ਸਭਿਆਚਾਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਕੈਨੇਡਾ ਨਾਲ ਸਾਹਿਤਕ ਮਿਲਣੀ
ਲੁਧਿਆਣਾ – ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਅਤੇ ਸਿੱਖ ਆਪਣੇ ਅੰਦਰ ਇਕ ਭਾਵਨਾ ਨੂੰ ਸਦਾ ਪਾਲਦੇ ਰਹਿੰਦੇ ਹਨ ਕਿ ਵਿਰਸੇ ਦੀ ਸੰਭਾਲ ਅਤੇ ਭਾਸ਼ਾ-ਸਾਹਿਤ ਦੀ ਪ੍ਰਫੁੱਲਤਾ ਵਿਚ ਬਣਦਾ ਯੋਗਦਾਨ ਪਾਇਆ ਜਾਵੇ। ਸਰਦਾਰਨੀ ਗੁਰਦੀਸ਼ ਕੌਰ ਗਰੇਵਾਲ (ਕਨੇਡਾ) ਦੀ ਨਵੀਂ ਪੁਸਤਕ ‘ਜਿਨੀ ਨਾਮੁ … More
ਕਾਮਯਾਬੀ ਦੀਆਂ ਮੰਜ਼ਲਾ ਛੂਹ ਗਿਆ ਸਿੱਖ ਵੁਮੈਨ ਰੀਟਰੀਟ ਕੈਂਪ
ਸਰੀ : 8 ਤੋਂ 10 ਮਈ ਤਕ ਸਰੀ ਦੇ ਰੀਟਰੀਟ ਸੈਂਟਰ ਵਿਚ ‘ਸਿੱਖ ਵੁਮੈਨ ਰੀਟਰੀਟ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਭਾਂਵੇ ਵਿਕਟੋਰੀਆ ਅਤੇ ਕੈਲਗਰੀ ਦੀਆਂ ਵੀ ਇਸਤਰੀਆਂ ਪਹੁੰਚੀਆਂ ਹੋਈਆਂ ਸਨ, ਪਰ ਜ਼ਿਆਦਾ ਗਿਣਤੀ ਸਰੀ ਅਤੇ ਨਾਲ ਲੱਗਦੇ ਇਲਾਕੇ ਵਿਚੋਂ ਸੀ। … More
ਡਾ. ਕਰਾਂਤੀ ਪਾਲ ਵੱਲੋਂ ‘ਦ ਸੈਕੰਡ ਸੈਕਸ’ ਦਾ ਪੁਸਤਕ ਰਵਿਊ
ਕਿਤਾਬ ਦਾ ਨਾਂ : ਦ ਸੈਕੰਡ ਸੈਕਸ ਪੰਨੇ: 512 ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਫਰਾਂਸ ਦੀ ਪ੍ਰਸਿੱਧ ਲੇਖਿਕਾ ‘ਸੀਮੋਨ ਦ ਬੋਅਵਾਰ’ ਦੀ ਲਿਖੀ ਸੰਸਾਰ ਪ੍ਰਸਿੱਧ ਪੁਸਤਕ ‘ਦ ਸੈਕੰਡ ਸੈਕਸ’ ਦਾ ਪੰਜਾਬੀ ਅਨੁਵਾਦ ਹੋਣਾ ਬਹੁਤ ਜਰੂਰੀ ਸੀ ਕਿਉਂਕਿ ਇੱਕੋ-ਇੱਕ ਦੁਨੀਆਂ ਦੀ ਅਜਿਹੀ … More
ਹਰਬੀਰ ਸਿੰਘ ਭੰਵਰ ਦੀ ਪੁਸਤਕ ‘ਕਾਲੇ ਦਿਨ : 1984 ਤੋਂ ਬਾਅਦ ਸਿੱਖ’ ਰਿਵੀਊਕਾਰ: ਦਲਵੀਰ ਸਿੰਘ ਲੁਧਿਆਣਵੀ
ਪੁਸਤਕ ਦਾ ਨਾਂ – ਕਾਲੇ ਦਿਨ: 1984 ਤੋਂ ਬਾਅਦ ਸਿੱਖ ਲੇਖਕ : ਹਰਬੀਰ ਸਿੰਘ ਭੰਵਰ ਪ੍ਰਕਾਸ਼ਕ: ਲਾਹੌਰ ਬੁਕਸ, ਲੁਧਿਆਣਾ ਸਫ਼ੇ: 192 ਮੁੱਲ: 225 ਰੁਪਏ ਹੱਥਲੀ ਪੁਸਤਕ “ਕਾਲੇ ਦਿਨ : 1984 ਤੋਂ ਬਾਅਦ ਸਿੱਖ” ਪੰਜਾਬ ਦੇ ਦੁਖਾਂਤ ਨਾਲ ਜੁੜੀ ਹੋਈ ਹੈ, … More
ਦਵਿੰਦਰ ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਛੋਟੇ ਲੋਕ ਮਿੰਨ੍ਹੀ ਕਹਾਣੀ ਸੰਗ੍ਰਹਿ ਵੱਡੇ ਵਿਚਾਰਾਂ ਦਾ ਸੰਗ੍ਰਹਿ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਕਹਾਣੀ ਸੰਗ੍ਰਹਿ ਦੇ ਵਿਸ਼ੇ ਬੜੇ ਉਚੇ ਸੁਚੇ ਤੇ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਵਿਅੰਗਾਤਮਿਕ ਚੋਭਾਂ ਮਾਰਕੇ ਮਾਨਵਤਾ ਦੇ ਭਲੇ ਲਈ ਵਿਚਰਨ ਦੀ ਪ੍ਰੇਰਨਾ ਦਿੰਦੇ … More
