ਸਭਿਆਚਾਰ

Sep.14-2

ਹਿੰਦ-ਪਾਕਿ ਦੀ ਵੰਡ ਦੇ ਦਰਦ ਪੁਰਾਣੇ ਅੱਜ ਵੀ ਜਿਉਂਦੇ ਹਨ-ਡਾ:ਚੀਮਾ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਡਾ: ਅਨਿਲ ਸ਼ਰਮਾ ਦੀ ਨਿਰਦੇਸ਼ਨਾ ਹੇਠ ਬੀਤੀ ਸ਼ਾਮ ਪੇਸ਼ ਕੀਤੇ ਪਾਕਿਸਤਾਨੀ ਪੰਜਾਬੀ ਨਾਟਕ ‘ਦੁੱਖ ਦਰਿਆ’ ਦੀ ਪੇਸ਼ਕਾਰੀ ਦੀ ਪ੍ਰਧਾਨਗੀ ਕਰਦਿਆਂ ਖੇਤੀਬਾੜੀ ਕਾਲਜ ਦੇ ਡੀਨ ਡਾ: ਦੇਵਿੰਦਰ ਸਿੰਘ ਚੀਮਾ ਨੇ … More »

ਸਰਗਰਮੀਆਂ | Leave a comment
sadash ku

ਵੁਲਵਰਹੈਪਟਨ ਵਿੱਚ ਪੰਜਾਬੀ ਫਨਕਾਰਾਂ ਨੇ ਚੌਖੇ ਰੰਗ ਬੰਨੇ

ਪੈਰਿਸ,(ਸੁਖਵੀਰ ਸਿੰਘ ਸੰਧੂ)-ਪਿਛਲੇ ਐਤਵਾਰ ਅਵਤਾਰ ਸੰਧੂ ਪ੍ਰੋਡੈਕਸ਼ਨ ਵਲੋਂ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਮਸ਼ਹੂਰ ਪੰਜਾਬੀ ਫਨਕਾਰਾਂ ਦੀ ਟੀਮ ਨੂੰ ਲੈਕੇ ਸਭਿਆਚਾਰਕ ਪ੍ਰੋਗ੍ਰਾਮ ਅਯੋਯਿਤ ਕੀਤੇ ਗਏ।ਇਹ ਸਾਰੇ ਕਲਾਕਾਰ ਜਿਹੜੇ ਪੰਜਾਬ ਤੋਂ ਸਪੈਸ਼ਲ ਸੱਦੇ ਤੇ ਆਏ ਹੋਏ ਸਨ, ਇਹਨਾਂ ਦਾ ਜੋਸ਼ … More »

ਸਰਗਰਮੀਆਂ | Leave a comment
Keshi Photo 3

ਇੱਕ ਸ਼ਾਮ ਹਰਦਿਆਲ ਕੇਸ਼ੀ ਦੇ ਨਾਮ…

ਬਰੈਂਪਟਨ,(ਪ੍ਰਤੀਕ) – ਮਰਹੂਮ ਸ਼ਾਇਰ ਹਰਦਿਆਲ ਕੇਸ਼ੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬੀਤੇ ਦਿਨ ਟਰਾਂਟੋ ਇਲਾਕੇ ਦੇ ਪੰਜਾਬੀ ਸਾਹਿਤ ਸਨੇਹੀ ਇਕੱਤਰ ਹੋਏ, ਜਿਨ੍ਹਾਂ ਇਸ ਮੌਕੇ ਕੇਸ਼ੀ ਦੀ ਸ਼ਾਇਰੀ ‘ਤੇ ਵਿਚਾਰਾਂ ਕੀਤੀਆਂ ਅਤੇ ਉਸਦੀਆਂ ਰਚਨਾਵਾਂ ਦਾ ਗਾਇਨ ਹੋਇਆ। ਸ਼ਾਇਰ ਓਂਕਾਰਪ੍ਰੀਤ ਨੇ … More »

