39235579_540097489757977_808111965191798784_n.resized.resized

ਕੇਰਲ ‘ਚ ਹੜ੍ਹਾਂ ਕਾਰਣ 357 ਲੋਕਾਂ ਦੀ ਮੌਤ ਅਤੇ ਸਾਢੇ ਤਿੰਨ ਲੱਖ ਤੋਂ ਵੱਧ ਹੋਏ ਬੇਘਰ

ਤਿਰੂਅਨੰਤਪੁਰਮ – ਕੇਰਲ ਵਿੱਚ ਭਾਰੀ ਵਰਖਾ ਅਤੇ ਭਿਆਨਕ ਹੜ੍ਹਾਂ ਨੇ ਹੁਣ ਤੱਕ 357 ਲੋਕਾਂ ਦੀ ਜਾਨ ਲੈ ਲਈ ਹੈ। ਸਿਰਫ਼ ਵੀਰਵਾਰ ਵਾਲੇ ਦਿਨ ਹੀ 106 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਸਰਕਾਰੀ ਸਰਵੇ ਅਨੁਸਾਰ ਸਾਢੇੇ ਤਿੰਨ ਲੱਖ … More »

ਭਾਰਤ | Leave a comment
295.resized

ਇਮਰਾਨ ਖਾਨ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ

ਇਸਲਾਮਾਬਾਦ – ਕ੍ਰਿਕਟਰ ਤੋਂ ਰਾਜਨੀਤੀ ਵਿੱਚ ਆਏ ਇਮਰਾਨ ਖਾਨ ਨੇ ਸ਼ਨਿਚਰਵਾਰ ਨੂੰ ਇੱਕ ਖਾਸ ਸਮਾਗਮ ਦੌਰਾਨ ਪਾਕਿਸਤਾਨ ਦੇ 22ਵੇਂ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ। ਉਨ੍ਹਾਂ ਦੇ ਇਸ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਤੋਂ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਹੋਏ। … More »

ਅੰਤਰਰਾਸ਼ਟਰੀ | Leave a comment
453_10153740093142655_5123592854885138630_n.resized

ਡਾ. ਮਨਮੋਹਨ ਸਿੰਘ ਦੇ ਕਾਰਜਕਾਲ ‘ਚ ਜੀਡੀਪੀ 10.08 ਫੀਸਦੀ ਸੀ : MOSPI

ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਸਾਲ 2006-2007 ਵਿੱਚ ਭਾਰਤ ਦੀ ਅਰਥਵਿਵਸਥਾ ਵਿੱਚ 10.08 ਫੀਸਦੀ ਦੇ ਵਾਧੇ ਦੀ ਦਰ ਵੇਖੀ ਗਈ ਸੀ। ਸੁਤੰਤਰਤਾ ਤੋਂ ਬਾਅਦ ਸੱਭ ਤੋਂ ਵੱਧ ਵਿਕਾਸ ਦਰ 1988-89 ਵਿੱਚ 10.2 ਫੀਸਦੀ ਦਰਜ਼ ਕੀਤੀ … More »

ਭਾਰਤ | Leave a comment
 

ਜਦੋਂ ਵੀ ਕੋਈ ਇਸ ਫਾਨੀ ਦੁਨੀਆਂ ਤੋਂ ਕੂਚ ਕਰਦਾ ਹੈ ਉਸਦਾ ਅਫ਼ਸੋਸ ਹੋਣਾ ਕੁਦਰਤੀ ਹੈ, ਪਰ ਸਿੱਖ ਕੌਮ, ਕੌਮੀਅਤ ਵੱਜੋਂ ਉਸਦੇ ਕਿਰਦਾਰ ਤੇ ਅਮਲਾਂ ਦੀ ਪੜਚੋਲ ਜ਼ਰੂਰ ਕਰਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ – “ਇੰਡੀਆਂ ਦੇ ਮਰਹੂਮ ਸਾਬਕਾ ਵਜ਼ੀਰ-ਏ-ਆਜ਼ਮ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਇਸ ਫਾਨੀ ਦੁਨੀਆਂ ਤੋਂ ਚਲੇ ਜਾਣ ਦਾ ਭਲੇ ਹੀ ਸੁਭਾਵਿਕ ਤੌਰ ਤੇ ਸਭ ਨੂੰ ਦੁੱਖ ਹੋਣਾ ਕੁਦਰਤੀ ਹੈ, ਪਰ ਸਿੱਖ ਕੌਮ ਦਾ ਇਤਿਹਾਸ ਗਵਾਹ ਹੈ ਕਿ ਉਹ … More »

ਪੰਜਾਬ | Leave a comment
17 damdami taksal 1.resized

ਦਮਦਮੀ ਟਕਸਾਲ ਵਿਖੇ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਦੀ 41ਵੀਂ ਬਰਸੀ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ

ਚੌਕ ਮਹਿਤਾ/ ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ 41ਵੀਂ ਬਰਸੀ ਅਜ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਸ਼੍ਰੀ ਅਖੰਡ ਪਾਠ ਸਾਹਿਬ … More »

ਪੰਜਾਬ | Leave a comment
 

ਪੇਂਡੂ ਜਲ ਘਰਾਂ ਦੇ ਪੰਚਾਇਤੀਕਰਨ ਵਿਰੁੱਧ ਸੂਬਾ ਪੱਧਰੀ ਰੈਲੀ 28 ਨੂੰ ਪਟਿਆਲਾ ਵਿਖੇ ਕਰਨ ਦਾ ਕੀਤਾ ਐਲਾਨ

