ਬੰਗਾਲ ਰੋਡਵੇਜ਼ ਦਾ ਯਾਦਗਾਰ ਸਫ਼ਰ

ਪੱਛਮੀ ਬੰਗਾਲ ਦੇ ਬਿੰਨਾਗੁੜ੍ਹੀ ਕਸਬੇ ਤੋਂ ਮੇਰੀ ਬਦਲੀ ਪੰਜਾਬ ਦੇ ਫ਼ਾਜਿ਼ਲਕਾ ਸ਼ਹਿਰ ਵਿਖੇ ਹੋਈ ਤਾਂ ਮੈਂ ਆਪਣੀ ਮੋਟਰਸਾਇਕਲ ਟ੍ਰੇਨ ਵਿੱਚ ਬੁੱਕ ਕਰਵਾਉਣ ਲਈ ਧੂਪਗੁੜ੍ਹੀ ਰੇਲਵੇ ਸਟੇਸ਼ਨ ’ਤੇ ਗਿਆ। ਧੂਪਗੁੜ੍ਹੀ ਰੇਲਵੇ ਸਟੇਸ਼ਨ ’ਤੇ ਸਾਮਾਨ ਦੀ ਬੁਕਿੰਗ ਹੁੰਦੀ ਸੀ ਕਿਉਂਕਿ ਬਿੰਨਾਗੁੜ੍ਹੀ ਰੇਲਵੇ … More »

ਲੇਖ | Leave a comment
 

ਗਿਆਨ ਦਾ ਬੋਝ ਚੁਕੀ ਫਿਰਦੇ ਅਗਿਆਨੀ

ਮੈਨੂੰ ਪੜ੍ਹਨ ਦੀ ਚੇਟਕ ਨਿੱਕੇ ਹੁੰਦਿਆਂ ਤੋਂ ਹੀ ਲੱਗ ਗਈ ਸੀ ਕਿਉਂਕਿ ਘਰ ਵਿਚ ਬਾਪੂ ਜੀ ਅਕਸਰ ਹੀ ਜਨਮ ਸਾਖੀਆਂ ਦਾ ਪਾਠ ਕਰਦੇ ਹੁੰਦੇ ਸਨ। ਅਸੀਂ ਜੁਆਕ ਕੋਲ ਬੈਠ ਕੇ ਸੁਣਿਆ ਕਰਦੇ। ਫਿਰ ਸਹਿਜੇ- ਸਹਿਜੇ ਆਪ ਪੜ੍ਹਨ ਦਾ ਯਤਨ ਕਰਨ … More »

ਲੇਖ | Leave a comment
 

ਆਖਿ਼ਰ ਮੰਜਿ਼ਲ ਕਿੱਥੇ ਹੈ?

ਹਰ ਮੁਸਾਫਿ਼ਰ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੀ ਮੰਜਿ਼ਲ ਨੂੰ ਪ੍ਰਾਪਤ ਕਰੇ। ਦੂਜਾ; ਹਰ ਰਾਹ ਦਾ ਆਖ਼ਰੀ ਪੜਾਅ ਮੰਜਿ਼ਲ ਹੀ ਹੁੰਦੀ ਹੈ। ਰਾਹਵਾਂ ਭਾਵੇਂ ਕਿੰਨੀਆਂ ਵੀ ਲੰਮੀਆਂ ਕਿਉਂ ਨਾ ਹੋਣ? ਪ੍ਰੰਤੂ ਅੰਤਿਮ! ਸੱਚ ਮੰਜਿ਼ਲ ਨੂੰ ਹੀ ਮੰਨਿਆਂ ਜਾਂਦਾ ਹੈ। … More »

ਲੇਖ | Leave a comment
 

ਬੱਚਿਆਂ ਨੂੰ ਸਹੀ ਮਾਰਗ- ਦਰਸ਼ਨ ਦੇਣ ਦੀ ਜ਼ਰੂਰਤ

ਦੱਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਬੋਰਡ ਦੇ ਨਤੀਜੇ ਆ ਚੁਕੇ ਹਨ। ਹੁਣ ਬੱਚਿਆਂ ਨੇ ਆਪਣੇ ਭਵਿੱਖ ਲਈ ਚੰਗੇ ਵਿਿਸ਼ਆਂ ਦੀ ਚੋਣ ਕਰਨੀ ਹੈ। ਦੱਸਵੀਂ ਜਮਾਤ ਤੋਂ ਬਾਅਦ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਵਿਚੋਂ ਕਿਸੇ ਇੱਕ ਨੂੰ ਚੁਣਨਾ ਲਾਜ਼ਮੀ ਹੁੰਦਾ … More »

ਲੇਖ | Leave a comment
 

ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚੋਂ ਹਰਿਆਣਾ ਮਨਫ਼ੀ ਕਿਉਂ ਹੈ?

