Author Archives: ਕੌਮੀ ਏਕਤਾ ਨਿਊਜ਼ ਬੀਊਰੋ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਅੰਤਰਰਾਸ਼ਟਰੀ ਮਹਿਲਾ ਸ਼ਕਤੀਕਰਣ ਦਿਵਸ ਮਨਾਇਆ ਗਿਆ
ਪਟਿਆਲਾ -: ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਫੇਜ-2 ਵਿਚ ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਬੀਬੀਆਂ ਦੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਰਲਮਿਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਅੰਤਰਰਾਸ਼ਟਰੀ ਮਹਿਲਾ ਸ਼ਕਤੀਕਰਣ ਦਿਵਸ … More
ਸਰਨਾ ਵੱਲੋਂ ਲਗਾਏ ਦੋਸ਼ ਨਿਰਾਧਾਰ ਅਤੇ ਹਾਸੋਹੀਣਾ : ਬਾਠ
ਨਵੀਂ ਦਿੱਲੀ – : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਲਾਹਕਾਰ ਕੁਲਵੰਤ ਸਿੰਘ ਬਾਠ ਨੇ ਪ੍ਰੈਸ ਰਿਲਿਜ਼ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁੜ ਤੋਂ ਬਦਨਾਮ ਕਰਨ ਵਾਸਤੇ ਮਨਘੜਤ ਅਤੇ ਹਾਸੋਹੀਣਾ … More
ਕਾਂਗਰਸ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਲੋਕ ਕਰ ਰਹੇ ਹਨ ਲੋਕ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ : ਮਜੀਠੀਆ
ਮਜੀਠਾ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਰਾਹੁਲ ਦੇ ਫੋਕੇ ਭਾਸ਼ਣਾਂ ਨਾਲ ਹੁਣ ਪੰਜਾਬ ਦੇ ਲੋਕਾਂ ਨੁੰ ਰਿਝਾਇਆ ਨਹੀਂ ਜਾ ਸਕੇਗਾ। … More
ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਗੁਲਜ਼ਾਰ ਗਰੁੱਪ ‘ਚ ਮਹਿਲਾ ਸਸ਼ਕਤੀਕਰਨ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ, ਖੰਨਾ ਲੁਧਿਆਣਾ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ‘‘ਮਹਿਲਾ ਸ਼ਸ਼ਕਤੀਕਰਨ ਅਤੇ ਇਸ ਦਾ ਭਵਿਖ’’ ਵਿਸ਼ੇ ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ‘ਚ ਅਧਿਆਪਕਾਂ ਅਤੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਸੈਮੀਨਾਰ … More
ਰਾਫੇਲ ਫਾਈਲ ਚੋਰੀ ਹੋਣ ਤੇ ਪੀਐਮ ਮੋਦੀ ਤੇ FIR ਦਰਜ਼ ਕਰਕੇ ਜਾਂਚ ਹੋਣੀ ਚਾਹੀਦੀ : ਰਾਹੁਲ
ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਸਬੰਧੀ ਅਟਾਰਨੀ ਜਨਰਲ ਦੇ ਸੁਪਰੀਮ ਕੋਰਟ ਵਿੱਚ ਫਾਈਲ ਚੋਰੀ ਹੋ ਜਾਣ ਦੇ ਦਿੱਤੇ ਗਏ ਬਿਆਨ ਦੇ ਬਾਅਦ ਜਮਕੇ ਹਮਲੇ ਕੀਤੇ। ਉਨ੍ਹਾਂ ਨੇ ਫਾਈਲ ਗਾਇਬ ਹੋਣ ਤੇ ਵਿਅੰਗ ਕਸਦੇ ਹੋਏ ਕਿਹਾ ਕਿ … More
