ਸਭਿਆਚਾਰ

 

ਭਾਈ ਦਿਲਾਵਰ ਸਿੰਘ ਦੀ ਬਰਸੀ ਤੇ ਵਧਾਵਾ ਸਿੰਘ ਦੀ ਚਿੱਠੀ

ਮਿਤੀ: 30.08.2012 ਗੁਰੂ ਪਿਆਰੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਦੋਂ ਤੋਂ ਸ੍ਰਿਸ਼ਟੀ ਤੇ ਮਨੁੱਖ ਹੋਂਦ ਵਿਚ ਆਇਆ ਉਦੋਂ ਤੋਂ ਜ਼ਾਲਮ ਤੇ ਮਜ਼ਲੂਮ ਦੀ ਟੱਕਰ ਕਿਸੇ ਨਾ ਕਿਸੇ ਰੂਪ ਵਿਚ ਚਲਦੀ ਆ ਰਹੀ ਹੈ। ਜਦੋਂ ਤੋਂ … More »

ਸਰਗਰਮੀਆਂ | Leave a comment
groupphotoyudh2012.sm

ਯੁੱਧ ਇੰਤਰਨੈਸ਼ਨਲ ਗਤਕਾ ਟੂਰਨਾਮੈਂਟ – 2012 ਦਸਵਾਂ ਸਾਲਾਨਾ ਗੱਤਕਾ ਮੁਕਾਬਲਾ ਸਫਲ ਅਤੇ ਯਾਦਗਾਰੀ ਹੋ ਨਿਬੜਿਆ

ਅਮਰੀਕਾ ‘ਚ ਹੋਏ ਅੰਤਰਾਸ਼ਟਰੀ ਗਤਕਾ ਮੁਕਾਬਲਿਆਂ ਤੋਂ ਬਾਅਦ ਦਸਵੇਂ ਮੁਕਾਬਲੇ ਕਰਵਾਉਣ ਦਾ ਮਾਣ ਕੈਨੇਡਾ-ਟੋਰਾਂਟੋ ਨੂੰ ਮਿਲਿਆ। ਦੁਨੀਆ ਭਰ ਵਿੱਚ ਇਹੀ ਇਕ ਗਤਕਾ ਟੂਰਨਾਮੈਂਟ ਹੈ ਜੋ ਕਿ ਅੰਤਰਾਸ਼ਟਰੀ ਪਦਰ ਤੇ ਕਰਵਾਇਆ ਜਾਂਦਾ ਹੈ। ਇਹ ਅੰਤਰਾਸ਼ਟਰੀ ਗਤਕਾ ਮੁਕਾਬਲਾ ਇਸ ਸਾਲ ਗੁਰਦੁਆਰਾ ਸ੍ਰੀ … More »

ਸਰਗਰਮੀਆਂ | Leave a comment
1(4).sm

ਆਜ਼ਾਦੀ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਇੰਡੀਅਨ ਵੈਲਫੇਅਰ ਸੁਸਾਇਟੀ ਨਾਰਵੇ ਵੱਲੋ ਖੇਡ ਮੇਲਾ ਕਰਵਾਇਆ ਗਿਆ

ਓਸਲੋ-ਰੁਪਿੰਦਰ ਢਿੱਲੋ ਮੋਗਾ – ਇੰਡੀਅਨ ਵੈਲਫੇਅਰ ਸੋਸਾਇਟੀ ਨਾਰਵੇ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਸਹਿਯੋਗੀ ਸ੍ਰ. ਜੋਗਿੰਦਰ ਸਿੰਘ ਬੈਸ(ਤੱਲਣ), ਲਖਬੀਰ ਸਿੰਘ ਖਹਿਰਾ, ਸ਼ਾਮ ਲਾਲ ਜੀ, ਸੰਤੋਖ ਸਿੰਘ ਬੈਸ, ਰਣਜੀਤ ਸਿੰਘ ਪਾਵਾਰ, ਜਸਵਿੰਦਰ ਸਿੰਘ ਜੱਸਾ, ਧਰਮਿੰਦਰ ਸਿੰਘ ਰਾਜੂ, ਐਸ ਕੇ ਸ਼ਰਮਾ,  ਹਰਮਿੰਦਰ … More »

