ਗੁਰਪੁਰਬ ਅਤੇ ਪੰਥਕ ਦਿਹਾੜੇ ਸਾਂਝੇ ਤੌਰ ‘ਤੇ ਮਿਲਜੁਲ ਕੇ ਮਨਾਉਣ ਦੀ ਪੁਰਾਤਨ ਪ੍ਰਥਾ ਦੀ ਦਮਦਮੀ ਟਕਸਾਲ ਨੇ ਕੀਤੀ ਵਕਾਲਤ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਾਰੇ ਗੁਰਪੁਰਬ ਅਤੇ ਪੰਥਕ ਦਿਹਾੜੇ ਪੰਥ ਸੰਸਥਾਵਾਂ ਵੱਲੋਂ ਸਾਂਝੇ ਤੌਰ ‘ਤੇ ਮਨਾਏ ਜਾਣ ਪ੍ਰਤੀ ਪੁਰਾਤਨ ਪ੍ਰਥਾ ਦੀ ਪੁਰਜ਼ੋਰ ਵਕਾਲਤ ਕੀਤੀ ਹੈ। ਉਨ੍ਹਾਂ ਸ਼੍ਰੋਮਣੀ … More »

ਪੰਜਾਬ | Leave a comment
DSC_5997_1.resized

ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਇਆ ਗੁਰਮਤਿ ਸਮਾਗਮ

ਨਵੀਂ ਦਿੱਲੀ : ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਸ਼ਾਮ ਤਕ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ’ਚ ਪੰਥ ਪ੍ਰਸਿੱਧ ਕੀਰਤਨੀ ਜੱਥਿਆ ਨੇ ਗੁਰੂ ਸ਼ਬਦ ਅਤੇ ਢਾਡੀ ਜੱਥਿਆ ਨੇ … More »

ਭਾਰਤ | Leave a comment
DSC_6234.resized

ਪਾਰਟੀ ’ਚੋਂ ਛੇਕੇ ਗਏ 4 ਆਗੂਆਂ ਸਣੇ ਰਾਜਾ ਹਰਪ੍ਰੀਤ ਸਿੰਘ ਦੀ ਹੋਈ ਘਰ ਵਾਪਸੀ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ’ਚ ਅੱਜ ਕਈ ਆਗੂਆਂ ਦੀ ਘਰ ਵਾਪਸੀ ਹੋਈ। ਜਿਸ ’ਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਸਾਬਕਾ ਦਿੱਲੀ ਕਮੇਟੀ ਮੈਂਬਰ ਤਨਵੰਤ ਸਿੰਘ, ਬਖਸ਼ੀਸ਼ ਸਿੰਘ ਰੋਹਿਣੀ, ਸਰਨਾ ਦਲ ਦੀ ਯੂਥ ਵਿੰਗ ਦੇ ਸਾਬਕਾ … More »

ਭਾਰਤ | Leave a comment
36064405_1807808375953232_6622332145815781376_n.resized

ਅੋਵੈਸੀ ਨੇ ਮੋਦੀ ‘ਤੇ ਸ਼ਾਹ ਨੂੰ ਹੈਦਰਾਬਾਦ ਤੋਂ ਚੋਣ ਲੜਨ ਦੀ ਦਿੱਤੀ ਖੁਲ੍ਹੀ ਚੁਣੌਤੀ

ਹੈਦਰਾਬਾਦ – ਆਲ ਇੰਡੀਆ ਮਜਲਿਸ-ਏ-ਇਤੇਹਾਦੁਲ (ਏਆਈਐਮਆਈਐਮ) ਦੇ ਮੁੱਖੀ ਅੋਵੈਸੀ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਹੁਣ ਉਨ੍ਹਾਂ ਨੇ ਪ੍ਰਧਾਨਮੰਤਰੀ ਮੋਦੀ ਅਤੇ ਭਾਜਪਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਖੁਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਵਿੱਚ … More »

