23 SHAHKOT NEWS 02.resized

‘ਡੇਂਗੂ ਫਰੀ ਪੰਜਾਬ’ ਮੁਹਿੰਮ ਤਹਿਤ ਡੇਂਗੂ ਸਬੰਧੀ ਜਾਗਰੂਕਤਾਂ ਮੋਬਾਇਲ ਵੈਨ ਕੀਤੀ ਰਵਾਨਾ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਚਲਾਏ ਗਏ “ਤੰਦਰੁਸਤ ਮਿਸ਼ਨ ਪੰਜਾਬ” ਤਹਿਤ ਡੇਂਗੂ ਤੋਂ ਬਚਾਅ ਅਤੇ ਰੋਕਥਾਮ ਲਈ ‘ਡੇਂਗੂ ਫਰੀ ਪੰਜਾਬ’ ਮੁਹਿੰਮ ਤਹਿਤ ਸਰਕਾਰੀ ਹਸਪਤਾਲ ਸ਼ਾਹਕੋਟ ਤੋਂ ਡਾ. ਦਵਿੰਦਰ ਕੁਮਾਰ ਸਮਰਾ ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਦੀ … More »

ਪੰਜਾਬ | Leave a comment
cec_r.resized

ਲੋਕਸਭਾ – ਵਿਧਾਨਸਭਾ ਚੋਣਾਂ ਨਾਲ-ਨਾਲ ਹੋਣ ਦੀ ਕੋਈ ਸੰਭਾਵਨਾ ਨਹੀਂ – ਚੋਣ ਕਮਿਸ਼ਨ

ਨਵੀਂ ਦਿੱਲੀ – ਬੀਜੇਪੀ ਦੇ ਵੰਨ ਨੇਸ਼ਨ ਵੰਨ ਇਲੈਕਸ਼ਨ ਮੱਤਲਬ ਇੱਕ ਦੇਸ਼ ਇੱਕ ਚੋਣ ਦੇ ਯਤਨਾਂ ਨੂੰ ਖਾਰਿਜ਼ ਕਰਦੇ ਹੋਏ ਚੋਣ ਆਯੋਗ ਨੇ ਵੱਡਾ ਝੱਟਕਾ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਰਾਵਤ ਨੇ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਇੱਕਠਿਆਂ ਕਰਵਾਉਣ ਦੀ ਸੰਭਾਵਨਾ … More »

ਭਾਰਤ | Leave a comment
DSC_9997.resized

ਗੁੱਤ ਕਰਨ ਵਾਲੇ ਪਨੂੰ ਦਾ ਕੰਮ ਡਾਲਰ ਇਕੱਠੇ ਕਰਕੇ ਕੌਮ ਦਾ ਨੁਕਸਾਨ ਕਰਨਾ : ਸਿਰਸਾ

ਨਵੀਂ ਦਿੱਲੀ : ਨਿਊਯਾਰਕ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.’ਤੇ ਹੋਏ ਹਮਲੇ ਦੀ ਕੋਸ਼ਿਸ਼ ਦੀ ਨਿਖੇਧੀ ਕਰਦੇ ਹੋਏ ਕਮੇਟੀ ਨੇ ਹਮਲਾ ਕਰਨ ਦਾ ਜਿੰਮੇਵਾਰ ਸਿੱਖ ਫਾਰ ਜਸਟਿਸ ਨੂੰ ਦੱਸਿਆ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ … More »

ਪੰਜਾਬ | Leave a comment
16518.resized

ਸਿੱਧੂ ਵੱਲੋਂ ਸ੍ਰੀ ਜਾਵੇਦ ਬਾਜਵਾ ਨੂੰ ਜੱਫੀ ਪਾਉਣ ਨੂੰ ਤੂਲ ਦੇਣ ਵਾਲੇ, ਸਿੱਖ ਕੌਮ ‘ਤੇ ਪੰਜਾਬ ਵਿਰੋਧੀ ਸੋਚ ਦੇ ਮਾਲਿਕ : ਮਾਨ

ਫ਼ਤਹਿਗੜ੍ਹ ਸਾਹਿਬ – “ਬੇਸ਼ੱਕ ਸਾਡਾ ਕਾਂਗਰਸ ਪਾਰਟੀ ਜਾਂ ਸ. ਨਵਜੋਤ ਸਿੰਘ ਸਿੱਧੂ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਕੋਈ ਵਾਸਤਾ ਨਹੀਂ, ਪਰ ਜਦੋਂ ਸ. ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ੍ਰੀ ਇਮਰਾਨ ਖਾਨ ਨੇ ਆਪਣੇ ਸੌਹ ਚੁੱਕ ਸਮਾਗਮ ਦੇ … More »

ਪੰਜਾਬ | Leave a comment
 

ਖੱਟਰ ਸਰਕਾਰ ਤੁਰੰਤ ਪੀੜਤ ਸਿੱਖ ਪਰਿਵਾਰ ‘ਤੇ ਪਾਏ ਗਏ ਕੇਸ ਨੂੰ ਵਾਪਸ ਲੈਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ

ਚੰਡੀਗੜ੍ਹ – “ਇੰਡੀਆਂ ਦੇ ਹੁਕਮਰਾਨਾਂ, ਬੀਜੇਪੀ, ਆਰ.ਐਸ.ਐਸ. ਅਤੇ ਹੋਰ ਹਿੰਦੂਤਵ ਜਮਾਤਾਂ ਵੱਲੋਂ ਮੀਡੀਏ ਅਤੇ ਪ੍ਰੈਸ ਵਿਚ ਇਹ ਅਕਸਰ ਹੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਥੇ ਵੱਸਣ ਵਾਲੀਆ ਸਭ ਕੌਮਾਂ, ਵਰਗਾਂ, ਫਿਰਕਿਆ, ਕਬੀਲਿਆ ਆਦਿ ਉਤੇ ਬਰਾਬਰਤਾ ਦੇ ਕਾਨੂੰਨ ਲਾਗੂ ਹੁੰਦੇ ਹਨ … More »

ਪੰਜਾਬ | Leave a comment
DSC_9834.resized

ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਲੀ ਕਮੇਟੀ ਲਗਾਏਗੀ ਲੰਗਰ

ਨਵੀਂ ਦਿੱਲੀ : ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਦੀ ਅਗਵਾਈ ’ਚ ਕਮੇਟੀ ਮੈਂਬਰਾਂ ਦੀ … More »

ਭਾਰਤ | Leave a comment
20SHAHKOT NEWS 01.resized

ਸੜਕ ਨਿਰਮਾਣ ਕੰਪਨੀ ਦੀ ਲਾਪਰਵਾਹੀ ਕਾਰਨ ਕਾਰ ਹਾਦਸਾਗ੍ਰਸਤ, ਕਾਰ ਚਾਲਕ ਗੰਭੀਰ ਜਖਮੀ

ਸ਼ਾਹਕੋਟ/ਮਲਸੀਆਂ – (ਏ.ਐੱਸ. ਸਚਦੇਵਾ) ਜਲੰਧਰ ਤੋਂ ਬਰਨਾਲਾ ਮੁੱਖ ਮਾਰਗ ਦੀ ਉਸਾਰੀ ਲਈ ਚੱਲ ਰਹੇ ਕੰਮ ਦੌਰਾਨ ਕੰਪਨੀਆਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਆਏ ਦਿਨ ਮੁੱਖ ਮਾਰਗ ’ਤੇ ਭਿਆਨਕ ਹਾਦਸੇ ਵਾਪਰ ਰਹੇ ਹਨ। … More »

ਪੰਜਾਬ | Leave a comment
72002_478465396918_198991_n.resized

ਮੁਸ਼ਰੱਫ਼ ਨੇ ਕੋਰਟ ‘ਚ ਪੇਸ਼ ਹੋਣ ਲਈ ਮੰਗੀ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ਼ ਨੇ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਲਈ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਮੁਸ਼ਰੱਫ਼ ਇਸ ਸਮੇਂ ਦੁਬੱਈ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਇਹ ਮੰਗ ਆਪਣੀ … More »

ਅੰਤਰਰਾਸ਼ਟਰੀ | Leave a comment
 

ਹਿਸਾਰ ‘ਚ ਸਿੱਖ ਪਰਿਵਾਰ ‘ਤੇ ਜਾਨ ਲੇਵਾ ਹਮਲਾ ਸਰਕਾਰਾਂ ਦਾ ਸਿੱਖਾਂ ਦੀ ਸੁਰੱਖਿਆ ਪ੍ਰਤੀ ਪਰਵਾਹ ਨਾ ਹੋਣ ਦਾ ਸਬੂਤ : ਬਾਬਾ ਹਰਨਾਮ ਸਿੰਘ ਖ਼ਾਲਸਾ

ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਹੀਦੀ ਗੈਲਰੀ ਡਾਉਟ ਕਾਮ ਵੈਬ ਸਾਈਟ ਲਾਂਚ ਕੀਤੀ ਹੈ। ਇਹ ਵੈਬ ਸਾਈਟ ਸ਼ਹੀਦੀ ਗੈਲਰੀ ਸੰਬੰਧੀ ਸੰਗਤ ਨੂੰ ਵਧੇਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਬਣਾਈ ਗਈ … More »

ਪੰਜਾਬ | Leave a comment
eb2d41b3-10a5-49eb-ac32-7aaa8de81aa8.resized

ਅਮਰੀਕਾ ਦੇ ਸੈਂਡੀਆਗੋ ਸ਼ਹਿਰ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ

ਸੈਂਡੀਆਗੋ – ਭਾਰਤੀਆਂ ਵੱਲੋਂ ਅਮਰੀਕਾ ਦੇ ਸੈਂਡੀਆਗੋ ਸ਼ਹਿਰ ਵਿਚ ਆਜ਼ਾਦੀ ਦਾ 72ਵਾਂ ਦਿਵਸ ਸ਼ਰਧਾ ਪੂਰਵਕ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਹੜੇ ਭਾਰਤੀ ਸੈਂਡੀਆਗੋ ਦੇ ਲੋਹਾਈਆ ਇਲਾਕੇ ਵਿਚ ਲੋਬਲ ਪਾਰਕ ਟਾਸਕਾਨਾ ਡਰਾਈਵ ਦੇ ਨਜ਼ਦੀਕ ਰਹਿੰਦੇ ਹਨ, ਉਨ੍ਹਾਂ ਦੇ ਮਾਪਿਆਂ ਨੇ … More »

ਅੰਤਰਰਾਸ਼ਟਰੀ | Leave a comment