ਅਸਲੀ ਤਸਕਰ ਕੌਣ…?

ਨੇਤਾ ਜੀ ਨੇ ਥਾਣੇ ਖ਼ਬਰ ਪਹੁੰਚਾਈ ਕਿ ਫਟਾ-ਫਟ ਇਲਾਕੇ ਦੇ ਨਸ਼ੇ ਦੇ ਸਾਰੇ ਤਸਕਰਾਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਕਾਬੂ ਕਰੋ ਤੇ ਨਸ਼ੇ ਨੂੰ ਕਬਜੇ ਵਿੱਚ ਲਵੋ। ਥਾਣੇਦਾਰ ਨੇ ਗੁਦਾਮ ਵਿਚ ਭੁੱਕੀ ਦੀਆਂ ਬੋਰੀਆਂ ਤੇ ਸ਼ਰਾਬ ਦੀਆਂ ਬੋਤਲਾਂ ਤੇ ਅਫ਼ੀਮ … More »

ਕਹਾਣੀਆਂ | Leave a comment
 

*ਅਸਲੀ ਦੀਵਾਲੀ……(ਫ਼ੌਜੀ ਵੀਰਾਂ ਦੇ ਨਾਮ)*

ਦੀਵਾਲੀ ਤੇ ਇਕ ਦੀਵਾ ਜਗਾ ਦੇਣਾ ਮੇਰੇ ਦੇਸ਼ ਵਾਸੀਓ ਉਹਨਾਂ ਰਾਮ ਵਰਗੇ ਲੱਖਾਂ ਹੀ ਫ਼ੌਜੀ ਵੀਰਾਂ ਦੇ ਨਾਮ ਜੋ ਸਾਡੀ ਖਾਤਿਰ ਕੱਟ ਰਹੇ ਨੇ ਬਨਵਾਸ ਸਰਹੱਦਾਂ ‘ਤੇ ਜਲਾ ਦੇਵੋ ਇਸ ਦੁਸ਼ਹਿਰੇ ‘ਤੇ ਨਫ਼ਰਤ ਦੇ ਰਾਵਣ ਨੂੰ ਆਜ਼ਾਦ ਕਰੋ ਇਨਸਾਨੀਅਤ ਨੂੰ … More »

ਕਵਿਤਾਵਾਂ | Leave a comment
 

ਮਿੰਨੀ ਕਹਾਣੀਆਂ

ਕੱਚੇ ਕੋਠੇ ਨਿੱਕਾ ਜਿਹਾ ਕੋਠਾ ਜਿੱਥੇ ਕਾਰੂ ਅਤੇ ਉਸਦੀ ਪਤਨੀ ਕਰਮੋ ਆਪਣੇ ਦੋ ਪੁੱਤਰ ਤੇ ਧੀ ਨਾਲ ਤੰਗ-ਤਰਸ਼ੀ ਦੀ ਜ਼ਿੰਦਗੀ ਗੁਜ਼ਾਰ ਰਹੇ ਸਨ, ਪਰ ਇੱਕ-ਦੂਜੇ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਤੇ ਹਮੇਸ਼ਾ ਖੁਸ਼ ਰਹਿੰਦੇ। ਹੌਲੀ-ਹੌਲੀ ਵੱਡਾ ਮੁੰਡਾ ਪੜ੍ਹ ਕੇ … More »

ਕਹਾਣੀਆਂ | Leave a comment
 

ਸਬਰ ਦੀ ਸੂਲੀ

ਤੁਰ ਪਏ ਸੀ ਮੁੜ ਨਹੀਂ ਸਕਦੇ ਜਿੱਦੀ ਬਹੁਤ, ਪਤਾ ਹੈ ਮੰਜ਼ਿਲ ਦੇ ਰਾਹ ਬਿਖੜੇ ਤੇ ਬੇਢੰਗੇ ਨੇ। ਦਿੰਦੇ ਨਾਮ ਜੋ ਧਰਮ ਦੀ ਸੇਵਾ ਦਾ, ਹੁੰਦੇ ਨੇ ਇੱਥੇ ਫਸਾਦ ਤੇ ਦੰਗੇ ਨੇ। ਗਰੀਬਾਂ ਦੇ ਤਨ ‘ਤੇ ਪਾਈਆਂ ਲੀਰਾਂ, ਅਮੀਰ ਸ਼ੌਕ ਵਿੱਚ … More »

ਕਵਿਤਾਵਾਂ | 1 Comment
 

ਪਿਆਰ ਦਾ ਸਫ਼ਰ

ਫੁੱਲਾਂ ਤੋਂ ਕਈ ਵਾਰ ਅਕਸਰ ਸੱਜਣ ਖਾਰ ਮਿਲੇ, ਜ਼ਰੂਰੀ ਨਹੀਂ ਪਿਆਰ ਦੇ ਬਦਲੇ ਪਿਆਰ ਮਿਲੇ। ਝੂਠ ਹੀ ਏ ‘ਜੈਸੇ ਕੋ ਤੈਸਾ’, ਯਕੀਨ ਬਦਲੇ ਧੋਖੇ ਹਰ ਵਾਰ ਮਿਲੇ। ਅਸੀਂ ਕਰਦੇ ਰਹੇ ਸਲਾਹਾਂ ਬਹੁਤ, ਉਨ੍ਹਾਂ ਵੱਲੋਂ ਸਿਰਫ਼ ਤਕਰਾਰ ਮਿਲੇ। ਉਹ ਹੀ ਕਰਦੇ … More »

ਕਵਿਤਾਵਾਂ | Leave a comment
 

ਕੱਚੀਆਂ ਤੰਦਾਂ

ਉਹ ਸਾਦਗੀ ਤੇ ਸੱਚ ਦੀ ਮੂਰਤ, ਲੱਗਦੈ ਫੱਕਰ ਫ਼ਕੀਰ ਜਿਹਾ। ਅਜੀਜਾ ਲਈ ਫੁੱਲ ਤੋਂ ਵੀ ਕੋਮਲ, ਦੁਸ਼ਮਣ ਲਈ ਕਰੀਰ ਜਿਹਾ। ਨਾ ਉਸਦੇ ਕੌੜੇ ਬੋਲਾ ਦਾ ਗਿਲਾ ਕਰੀਏ, ਉਸਦਾ ਗੁੱਸਾ ਪਾਣੀ ਤੇ ਲਕੀਰ ਜਿਹਾ। ਜ਼ਿੰਦਗੀ ਦੇ ਰੰਗ ਚੁਰਾ ਕੇ ਲੈ ਗਿਆ, … More »

ਕਵਿਤਾਵਾਂ | Leave a comment