ਸਰਗਰਮੀਆਂ | Leave a comment
finland independet 2011

ਫਿਨਲੈਡ ਚ ਭਾਰਤ ਦੀ ਆਜ਼ਾਦੀ ਦਿਵਸ ਨੂੰ ਸਮਰਪਿਤ ਦਿਵਸ ਮਨਾਇਆ ਗਿਆ

ਯੌਰਪ,(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ  ਓਵਰਸੀਜ ਕਾਂਗਰਸ ਫਿਨਲੈਡ ਵੱਲੋ ਪ੍ਰੈਸ ਨੂੰ ਭੇਜੀ ਖਬਰ ਚ ਦੱਸਿਆ ਕਿ ਫਿਨਲੈਡ ਦੇ ਸ਼ਹਿਰ ਕੇਰਾਵਾ ਵਿਖੇ ਭਾਰਤ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇੰਡੀਅਨ ੳਵਰਸੀਜ ਕਾਂਗਰਸ ਫਿਨਲੈਡ  ਵੱਲੋ ਮਨਾਏ ਗਏ … More »

ਸਰਗਰਮੀਆਂ | Leave a comment
4(1)

ਕੋਟ ਗੰਗੂ ਰਾਏ ਦਾ 65ਵਾਂ ਸਲਾਨਾ ਖੇਡ ਮੇਲਾ ਯਾਦਗਾਰੀ ਪੈੜਾਂ ਛੱਡਦਾ ਸਮਾਪਤ

ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ)- ਮਾਲਵੇ ਦੇ ਇਤਿਹਾਸਕ ਤੇ ਪ੍ਰਸਿੱਧ ਪਿੰਡ ਕੋਟ ਗੰਗੂ ਰਾਏ ਦਾ 65ਵਾਂ ਸਲਾਨਾ ਖੇਡ ਮੇਲਾ ਪਿੰਡ ਦੇ ਮੁਢ ਬਣੇ ਗੁਰਦਿਆਲ ਸਟੇਡੀਅਮ ਵਿਖੇ ਪੂਰੇ ਜਾਹੋ ਜਲਾਲ ‘ਤੇ ਪਹੁੰਚ ਕੇ ਸਮਾਪਤ ਹੋਇਆ। ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ, ਐਨ. … More »

ਸਰਗਰਮੀਆਂ | Leave a comment
ps

ਪੰਜਾਬੀ ਸਕੂਲ ਨਾਰਵੇ ਦਾ ਨਵੇ ਸਕੂਲ ਸ਼ੈਸਨ ਦਾ ਆਰੰਭ ਹੋਇਆ

ੳਸਲੋ,(ਰੁਪਿੰਦਰ ਢਿੱਲੋ ਮੋਗਾ)-ਗਰਮੀਆ ਦੀ ਛੁੱਟੀਆ ਖਤਮ ਹੋਣ ਤੋ ਬਾਅਦ  ਨਾਰਵੇ ਦੇ ਪੰਜਾਬੀ ਸਕੂਲ ਦੇ ਨਵੇ ਸ਼ੈਸਨ ਦੇ ਆਰੰਭ ਦੇ ਮੋਕੇ ਬੱਚਿਆ ਦਾ ਵਿਸ਼ਾਲ ਇੱਕਠ ੳਸਲੋ ਦੇ ਵਾਇਤਵੈਤ ਸਕੂਲ ਵਿੱਚ ਹੋਇਆ। ਸਕੂਲ ਦੀ ਮੁੱਖ ਪ੍ਰੰਬੱਧਕਾ ਬੀਬੀ ਬਲਵਿੰਦਰ ਕੋਰ  ਅਤੇ ਸਟਾਫ ਵੱਲੋ … More »

ਸਰਗਰਮੀਆਂ | Leave a comment
33

ਪਾਕਿਸਤਾਨੀ ਸਿੱਖਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਭਾਰਤ ’ਚ ਹੋ ਰਹੀਆਂ ਬੇਅਦਬੀਆਂ ਖਿਲਾਫ਼ ਲਾਹੌਰ ’ਚ ਭਾਰੀ ਰੋਸ਼ ਮੁਜ਼ਾਹਰਾ

ਲਾਹੌਰ,( ਜੋਗਾ ