ਸਰਗਰਮੀਆਂ
ਠਾਠ ਨਾਨਕਸਰ ਈਸ਼ਰ ਦਰਬਾਰ ਤਖਾਣਵੱਧ ਵਿਖੇ ਮਹਾਨ ਕੀਰਤਨ ਦਰਬਾਰ
ਮੋਗਾ (ਭਵਨਦੀਪ ਸਿੰਘ ਪੁਰਬਾ) – ਠਾਠ ਨਾਨਕਸਰ ਈਸ਼ਰ ਦਰਬਾਰ ਤਖਾਣਵੱਧ ਵਿਖੇ ਧੰਨ-ਧੰਨ ਬਾਬਾ ਕੁੰਦਨ ਸਿੰਘ ਜੀ ਮਹਾਂਪੁਰਸ਼ਾਂ ਦੀ ਮਿੱਠੀ ਯਾਦ ਵਿਚ ਭਾਗਾਂ ਭਰੀ ਰੈਣਸਬਾਈ ਕਰਵਾਈ ਗਈ। ਮੁੱਖ ਸੇਵਾਦਾਰ ਭਾਈ ਰਵਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਿਚ ਕਰਵਾਏ ਗਏ ਇਸ ਸਲਾਨਾ … More
ਸੰਤ ਬਾਬਾ ਨੰਦ ਸਿੰਘ ਜੀ ਸਲਾਨਾ ਬਰਸੀ ਧੂੰਮਧਾਮ ਨਾਲ ਮਨਾਈ ਗਈ
ਲੋਹਾਰਾ, ਮੋਗਾ (ਭਵਨਦੀਪ ਸਿੰਘ ਪੁਰਬਾ) – ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਬਰਸੀ ਉਨ੍ਹਾਂ ਦੇ ਤਪ ਅਸਥਾਨ ਅੰਗੀਠਾ ਸਾਹਿਬ ਗੁਰਦੁਆਰਾ ਅ-ਨੰਦ ਪ੍ਰਕਾਸ਼ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਗਈ। ਬਰਸੀ ਦੇ ਸੰਬੰਧ ਵਿਚ 7 ਅਪ੍ਰੈਲ ਨੂੰ … More
ਅਜ਼ਾਦ ਹਿੰਦ ਫੌਜ ਦੇ ਜੰਗੀ ਕੈਦੀਆਂ ਦੀ ਭਾਲ
ਅਜ਼ਾਦ ਹਿੰਦ ਫੌਜ ਵਿਚੋਂ 1942 ਤੋਂ 1945 ਤੱਕ ਦੂਸਰੀ ਸੰਸਾਰ ਜੰਗ ਵੇਲੇ 20,000 ਫੌਜ਼ੀਆ ਨੂੰ ਜਪਾਨ ਵਲੋਂ ਜੰਗੀ ਕੈਦੀ ਬਣਾ ਕੇ ਨਿਊ ਗਿੰਨੀ ਦੇ ਸੰਘਣੇ ਅਤੇ ਭਿਆਨਕ ਜੰਗਲਾਂ ਵਿਚ ਸੁੱਟ ਦਿਤਾ ਸੀ । ਜਿੰਨਾਂ ਵਿਚੋਂ ਮਸਾ 8% ਹੀ ਜਿਊਦੇਂ ਬਚੇ … More
ਓਸਲੋ(ਨਾਰਵੇ)ਚ ਨਗਰ ਕੀਰਤਨ ਦਾ ਆਜੋਯਨ
ੳਸਲੋ-ਰੁਪਿੰਦਰ ਢਿੱਲੋ ਮੋਗਾ /ਡਿੰਪਾ ਵਿਰਕ-ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਪ੍ਰੰਬੱਧਕ ਕਮੇਟੀ ਓਸਲੋ ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ। ਜਿਸ ਵਿੱਚ ਓਸਲੋ ਅੱਤੇ ਨਜਦੀਕ ਪੈਦੇ … More
ਨਾਰਵੇ ਚ ਖਾਲਸੇ ਦਾ ਸਾਜਣਾ ਦਿਵਸ ਵਿਸਾਖੀ ਸ਼ਰਧਾ ਨਾਲ ਮਨਾਈ ਗਈ
ਲੀਅਰ (ਨਾਰਵੇ) -ਦੁਨੀਆ ਭਰ ਚ ਖਾਲਸੇ ਦਾ ਪ੍ਰਗਟ ਦਿਵਸ ਵਿਸਾਖੀ ਦੇ ਸੰਬਧ ਵਿੱਚ ਦੁਨੀਆ ਦੇ ਹਰ ਕੋਨੇ ਕੋਨੇ ਤੋ ਗੁਰੂ ਦੀ ਸਾਧ ਸੰਗਤ ਵੱਲੋ ਨਗਰ ਕੀਰਤਨ, ਗੁਰੂ ਘਰਾ ਵਿੱਚ ਆਖੰਡ ਪਾਠ ਸਾਹਿਬ ਦੇ ਭੋਗ, ਕੀਰਤਨ ਦਰਬਾਰ ਆਦਿ ਦੀਆ ਖਬਰਾ ਅੱਗੜ … More
ਜੱਗੀ ਕੁੱਸਾ ਵਲੋਂ ਵੈਸਾਖੀ ਦੀ ਵਧਾਈ