ਉੱਘੇ ਪੰਜਾਬੀ ਸ਼ਾਇਰ ਪ੍ਰੀਤਮ ਪੰਧੇਰ ਦੇ ਗ਼ਜ਼ਲ ਸੰਗ੍ਰਹਿ ‘ਚੁੱਪ ਦੇ ਖਿਲਾਫ’ ਦਾ ਲੋਕ ਅਰਪਣ
ਲੁਧਿਆਣਾ – ਉੱਘੇ ਪੰਜਾਬੀ ਸ਼ਾਇਰ ਪ੍ਰੀਤਮ ਪੰਧੇਰ ਦੇ ਗ਼ਜ਼ਲ ਸੰਗ੍ਰਹਿ ‘ਚੁੱਪ ਦੇ ਖਿਲਾਫ’ ਸਬੰਧੀ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ਼ ਲੋਕ ਅਰਪਣ ਸਮਾਗਮ ਹੋਇਆ। ਇਸ ਸਮਾਗਮ ਦੀ ਪ੍ਰਧਾਨਗੀ … More
ਪੰਜਾਬੀ ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -’ਰਵੀ ਸੱਚਦੇਵਾ’
ਅਫ਼ਰੀਕਨ ਅਖ਼ਾਣ ਹੈ ਕਿ ਜਦੋਂ ਤੱਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਨਹੀਂ ਹੁੰਦੇ, ਹਮੇਸ਼ਾਂ ਸ਼ਿਕਾਰੀ ਦੀ ਬਹਾਦਰੀ ਦੀ ਗਾਥਾ ਹੀ ਲਿਖੀ ਜਾਵੇਗੀ, ਸ਼ੇਰ ਦੀ ਨਿਰਭੈਅਤਾ ਦੀ ਕਹਾਣੀ ਸ਼ਿਕਾਰੀ ਦੇ ਇਤਿਹਾਸਕਾਰ ਨੇ ਤਾਂ ਲਿਖਣੀ ਨਹੀਂ, ਕੋਈ ਸ਼ੇਰ ਦਾ ਹਮਦਰਦ ਹੀ ਲਿਖੇਗਾ! ਓਹੀ … More
ਗਦਰ ਲਹਿਰ ਦੇ ਸ਼ਹੀਦ ਸੂਰਮਿਆਂ ਵਿੱਚ ਸ਼ਹੀਦ ਕਾਂਸ਼ੀ ਰਾਮ ਦੀ ਥਾਂ ਵਿਲੱਖਣ ਹੈ-ਡਾ: ਧਾਲੀਵਾਲ
ਲੁਧਿਆਣਾ : ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਏ ਗਦਰ ਲਹਿਰ ਦੇ ਸ਼ਹੀਦ ਸੂਰਮਿਆਂ ਵਿੱਚ ਸ਼ਹੀਦ ਕਾਂਸ਼ੀ ਰਾਮ ਮੜੌਲੀ ਦਾ ਸਥਾਨ ਵਿਲੱਖਣ ਹੈ ਕਿਉਂਕਿ ਉਨ੍ਹਾਂ ਨੇ ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਭਾਈ ਪਰਮਾਨੰਦ, ਸ਼ਹੀਦ ਕਰਤਾਰ ਸਿੰਘ ਸਰਾਭਾ, ਬਾਬਾ ਜਵਾਲਾ ਸਿੰਘ … More
ਲਾਹੌਰ ‘ਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸੈਮੀਨਾਰ
ਲਾਹੌਰ, (ਗੁਰੂ ਜੋਗਾ ਸਿੰਘ)- ਉੱਪ-ਮਹਾਂਦੀਂਪ ਦੀ ਅਜ਼ਾਦੀ ਦੇ ਮਹਾਨ ਪਾਤਰ ਸ੍ਰ. ਭਗਤ ਸਿੰਘ ਸ਼ਹੀਦ ਨੂੰ ਬਰਤਾਨਵੀ ਸਾਮਰਾਜ ਨੇ ੨੩ ਮਾਰਚ ੧੯੩੧ਈ ਨੂੰ ਫਾਸੀ ਚੜ੍ਹਾ ਕੇ ਅਮਰ ਕਰ ਦਿੱਤਾ।ਹਰ ਸਾਲ ਵਾਂਗੂੰ ਇਸ ਸਾਲ ਵੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁਲਤਾ … More
ਪ੍ਰਸਿੱਧ ਗਲਪਕਾਰ ਮਨਮੋਹਨ ਬਾਵਾ ਨੂੰ ਰੁਪਿੰਦਰ ਮਾਨ (ਰਾਜ) ਪੁਰਸਕਾਰ ਨਾਲ ਸਨਮਾਨਤ ਕੀਤਾ
ਲੁਧਿਆਣਾ : ਰੁਪਿੰਦਰ ਮਾਨ ਯਾਦਗਾਰੀ ਟਰੱਸਟ ਵੱਲੋਂ ਪਿੰਡ ਸ਼ੇਕਦੌਲਤ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਵਾਂ ਰੁਪਿੰਦਰ ਮਾਨ (ਰਾਜ) ਯਾਦਗਾਰੀ ਸਨਮਾਨ ਸਮਾਰੋਹ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਨੇ … More










