ਸਭਿਆਚਾਰ
ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਾਹੋ ਜਲਾਲ ਨਾਲ ਮਨਾਇਆ ਗਿਆ
ਸ੍ਰੀ ਹਜ਼ੂਰ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਸਾਹਿਬ- ਏ ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਦੇ ਸ਼ੁੱਭ ਮੌਕੇ ’ਤੇ ਤਖ਼ਤ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਦੇ ਉਧਮ ਉਪਰਾਲੇ ਸਦਕਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ … More
ਨਵੇਂ ਵਰ੍ਹੇ ਦੀ ਆਮਦ ਤੇ ਈਟੀਸੀ ਪੰਜਾਬੀ ਚੈਨਲ ਤੇ ਵੇਖੋ ਮਹਿਫ਼ਲ 2012
ਪੁਰਾਣੇ ਸਾਲ ਨੂੰ ਅਲਵਿਦਾ .. ਤੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਲਈ 31 ਦਸੰਬਰ ਦੀ ਦੀ ਅਤਿੰਮ ਸ਼ਾਮ ਨੂੰ ਮਹਿਫ਼ਲ 2012 ਪ੍ਰੋਗਰਾਮ ਪੇਸ਼ ਕਰ ਰਿਹਾ ਹੈ। ਈਟੀਸੀ ਪੰਜਾਬੀ ਚੈਨਲ ਤੇ ਸ਼ਾਮੀ ਸਾਢੇ 7 ਵਜੇ ਤੋਂ ਵਿਖਾਏ ਜਾਣ ਵਾਲੇ ਇਸ … More
ਜ਼ੀ ਰਿਸ਼ਤੇ ਅਵਾਰਡ 2011 ਮੌਕੇ ਫ਼ਿਲਮੀ ਸਿਤਾਰਿਆਂ ਦੀ ਡਾਂਸ ਮਸਤੀ ਯਾਦਗਾਰ ਬਣਾਈ ਰਿਸ਼ਤਿਆਂ ਦੀ ਰਾਤ
ਇਕਬਾਲਦੀਪ ਸੰਧੂ , ਪਿਛਲੇ 19 ਸਾਲਾਂ ਤੋਂ ਆਪਣੇ ਦਰਸ਼ਕਾਂ ਦੇ ਨਾਲ ਖ਼ੂਬਸੂਰਤ ਰਿਸ਼ਤੇ ਨੂੰ ਹਾਸਿਆਂ ਤੇ ਖ਼ੁਸੀਆਂ ਨਾਲ ਯਾਦ ਕਰਨ ਲਈ ਜ਼ੀ ਟੀਵੀ ਨੇ ਮੁੰਬਈ ਦੇ ਅੰਧੇਰੀ ਸਪੋਰਟਸ ਕੰਪਲੈਕਸ ਵਿੱਚ ਜ਼ੀ ਰਿਸ਼ਤੇ ਆਵਾਰਡ ਦਾ ਆਯੋਜਨ ਕੀਤਾ ਜਿਸ ਵਿੱਚ ਫ਼ਿਲਮੀ ਸਿਤਾਰਿਆਂ … More
ਬੁੱਢੇ ਦਰਿਆ ਦੀ ਜੂਹ-ਸ਼ਿਵਚਰਨ ਜੱਗੀ ਕੁੱਸਾ
ਬੁੱਢੇ ਦਰਿਆ ਦੀ ਜੂਹ ਲੇਖਕ: ਸ਼ਿਵਚਰਨ ਜੱਗੀ ਕੁੱਸਾ ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ ਮੁੱਲ: 160 ਰੁਪਏ, ਸਫ਼ੇ: 136 ਸ਼ਿਵਚਰਨ ਦੀਆਂ ਕਹਾਣੀਆਂ ਤੋਂ ਇਹੀ ਜਾਪਦਾ ਹੈ ਕਿ ਸਮਾਜ ਤੇ ਸਮਾਜਿਕ ਬੁਰਾਈਆਂ ਨੂੰ ਉਭਾਰਨ ਤੇ ਹੱਲ ਪੇਸ਼ ਕਰਨ ਪ੍ਰਤੀ ਪ੍ਰਤੀਬੱਧ ਹੈ। ਕੋਈ ਅਜਿਹਾ … More
ਪੰਜਾਬੀ ਸਕੂਲ ਨਾਰਵੇ ਵੱਲੋ ਸਾਲਾਨਾ ਸਭਿਆਚਾਰਿਕ ਪ੍ਰੋਗਰਾਮ ਕਰਵਾਇਆ ਗਿਆ
ੳਸਲੋ,(ਰੁਪਿੰਦਰ ਢਿੱਲੋ ਮੋਗਾ)-ਚਾਹੇ ਅੱਜ ਪੰਜਾਬੀ ਸਕੂਲ ਦੇ ਬਾਨੀ ਸ੍ਰ ਅਵਤਾਰ ਸਿੰਘ ਇਸ ਦੁਨੀਆ ਚ ਨਹੀ ਰਹੇ ਪਰ ਉਹਨਾ ਦੇ ਲਾਏ ਇਸ ਬੂਟੇ ਦਾ ਆਨੰਦ ਸਕੂਲ ਦੇ ਇਹ ਪੰਜਾਬੀ ਵਿਦਿਆਰਥੀ ਆਪਣੇ ਵਿਰਸੇ ਸਭਿਆਚਾਰ ਆਦਿ ਨਾਲ ਜੁੜ ਪੂਰਨ ਤੋਰ ਤੇ ਮਾਣ ਰਹੇ … More
ਪਸ਼ੂ ਪਾਲਣ ਨੂੰ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਉਲੀਕੀਆਂ ਨਵੀਆਂ ਯੋਜਨਾਵਾਂ-ਬੀਬੀ ਗੁਲਸ਼ਨ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਹਰ ਸਾਲ ਦੀ ਤਰਾਂ ਮਾਘੀ ਦੇ ਪਵਿੱਤਰ ਤਿਓਹਾਰ ‘ਤੇ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੌਮੀ ਪਸ਼ੂਧਨ ਚੈਂਪੀਅਨਸ਼ਿਪ 2011 ਅੱਜ ਬੜੇ ਸ਼ਾਨੋ ਸੌਕਤ ਅਤੇ ਧੂਮ ਧੱੜਕੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ … More
ਇਮਰੋਜ਼ ਨੇ ਸੋਭਾ ਸਿੰਘ ਆਰਟ ਗੈਲਰੀ ਨੂੰ ਕਲਾ-ਮੰਦਰ ਗਰਦਾਨਿਆ
ਅੰਦਰੇਟਾ,(ਹਰਬੀਰ ਸਿੰਘ ਭੰਵਰ) -ਪ੍ਰਸਿੱਧ ਚਿੱਤਰਕਾਰ ਇੰਦਰਜੀਤ ਉਰਫ ਇਮਰੋਜ਼ ਨੇ ਮਰਹੂਮ ਕਵਿਤ੍ਰੀ ਅੰਮ੍ਰਿਤਾ ਪ੍ਰੀਤਮ ਨਾਲ ਆਪਣੀ ਪਿਛਲੀ ਫੇਰੀ ਦੋਰਾਨ ਮਰਹੂਮ ਚਿਤਰਕਾਰ ਸੋਭਾ ਸਿੰਘ ਨਾਲ ਬਿਤਾਏ ਦਿਨਾਂ ਦੀਆਂ ਯਾਦਾ ਉਨ੍ਹਾਂ ਦੇ ਪਰਿਵਾਰ ਨਾਲ ਸਾਂਝੀਆਂ ਕੀਤੀਆਂ। ਇਮਰੋਜ਼, ਜੋ ਆਪਣੇ ਬਾਰੇ ਬਣ ਰਹੀ ਦਸਤਾਵੇਜ਼ੀ … More
“ ਦਿਲ ਦਰਿਆ ਸਮੁੰਦਰੋਂ ਡੂੰਘੇ , ਕੌਣ ਦਿਲਾਂ ਦੀਆਂ ਜਾਣੇ ”
ਅਜ਼ੀਮ ਸ਼ੇਖਰ ਦੀ ਸ਼ਾਇਰੀ ਜਿਉਂ ਹੀ ‘ਹਵਾ ਨਾਲ ਖੁੱਲਦੇ ਬੂਹੇ’ ਗਜ਼ਲ ਸੰਗ੍ਰਹਿ ਮੇਰੇ ਹੱਥਾਂ ਵਿੱਚ ਆਇਆ ਤੇ ਮੈਂ ਇਸ ਨੂੰ ਪ੍ਹੜਨਾ ਆਰੰਭ ਕੀਤਾ ਤਾਂ ਉਪਰੋਕਤ ਸਤਰ ਮੇਰੇ ਜ਼ਹਿਨ ਵਿੱਚ ਉੱਤਰਦੀ ਚਲੀ ਗਈ , ਬਹੁਤ ਡੂੰਘੀ ਬਹੁਤ ਹੀ ਡੂੰਘੀ ਕਿਉਂਕਿ ਇਹ … More
ਜੈਤੇਗ਼ ਸਿੰਘ ਅਨੰਤ ਹੁਰਾਂ ਦੀ ਪੁਸਤਕ “ਬੇਨਿਆਜ਼ ਹਸਤੀ ਉਸਤਾਦ ਦਾਮਨ” ਨੂੰ ਰਿਲੀਜ਼ ਕੀਤਾ ਗਿਆ
ਸਰੀ, (ਕੇਸਰ ਸਿੰਘ ਕੂਨਰ)-ਕੈਨੇਡਾ ਵਿਖੇ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਸ਼ਹਿਰ ਸਰੀ ਵਿਖੇ 24 ਸਤੰਬਰ ਨੂੰ ਲੋਕ ਕਵੀ ਉਸਤਾਦ ਦਾਮਨ ਦੀ ਪਹਿਲੀ ਜਨਮ ਸ਼ਤਾਬਦੀ ਸਮਾਰੋਹ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਉੱਘੇ ਲੇਖਕਾਂ, ਸਾਹਿਤਕਾਰਾਂ, ਗੀਤਕਾਰਾਂ, ਰੰਗਕਰਮੀਆਂ , ਬੁੱਧੀ … More
ਫਿਨਲੈਡ ਵਿੱਚ ਵੀ ਛਾਇਆ ਗਾਇਕ ਸਿਮਰਨ ਗੋਰਾਇਆ ਦੀ ਵੰਝਲੀ ਦਾ ਜਾਦੂ
ਯੋਰਪ,(ਰੁਪਿੰਦਰ ਢਿੱਲੋ ਮੋਗਾ) – ਪੰਜਾਬੀ ਕਲਚਰਲ ਸੋਸਾਇਟੀ ਫਿਨਲੈਡ ਦੇ ਪ੍ਰਧਾਨ ਸ੍ਰ ਗੁਰਵਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਦੱਸਿਆ ਕਿ ਪਿੱਛਲੀ ਦਿਨੀ ਸੁਰੀਲੀ ਆਵਾਜ ਦੇ ਮਾਲਿਕ ਪੰਜਾਬੀ ਸਰੋਤਿਆ ਦੇ ਮਨਚਾਹੇ ਗਾਇਕ ਸਿਮਰਨ ਗੋਰਾਇਆ ਦੀ ਵੰਝਲੀ ਨੇ ਫਿਨਲੈਡ ਚ ਖੂਬ … More