ਭਾਰਤ | Leave a comment
Suisse_2005_Berne_banque_nationale.resized

49 ਮਹੀਨਿਆਂ ‘ਚ ਕਾਲੇ ਤੋਂ ਚਿੱਟਾ ਹੋ ਗਿਆ ਸਵਿਸ ਬੈਂਕਾਂ ‘ਚ ਜਮ੍ਹਾਂ ਧੰਨ : ਕਾਂਗਰਸ

ਨਵੀਂ ਦਿੱਲੀ –ਸਵਿਸ ਬੈਂਕਾਂ ਵਿੱਚ ਭਾਰਤੀਆਂ ਵੱਲੋਂ ਜਮ੍ਹਾਂ ਧੰਨ ਰਾਸ਼ੀ ਵਿੱਚ 50 ਫੀਸਦੀ ਦੇ ਵਾਧੇ ਤੇ ਕਾਂਗਰਸ ਨੇ ਕੇਂਦਰ ਸਰਕਾਰ ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਮੋਦੀ ਦੇ ਪ੍ਰਧਾਨਮੰਤਰੀ ਬਣਨ ਤੋਂ ਪਹਿਲਾਂ ਜੋ ਧੰਨ ‘ਕਾਲਾ’ ਹੋਇਆ ਕਰਦਾ ਸੀ, ਉਹ … More »

ਭਾਰਤ | Leave a comment
Sanju_-_Theatrical_poster.resized

ਰਣਬੀਰ ਦੀ ਫ਼ਿਲਮ ‘ਸੰਜੂ’ ਨੇ ਪਹਿਲੇ ਹੀ ਦਿਨ ਕੀਤੀ ਬੰਪਰ ਕਮਾਈ

ਮੁੰਬਈ – ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਸੰਜੇ ਦੱਤ ਦੇ ਜੀਵਨ ਤੇ ਬਣੀ ਫ਼ਿਲਮ ‘ਸੰਜੂ’ ਸ਼ੁਕਰਵਾਰ ਨੂੰ ਰਿਲੀਜ਼ ਹੋਈ ਹੈ। ਇਸ ਫਿ਼ਲਮ ਨੂੰ ਦਰਸ਼ਕਾਂ ਦਾ ਜਬਰਦਸਤ ਹੁੰਗਾਰਾ ਮਿਲਿਆ ਹੈ। ਸੰਜੂ ਫ਼ਿਲਮ ਨੇ ਬਾਕਿਸ ਆਫਿਸ ਤੇ ਖੂਬ ਧਮਾਲ ਮਚਾਇਆ ਹੈ। ਰਿਲੀਜ਼ ਦੇ ਪਹਿਲੇ … More »

ਫ਼ਿਲਮਾਂ | Leave a comment
DSC_5664.resized

ਦਿੱਲੀ ਕਮੇਟੀ ਨੇ ਔਰੇਗਨ ਸੂਬੇ ਦੀ ਸੰਘੀ ਜੇਲ੍ਹ ’ਚ ਬੰਦ 52 ਭਾਰਤੀਆਂ ਦਾ ਮਾਮਲਾ ਚੁੱਕਿਆ

ਨਵੀਂ ਦਿੱਲੀ : ਸੰਯੁਕਤ ਰਾਸ਼ਟਰ ’ਚ ਅਮਰੀਕੀ ਸਫੀਰ ਨਿੱਕੀ ਹੇਲੀ ਨੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਗੁਰੂ ਮਹਾਰਾਜ ਜੀ ਦੇ ਚਰਨਾਂ ’ਚ ਅਕੀਦਾ ਭੇਟ ਕੀਤਾ। ਭਾਰਤ ਯਾਤਰਾ ’ਤੇ ਆਈ ਹੇਲੀ ਨੇ ਗੁਰਦੁਆਰਾ ਸਾਹਿਬ ’ਚ ਲੰਗਰ ਪਕਾਉਣ ਦੀ ਸੇਵਾ ਦੀ … More »

