ਸਭਿਆਚਾਰ
*ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਗੁਰਪੁਰਬ ਨੂੰ ਸਮਰਪਿਤ ਰਹੀ*
ਕੈਲਗਰੀ: 16 ਨਵੰਬਰ ਦਿਨ ਐਤਵਾਰ ਨੂੰ ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਹੋਈ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਸਾਰੀਆਂ ਭੈਣਾਂ ਨੂੰ ਜੀ ਆਇਆਂ ਆਖਿਆ। ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਜੀ ਨੇ … More
‘ਮੈਂ ਗਾਜ਼ਾ ਕਹਿਨਾ’ ਕਾਵਿ ਸੰਗ੍ਰਹਿ ਸੰਵੇਦਨਸ਼ੀਲਤਾ ਦਾ ਪ੍ਰਤੀਕ : ਉਜਾਗਰ ਸਿੰਘ
ਸੰਸਾਰ ਵਿੱਚ ਅਰਾਜਕਤਾ, ਹਿੰਸਾ ਅਤੇ ਦੇਸ਼ਾਂ ਦੀਆਂ ਆਪਸੀ ਖ਼ਹਿਬਾਜ਼ੀਆਂ ਕਰਕੇ ਜੰਗਾਂ ਦਾ ਮਾਹੌਲ ਇਨਸਾਨੀਅਤ ਲਈ ਘਾਤਕ ਸਾਬਤ ਹੋ ਰਿਹਾ ਹੈ। ਅਜਿਹੇ ਹਾਲਾਤ ਸਮਾਜਿਕ ਤਾਣੇ-ਬਾਣੇ ਨੂੰ ਤਹਿਸ ਨਹਿਸ ਕਰ ਰਹੇ ਹਨ। ਇਸ ਦਾ ਖਮਿਆਜ਼ਾ ਵੀ ਲੋਕਾਈ ਹੀ ਭੁਗਤ ਰਹੀ ਹੈ। ਇਹ … More
ਜਸ ਪ੍ਰੀਤ ਦੀ ਪੁਸਤਕ ‘ਅਹਿਸਾਸਾਂ ਦੀ ਕਿਣਮਿਣ’ ਕੁਦਰਤ ਦੀ ਕਾਇਨਾਤ ਦਾ ਦਰਪਨ : ਉਜਾਗਰ ਸਿੰਘ
ਜਸ ਪ੍ਰੀਤ ਮੁੱਢਲੇ ਤੌਰ ‘ਤੇ ਸੂਖ਼ਮ ਭਾਵਾਂ ਵਾਲੀ ਕੁਦਰਤ ਦੀ ਕਾਇਨਾਤ ਦਾ ਦ੍ਰਿਸ਼ਟਾਂਤਿਕ ਕਵਿਤਾਵਾਂ ਅਤੇ ਫ਼ੋਟੋਗ੍ਰਫ਼ੀ ਨਾਲ ਵਰਣਨ ਕਰਨ ਵਾਲੀ, ਕੋਮਲ ਕਲਾਵਾਂ ਨਾਲ ਲਬਰੇਜ ਤੇ ਸੁਹਜਾਤਮਿਕ ਬਿਰਤੀ ਵਾਲੀ ਕਵਿਤਰੀ ਹੈ। ਉਹ ਆਪਣੀ ਕਲਾ ਦਾ, ਸ਼ਬਦਾਂ ਅਤੇ ਤਸਵੀਰਾਂ ਰਾਹੀਂ ਅਜਿਹਾ ਪ੍ਰਦਰਸ਼ਨ … More
ਜਜ਼ਬਾਤ, ਸਿੱਖ ਸਿਧਾਂਤ ਅਤੇ ਇਤਹਾਸ ਦੀ ਦਰਦ ਭਰੀ ਗੂੰਜ- ਡਾ ਅਮਰਜੀਤ ਟਾਂਡਾ
31 ਅਕਤੂਬਰ 1984— ਜਦੋਂ ਮਨੁੱਖਤਾ ਰੋਈ ਸੀ ਸਵੇਰ ਦੀ ਰੌਸ਼ਨੀ ਅਜੇ ਧਰਤੀ ਨੂੰ ਛੂਹੀ ਵੀ ਨਾ ਸੀ ਕਿ ਦਿੱਲੀ ਦੀ ਧਰਤੀ ਲਹੂ ਨਾਲ ਭਰ ਦਿਤੀ ਗਈ। ਸੜਕਾਂ ਰੰਗੀਆਂ ਗਈਆਂ ਹੈਵਾਨੀਅਤ ਨਾਲ। ਚੁਰਾਹੇ ਰੁੱਖ ਦੇਖਦੇ ਰਹੇ ਖੜੇ ਨੰਗਾ ਨਾਚ। ਕਿਸੇ ਨੇ … More
*ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ*
ਕੈਲਗਰੀ,( ਜਸਵਿੰਦਰ ਸਿੰਘ ਰੁਪਾਲ) : ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਨੂੰ ਮੁੱਖ ਰੱਖ ਕੇ ਇੰਟਰਨੈਸ਼ਨਲ ਕਵੀ ਦਰਬਾਰ ਕਰਵਾਇਆ ਗਿਆ- ਜਿਸ ਵਿਚ ਦੇਸ਼ ਵਿਦੇਸ਼ ਤੋਂ ਪੁੱਜੇ ਕਵੀਆਂ ਨੇ ਆਪਣੇ ਕਾਵਿ ਮਈ ਬੋਲਾਂ … More
ਕੁਲਵਿੰਦਰ ਕੁਮਾਰ ਦਾ ‘ਵਿਹੜੇ ਵਾਲਾ ਨਿੰਮ’ ਮਿੰਨੀ ਕਹਾਣੀ ਸੰਗ੍ਰਹਿ ਲੋਕ ਹਿਤਾਂ ਦਾ ਪਹਿਰੇਦਾਰ : ਉਜਾਗਰ ਸਿੰਘ
