Author Archives: ਜਸਵਿੰਦਰ ਸਿੰਘ ਰੁਪਾਲ
ਝੋਕ ਛੰਦ- ਸਾਕਾ ਚਾਂਦਨੀ ਚੌਕ
ਨਾਮ ਨਾਲ ਸਾਂਝ ਜਿਨ੍ਹਾਂ ਦੀ,ਹੀਰੇ ਅਨਮੋਲ ਜੀ। ਬਾਣੀ ਨਾਲ ਪ੍ਰੇਮ ਗੂੜ੍ਹਾ,ਮੁੱਖ ਤੋਂ ਰਹੇ ਬੋਲ ਜੀ। ਸਤਿਗੁਰ ਦੀ ਸਿੱਖਿਆ ਰੱਖਣ, ਹਿਰਦੇ ਦੇ ਕੋਲ ਜੀ। ਝੱਖੜ ਤੂਫ਼ਾਨਾਂ ਕੋਲੋਂ, ਕਿੱਥੇ ਘਬਰਾਉਂਦੇ ਨੇ ?? ਦੇਖੋ ਕਿੰਝ ਸਿੱਖ ਗੁਰੂ ਦੇ, ਸਿਰੜ ਨਿਭਾਉਂਦੇ ਨੇ। ਸਾਹਾਂ ਤੱਕ … More
ਗੁਰੂ ਤੇਗ ਬਹਾਦਰ ਜੀ ਦੀ ਬੇਮਿਸਾਲ ਅਤੇ ਵਿਲੱਖਣ ਸ਼ਹਾਦਤ
ਵਕਤ ਆਪਣੀ ਚਾਲ ਚੱਲਦਾ ਰਹਿੰਦਾ ਹੈ। ਕੋਈ ਵਕਤ ਅਜਿਹਾ ਵੀ ਆਉਂਦਾ ਹੈ ਜਦੋ ਕੋਈ ਸ਼ਖਸ਼ੀਅਤ ਆਪਣੇ ਖੂਨ ਨਾਲ ਇਸਦੇ ਸਫ਼ੇ ਤੇ ਕੁਝ ਅਜਿਹਾ ਲਿਖ ਜਾਂਦੀ ਹੈ, ਜੋ ਇਤਿਹਾਸ ਲਈ ਤਾਂ ਸ਼ਾਨਦਾਰ ਹੁੰਦਾ ਹੀ ਹੈ ਆਉਣ ਵਾਲੀਆਂ ਸਦੀਆਂ ਅਤੇ ਯੁੱਗਾਂ ਤੱਕ … More
ਸ਼ਬਦ-ਸਕਤੀ ਦਾ ਇਤਿਹਾਸ
ਸ਼ਬਦ ਰੂਪੀ ਬ੍ਰਹਮ ਜਦ ਅੱਖ ਖੋਲੀ, ਸ਼ਬਦ ਨਾਲ ਹੀ ਸ੍ਰਿਸ਼ਟੀ ਬਣਾਈ ਉਹਨੇ। ਇੱਕ ਸ਼ਬਦ ਤੋਂ ਲੱਖਾਂ ਦਰੀਆਉ ਚੱਲੇ, ਧੜਕਣ ਜਿੰਦਗੀ ਦੀ ਐਸੀ ਪਾਈ ਉਹਨੇ। ਸ਼ਬਦ ਵਿੱਚ ਹੀ ਉਹਨੂੰ ਸਮੇਟ ਲੈਂਦਾ, ਸ਼ਬਦ ਨਾਲ ਜੋ ਖੇਡ ਰਚਾਈ ਉਹਨੇ। ਸ਼ਬਦ ਵਿੱਚ ਹੀ ਰੱਖੇ … More
ਗੁਰੂ ਨਾਨਕ ਜੀ ਦੇ ਸਿਧਾਂਤ ਅਨੁਸਾਰ ਸਿੱਖ ਜੀਵਨ-ਜਾਚ ਅਪਨਾਉਣ ਦੀ ਲੋੜ
ਸੰਸਾਰ ਵਿੱਚ ਫੈਲੀ ਅਫੜਾਦਫੜੀ ਸਵਾਰਥ ਅਤੇ ਹਉਮੈ ਵਿੱਚ ਪਿਸਦੀ ਮਨੁੱਖਤਾ ਅਤੇ ਪਦਾਰਥਕ ਵਸਤੂਆਂ ਤੋਨ ਖੁਸ਼ੀ ਲੱਭਦੀ ਲੋਕਾਈ ਨੂੰ ਦੇਖ ਕੇ ਬਹੁਤ ਦੁੱਖ ਲੱਗਦਾ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਅਨਮੋਲ ਖਜਾਨਾ ਕੋਲ ਹੁੰਦੇ ਹੋਏ ਵੀ ਮਾਨਸਿਕ ਪੱਖ … More
*ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅਤੇ ਚੁਰਾਸੀ ਦੇ ਦੁਖਾਂਤ ਨੂੰ ਸਮਰਪਿਤ ਇੰਟਰਨੈਸ਼ਨਲ ਕਵੀ ਦਰਬਾਰ*
ਕੈਲਗਰੀ,(ਰੁਪਾਲ) : ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅਤੇ ਚੁਰਾਸੀ ਦੇ ਦੁਖਾਂਤ ਨੂੰ ਸਮਰਪਿਤ ਇੱਕ ਆਨਲਾਈਨ ਅੰਤਰਰਾਸ਼ਟਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨਾਂ … More
ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਇਸ ਮਹੀਨੇ ਦੀ ਮੀਟਿੰਗ ਸਾਂਝੀਵਾਲਤਾ ਦੇ ਤਿਉਹਾਰਾਂ ਨੂੰ ਸਮਰਪਿਤ ਸੀ
ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜੈਨੇਸਸ ਸੈਂਟਰ ਵਿਖੇ 19 ਅਕਤੂਬਰ ਨੂੰ ਬਹੁਤ ਹੀ ਉਤਸ਼ਾਹ ਅਤੇ ਜੋਸ਼ ਓ ਖਰੋਸ਼ ਨਾਲ ਭਰਪੂਰ ਹਾਜ਼ਰੀ ਵਿੱਚ ਹੋਈ। ਸਭਾ ਦੇ ਕੋਆਰਡੀਨੇਟਰ ਸ੍ਰੀਮਤੀ ਗੁਰਚਰਨ ਕੌਰ ਥਿੰਦ ਜੀ ਨੇ ਸਾਰੀਆਂ ਭੈਣਾਂ ਨੂੰ ਜੀ ਆਇਆਂ ਕਿਹਾ … More
ਧੰਨੁ ਧੰਨੁ ਰਾਮਦਾਸ ਗੁਰੁ….
ਜੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਜਾਈਏ ਤਾਂ ਧੰਨ ਗੁਰੂ ਰਾਮਦਾਸ ! ਧੰਨ ਗੁਰੂ ਰਾਮਦਾਸ ! ਦੀ ਮਿੱਠੀ ਧੁਨ ਇਸ ਦੇ ਜ਼ੱਰੇ ਜ਼ੱਰੇ ਵਿੱਚੋਂ ਸੁਣਾਈ ਦਿੰਦੀ ਹੈ, ਤਾਂ ਇਸ ਧੁਨ ਦੇ ਪਿੱਛੇ ਨਜ਼ਰ ਆ ਰਹੀ ਸ਼ਰਧਾ, ਪ੍ਰੇਮ, ਸਾਂਝ, ਸ਼ਾਂਤੀ ਅਤੇ ਵਿਸਮਾਦੀ … More
ਬਟਰਫਲਾਈ ਇਫੈਕਟ ਅਤੇ ਜੀਵਨ ਲਈ ਸੰਦੇਸ਼
ਵਿਗਿਆਨ ਵਿਚ ਇਕ ਥਿਊਰੀ ਆਉਂਦੀ ਹੈ -ਕਿਔਸ ਥਿਊਰੀ (Quaos Theory)ਇਸ ਦਾ ਇਕ ਸੰਕਲਪ ਹੈ ਬਟਰਫਲਾਈ ਇਫੈਕਟ।(Butterfly Effect) ਜਿਹੜਾ ਇਹ ਕਹਿੰਦਾ ਹੈ ਕਿ ਵੱਡੇ ਅਤੇ ਗੁੰਝਲਦਾਰ ਸਿਸਟਮ ਵਿਚ ਬਹੁਤ ਹੀ ਛੋਟੀ ਤਬਦੀਲੀ ਵੀ ਅਨੁਮਾਨ ਤੋਂ ਬਿਲਕੁਲ ਵੱਖਰੇ ਬਹੁਤ ਵੱਡੇ ਪਰੀਵਰਤਨ ਲਿਆ ਸਕਦੀ … More
ਚੇਤੰਨਤਾ ਨਾਲ ਬੁਢਾਪਾ ਵੀ ਖੁਸ਼ਹਾਲ ਰਹਿ ਸਕਦਾ ਹੈ
ਜੀਵਨ-ਯਾਤਰਾ ਦਾ ਅਖੀਰਲਾ ਸਫਰ ਜਿੱਥੇ ਬਹੁਤ ਸਾਰੀਆ ਚੁਣੌਤੀਆਂ ਭਰਪੂਰ ਹੁੰਦਾ ਹੈ, ਉੱਥੇ ਇੱਕ ਵੱਖਰੇ ਰੰਗ ਦਾ, ਵੱਖਰੇ ਅੰਦਾਜ ਦਾ ਵੀ ਹੁੰਦਾ ਹੈ। ਆਮ ਤੌਰ ਤੇ 60 ਜਾਂ 65 ਸਾਲ ਤੋਂ ਆਰੰਭ ਹੋਇਆ ਇਹ ਸਫਰ “ਇੱਕ ਲੰਮੀ ਗੂੜ੍ਹੀ ਨੀਂਦ” ਤੇ ਆਣ … More
ਕਸੂਰ ਵਿਚ ਹੋਈ ਪਹਿਲੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ – ਕੈਲਗਰੀ (ਕੈਨੇਡਾ) ਤੋਂ ਗੁਰਦੀਸ਼ ਕੌਰ ਗਰੇਵਾਲ ਨੇ ਹਾਜਰੀ ਲਵਾਈ
(ਡਾ. ਮੁਹੰਮਦ ਰਿਆਜ਼ ਅੰਜੁਮ, ਕਸੂਰ) ਬੁਲ੍ਹੇ ਸ਼ਾਹ ਲਿਟਰੇਰੀ ਸੋਸਾਇਟੀ (ਰਜਿ.),ਕਸੂਰ ਦੀ ਸਰਪ੍ਰਸਤੀ ਹੇਠ ਪਹਿਲੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ 31 ਅਗਸਤ 2024 ਨੂੰ ਹੋਈ। ਕਾਨਫਰੰਸ ਦਾ ਮੁੱਖ ਵਿਸ਼ਾ ਸੀ “ਪੰਜਾਬੀ ਬੋਲੀ ਅਤੇ ਸਾਹਿਤ ਦੀ ਅਜੋਕੀ ਦਸ਼ਾ ” । ਸੋਸਾਇਟੀ ਦੇ ਪ੍ਰਚਾਰ ਸਕੱਤਰ … More