ਭਾਰਤ | Leave a comment
 

ਸਭ ਕੌਮਾਂ, ਧਰਮ ਅਤੇ ਇੰਡੀਆ ਨਿਵਾਸੀ ਜਦੋਂ ਵਿਧਾਨ ਅਨੁਸਾਰ ਬਰਾਬਰ ਹਨ, ਫਿਰ ਅਮਲ ਕਰਦੇ ਹੋਏ ਵਿਤਕਰੇ, ਵੱਖਰੇਂਵੇ ਅਤੇ ਜ਼ਬਰ-ਜੁਲਮ ਕਿਉਂ ਕੀਤਾ ਜਾਂਦਾ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਵਿਧਾਨ ਦੀ ਧਾਰਾ 14 ਅਨੁਸਾਰ ਇਥੋਂ ਦੇ ਸਭ ਨਿਵਾਸੀ, ਸਭ ਧਰਮ, ਕੌਮਾਂ, ਫਿਰਕੇ ਬਰਾਬਰ ਹਨ ਅਤੇ ਬਰਾਬਰਤਾ ਵਾਲੇ ਅਧਿਕਾਰ ਰੱਖਦੇ ਹਨ । ਪਰ ਇਸਦੇ ਬਾਵਜੂਦ ਵੀ ਜਦੋਂ ਹਿੰਦੂਤਵ ਹੁਕਮਰਾਨ ਅਮਲੀ ਰੂਪ ਵਿਚ ਕਾਰਵਾਈ ਕਰਦੇ ਆ … More »

ਪੰਜਾਬ | Leave a comment
Photo -bday jaswant singh kanwal (26.6.18).resized

ਉੱਘੇ ਪੰਜਾਬੀ ਲੇਖਕਾਂ ਦਾ ਵਫ਼ਦ ਸ. ਜਸਵੰਤ ਸਿੰਘ ਕੰਵਲ ਨੂੰ 100ਵੇਂ ਜਨਮ ਦਿਨ ਮੌਕੇ ਵਧਾਈ ਦੇਣ ਢੁੱਡੀਕੇ ਪਹੁੰਚੇ

ਲੁਧਿਆਣਾ : ਸ. ਜਸਵੰਤ ਸਿੰਘ ਕੰਵਲ ਜੀ ਦੇ 100ਵੇਂ ਜਨਮ ਦਿਨ ਦੀ ਪੂਰਵ ਸੰਧਿਆ ’ਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਦੀ ਅਗਵਾਈ ’ਚ ਲੇਖਕਾਂ ਦਾ ਵਫ਼ਦ ਵਧਾਈ ਦੇਣ ਢੁੱਡੀਕੇ ਪਹੁੰਚੇ। ਸ੍ਰੀ ਸੁਰਿੰਦਰ ਕੈਲੇ ਜੋ … More »

ਪੰਜਾਬ | Leave a comment
White_House_north_and_south_sides.resized

ਅਮਰੀਕਾ ਨੇ ਈਰਾਨ ਤੋਂ ਤੇਲ ਨਾ ਖ੍ਰੀਦਣ ਸਬੰਧੀ ਸਾਰੇ ਦੇਸ਼ਾਂ ਨੂੰ ਦਿੱਤੀ ਚਿਤਾਵਨੀ

ਵਾਸ਼ਿੰਗਟਨ – ਅਮਰੀਕਾ ਨੇ ਦੁਨੀਆਂਭਰ ਦੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਗਾਮੀ 4 ਨਵੰਬਰ ਤੱਕ ਈਰਾਨ ਤੋਂ ਤੇਲ ਖ੍ਰੀਦਣਾ ਬੰਦ ਕਰ ਦੇਣ ਜਾਂ ਫਿਰ ਅਮਰੀਕਾ ਦੁਆਰਾ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਟਰੰਪ ਪ੍ਰਸ਼ਾਸਨ … More »

ਅੰਤਰਰਾਸ਼ਟਰੀ | Leave a comment