Author Archives: ਕੌਮੀ ਏਕਤਾ ਨਿਊਜ਼ ਬੀਊਰੋ
ਅਕਾਲੀ ਦਲ ਵੱਲੋਂ ਅਤਿ ਦੀ ਗਰਮੀ ‘ਚ ਤੇਲ ਕੀਮਤਾਂ ਦੇ ਵਾਧੇ ਖ਼ਿਲਾਫ਼ ਕਾਂਗਰਸ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਧਰਨਾ
ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਨੇ ਤੇਲ ਕੀਮਤਾਂ ਵਿਚ ਵਾਧੇ ਤੋਂ ਆਮ ਲੋਕਾਂ ਨੂੰ ਰਾਹਤ ਨਾ ਦੇਣ ‘ਤੇ ਸੂਬਾ ਸਰਕਾਰ ਵਿਰੁੱਧ ਅਤਿ ਦੀ ਗਰਮੀ ਵਿਚ ਜ਼ਬਰਦਸਤ ਰੋਸ ਧਾਰਨਾ ਦਿੰਦਿਆਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਮੁਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿਤਾ। … More
ਬੀਜੇਪੀ ਦੇ ਅਰੁਣ ਸ਼ੌਰੀ ਨੇ ਸਰਜੀਕਲ ਸਟਰਾਈਕ ਨੂੰ ਦੱਸਿਆ ਫਰਜ਼ੀਕਲ ਸਟਰਾਈਕ
ਨਵੀਂ ਦਿੱਲੀ – ਸਾਬਕਾ ਮੰਤਰੀ ਸੈਫੂਦੀਨ ਸੋਜ਼ ਦੀ ਕਸ਼ਮੀਰ ਸਬੰਧੀ ਲਿਖੀ ਗਈ ਕਿਤਾਬ ਅਤੇ ਉਨ੍ਹਾਂ ਦੁਆਰਾ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਕਾਂਗਰਸ ਨੂੰ ਨਿਸ਼ਾਨਾ ਬਣਾ ਰਹੀ ਭਾਜਪਾ ਨੂੰ ਅਰੁਣ ਸ਼ੌਰੀ ਨੇ ਬੁਕ ਰਲੀਜ਼ ਦੇ ਮੌਕੇ ਤੇ ਆੜੇ ਹੱਥੀਂ ਲਿਆ। … More
ਜੇਕਰ ਐਮ.ਐਲ.ਏ. ਹੀ ਬਦਮਾਸ਼ਾਂ ‘ਤੇ ਰੇਤ ਮਾਫੀਆ ਵਗੈਰਾਂ ਤੋਂ ਸੁਰੱਖਿਅਤ ਨਹੀਂ, ਫਿਰ ਆਮ ਆਦਮੀ ਦੀ ਸਥਿਤੀ ਕੀ ਹੋਵੇਗੀ ? : ਮਾਨ
ਫ਼ਤਹਿਗੜ੍ਹ ਸਾਹਿਬ – “ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਪੰਜਾਬੀਆਂ ਅਤੇ ਸਿੱਖਾਂ ਨਾਲ ਇਹ ਦਾਅਵੇ ਕਰਦੀ ਹੈ ਕਿ ਪੰਜਾਬ ਵਿਚ ਰੇਤ ਮਾਫੀਆ ਅਤੇ ਹੋਰ ਬਦਮਾਸ਼ਾਂ, ਗੈਗਸਟਰਾਂ ਨੂੰ ਇਥੋਂ ਦੇ ਮਾਹੌਲ ਨੂੰ ਬਿਲਕੁਲ ਵੀ ਗੰਧਲਾ ਨਹੀਂ ਕਰਨ ਦਿੱਤਾ ਜਾਵੇਗਾ … More