ਵਿਦਵਾਨਾਂ ਦਾ ਕਥਨ ਹੈ ਕਿ ਭੁਗੋਲਕ ਅਤੇ ਸਮਾਜਕ ਬਣਤਰ ਦਾ ਮਨੁੱਖ ਦੇ ਮਨ, ਵਿਚਾਰ ਅਤੇ ਜੀਵਨ ’ਤੇ ਡੂੰਘਾ ਅਸਰ ਪੈਂਦਾ ਹੈ। ਇਹ ਗੱਲ 100 ਫ਼ੀਸਦੀ ਸੱਚ ਅਤੇ ਲਾਜ਼ਮੀ ਹੈ ਕਿ ਭੁਗੋਲਕ ਖ਼ੇਤਰ ਅਤੇ ਸਮਾਜਕ ਬਣਤਰ ਦੇ ਅਨੁਸਾਰ ਮਨੁੱਖ ਦੀ ਬੋਲੀ, … More »

ਲੇਖ | Leave a comment
 

ਸਮਾਜਕ ਬਣਤਰ ’ਤੇ ਪੈ ਰਹੇ ਪੱਛਮੀ ਪ੍ਰਭਾਵ: ਕਾਰਨ ਅਤੇ ਨਿਵਾਰਣ

ਭਾਰਤੀ ਸਮਾਜਕ ਪਰੰਪਰਾ ਦੇ ਅੰਤਰਗਤ ਇਹ ਸਿਧਾਂਤ ਪੇਸ਼ ਕੀਤਾ ਜਾਂਦਾ ਹੈ ਕਿ ‘ਸਮਾਜ’ ਤੋਂ ਬਿਨਾਂ ਮਨੁੱਖ ਦੇ ਜੀਵਨ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਦੂਜੇ ਸ਼ਬਦਾਂ ਵਿਚ; ਸਮਾਜ ਦੀ ਅਣਹੋਂਦ ਮਨੁੱਖੀ ਜੀਵਨ ਦੀ ਅਣਹੋਂਦ ਮੰਨੀ ਜਾਂਦੀ ਹੈ। ਇੱਥੇ ਖ਼ਾਸ … More »

ਲੇਖ | Leave a comment
 

ਕੀ ਅਸੀਂ ਵਿਖਾਵੇ ਬਿਨਾਂ ਨਹੀਂ ਰਹਿ ਸਕਦੇ?

2024 ਭਾਵੇਂ ਚੜ ਗਿਆ ਹੈ ਪਰ! ਸਾਡੇ ਲੋਕਾਂ ਦੇ ਮਨਾਂ ਵਿਚਲੇ ‘ਵਿਚਾਰ’ ਉਂਝ ਹੀ ਹਨ ਜਿਸ ਤਰ੍ਹਾਂ ਪਿਛਲਿਆਂ ਸਾਲਾਂ ਵਿਚ ਰਹੇ ਸਨ। ਅਸੀਂ ਨਵੇਂ ਵਰ੍ਹੇ 2024 ਨੂੰ ਕੇਵਲ ‘ਜੀ ਆਇਆਂ’ ਆਖ ਦਿੰਦੇ ਹਾਂ ਪਰ! ਇਸ ‘ਬਦਲਾਅ’ ਨੂੰ ਦਿਲੋਂ ਸਵੀਕਾਰ ਨਹੀਂ … More »

ਲੇਖ | Leave a comment
 

ਗੁਰਮਤਿ ਵਿਚਾਰਧਾਰਾ ਵਿਚ ਕਿਰਤ ਦਾ ਸੰਕਲਪ

ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ। ਇਸ ਸਮੇਂ ਬਹੁਤ ਸਾਰੀਆਂ ਤਕਨੀਕੀ ਕਾਢਾਂ ਮਨੁੱਖੀ ਜੀਵਨ ਨੂੰ ਸੁਖਾਲਾ ਅਤੇ ਆਰਾਮਦਾਇਕ ਬਣਾ ਰਹੀਆਂ ਹਨ ਅਤੇ ਭੱਵਿਖ ਵਿਚ ਹੋਰ ਜਿ਼ਆਦਾ ਸੁਖਾਲਾ ਬਣਾਉਣ ਲਈ ਨਵੀਂਆਂ ਕਾਢਾਂ ਕੱਢੀਆਂ ਵੀ ਜਾ ਰਹੀਆਂ ਹਨ। ਅਜੋਕੇ ਦੌਰ ਵਿਚ … More »

ਲੇਖ | Leave a comment
 

ਭੀੜ ‘ਚ ਇਕੱਲਾ ਹੁੰਦਾ ਮਨੁੱਖ

ਅੱਜ ਜਿੱਧਰ ਵੀ ਨਜ਼ਰ ਜਾਂਦੀ ਹੈ ਲੋਕਾਂ ਦੀ ਭੀੜ ਹੀ ਨਜ਼ਰ ਆਉਂਦੀ ਹੈ। ਉਹ ਚਾਹੇ ਰੇਲਵੇ ਸਟੇਸ਼ਨ ਹੋਵੇ, ਹਸਪਤਾਲ ਹੋਵੇ ਜਾਂ ਫਿਰ ਕੋਈ ਹੋਰ ਪਬਲਿਕ ਜਗ੍ਹਾ। ਹਰ ਥਾਂ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ। ਪਰ! ਫਿਰ ਵੀ ਅੱਜ … More »

ਲੇਖ | Leave a comment
 

ਜੁਗਾੜ ਦੀ ਵਿਉਂਤ

ਚੱਲ ਉਏ ਦੇਬੂ ਸ਼ਹਿਰ ਨੂੰ ਚੱਲੀਏ। ਨੇਕ ਨੇ ਕੰਧ ਉੱਪਰੋਂ ਦੇਖਦਿਆਂ ਆਪਣੇ ਚਾਚੇ ਦੇ ਪੁੱਤ ਦੇਬੂ ਨੂੰ ਕਿਹਾ। ਨਹੀਂ ਯਾਰ, ਅੱਜ ਨਹੀਂ ਜਾਣਾ ਮੈਂ ਸ਼ਹਿਰ। ਕਿਉਂ, ਅੱਜ ਕੀ ਹੈ? ਅੱਜ ਤਾਂ ਕੁਝ ਨਹੀਂ ਹੈ, ਪਰ ! ਕੱਲ ਨੂੰ ਸਰਕਾਰੀ ਨੌਕਰੀ … More »

ਕਹਾਣੀਆਂ | Leave a comment