ਮੇਰੇ ਪਾਠਕਾਂ-ਪ੍ਰਸ਼ੰਸਕਾਂ, ਯਾਰਾਂ-ਮਿੱਤਰਾਂ, ਹਾਣੀਂ-ਬੇਲੀਆਂ, ਲੇਖਕ ਅਤੇ ਸੰਪਾਦਕ ਭਰਾਵਾਂ ਨੂੰ ਖ਼ਾਲਸੇ ਦੇ ਸਿਰਜਣਾ ਦਿਵਸ ਅਤੇ ਵੈਸਾਖੀ 2009 ਦੀ ਲੱਖ ਲੱਖ ਵਧਾਈ। ਸਿ਼ਵਚਰਨ ਜੱਗੀ ਕੁੱਸਾ ਅਤੇ ਪ੍ਰੀਵਾਰ
ਕਟਾਣੀ ਕਲਾਂ ਦੇ ਖੇਡ ਮੇਲੇ ਵਿਚ ਜਲਾਲਦੀਵਾਲ ਦੇ ਗੱਭਰੂ ਛਾਏ
ਲੁਧਿਆਣਾ(ਪਰਮਜੀਤ ਸਿੰਘ ਬਾਗੜੀਆ) ਕਟਾਣੀ ਕਲਾਂ ਲੁਧਿਆਣਾ-ਚੰਡੀਗੜ੍ਹ ਮਾਰਗ ਤੇ ਵਸਦਾ ਮਸ਼ਹੂਰ ਪਿੰਡ ਹੈ।ਪੇਂਡੂ ਵਿਕਾਸ ਤੇ ਲੋਕ ਭਲਾਈ ਸਭਾ(ਰਜਿ.)ਕਟਾਣੀ ਕਲਾਂ ਵਲੋਂ ਗ੍ਰਾਮ ਪੰਚਾਇਤ,ਪਿੰਡ ਵਾਸੀਆਂ ਤੇ ਐਨ.ਆਰ.ਆਈਜ਼. ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।ਪਿੰਡ ਦੀ ਅਜ਼ੀਮ ਸ਼ਖਸੀਅਤ ਸਰਦਾਰ ਬਹਾਦਰ ਸਰਦਾਰ ਕਰਤਾਰ ਸਿੰਘ ਕਟਾਣੀ … More
ਅਨੰਦਪੁਰ ਸਾਹਿਬ ਦੀ ਪੰਜਾਬ ਕਬੱਡੀ ਚੈਂਪੀਅਨਸ਼ਿਪ ਵਿਚ ਜਲੰਧਰ ਨੂੰ ਹਰਾ ਕੇ ਜ਼ਿਲਾ ਕਪੂਰਥਲਾ ਬਣਿਆ ਚੈਂਪੀਅਨ
ਅਨੰਦਪੁਰ ਸਾਹਿਬ (ਪਰਮਜੀਤ ਸਿੰਘ ਬਾਗੜੀਆ)- ਪੰਜਾਬ ਦੀ ਧਰਤੀ ‘ਤੇ ਜਿੱਥੇ ਸਰਦੀ ਰੁੱਤ ਵਿਚ ਖੇਡ ਸਰਗਰਮੀਆਂ ਆਪਣੇ ਪੂਰੇ ਜੋਬਨ ‘ਤੇ ਹੁੰਦੀਆਂ ਹਨ ਉਥੇ ਇਨ੍ਹਾਂ ਖੇਡਾਂ ਵਿਚ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਬੋਲ ਬਾਲਾ ਰਹਿੰਦਾ ਹੈ।ਕਬੱਡੀ ਸਭ ਖੇਡਾਂ ਦੀ ਪ੍ਰਧਾਨ ਖੇਡ … More
ਬੋਂਦਲੀ ਦਾ ਜੇਤੂ ਕਬੱਡੀ ਕੱਪ ਜਗਰਾਉਂ ਕਲੱਬ ਨੇ ਚੁੰਮਿਆ
ਇਟਲੀ (ਗੁਰਮੁਖ ਸਿੰਘ ਸਰਕਾਰੀਆ) ਸ਼ਹੀਦ ਭਗਤ ਸਿੰਘ ਸਪੋਰਟਸ ਅਕਾਦਮੀ ਕਲੱਬ ਤੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਬੋਂਦਲੀ (ਸਮਰਾਲਾ) ਵਲੋਂ ਸਾਂਝੇ ਤੌਰ ਤੇ ਦੂਜਾ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਗਿਆ ਜਿਸ ਦਾ ਹਜਾਰਾਂ ਖੇਡ ਪ੍ਰੇਮੀਆਂ ਨੇ ਆਨੰਦ ਮਾਣਿਆ । ਇਸ … More
ਪਹਿਲੀ ਜੰਗ ਵਿਚ ਸਿੱਖਾਂ ਦਾ ਰੋਲ ਸਬੰਧੀ ਭੂਪਿੰਦਰ ਸਿੰਘ ਹਾਲੈਂਡ ਦੀ ਬੇਸ਼ਕੀਮਤੀ ਕਿਤਾਬ ਲੋਕ ਅਰਪਣ ਕੀਤੀ ਗਈ
ਚੰਡੀਗੜ੍ਹ (ਵਿਸ਼ੇਸ਼ ਪਤਰਪ੍ਰੇਰਕ) – ਬੀਤੇ ਦਿਨ ਏਥੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿਚ ਸ ਭੂਪਿਂੰਦਰ ਸਿੰਘ ਹਾਲੈਂਡ ਦੀ ਨਵੀਂ ਬੇਸ਼ਕੀਮਤੀ ਕਿਤਾਬ “ਹਾਊ ਯੌਰਪ ਇਜ਼ ਇੰਡੈਟਡ ਟੂ ਦ ਸਿੱਖਜ਼” (ਯੂਰਪ ਸਿੱਖਾਂ ਦਾ ਕਿਵੇ ਕਰਜ਼ਾਈ ਹੈ) ਨੂੰ ਲੋਕ ਅਰਪਣ (ਰਲੀਜ਼) ਕੀਤਾ ਗਿਆ। ਕਿਤਾਬ … More
