ਸਭਿਆਚਾਰ
ਡਾ. ਰਾਜਵੰਤ ਕੌਰ ਪੰਜਾਬੀ ਦਾ ਪੰਜਾਬੀ ਸਾਹਿਤ ਟਰੱਸਟ ਢੁੱਡੀਕੇ ਵਲੋਂ ਸਨਮਾਨ
ਪਟਿਆਲਾ – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਡਾ. ਰਾਜਵੰਤ ਕੌਰ ਪੰਜਾਬੀ ਨੂੰ ਉਨ੍ਹਾਂ ਦੁਆਰਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਪੰਜਾਬੀ ਸਾਹਿਤ ਟਰੱਸਟ ਢੁੱਡੀਕੇ ਵੱਲੋਂ ‘ਡਾ. ਜਸਵੰਤ ਗਿੱਲ … More
ਪੰਜਾਬੀ ਲਿਖਾਰੀ ਸਭਾ ਸਿਆਟਲ ਰਜਿ: ਵਲੋਂ ਸੁਖਵਿੰਦਰ ਕੌਰ ਅਤੇ ਅਨਮੋਲ ਕੌਰ ਦਾ ਸਨਮਾਨ
ਸਿਆਟਲ- ਐਤਵਾਰ 30 ਸਤੰਬਰ 2012 ਨੂੰ ਅਮਰੀਕਾ ਦੇ ਸ਼ਹਿਰ ਕੈਂਟ ਵਿਖੇ ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਮਾਸਿਕ ਇਕਤਰਤਾ ਹੋਈ, ਜਿਸ ਵਿਚ ਸਰੀ, ਕੈਨੇਡਾ ਵਸਦੀਆਂ ‘ਪੰਜਾਬ ਦਾ ਮਾਣ’ ਸੁਘੜ, ਸਚਿਆਰ ਧੀਆ ਸੁਖਵਿੰਦਰ ਕੌਰ ਅਤੇ ਅਨਮੋਲ ਕੌਰ ਹੁਰਾਂ ਨੂੰ ਸਨਮਾਨਿਤ ਕੀਤਾ ਗਿਆ। … More
ਦਰਾਮਨ ਦੀ ਨਾਰਵੀਜੀਅਨ ਧਾਰਮਿਕ ਸੰਸਥਾ ਦੇ ਸਮਾਰੋਹ ਦੌਰਾਨ ਸਿੱਖ ਪਗੜੀ ਦਿਵਸ ਮਨਾਇਆ ਗਿਆ
ਦਰਾਮਨ,(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਦਰਾਮਨ ਇਲਾਕੇ ਦੀ ਇੱਕ ਧਾਰਮਿਕ ਸੰਸਥਾ(ਦੀ ੳ ਟੀ ਐਲ,ਐਨ ੳ) ਜੋ ਕਿ ਸੱਭ ਧਰਮਾਂ ਦੀ ਭਲਾਈ ਲਈ ਕੰਮ ਤੇ ਫਿਰਕੂਵਾਦ,ਰੰਗ ਨਸਲਭੇਦ ਆਦਿ ਦੇ ਖਿਲਾਫ ਕੰਮ ਕਰਦੀ ਹੈ ਅਤੇ ਮਾਨਵਤਾ ਨੂੰ ਮੁੱਖ ਰੱਖ ਹਮੇਸ਼ਾ ਲੋਕ ਭਲਾਈ … More
ਬਾਲੀਵੁੱਡ ਫਿਲਮ ਫੈਸਟੀਵਲ ਨਾਰਵੇ ਦੌਰਾਨ ਪ੍ਰਸਿੱਧ ਅਭਿਨੇਤਰੀ ਹੇਮਾ ਮਾਲਿਨੀ ਤੇ ਡਾਕ ਟਿਕਟ ਜਾਰੀ ਹੋਈ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਚ ਸੰਪਨ ਹੋਏ ਬਾਲੀਵੁੱਡ ਫਿਲਮ ਫੈਸਟੀਵਲ ਦੋਰਾਨ ਡਾਕ ਵਿਭਾਗ ਨਾਰਵੇ ਵੱਲੋ ਭਾਰਤੀ ਸਿਨੇਮਾ ਦੇ ਸੋ ਸਾਲ ਪੂਰੇ ਹੋਣ ਤੇ ਪ੍ਰਸਿੱਧ ਅਭਿਨੇਤਰੀ ਹੇਮਾ ਮਾਲਿਨੀ ਦੇ ਸਤਿਕਾਰ ਚ ਡਾਕ ਟਿਕਟ ਜਾਰੀ ਕੀਤੀ ਗਈ। ਜਿਸ ਨੂੰ ਬਾਲੀਵੁੱਡ ਫਿਲਮ … More
