ਸਭਿਆਚਾਰ
ਗਰੈਜੂਏਸ਼ਨ ਸੈਰੇਮਨੀ ਪੰਜਾਬੀਆਂ ਦੇ ਜਸ਼ਨ ਦਾ ਬਹਾਨਾ
ਪੰਜਾਬੀ ਹਮੇਸ਼ਾ ਖੁਸ਼ਹਾਲ ਹੋਣ ਕਰਕੇ ਜਸ਼ਨ ਮਨਾਉਣ ਲਈ ਕੋਈ ਨਾ ਕੋਈ ਬਹਾਨਾ ਭਾਲਦੇ ਰਹਿੰਦੇ ਹਨ। ਜਸ਼ਨ ਮਨਾਉਣਾ ਪੰਜਾਬੀਆਂ ਦੇ ਸੁਭਾ ਦਾ ਆਟੁਟ ਹਿੱਸਾ ਹੈ। ਪਹਿਲਾਂ ਜਸ਼ਨ ਮਨਾਉਣ ਲਈ ਸਿਰਫ ਮੰਗਣੇ, ਵਿਆਹ, ਮੁਕਲਾਵੇ ਤੇ ਮੇਲੇ ਹੀ ਹੁੰਦੇ ਸਨ। ਅੱਜ ਦੇ ਮਾਡਰਨ … More
ਵਿਦੇਸ਼ਾਂ ਚ ਬੈਠੇ ਸਿੱਖ ਪੰਜਾਬ ਚ ਅਮਨ ਚਾਹੁੰਦੇ ਹਨ ਜਾਂ ਦਹਿਸ਼ਤ:ਗੁਰਸ਼ਰਨ ਸਿੰਘ ਸ਼ੇਰੋ
ਸਿੱਖ ਮੀਡੀਆ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਜੀ ਦੀ ਫਾਂਸੀ ਰੁਕਾਉਣ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕੀਤਾ ਹੈ ਕਿ ਦੁਨੀਆ ਭਰ ਦੇ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਖੜਾ ਕਰ ਆਖਿਰਕਾਰ ਭਾਰਤੀ ਸਰਕਾਰ ਨੂੰ ਭਾਈ ਰਾਜੋਆਣੇ ਜੀ ਦੀ ਫਾਂਸੀ ਰੋਕਣ … More
ਅੰਤਰਰਾਸ਼ਟਰੀ ਪੰਜਾਬੀ ਨਾਟ ਅਕਾਡਮੀ ਵੱਲੋਂ ਅਯੋਜਤ ਸੈਮੀਨਾਰ ਵਿੱਚ ਸਦੀ ਦੇ ਪੰਜਾਬੀ ਨਾਟਕ ਤੇ ਰੰਗਮੰਚ ਦੇ ਇਤਿਹਾਸ ਤੇ ਹੋਈ ਚਰਚਾ
ਲੁਧਿਆਣਾ- ਯੂਥ ਸਭਿਆਚਾਰਕ ਲੋਕ ਹਿਤੈਸ਼ੀ ਮੰਚ ਅਤੇ ਅੰਤਰਰਾਸ਼ਟਰੀ ਪੰਜਾਬੀ ਨਾਟ ਅਕਾਡਮੀ ਵੱਲੋਂ ਪੰਜਾਬੀ ਭਵਨ ਵਿਖੇ ਅਯੋਜਤ ਕੀਤੇ ਗਏ ‘ਸਦੀ ਦਾ ਪੰਜਾਬੀ ਨਾਟਕ ਤੇ ਰੰਗਮੰਚ’ ਵਿਸ਼ੇ ਤੇ ਸੈਮੀਨਾਰ ਦੌਰਾਨ ਪੰਜਾਬੀ ਨਾਟਕਕਾਰਾਂ , ਰੰਗਕਰਮੀਆਂ ਅਤੇ ਨਾਟ ਪ੍ਰੇਮੀਆਂ ਵੱਲੋਂ ਸਾਂਝੇ ਤੌਰ ਤੇ ਪੰਜਾਬ … More
ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਅਗਾਂਹਵਧੂ ਕਿਸਾਨ ਪੰਜਾਬ ਦੇ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਰ ਸਾਲ ਮਾਰਚ ਮਹੀਨੇ ਹੋਣ ਵਾਲੇ ਕਿਸਾਨ ਮੇਲੇ ਦੌਰਾਨ ਦੋ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ । ਇਨ੍ਹਾਂ ਵਿਚੋਂ ਇਕ ਕਿਸਾਨ ਬਾਗਬਾਨੀ ਅਤੇ ਦੂਸਰਾ ਖੇਤੀਬਾੜੀ ਨੂੰ ਵਿਕਸਤ ਲੀਹਾਂ ਤੇ ਤੋਰਨ … More
ਆਕਲੈਂਡ ਵਿਖੇ ਸਿੰਘ ਸਾਹਿਬਾਨ ਵਲੋਂ ਨਵੇਂ ਸਾਲ ਦੇ ਮੌਕੇ ਕੌਮ ਦੇ ਸੰਦੇਸ਼ ਅਤੇ ਨਾਨਕਸ਼ਾਹੀ ਕੈਲੰਡਰ ਜਾਰੀ
ਆਕਲੈਂਡ,(ਆਕਲੈਂਡ ਤੋਂ ਪਰਮਜੀਤ ਸਿੰਘ ਬਾਗੜੀਆ)-ਨਿਊਜ਼ੀਲੈਂਡ ਵਿਚ ਸਿੱਖਾਂ ਦੀ ਭਰਵੀਂ ਵਸੋਂ ਵਾਲੇ ਸ਼ਹਿਰ ਆਕਲੈਂਡ ਵਿਖੇ ਵੱਡੀ ਗਿਣਤੀ ਵਿਚ ਜੁੜੀਆਂ ਸਿੱਖ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕੌਮ ਦੇ ਨਾਂ … More
ਪ੍ਰਸਿੱਧ ਅਮਰੀਕੀ ਜੰਗੀ ਪੱਤਰਕਾਰ ਮੈਰੀ ਕੋਲਵਿਨ ਨੂੰ ਹੰਝੂਆਂ ਭਰੀ ਵਿਦਾਇਗੀ
(ਪਰਮਜੀਤ ਸਿੰਘ ਬਾਗੜੀਆ)-ਸੀਰੀਆ ਵਿਚ ਚੱਲ ਰਹੀ ਤਾਨਾਸ਼ਾਹੀ ਸਥਾਪਤੀ ਵਿਰੋਧੀ ਲਹਿਰ ਨੂੰ ਕਵਰ ਕਰ ਰਹੀ ਪ੍ਰਸਿੱਧ ਅਮਰੀਕੀ ਜੰਗੀ ਪੱਤਰਕਾਰ ਮੈਰੀ ਕੋਲਵਿਨ ਦੀ ਹੋਈ ਮੌਤ ਨੇ ਇਕ ਹੋਰ ਜਾਂਬਾਜ਼ ਪੱਤਰਕਾਰ ਨੂੰ ਨਿਗਲ ਲਿਆ ਹੈ। ਪ੍ਰਸਿੱਧ ਬ੍ਰਤਾਨਵੀ ਅਖਬਾਰ ਸੰਡੇ ਟਾਈਮਜ਼ ਲਈ ਕੰਮ ਕਰਦੀ … More
ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦਾ ਨਿਊਜ਼ੀਲੈਂਡ ਪਹੁੰਚਣ ‘ਤੇ ਨਿੱਘਾ ਸਵਾਗਤ