ਸਰਗਰਮੀਆਂ | Leave a comment
1(2).sm

ਮਿਸ ਕੈਨੇਡਾ ਪੰਜਾਬਣ ਵੈਨਕੁਵਰ ਦਾ ਤਾਜ਼ ਸਮਨਪਰੀਤ ਚੰਦੀ ਦੇ ਸਿਰ ਸਜਿਆ

ਸਰੀ-ਪਿਛਲੇ ਦਿਨੀ ਸਰੀ, ਬੀ ਸੀ, ਕੈਨੇਡਾ ਦੇ ਵਾਇਸਰਾਏ ਬੈਂਕਟ ਹਾਲ ਵਿਚ ਹੋਏ ਸੱਭਿਆਚਾਰਕ ਸੁੰਦਰਤਾ ਮੁਕਾਬਲੇ “ ਮਿਸ ਕੈਨੇਡਾ ਪੰਜਾਬਣ ਵੈਨਕੁਵਰ 2012” ਦਾ ਤਾਜ਼ ਕੈਨੇਡਾ ਦੀ ਜੰਮੀ ਜਾਈ ਖੂਬਸੂਰਤ ਤੇ ਖੂਬਸੀਰਤ ਪੰਜਾਬੀ ਮੁਟਿਆਰ ਸਮਨਪ੍ਰੀਤ ਕੌਰ ਚੰਦੀ ਦੇ ਸਿਰ ਸਜਿਆ। ਦੂਸਰੇ ਤੇ … More »

ਸਰਗਰਮੀਆਂ | Leave a comment
ioc finland.sm

ਫਿਨਲੈਡ ਵਿੱਚ ਇੰਡੀਅਨ ਓਵਰਸੀਜ ਕਾਗਰਸ ਫਿਨਲੈਡ ਵੱਲੋ ਭਾਰਤ ਦੀ ਆਜ਼ਾਦੀ ਦਿਵਸ ਮਨਾਇਆ ਗਿਆ

ਓਸਲੋ,(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਅਨੁਸਾਰ ਬੀਤੇ ਦਿਨੀ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਅਤੇ ਸਮੂਹ ਮੈਬਰਾਂ ਦੇ ਸਹਿਯੋਗ ਨਾਲ ਭਾਰਤ ਦੀ ਆਜਾਦੀ ਦਿਵਸ  ਬੜੀ ਧੂਮ ਧਾਮ ਨਾਲ ਮਨਾਈ … More »

ਸਰਗਰਮੀਆਂ | Leave a comment
img083.sm.sm

ਪੰਜਾਬੀ ਅਦਬੀ ਸੰਗਤ ਵਲੋਂ ਗਾਇਕੀ ਦਾ ਬੇਸ਼ਕੀਮਤੀ ਹੀਰਾ ਪੁਸਤਕ ਰੀਲੀਜ ਸਮਾਰੋਹ ਪ੍ਰਭਾਵਸ਼ਾਲੀ ਤੇ ਯਾਦਗਾਰੀ ਹੋ ਨਿਬੜਿਆ

ਸਰੀ:ਕੈਨੇਡਾ, (ਸ਼ਿੰਗਾਰ ਸਿੰਘ ਸੰਧੂ) ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਤ ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ ਰਜਿ ਵਲੋਂ 6 ਅਗਸਤ ਦਿਨ ਸੋਮਵਾਰ ਗਰੈਂਡ ਤਾਜ ਬੈਂਕੂਇਟ ਹਾਲ ਸਰੀ ਵਿਖੇ ਜੈਤੇਗ ਸਿੰਘ ਅਨੰਤ ਦੀ ਸੰਪਾਦਤ ਕੀਤੀ ਪੁਸਤਕ “”’ਗਾਇਕੀ ਦਾ ਬੇਸ਼ਕੀਮਤੀ ਹੀਰਾ … More »

ਸਰਗਰਮੀਆਂ | Leave a comment
DSC03807(1).sm

ਅੱਵਲ ਸਰਹੱਦੀ ਦੇ ਮਿੰਨੀ ਕਹਾਣੀ ਸੰਗ੍ਰਹਿ ‘ਖ਼ਬਰਨਾਮਾ’ ਦਾ ਲੋਕ ਅਰਪਣ

ਪਟਿਆਲਾ – ਅੱਜ ਇੱਥੇ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਉਘੇ ਬਜੁਰਗ ਮਿੰਨੀ ਕਹਾਣੀ ਲੇਖਕ ਅੱਵਲ ਸਰਹੱਦੀ ਦੇ ਮਿੰਨੀ ਕਹਾਣੀ ਸੰਗ੍ਰਹਿ ‘ਖ਼ਬਰਨਾਮਾ’ ਦੇ ਦੂਜੇ ਸੰਸਕਰਣ ਦਾ ਭਾਸ਼ਾ ਵਿਭਾਗ, ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ … More »