ਨੌਜੁਆਨ ਸਿੰਗਰ ਸੱਤ ਸੰਧੂ ਨੇ ਪੰਜਾਬੀ ਗਾਣਿਆ ਤੇ ਤਾਮਿਲ ਲੋਕਾਂ ਤੋਂ ਭੰਗੜੇ ਪੁਆਏ
ਪੈਰਿਸ, (ਸੁਖਵੀਰ ਸਿੰਘ ਸੰਧੂ)-ਪੰਜਾਬੀਆਂ ਦਾ ਢੋਲ ਅਤੇ ਭੰਗੜਾ ਭਾਵੇਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ।ਪਰ ਜਦੋਂ ਦੂਸਰੀ ਕਮਿਊਨਿਟੀ ਦੇ ਲੋਕ ਪੰਜਾਬੀ ਗੀਤਾਂ ਦੇ ਬੋਲਾਂ ਤੇ ਭੰਗੜੇ ਪਾਉਣ ਲੱਗ ਜਾਣ ਹੈਰਾਨਗੀ ਤਾਂ ਮਹਿਸੂਸ ਹੁੰਦੀ ਹੀ ਹੈ।ਇਸ ਤਰ੍ਹਾਂ ਹੀ ਪੈਰਿਸ ਵਿੱਚ ਤਾਮਿਲ ਲੋਕਾਂ … More
ਮਿਸ ਪੂਜਾ ਦੇ ਲਾਈਵ ਸ਼ੋਅ ਨਾਲ ਬਾਲੀਵੂਡ ਫਿਲਮ ਫੈਸਟੀਵਲ ੳਸਲੋ ਦੀ ਸਮਾਪਤੀ ਹੋਈ
ਓਸਲੋ(ਰੁਪਿੰਦਰ ਢਿੱਲੋ ਮੋਗਾ)- ਅੱਜ ਦੇ ਦੋਰ ਚ ਭਾਰਤੀ ਫਿਲਮਾ ਦੀ ਦੀਵਾਨਗੀ ਹਰ ਮੁੱਲਕਾ ਦੀ ਹੱਦਾ ਟੱਪ ਚੁੱਕੀ ਹੈ। ਯੂਰਪ ਦੇ ਖੂਬਸੁਰਤ ਦੇਸ਼ ਨਾਰਵੇ ਚ ਹਰ ਸਾਲ ਬਾਲੀਵੂਡ ਫੈਸਟੀਵਲ ਨਸਰੂਲਾ ਕੂਰੇਸ਼ੀ ਜੀ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਕਰਵਾਇਆ ਜਾਦਾ … More
ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ ਦੀ ਸਿਡਨੀ ਤੋਂ ਆਏ ਪ੍ਰਸਿੱਧ ਡਾ. ਸਾਹਿਤਕਾਰ ਅਮਰਜੀਤ ਸਿੰਘ ਟਾਂਡਾ ਦੇ ਸਨਮਾਨ ਵਿਚ ਵਿਸ਼ੇਸ਼ ਸਾਹਿਤਕ ਬੈਠਕ
ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ ਵਲੋਂ ਕੁਲਦੀਪ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਯੂਨੀਅਨ ਸਿਟੀ ਵਿਖੇ ਇਕ ਵਿਸ਼ੇਸ਼ ਸਾਹਿਤਕ ਬੈਠਕ ਦਾ ਆਯੋਜਿਨ ਕੀਤਾ ਗਿਆ, ਜਿਸ ਵਿਚ ਡਾ.ਅਮਰਜੀਤ ਸਿੰਘ ਟਾਂਡਾ ਨਾਲ ਸਭਾ ਦੇ ਮੈਂਬਰਾਂ ਨੇ ਸਾਹਿਤਕ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ। … More
