Author Archives: ਕੌਮੀ ਏਕਤਾ ਨਿਊਜ਼ ਬੀਊਰੋ
ਮਜੀਠੀਆ ਨੇ ਸ਼ਹੀਦ ਦੇ ਪਰਿਵਾਰ ਨੂੰ ਇਕ ਕਰੋੜ ਸਹਾਇਤਾ ਰਾਸ਼ੀ, ਸਰਕਾਰੀ ਨੌਕਰੀ ਅਤੇ ਯਾਦਗਾਰ ਬਣਾਉਣ ਦੀ ਕੀਤੀ ਮੰਗ
ਕਥੂਨੰਗਲ , ਅੰਮ੍ਰਿਤਸਰ – ਬੀਤੇ ਦਿਨੀ ਜੰਮੂ ਐਡ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਕੈਰੀ ਸੈਕਟਰ ਵਿੱਚ ਪਾਕਿਸਤਾਨੀ ਫੌਜ ਵੱਲੋਂ ਘਾਤ ਲਾਕੇ ਕੀਤੇ ਗਏ ਹਮਲੇ ਦੌਰਾਨ ਸ਼ਹੀਦ ਹੋਏ ਭਾਰਤੀ ਫੌਜੀ ਜਵਾਨ ਲਾਸ ਨਾਇਕ ਗੁਰਮੇਲ ਸਿੰਘ ਦਾ ਉਸਦੇ ਜ਼ੱਦੀ ਪਿੰਡ ਅਲਕੜੇ (ਨੇੜੇ … More
351ਵਾਂ ਪ੍ਰਕਾਸ਼ ਗੁਰਪੁਰਬ ਬੜੀ ਸ਼ਾਨੋ-ਸ਼ੌਕਤ ਨਾਲ ਵੱਡੇ ਪੱਧਰ ’ਤੇ ਪੂਰੇ ਦੇਸ਼ ’ਚ ਮਨਾਇਆ ਗਿਆ
ਨਵੀਂ ਦਿੱਲੀ – ਬੇਆਸਰੀ, ਨਿਤਾਣੀ ਅਤੇ ਗਰੀਬ ਜਨਤਾ ਦੀ ਬਾਂਹ ਪਕੜਨ ਵਾਲੇ, ਆਪਣਾ ਸਰਬੰਸ ਕੁਰਬਾਨ ਕਰਵਾਕੇ ਮਜ਼ਲੂਮ ਜਨਤਾ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਬਚਾਉਣ ਵਾਲੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਟਨਾ ਸ਼ਹਿਰ ਦੀ ਉਸ ਪਵਿੱਤਰ ਧਰਤੀ ’ਤੇ … More
ਦੱਖਣੀ ਅਫ਼ਰੀਕਾ ਦੌਰੇ ਦੀ ਟੀਮ ‘ਚ ਕੋਈ ਤਬਦੀਲੀ ਨਹੀਂ-ਸ਼ਾਸਤਰੀ
ਨਵੀਂ ਦਿੱਲੀ: ਅਗਲੇ ਮਹੀਨੇ ਦੱਖਣੀ ਅਫ਼ਰੀਕਾ ਜਾਣ ਵਾਲੀ ਕ੍ਰਿਕਟ ਟੀਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਇਹ ਵਿਚਾਰ ਪ੍ਰਗਟਾਉਂਦਿਆਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਅਸੀਂ ਵਿਰੋਧੀ ਟੀਮ ਦਾ ਸਨਮਾਨ ਕਰਦੇ ਹਾਂ ਅਤੇ ਸਾਡਾ ਹਰੇਕ ਮੈਚ … More
ਫਿਲਪੀਂਸ ਅਤੇ ਵੀਅਤਨਾਮ ਵਿਚ ਟੇਮਬਿਨ ਨੇ ਮਚਾਈ ਤਬਾਹੀ
ਫਿਲਪੀਂਸ ਦੇ ਦੋ ਸੂਬਿਆਂ ਵਿਚ ਤੂਫਾਨ ਨਾਲ ਹੁਣ ਤੱਕ 180 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੀਅਤਨਾਮ ਵਿਚ 230 ਲੋਕ ਮਰੇ ਅਤੇ ਲੱਖਾਂ ਬੇਘਰ ਹੋ ਗਏ ਹਨ। ਖ਼ਬਰਾਂ ਅਨੁਸਾਰ ਫਿਲਪੀਂਸ ਵਿਚ ਮਰਨ ਵਾਲਿਆਂ ਦੀ ਗਿਣਤੀ ਇਸਤੋਂ ਵੀ … More
