ਸਭਿਆਚਾਰ

HAQ_LAYEE_LARYA_SACH-final.sm.sm

ਅਨਮੋਲ ਕੌਰ ਦਾ ਨਾਵਲ ‘ਹੱਕ ਲਈ ਲੜਿਆ ਸੱਚ’ : ਵਾਸਦੇਵ ਸਿੰਘ ਪਰਹਾਰ

ਹੱਕ ਲਈ ਲੜਿਆ ਸੱਚ ਬੀਬੀ ਅਨਮੋਲ ਕੌਰ ਨੇ ਪੰਜਾਬ ਦੇ ਮਾੜੇ ਦਿਨਾਂ( ਸੰਨ 1980 ਤੋਂ 1995) ਦੇ ਸਮੇਂ ਦੇ ਕਹਿਰ ਬਾਰੇ ਨਾਵਲ ਰੂਪ ਵਿਚ ਲਿਖਿਆ ਸੱਚ ਹੈ।ਇਸ ਤੋਂ ਪਹਿਲਾਂ ਬੀਬੀ ਅਨਮੋਲ ਕੌਰ ‘ਕੌੜਾ ਸੱਚ’ ਅਤੇ ਦੁੱਖ ਪੰਜਾਬ ਦੇ’ ਪੰਜਾਬੀ ਮਾਂ … More »

ਸਰਗਰਮੀਆਂ | Leave a comment
DSC_0157.sm

ਅਜਮੇਰ ਸਿੱਧੂ ਦਾ ਕਹਾਣੀ ਸੰਗ੍ਰਹਿ ‘ਖ਼ੁਸ਼ਕ ਅੱਖ ਦਾ ਖ਼ਾਬ’ ਲੋਕ ਅਰਪਣ

ਲੁਧਿਆਣਾ:ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਦੇ ਕਹਾਣੀ ਸੰਗ੍ਰਹਿ ‘ਖ਼ੁਸ਼ਕ ਅੱਖ ਦਾ ਖ਼ਾਬ’ ਨੂੰ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਅਜਮੇਰ ਸਿੱਧੂ ਨੇ … More »

ਸਰਗਰਮੀਆਂ | Leave a comment
P.S.Bajaj(1).sm

ਅਕਾਡਮੀ ਦਾ ਸਰਵ ਉੱਚ ਸਨਮਾਨ : ਫ਼ੈਲੋਸ਼ਿਪ

ਉੱਘੇ ਸਿੱਖਿਆ-ਸ਼ਾਸਤਰੀ, ਸਾਹਿਤਕਾਰ, ਖੋਜੀ ਅਤੇ ਕੁਸ਼ਲ ਪ੍ਰਬੰਧਕ : ਪ੍ਰਿੰ. ਪ੍ਰੇਮ ਸਿੰਘ ਬਜਾਜ ਪ੍ਰਿੰ. ਪ੍ਰੇਮ ਸਿੰਘ ਬਜਾਜ ਉੱਘੇ ਸਿੱਖਿਆ-ਸ਼ਾਸਤਰੀ, ਸਾਹਿਤਕਾਰ, ਖੋਜੀ ਅਤੇ ਕੁਸ਼ਲ ਪ੍ਰਬੰਧਕ ਹਨ। ਉਨ੍ਹਾਂ ਨੇ ਲੰਮਾ ਅਰਸਾ ਸਾਹਿਤ ਦੇ ਅਧਿਆਪਨ ਉਪਰੰਤ ਲਾਲਾ ਲਾਜਪਤ ਰਾਏ ਡੀ.ਏ.ਵੀ. ਕਾਲਜ, ਜਗਰਾਓਂ ਜਿਹੀ ਉੱਘੀ … More »

ਸਰਗਰਮੀਆਂ | Leave a comment
panjabishairan da tazkara(1).sm

ਪੰਜਾਬੀ ਸ਼ਾਇਰਾਂ ਦਾ ਤਜ਼ਕਰਾ : ਪੰਜਾਬੀ ਪਿਆਰਿਆਂ ਲਈ ਖੂਬਸੂਰਤ ਤੋਹਫ਼ਾ

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਪੜ੍ਹਦਿਆਂ ਹਮੇਸ਼ਾ ਜਨਾਬ ਮੌਲਾ ਬਖ਼ਸ਼ ਕੁਸ਼ਤਾ ਅੰਮ੍ਰਿਤਸਰੀ ਦੀ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਦਾ ਹਵਾਲਾ ਤਾਂ ਮਿਲਦਾ ਰਿਹਾ ਪਰ ਪੁਸਤਕ ਕਦੇ ਨਸੀਬ ਨਾ ਹੋਈ। ਬਹੁਤ ਮਗਰੋਂ ਜਾ ਕੇ ਪਤਾ ਲੱਗਾ ਕਿ ਇਹ ਪੁਸਤਕ ਤਾਂ ਦੇਸ਼ ਦੀ … More »

ਸਰਗਰਮੀਆਂ | Leave a comment
raju1.sm

” ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ 9ਵਾਂ ਖੇਡ ਮੇਲਾ ਕਰਵਾਇਆ ਗਿਆ “

ਕੋਪਨਹੈਗਨ,(ਰੁਪਿੰਦਰ ਢਿੱਲੋ ਮੋਗਾ)- ਪਿਛਲੇ ਦਿਨੀ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ 9ਵਾਂ ਸ਼ਾਨਦਾਰ ਖੇਡ ਮੇਲਾ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਸਫਲਤਾ ਪੂਰਵਕ ਕਰਵਾਇਆ ਗਿਆ। ਇਸ ਖੇਡ ਮੇਲੇ ਚ ਡੈਨਮਾਰਕ ਦੇ ਕਲੱਬਾਂ ਇੰਡੀਅਨ ਸਪੋਰਟਸ ਕਲੱਬ, ਖਾਲਸਾ ਸਪੋਰਟਸ ਕਲੱਬ ਤੋ ਇਲਾਵਾ ਨੌਰਵੇ ਤੋ … More »

ਸਰਗਰਮੀਆਂ | Leave a comment
068.sm

ਧੂਮ ਧੜਾਕੇ ਨਾਲ ਹੋਈ ਨਾਰਵੇ ਚ ਬਾਲੀਵੁੱਡ ਫਿਲਮ ਫੈਸਟੀਵਲ ਦੀ ਸ਼ੁਰੂਆਤ

 ਓਸਲੋ,(ਰੁਪਿੰਦਰ ਢਿੱਲੋ ਮੋਗਾ) )- ਅੱਜ ਦੇ ਦੋਰ ਚ ਭਾਰਤੀ ਫਿਲਮਾ ਦੀ ਦੀਵਾਨਗੀ ਹਰ ਮੁੱਲਕਾ ਦੀ ਹੱਦਾ ਟੱਪ ਚੁੱਕੀ ਹੈ। ਯੂਰਪ ਦੇ ਖੂਬਸੁਰਤ ਦੇਸ਼ ਨਾਰਵੇ ਚ ਹਰ ਸਾਲ ਬਾਲੀਵੂਡ ਫੈਸਟੀਵਲ ਨਸਰੂਲਾ ਕੂਰੇਸ਼ੀ ਜੀ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ … More »

ਸਰਗਰਮੀਆਂ | Leave a comment
HAQ_LAYEE_LARYA_SACH-final.sm

ਅਨਮੋਲ ਕੌਰ ਕੋਲ ਨਾਵਲੀ ਬਿਰਤਾਂਤ ਸਿਰਜਣ ਵਾਲੀ ਸੋਚ, ਸੁਰਤਿ ਅਤੇ ਯੋਗਤਾ ਹੈ

ਸੰਗਰੂਰ – ਅਨਮੋਲ ਕੌਰ ਦਾ ਨਾਵਲ ਪੜ੍ਹਿਆ । ਨਾਵਲਕਾਰ ਭਾਂਵੇ ਵਿਦੇਸ਼ ਬੈਠੀ ਹੈ ਪਰ ਉਸਦੀ ਸੁਰਤੀ ਵਿੱਚ ਪੁਰਾਣਾ ਪੰਜਾਬ ਤੇ ਪੰਜਾਬੀ ਜਾਨ-ਮਾਣਸ ਬੈਠਾ ਹੈ । ਇਹੀ ਕਾਰਣ ਹੈ ਕਿ ਉਹ 292 ਪੇਜ ਦੀ ਜੀਵੰਤ ਬਿਰਤਾਂਤਕ ਝਾਕੀ ਪੇਸ਼ ਕਰ ਸਕੀ ਹੈ … More »