ਸਟਾਕਟਨ ਗੁਰਦੁਆਰੇ ਦੀ ਸੌਵੀਂ ਵਰ੍ਹੇਗੰਢ ਦੀਆਂ ਤਿਆਰੀਆਂ ਮੁਕੰਮਲ
ਸਟਾਕਟਨ – ਪੈਸਿਫ਼ਿਕ ਕੋਸਟ ਖਾਲਸਾ ਦਿਵਾਨ ਸੁਸਾਇਟੀ ਸਟਾਕਟਨ, ਗਦਰੀ ਬਾਬਿਆਂ ਦੀ ਇਤਾਹਸਕ ਵਿਰਾਸਤ ਸੌ ਸਾਲਾਂ ਦਾ ਮਾਣਮਤਾ ਸਫ਼ਰ ਪੂਰਾ ਕਰ ਚੁੱਕੀ ਹੈ। ਇਸਦਾ ਸਹੀ ਇਤਹਾਸਿਕ ਮੁਲਾਂਕਣ ਸਤੰਬਰ 22, 2012 ਤੇ ਸਤੰਬਰ 30, 2012 ਨੂੰ ਹੋਣ ਵਾਲੀਆਂ ਵਿਸ਼ਵਪੱਧਰੀ ਕਾਨਫ਼ਰੰਸਾਂ ਵਿੱਚ ਹੋਵੇਗਾ। … More
ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ 8ਵਾਂ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ
ਓਸਲੋ,(ਰੁਪਿੰਦਰ ਢਿੱਲੋ ਮੋਗਾ)- ਹਰ ਸਾਲ ਦੀ ਤਰਾ ਇਸ ਸਾਲ ਵੀ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ ਸ਼ਾਨਦਾਰ ਖੇਡ ਮੇਲਾ ਰਾਜਧਾਨੀ ਕੋਪਨਹੈਗਨ ਦੇ ਗਰੌਇਂਡੈਲ ਸੈਟਰ ਨਜਦੀਕ ਗਰਾਊਡਾਂ ਵਿੱਚ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਟੂਰਨਾਮੈਟ ਚ ਵਾਲੀਬਾਲ, ਬੱਚੇ-ਬੱਚੀਆ ਦੀਆ ਦੌੜਾਂ, ਬੱਚਿਆਂ ਦੀ … More
ਪਿੰਡ ਭਿੰਡਰ ਕਲਾਂ ਵਿਖੇ ਹਜ਼ਾਰਾਂ ਲੋਕਾਂ ਨੇ ਹੱਥ ਖੜ੍ਹੇ ਕਰਕੇ ਅੰਧਵਿਸ਼ਵਾਸ ਤਿਆਗਣ ਦਾ ਪ੍ਰਣ ਕੀਤਾ
ਭਿੰਡਰ ਕਲਾਂ, (ਮੋਗਾ) – ਬੀਤੇ ਦਿਨੀਂ ਭੂਤਾਂ ਪ੍ਰੇਤਾਂ ਦੇ ਚੱਕਰਾਂ ਵਿੱਚ ਪਖੰਡੀ ਸਾਧਾਂ ਦੀ ਦਰਦਿਗੀ ਦਾ ਸ਼ਿਕਾਰ ਹੋਈ ਅਣਭੋਲ ਬੱਚੀ ਬੀਰਪਾਲ ਕੌਰ ਦੀ ਯਾਦ ਵਿੱਚ ਪਿੰਡ ਭਿੰਡਰ ਕਲਾਂ ਵਿਖੇ ਹੀ ਇੱਕ ਤਰਕਸ਼ੀਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਤਰਕਸ਼ੀਲ ਸੁਸਾਇਟੀ ਭਾਰਤ … More










