
Author Archives: ਸੁਖਵਿੰਦਰ ਕੌਰ ‘ਹਰਿਆਓ’
ਬਾਬੇ ਭਾਨੇ ਦਾ ਮੋਬਾਇਲ
“ਆ ਬਈ ਭਾਨਿਆ ਬੜਾ ਕੁਵੇਲਾ ਕਰ ‘ਤਾ ਅੱਜ, ਤੇਰੇ ਬਿਨਾਂ ਵੇਖ ਲੈ ਇੱਕ ਵੀ ਸਰ ਨਹੀਂ ਬਣੀ”, ਸ਼ਿੰਦਰ ਨੇ ਭਾਨੇ ਨੂੰ ਪਿੱਪਲ ਵਾਲੇ ਥੜੇ ਦੇ ਕੋਲ ਆਉਂਦਾ ਵੇਖ ਕੇ ਕਿਹਾ। “ਓਏ ਸ਼ਿੰਦਰਾ ਕਿੱਥੇ…ਘਰੇ ਤਾਂ ਡੰਗਰ-ਪਸ਼ੂ ਤਾਂ ਮੇਰੇ ਗਲ਼ ਪਿਆ ਐ। … More
….ਸ਼ਹੀਦ….
ਅਸੀਂ ਆਜ਼ਾਦੀ ਖਾਤਿਰ ਮਿਟਣ ਵਾਲੇ ਸ਼ਹੀਦ ਹਾਂ, ਸਾਨੂੰ ਦਿੱਤੀ ਸੀ ਬਦ-ਦੁਆ ਰਾਜਨੀਤੀ ਨੇ, ਤੁਸੀਂ ਜਲੋਂਗੇ ਜਲਦੇ ਰਹੋਂਗੇ, ਹਾਂ, ਅਸੀਂ ਜਲੇ ਜਰੂਰ ਹਰ ਸਮੇਂ ਹਾਕਮਾਂ ਦੀ ਹਿੱਕ ‘ਤੇ ਦੀਵਾ ਬਣ ਕੇ ਜਲੇ।
ਅੰਬਰਾਂ ਦੇ ਬਾਦਸ਼ਾਹ
ਦੇਖ ਕੇ ਸੱਤਾ ਦੀ ਚਕਾ ਚੌਂਦ ਕੋਈ ਚਿੱਟ ਕੱਪੜਿਆਂ ਸ਼ਿੰਗਾਰਦਾ ਉੱਜਲੇ ਭਵਿੱਖ ਵੱਲ ਤੁਰਦੇ ਕਦਮਾਂ ਨੂੰ ਚਲੋ ਲੱਭੀਏ ਰੌਸ਼ਨੀ ਦਾ ਸਿਰਨਾਵਾਂ ਕਿਸੇ ਮਾਂ ਦੀਆਂ ਅੱਖਾਂ ਦੇ ਤਾਰੇ ਬਣ ਜਾਂਦੇ ਬਲਦੇ ਅੰਗਿਆਰਾਂ ਵਰਗੇ ਹਥਿਆਰਾਂ ਦੇ ਸ਼ੌਰ ਵਿੱਚ ਗੁੰਮ ਜਾਂਦੇ ਨੇ ਸ਼ਗਨਾਂ … More