ਸ਼ਾਹਕੋਟ/ਮਲਸੀਆਂ, (ਏ.ਐੱਸ.ਸਚਦੇਵਾ) – ਪੰਜਾਬ ਸਰਕਾਰ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ 9700 ਦੇ ਲਗਭਗ ਪੇਂਡੂ ਜਲ ਘਰਾਂ ਦਾ ਪ੍ਰਬੰਧ ਪਿੰਡਾਂ ਦੀਆਂ ਪੰਚਾਇਤਾਂ ਅਧੀਨ ਦੇਣ ਲਈ ਨੀਤੀ ਨੂੰ ਹਕੁਮਤੀ ਜੋਰ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਨੀਤੀ ਦਾ ਵਿਭਾਗ … More »

ਪੰਜਾਬ | Leave a comment
 

ਅੰਮ੍ਰਿਤਧਾਰੀ ਪਰਿਵਾਰ ਦੇ ਕਕਾਰਾਂ ਦੀ ਬੇਅਦਬੀ ਕਰਦੇ ਹੋਏ ਹਰਿਆਣਾ ’ਚ ਸਿੱਖਾਂ ਨੂੰ ਨਾ ਰਹਿਣ ਦੇਣ ਦੀ ਧਮਕੀ

ਨਵੀਂ ਦਿੱਲੀ : ਹਰਿਆਣਾ ਦੇ ਹਿਸਾਰ ਵਿਖੇ ਅੰਮ੍ਰਿਤਧਾਰੀ ਪਰਿਵਾਰ ਨਾਲ ਸਥਾਨਕ ਕਾਲਜ ਵਿਦਿਆਰਥੀਆਂ ਵੱਲੋਂ ਕੀਤੀ ਗਈ ਬਦਤਮੀਜ਼ੀ ਅਤੇ ਮਾਰਕੁੱਟ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਰੂਪ ਅਪਨਾ ਲਿਆ ਹੈ। 16 ਅਗਸਤ ਦੋਪਹਿਰ ਨੂੰ ਹਿਸਾਰ ਦੇ ਮਿਡ … More »

ਭਾਰਤ | Leave a comment
 

ਰੁਪਏ ਦੀ ਕੀਮਤ ਦਾ ਡਿਗਦੇ ਜਾਣਾ, ਖੇਤੀ ਪ੍ਰਧਾਨ ਪੰਜਾਬ ਸੂਬੇ ਅਤੇ ਉਸਦੇ ਵਪਾਰ ਲਈ ਅਤਿ ਨੁਕਸਾਨਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ – “ਕਿਉਂਕਿ ਪੰਜਾਬ ਸੂਬਾ ਇਕ ਖੇਤੀ ਪ੍ਰਧਾਨ ਸੂਬਾ ਹੈ । ਇਸ ਲਈ ਇਸ ਸੂਬੇ ਦੀ ਮਾਲੀ ਹਾਲਤ ਖੇਤੀ ਉਤਪਾਦਾਂ ਅਤੇ ਵਪਾਰਿਕ ਉਤਪਾਦਾਂ ਦੀ ਜਿੰਮੀਦਾਰ ਅਤੇ ਵਪਾਰੀਆਂ ਨੂੰ ਸਹੀ ਕੀਮਤਾਂ ਪ੍ਰਾਪਤ ਹੋਣ ਤੇ ਨਿਰਭਰ ਕਰਦੀ ਹੈ । ਪਰ ਇੰਡੀਅਨ … More »

ਪੰਜਾਬ | Leave a comment
37756857_10161308227015725_8335416500781318144_n.resized

ਟਰੰਪ ਦੇ ਮੀਡੀਆ ਵਿਰੋਧੀ ਬਿਆਨਾਂ ਤੇ ਅਖ਼ਬਾਰਾਂ ਨੇ ਇੱਕਜੁਟ ਹੋ ਕੇ ਕੀਤੀ ਨਿੰਦਿਆ

ਨਿਊਯਾਰਕ – ਅਮਰੀਕਾ ਦੇ 350 ਤੋਂ ਵੱਧ ਅਖ਼ਬਾਰਾਂ ਨੇ ਵੀਰਵਾਰ ਨੂੰ ਸੰਪਾਦਕੀ ਲਿਖ ਕੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੀਡੀਆ ਦੇ ਖਿਲਾਫ਼ ਦਿੱਤੇ ਜਾ ਰਹੇ ਬਿਆਨਾਂ ਦੀ ਨਿੰਦਿਆ ਕੀਤੀ। ਟਰੰਪ ਵੱਲੋਂ ਬਹੁਤ ਸਾਰੇ ਮੀਡੀਆ ਸੰਗਠਨਾਂ ਨੂੰ ਅਮਰੀਕੀ ਜਨਤਾ ਦਾ ਦੁਸ਼ਮਣ ਦੱਸਿਆ … More »

ਅੰਤਰਰਾਸ਼ਟਰੀ | Leave a comment
14 SHAHKOT NEWS 03.resized

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਤਲਵੰਡੀ ਸੰਘੇੜਾ, ਸ਼ਾਹਕੋਟ ਵਿਖੇ ਲਗਾਏ ਬੂਟੇ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਸ਼ੇਰੇ ਪੰਜਾਬ ਕਲੱਬ ਤਲਵੰਡੀ ਸੰਘੇੜਾ ਅਤੇ ਸਰਕਾਰੀ ਡਿਸਪੈਂਸਰੀ ਤਲਵੰਡੀ ਸੰਘੇੜਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਤਲਵੰਡੀ ਸੰਘੇੜਾ, ਬਲਾਕ ਸ਼ਾਹਕੋਟ ਵਿਖੇ ਬੂਟੇ ਲਗਾਏ ਗਏ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਪਿ੍ਰੰਸ … More »

ਪੰਜਾਬ | Leave a comment