ਕੁਲਵਿੰਦਰ ਕੁਮਾਰ ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਦਾ ਲੇਖਕ ਹੈ। ਉਸਦੀਆਂ ਕਹਾਣੀਆਂ ਅਤੇ ਕਵਿਤਾਵਾਂ 26 ਸਾਂਝੇ ਪੰਜਾਬੀ ਅਤੇ ਹਿੰਦੀ ਦੇ ਕਾਵਿ ਅਤੇ ਕਹਾਣੀ ਸੰਗ੍ਰਹਿ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ। ਪੜਚੋਲ ਅਧੀਨ ‘ਵਿਹੜੇ ਵਾਲਾ ਨਿੰਮ’ ਉਸਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ਹੈ। ਇਸ … More
ਰਾਵਿੰਦਰ ਸਿੰਘ ਸੋਢੀ ਦੀ ਪੁਸਤਕ ‘ਸਾਂਝੇ ਫੁੱਲ’ ਦੋ ਭਾਸ਼ਾਵਾਂ ਦਰਮਿਆਨ ਪੁਲ : ਉਜਾਗਰ ਸਿੰਘ
ਰਾਵਿੰਦਰ ਸਿੰਘ ਸੋਢੀ ਬਹੁ-ਵਿਧਾਵੀ ਤੇ ਬਹੁ-ਪਰਤੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ ਇੱਕ ਦਰਜਨ ਤੋਂ ਵਧੇਰੇ ਮੌਲਿਕ, ਦੋ ਸੰਪਾਦਨ ਅਤੇ ਦੋ ਅਨੁਵਾਦ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸਦੀ ਸਾਹਿਤ ਦੀ ਹਰ ਵਿਧਾ ‘ਤੇ ਪਕੜ ਹੈ। ਇੱਕ ਅਧਿਆਪਕ ਹੋਣ ਕਰਕੇ … More
ਮਨਮੋਹਨ ਸਿੰਘ ਦਾਊਂ ਦਾ ਕਾਵਿ ਸੰਗ੍ਰਹਿ ‘ਸ਼ਾਇਰੀ ਦਾ ਸਰਵਰ’ ਸੰਵੇਦਨਸ਼ੀਲਤਾ ਦਾ ਪ੍ਰਤੀਕ : ਉਜਾਗਰ ਸਿੰਘ
ਮਨਮੋਹਨ ਸਿੰਘ ਦਾਊਂ ਸਥਾਪਤ ਪ੍ਰਤੀਬੱਧ, ਸੰਵੇਦਨਸ਼ੀਲ ਤੇ ਵਿਸਮਾਦੀ ਸ਼ਾਇਰ ਹੈ, ਜਿਹੜਾ ਲਗਪਗ ਪਿਛਲੇ 55 ਸਾਲਾਂ ਤੋਂ ਆਪਣੀ ਮਾਂ ਬੋਲੀ ਦੀ ਸਾਹਿਤਕ ਮਹਿਕ ਨੂੰ ਆਪਣੀ ਸ਼ਾਇਰੀ ਰਾਹੀਂ ਸਮਾਜਿਕ-ਤਾਣੇ ਬਾਣੇ ਵਿੱਚ ਫ਼ੈਲਾਉਣ ਦਾ ਯਤਨ ਕਰ ਰਿਹਾ ਹੈ। ਉਸਦੇ ਇਸੇ ਯਤਨ ਦਾ ਨਤੀਜਾ … More
ਕੈਲਗਰੀ ਲੇਖਕ ਸਭਾ ਵਲੋਂ ‘Some Prominent Sikh Scientists’ ਕਿਤਾਬ ਲੋਕ ਅਰਪਣ
ਸਭਾ ਦੀ 4 ਅਕਤੂਬਰ, 2025 ਦੀ ਇੱਕਤਰਤਾ ਵਿੱਚ ਡਾ: ਸੁਰਜੀਤ ਸਿੰਘ ਭੱਟੀ ਦੀ ਨਵ-ਪ੍ਰਕਾਸ਼ਿਤ ਪੁਸਤਕ ‘Some Prominent Sikh Scientists’ ਕੋਸੋ ਹਾਲ ਵਿੱਸ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿੱਚ ਰਿਲੀਜ਼ ਹੋਈ। ਸਕੱਤਰ ਗੁਰਚਰਨ ਥਿੰਦ ਨੇ ਸਭ ਹਾਜ਼ਰੀਨ ਨੂੰ ਜੀ ਆਇਆਂ ਆਖ ਪ੍ਰਧਾਨ … More
ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ : ਉਜਾਗਰ ਸਿੰਘ
ਯਾਦਵਿੰਦਰ ਸਿੰਘ ਕਲੌਲੀ ਸਮਾਜਿਕਤਾ ਦੇ ਰੰਗ ਵਿੱਚ ਰੰਗਿਆ ਕਵੀ ਹੈ। ਉਸਨੂੰ ਪ੍ਰਗਤੀਵਾਦੀ ਕਵੀ ਕਹਿ ਸਕਦੇ ਹਾਂ, ਕਿਉਂਕਿ ਉਸ ਦੀਆਂ ਕਵਿਤਾਵਾਂ ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀਆਂ ਹਨ। ਇਨ੍ਹਾਂ ਕਵਿਤਾਵਾਂ ਨੂੰ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਉਹ ਲੋਕਾਈ ਦੀ ਸਮਾਜਿਕ, ਆਰਥਿਕ … More