ਆਈ.ਈ.ਐਚ.ਆਰ. ਅਤੇ ਐਨ.ਸੀ.ਈ.ਆਰ.ਟੀ. ’ਚ ਸਿੱਖ ਮੈਂਬਰ ਨਿਯੂਕਤ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ
ਕਿਤਾਬਾਂ ’ਚ ਸਿੱਖ ਇਤਿਹਾਸ ਨੂੰ ਸ਼ਾਮਲ ਕਰਨਾ ਸਾਡੇ ’ਤੇ ਕੋਈ ਅਹਿਸਾਨ ਨਹੀਂ ਸਗੋਂ ਸਾਡਾ ਹੱਕ : ਜੀ.ਕੇ. ਦਿੱਲੀ ਕਮੇਟੀ ਐਨ.ਸੀ.ਈ.ਆਰ.ਟੀ. ਤੋਂ ਬਾਅਦ ਹੁਣ ਸੂਬਿਆਂ ਦੇ ਸਿੱਖਿਆ ਬੋਰਡਾਂ ਨਾਲ ਸੰਪਰਕ ਕਰੇਗੀ: ਸਿਰਸਾ ਨਵੀਂ ਦਿੱਲੀ – ਐਨ.ਸੀ.ਈ.ਆਰ.ਟੀ. ਦੇ ਸਕੱਤਰ ਮੇਜ਼ਰ ਹਰਸ਼ ਕੁਮਾਰ … More
ਪੰਜਾਬੀਆਂ ਨੂੰ ਪਰਚਿਆਂ ਅਤੇ ਗ੍ਰਿਫ਼ਤਾਰੀਆਂ ਨਾਲ ਡਰਾਉਣਾ ਬੇਕਾਰ ਹੈ
ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਸਰਕਾਰ ਬੁਖਲਾਹਟ ’ਚ ਆਕੇ ਜਿੰਨੇ ਮਰਜ਼ੀ ਅਕਾਲੀਆਂ ’ਤੇ ਪਰਚੇ ਦਰਜ ਕਰ ਲੈਣ ਪਰ ਅਸੀਂ ਲੋਕਤੰਤਰ ਨੂੰ ਬਹਾਲ … More
ਲਾਲ ਸਿੰਘ ਦਾ ਸੱਤਵਾਂ ਕਹਾਣੀ ਸੰਗ੍ਰਹਿ “ਸੰਸਾਰ ” ਦਾ ਲੋਕ ਅਰਪਣ
ਦਸੂਹਾ – ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਡਾ ਕਰਮਜੀਤ ਸਿੰਘ ਅਤੇ ਪ੍ਰਿੰਸੀਪਲ ਡਾ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਪ੍ਰੋ. ਬਲਦੇਵ ਸਿੰਘ ਬੱਲੀ ੳਚੇਚੇ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਵਿੱਚ ਕਹਾਣੀਕਾਰ ਲਾਲ ਸਿੰਘ … More
ਸਰਦੀਆਂ ਵਿੱਚ ਦਿਲ ਦਾ ਖਿਆਲ ਰੱਖੋ : ਡਾ. ਬੇਦੀ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿੱਚ ਕੱਲ ਇੱਥੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਨਰਿੰਦਰ ਸਿੰਘ ਬੇਦੀ ਨੇ ਦਿਲ ਦੀ ਤੰਦਰੁਸਤੀ ਲਈ ਇੱਕ ਵਿਸ਼ੇਸ਼ ਭਾਸ਼ਣ ਦਿੱਤਾ। ਦਿਲ ਨੂੰ ਸਿਹਤਮੰਦ ਰੱਖਣ ਲਈ ਨੁਕਤੇ ਦੱਸਦਿਆ ਡਾ. ਬੇਦੀ ਨੇ … More