ਭਾਈ ਮੰਡ ਬਰਗਾੜੀ ਮੋਰਚੇ ਨੂੰ ਹਾਈਜੈਕ ਕਰਨ ਦੀਆਂ ਸਾਜ਼ਿਸ਼ਾਂ ਪ੍ਰਤੀ ਸੁਚੇਤ ਰਹੇ
ਅੰਮ੍ਰਿਤਸਰ – ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਅਤੇ ਸ਼ਹੀਦ ਪਰਿਵਾਰਾਂ ਪ੍ਰਤੀ ਕੀਤੀ ਗਈ ਦੂਸ਼ਣਬਾਜ਼ੀ ਦਾ ਦਮਦਮੀ ਟਕਸਾਲ ਨੇ … More
ਸਿੱਖ ਕਮਿਊਨਟੀ ਵਲੋਂ ਏਅਰ ਇੰਡੀਆ ਮੈਮੋਰੀਅਲ ਮੌਕੇ ਕੈਂਡਲ ਲਾਈਟ ਵਿਜ਼ਲ 22 ਜੂਨ ਦਿਨ ਸ਼ੁਕਰਵਾਰ ਨੂੰ
ਬਰੈਂਪਟਨ, (ਪੀ ਡੀ ਨਿਊਰੋ) – ਏਅਰ ਇੰਡੀਆ ਬੰਬ ਕਾਂਡ ਨੂੰ ਬੀਤਿਆਂ 33 ਸਾਲ ਹੋ ਗਏ ਹਨ। ਇਸ ਕਾਂਡ ਪ੍ਰਤੀ ਅੱਜ ਵੀ ਸੈਂਕੜੇ ਸੁਆਲ ਖੜੇ ਹਨ। ਏਅਰ ਇੰਡੀਆ ਬੰਬ ਕਾਂਡ ਵਿੱਚੇ ਜਿਥੇ 329 ਪ੍ਰਾਣੀ (ਬਹੁਤਾਤ ਕਨੇਡੀਅਨ ਨਾਗਰਿਕ) ਮਾਰੇ ਗਏ ਸਨ ਜਿਸ … More
ਕਸ਼ਮੀਰ ‘ਚ ਐਨ.ਐਨ. ਵੋਹਰਾ ਵਰਗੇ ਕੱਟੜਵਾਦੀ ਗਵਰਨਰ ਦੀਆਂ ਸੇਵਾਵਾਂ ਜਾਰੀ ਰੱਖਣਾ, ਕਸ਼ਮੀਰੀਆਂ ਨਾਲ ਵੱਡਾ ਜੁਲਮ : ਮਾਨ
ਫ਼ਤਹਿਗੜ੍ਹ ਸਾਹਿਬ – “ਸੈਂਟਰ ਦੀ ਮੁਤੱਸਬੀ ਮੋਦੀ ਹਕੂਮਤ ਦੀ ਕਸ਼ਮੀਰ ਸੂਬੇ ਅਤੇ ਕਸ਼ਮੀਰੀਆਂ ਪ੍ਰਤੀ ਨੀਤੀ ਹਮੇਸ਼ਾਂ ਮੰਦਭਾਵਨਾ ਭਰੀ ਅਤੇ ਮਨੁੱਖਤਾ ਵਿਰੋਧੀ ਰਹੀ ਹੈ । ਇਹੀ ਵਜਹ ਹੈ ਕਿ ਕਸ਼ਮੀਰੀਆਂ ਉਤੇ ਹੋਣ ਵਾਲਾ ਜ਼ਬਰ-ਜੁਲਮ ਖ਼ਤਮ ਨਹੀਂ ਹੋ ਰਿਹਾ । ਹੁਣ ਬੀਜੇਪੀ … More
ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੂਰਜੀ ਊਰਜਾ ਪਲਾਂਟ ਦੀ ਹੋਈ ਸ਼ੁਰੂਆਤ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਰਜ ਦੀ ਕਿਰਣਾਂ ਰਾਹੀਂ ਬਿਜਲੀ ਉਤਪਾਦਨ ਦੀ ਅੱਜ ਸ਼ੁਰੂਆਤ ਕੀਤੀ ਗਈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ 1.5 ਮੇਗਾਵਾਟ ਖ਼ਮਤਾ ਵਾਲੇ ਸੂਰਜੀ ਉਰਜਾ ਪਲਾਂਟ ਦਾ ਅਰਦਾਸ ਉਪਰੰਤ … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਵੇਂ ਉਪ-ਕੁਲਪਤੀ ਡਾ. ਜਸਵਿੰਦਰ ਸਿੰਘ ਢਿੱਲੋਂ ਦੀ ਨਿਯੁਕਤੀ ਅਤੇ ਕਿਸਾਨ ਗੋਸ਼ਟੀ ਦਾ ਆਯੋਜਨ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਵੇਂ ਉਪ-ਕੁਲਕਪਤੀ ਡਾ. ਜਸਵਿੰਦਰ ਸਿੰਘ ਢਿੱਲੋਂ ਦੀ ਨਿਯੁਕਤੀ ਸਮਾਗਮ ਅਤੇ ਕਿਸਾਨ ਗੋਸ਼ਟੀ ਦਾ ਆਯੋਜਨ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਸ. ਗੁਰਲਾਭ ਸਿੰਘ ਸਿੱਧੂ (ਚੇਅਰਮੈਨ, ਗੁਰੂ ਕਾਸ਼ੀ ਯੂਨੀਵਰਸਿਟੀ) ਨੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ … More
ਪਾਸਪੋਰਟ ਦਫ਼ਤਰ ‘ਚ ਧਰਮ ਦੇ ਨਾਮ ਤੇ ਕਪਲ ਨੂੰ ਕੀਤਾ ਗਿਆ ਜਲੀਲ
ਲਖਨਊ – ਉਤਰਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਰਤਨ ਸੁਕਆਇਰ ਸਥਿਤ ਪਾਸਪੋਰਟ ਆਫ਼ਿਸ ਵਿੱਚ ਇੱਕ ਔਰਤ ਨੇ ਪਾਸਪੋਰਟ ਅਧਿਕਾਰੀ ਤੇ ਧਰਮ ਦੇ ਨਾਮ ਤੇ ਅਪਮਾਨਿਤ ਕਰਨ ਦਾ ਆਰੋਪ ਲਗਾਇਆ ਹੈ। ਉਸ ਨੇ ਇਸ ਸਬੰਧੀ ਪ੍ਰਧਾਨਮੰਤਰੀ ਦਫ਼ਤਰ ਅਤੇ ਵਿਦੇਸ਼ਮੰਤਰੀ ਸੁਸ਼ਮਾ ਸਵਰਾਜ ਨੂੰ … More
ਪੰਜਾਬੀਆਂ ਦਾ ਸਾਦਗੀ ਵੱਲ ਮੋੜਾ ਜ਼ਰੂਰੀ : ਡਾ. ਸਰਬਜੀਤ ਸਿੰਘ
ਸਮਾਜਿਕ ਬੁਰਾਈਆਂ ਦੀ ਸੂਚੀ ਬਹੁਤ ਲੰਮੀ ਹੈ। ਇਸ ਵਿੱਚ ਇੱਕ ਹੋਰ ਨਵੀਂ ਬੁਰਾਈ ਵੀ ਜੁੜ ਗਈ ਹੈ – ਫਜ਼ੂਲ ਖਰਚੀ। ਜਿੱਥੇ 100 ਰੁਪਏ ਨਾਲ ਸਰ ਸਕਦਾ ਹੈ ਓਥੇ 500 ਰੁਪਏ ਖਰਚਨੇ। ਕੇਵਲ ਵਿਖਾਵੇ ਹਿਤ। ਆਪਣੀ ਟੌਹਰ ਬਣਾਉਣ ਤੇ ਵਿਖਾਉਣ ਹਿਤ। … More





