ੈਸਲਾ

ਪੰਜਾਬੀ ਸਾਹਿਤ ਦੇ ਵਿਕਾਸ ਵਿਚ ਇਤਿਹਾਸਕ ਯੋਗਦਾਨ ਪਾਉਣ ਵਾਲੀ ਪਟਿਆਲਾ ਦੀ ਸਭ ਤੋਂ ਪੁਰਾਣੀ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ, ਜੋ 1957 ਵਿਚ ਸਥਾਪਿਤ ਹੋਈ ਸੀ, ਵੱਲੋਂ ਨੇੜ ਭਵਿੱਖ ਵਿਚ ਪੰਜਾਬੀ ਦੇ ਸੁਪ੍ਰਸਿੱਧ ਸਾਹਿਤਕਾਰ ਅਤੇ ਨਾਟਕਕਾਰ ਕਪੂਰ ਸਿੰਘ ਘੁੰਮਣ … More »

ਪੰਜਾਬ | Leave a comment