ਮੈਨੂੰ ਡੇਗਣ ਲਈ ਕਈ ਲੋਕ ਵਾਰ-ਵਾਰ ਡਿੱਗੇ : ਲਾਲੂ ਯਾਦਵ
ਪਟਨਾ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਟਵੀਟ ਦੁਆਰਾ ਸੰਘ ਅਤੇ ਬੀਜੇਪੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਡੇਗਣ ਲਈ ਕੁਝ ਲੋਕ ਵਾਰ-ਵਾਰ ਡਿੱਗੇ। ਉਨ੍ਹਾਂ ਨੇ ਟਵੀਟ ਤੇ ਇਹ ਵੀ ਲਿਖਿਆ, ‘ਮੁਦੱਈ ਲੱਖ ਬੁਰਾ ਚਾਹੇ ਤਾਂ ਕਿਆ … More
ਮੱਧ ਪ੍ਰਦੇਸ਼ ਦੇ 4 ਜਿਲਿਆਂ ’ਚ ਸਿੱਖ ਸਿਕਲੀਗਰਾਂ ’ਤੇ ਪੁਲਿਸ ਤਸ਼ੱਦਦ-ਸਿਰਸਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਰਾਜੌਰੀ ਗਾਰਡਨ, ਦਿੱਲੀ, ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇਥੇ ਜਾਰੀ ਆਪਣੇ ਇੱਕ ਬਿਆਨ ’ਚ ਕਿਹਾ ਕਿ ਦਿੱਲੀ ਕਮੇਟੀ ਸਿਕਲੀਗਰ ’ਤੇ ਹੋ ਰਹੇ ਪੁਲਿਸ ਤਸ਼ੱਦਦ ਨੂੰ ਰੋਕਣ … More
ਜੇਟਲੀ ‘ਤੇ ਪਾਰੀਕਰ ਗੱਲਾਂ ਤਾਂ ‘ਦੇਸ਼-ਭਗਤੀ’ ਦੀਆਂ ਕਰਦੇ ਹਨ, ਪਰ ਅਮਲ ਦੇਸ਼ਵਾਸੀਆਂ ਨਾਲ ਵਿਸ਼ਵਾਸਘਾਤ ਕਰਨ ਵਾਲੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ – “ਜਿਨ੍ਹਾਂ ਫਿਰਕੂ ਅਤੇ ਮੁਤੱਸਵੀ ਆਗੂਆਂ ਨੂੰ ਆਪਣੇ ਇਥੋਂ ਦੀ ਮਿੱਟੀ ਨਾਲ ਅਤੇ ਇਥੋਂ ਦੇ ਨਿਵਾਸੀਆਂ ਨਾਲ ਕੋਈ ਸਰੋਕਾਰ ਨਹੀਂ ਅਤੇ ਆਪਣੀ ਮਿੱਟੀ ਉਤੇ ਪੈਦਾ ਹੋਣ ਵਾਲੇ ਡਾਕਟਰਾਂ ਅਤੇ ਹਸਪਤਾਲਾਂ ਉਤੇ ਵਿਸਵਾਸ ਨਾ ਕਰਕੇ ਇਕ ਝਰੀਟ ਆਉਣ ਤੇ … More
ਮੱਧ ਪ੍ਰਦੇਸ਼ ਦੇ 4 ਜਿਲਿਆਂ ’ਚ ਸਿੱਖ ਸਿਕਲੀਗਰਾਂ ’ਤੇ ਪੁਲਿਸ ਤਸ਼ੱਦਦ-ਸਿਰਸਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਰਾਜੌਰੀ ਗਾਰਡਨ, ਦਿੱਲੀ, ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇਥੇ ਜਾਰੀ ਆਪਣੇ ਇੱਕ ਬਿਆਨ ’ਚ ਕਿਹਾ ਕਿ ਦਿੱਲੀ ਕਮੇਟੀ ਸਿਕਲੀਗਰ ’ਤੇ ਹੋ ਰਹੇ ਪੁਲਿਸ ਤਸ਼ੱਦਦ ਨੂੰ ਰੋਕਣ … More
ਚੀਫ ਖਾਲਸਾ ਦੀਵਾਨ ਦੀ ਨਵੀਂ ਟੀਮ ਨੂੰ ਸਰਕਾਰ ਵਲੋਂ ਹਰ ਪ੍ਰਕਾਰ ਦਾ ਸਹਿਯੋਗ ਦਿਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ
ਅੰਮ੍ਰਿਤਸਰ – ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਠੇਕੇਦਾਰ ਦੀ ਅਗਵਾਈ ਵਾਲੀ ਨਵੀਂ ਟੀਮ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਰਾਜ ਸਰਕਾਰ ਵਲੋਂ ਦੀਵਾਨ ਦੇ ਵਕਾਰ ਨੂੰ ਉਚਾ ਚੁਕਣ ਲਈ ਹਰ … More