ਆਕਲੈਂਡ,(ਪਰਮਜੀਤ ਸਿੰਘ ਬਾਗੜੀਆ) – ਅੱਜ ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦਾ ਸਥਾਨਕ ਆਕਲੈਂਡ ਏਅਰਪੋਰਟ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਦੇ ਸੱਦੇ ਤੇ ਨਿਊਜ਼ੀਲੈਂਡ ਦੇ ਸਭ ਤੋਂ … More
ਐਨ.ਜੀ.ਓ ਸੁਸਾਇਟੀ ਨੂੰ ਐਨ.ਆਰ.ਆਈ ਸੰਚਾਲਿਤ ਚੈਰਿਟੀ ਇੰਡੀਆ ਐਸੋਸੀਏਸ਼ਨ ਤੋˆ ਇਕ ਲੱਖ ਦਾ ਲਾਭ ਮਿਲਿਆ
ਯੂ.ਕੇ ‘ਚ ਰਜਿਸਟਰਡ ਚੈਰਿਟੀ ਇੰਡੀਆ ਐਸੋਸੀਏਸ਼ਨ ਦੇ ਚੇਅਰਮੈਨ ਮਸ਼ਹੂਰ ਐਨ.ਆਰ.ਆਈ ਯਾਤਰੀ ਬੋਬੀ ਗਰੇਵਾਲ ਨੇ ਅੱਜ ਪੂਨੇ ਨਾਲ ਸਬੰਧਿਤ ਸਰਚ ਸੁਸਾਇਟੀ ਦੇ ਡਾਇਰੈਕਟਰ ਰੇਵ ਸੁਭਾਸ਼ ਐਮ. ਚੰਦੋਰੀਕਰ ਨੂੰ ਇਕ ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਇਸ ਮੌਕੇ ਦੀ ਮੇਜਬਾਨੀ ਕਰਦੇ ਹੋਏ ਐਮ.ਐਲ.ਏ … More
ਵਲੈਤ ਦੇ ਖੇਡ ਮੈਦਾਨਾਂ ਵਿਚ ਗੱਜੇਗੀ ਸਿੰਘਾਂ ਦੀ ਕਬੱਡੀ ਟੀਮ
ਲਿਸਟਰ ਕਬੱਡੀ ਕਲੱਬ ਨਾਲ ਹੋਇਆ ਸੀਜ਼ਨ ਖੇਡਣ ਦਾ ਕਰਾਰ (ਵਿਸ਼ੇਸ਼ ਰਿਪੋਰਟ ਪਰਮਜੀਤ ਸਿੰਘ ਬਾਗੜੀਆ) ਇਸ ਸਾਲ ਇੰਗਲੈਂਡ ਦੇ ਕਬੱਡੀ ਸੀਜਨ ਦੌਰਾਨ ਵਲੈਤ ਵਸਦੇ ਕਬੱਡੀ ਪ੍ਰੇਮੀਆਂ ਨੂੰ ਕਬੱਡੀ ਦੇ ਮੈਦਾਨਾਂ ਵਿਚ ਕੇਸਾਧਾਰੀ ਸਿੱਖ ਖਿਡਾਰੀਆਂ ਦੀਆਂ ਕਬੱਡੀਆਂ ਵੇਖਣ ਨੂੰ ਮਿਲਣਗੀਆਂ। ਇੰਗਲੈਂਡ ਦੀ … More
ਸਰਾਭਾ ਆਸ਼ਰਮ ਨੇ ਸੜਕਾਂ ਤੇ ਰੁਲਦੇ ਅਪਾਹਜ ਕਰਨੈਲ ਸਿੰਘ ਨੂੰ ਨਵਾਂ ਜੀਵਨ ਦਿੱਤਾ
ਜੁਆਨੀ ਵਿੱਚ ਇਨਸਾਨ ਕੋਈ ਨਾ ਕੋਈ ਮਜਦੂਰੀ ਕਰਕੇ ਗੁਜ਼ਾਰਾ ਕਰ ਲੈਂਦਾ ਹੈ ਪਰ ਬੁਢੇਪਾ ਬਿਨਾਂ ਸਹਾਰੇ ਤੋਂ ਕੱਟਣਾ ਔਖਾ ਹੈ ।ਇਸ ਉਮਰ ਵਿੱਚ ਭੁੱਖੇ ਪੇਟ ਖੁੱਲੇ ਅਸਮਾਨ ਥੱਲੇ ਸੜਕਾਂ ਤੇ ਸੌਣਾ ਹੈ ਤਾਂ ਬੜਾ ਔਖਾ ਪਰ ਜੇ ਨਾ ਘਰ-ਘਾਟ ਹੋਵੇ … More