ਸਰਗਰਮੀਆਂ | Leave a comment
ਡਾ. ਦਰਸ਼ਨ ਸਿੰਘ ਆਸ਼ਟ ਦਾ ਸਨਮਾਨ ਕਰਦੇ ਹੋਏ ਸਕੂਲ ਦੇ ਮੁੱਖ ਪ੍ਰਬੰਧਕ ਸ੍ਰੀ ਰਾਜਕੁਮਾਰ ਅਤੇ ਹੋਰ ਸ਼ਖ਼ਸੀਅਤਾਂ

ਸਾਹਿਤ ਅਕਾਦਮੀ ਵਿਜੈਤਾ ਡਾ. ਦਰਸ਼ਨ ਸਿੰਘ ਆਸ਼ਟ ਨੂੰ ਸਨਮਾਨ

ਬੀਤੇ ਦਿਨੀਂ ਅਬੋਹਰ (ਫਾਜ਼ਿਲਕਾ) ਦੇ ਪ੍ਰਸਿੱਧ ਆਦਰਸ਼ ਸਕੂਲ ਮਾਇਆਦੇਵੀ ਮੈਮੋਰੀਅਲ ਆਦਰਸ਼ ਸਕੂਲ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸੇਵਾਵਾਂ ਨਿਭਾ ਰਹੇ ਸਾਹਿਤ ਅਕਾਦਮੀ ਪੁਰਸਕਾਰ ਵਿਜੈਤਾ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੂੰ ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਅਤੇ ਬਾਲ … More »

ਸਰਗਰਮੀਆਂ | Leave a comment
Late.Tejbir Singh Randhawa.sm

ਠਰੂ ਦੇ ਨੌਜਵਾਨ ਤੇਜਬੀਰ ਰੰਧਾਵਾ ਦੀ ਕੈਨੇਡਾ ’ਚ ਡੁੱਬਣ ਨਾਲ ਮੌਤ :ਮ੍ਰਿਤਕ ਦੇਹ ਪੰਜਾਬ ਭੇਜਣ ਲਈ ਮਾਲੀ ਸਹਾਇਤਾ ਦੀ ਅਪੀਲ

ਐਡਮਿੰਟਨ – ਪੰਜਾਬ ਦੇ ਜ਼ਿਲ੍ਹਾ ਤਰਨ-ਤਾਰਨ ਦੇ ਪਿੰਡ ਠਰੂ ਦੇ ਜੰਮਪਲ ਅਤੇ ਕੈਨੇਡਾ ਦੇ ਸ਼ਹਿਰ ਰਿਜਾਇਨਾ ਵਿਖੇ ਵਰਕ ਪਰਮਿਟ ’ਤੇ ਰਹਿ ਰਹੇ 26 ਸਾਲਾ ਤੇਜਬੀਰ ਸਿੰਘ ਰੰਧਾਵਾ ਦੀ 28 ਜੁਲਾਈ ਦਿਨ ਸ਼ਨਿਚਰਵਾਰ ਨੂੰ ਰਿਜਾਇਨਾ ਦੀ ਕੇਟਪਵਾ ਬੀਚ ਦੇ ਡੂੰਘੇ ਪਾਣੀ … More »

ਸਰਗਰਮੀਆਂ | Leave a comment
July-19(1).sm

ਪਿਛਲੇ 20 ਸਾਲਾਂ ਦੌਰਾਨ ਕਾਰਪੋਰੇਟ ਸੈਕਟਰ ਦੀ ਸਰਦਾਰੀ ਕਾਰਨ ਆਰਥਿਕ ਮੁਸੀਬਤਾਂ ਹੋਰ ਗੁੰਝਲਦਾਰ ਹੋ ਰਹੀਆਂ ਹਨ-ਡਾ: ਗਿੱਲ

ਲੁਧਿਆਣਾ :- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ  ‘ਪੰਜਾਬ ਦੀ ਰਾਜਨੀਤਿਕ ਆਰਥਿਕਤਾ ‘ਤੇ‘ ਰਾਸ਼ਟਰੀ ਸੈਮੀਨਾਰ ਕਰਿੱਡ, ਸੈਕਟਰ 19-ਏ ਚੰਡੀਗੜ੍ਹ ਵਿਖੇ ਕਰਵਾਏ ਗਏ ‘‘ਪੰਜਾਬ ਦੀ ਰਾਜਨੀਤਿਕ-ਆਰਥਿਕਤਾ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਸੰਭਾਵੀ ਹੱਲ’’ ਬਾਰੇ ਸੈਮੀਨਾਰ ਦਾ ਆਰੰਭ ਕਰਦਿਆਂ ਹੈ।  ਪੰਜਾਬੀ ਸਾਹਿਤ … More »

ਸਰਗਰਮੀਆਂ | Leave a comment