ਸਰਗਰਮੀਆਂ | Leave a comment
IMG_20130820_0007.sm

ਸਿੱਖ ਕੌਮ ਦੇ ਮਹਾਨ ਚਿੰਤਕ ਸਿਰਦਾਰ ਕਪੂਰ ਸਿੰਘ ਜੀ ਦੀ 27ਵੀਂ ਬਰਸੀ ਨੇ ਇੱਕ ਨਵਾਂ ਇਤਿਹਾਸ ਸਿਰਜਿਆ

 ਸਰੀ,(ਜਗਜੀਤ ਸਿੰਘ ਤੱਖਰ)-ਸੱਤ ਸਮੁੰਦਰੋਂ ਪਾਰ ਕੈਨੇਡਾ ਵਿਖੇ ਸਿੱਖਾਂ ਦੇ ਗੜ੍ਹ ਸਰੀ ਵਿਖੇ ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ (ਰਜਿ)ਦੇ ਉਦਮ ਸਦਕਾ ਸਿੱਖ ਕੌਮ ਦੇ ਮਹਾਨ ਵਿਦਵਾਨ,ਚਿੰਤਕ ਸਿਰਦਾਰ ਕਪੂਰ ਸਿੰਘ ਜੀ ਨੈਸ਼ਨਲ ਪਰੋਫੈਸਰ ਆਫ ਸਿੱਖਿਜਮ ਦੀ 27ਵੀਂ ਬਰਸੀ ਦਾ ਸਮਾਗਮ … More »

ਸਰਗਰਮੀਆਂ | Leave a comment
Khanikar lal Singh1 (2).sm

“ਲਾਲ ਸਿੰਘ ਦਸੂਹਾ” ਦੀ ਕਥਾ ਦਾ ਸੁਹਜ-ਸ਼ਾਸ਼ਤਰ

ਡਾ. ਚੰਦਰ ਮੋਹਨ,ਲੈਕਚਰਾਰ ਪੰਜਾਬੀ ਕਹਾਣੀ ਦੇ ਰਚਣਈ ਇਤਿਹਾਸ ਵਿੱਚ ਲਾਲ ਸਿੰਘ ਦਾ ਨਾਉਂ ਨਵੀਂ ਪੀਹੜੀ ਦੇ ਕਥਾਕਾਰਾਂ ਵਿੱਚ ਗਿਣਿਆਂ ਜਾਂਦਾ ਹੈ । ਨਵੀਂ ਪੀਹੜੀ ਤੋਂ ਮੁਰਾਦ ਉਸ ਪੀਹੜੀ ਤੋਂ ਹੈ ਜਿਸਦੀ ਆਮਦ ਨਾਲ ਕਹਾਣੀ ਦੀ ਵਿਧਾ,ਵਿਸ਼ੈ-ਵਸਤੂ ਤੇ ਸ਼ੈਲੀ ਪੱਖੋਂ ਕੁਝ … More »

ਸਰਗਰਮੀਆਂ | Leave a comment
LtoR- Vibhor Saini, DR Saini, Chhote Lal, MamtaVani, Ch Guest Padmashree Shanti Hiranand, Amarjit Singh Kohli (Chairman SAKHA), Simrat Chhabra, Satpal Narang, BR Garg, Mohinder Sarin.sm

ਸ਼ਮਸ਼ਾਦ ਬੇਗਮ ਨੂੰ ਸਮਰਪਿਤ ਸ਼ਾਨਦਾਰ ਸੰਗੀਤਕ ਸਮਾਗਮ

ਗੁੜਗਾਉਂ :- ਪਿਕੋਬਾ (ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਓਲਡ ਬੁਆਇਜ਼ ਐਸੋਸੀਏਸ਼ਨ) ਅਤੇ ਸੱਖਾ ਵਲੋਂ ਏਪਿਸੈਂਟਰ ਗੁੜਗਾਉਂ ਦੇ ਸਹਿਯੋਗ ਨਾਲ ਗੁੜਗਾਉਂ ਵਿਖੇ ਪਲੇਬੈਕ ਸਿੰਗਰ ਸ਼ਮਸ਼ਾਦ ਬੇਗਮ ਨੂੰ ਸੰਗੀਤਕ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਅਦੁਤੀ ਤੇ ਸ਼ਾਨਦਾਰ ਸੰਗੀਤਕ ਸਮਾਗਮ ਦਾ ਆਯੋਜਨ ਕੀਤਾ ਗਿਆ। … More »

ਸਰਗਰਮੀਆਂ | Leave a comment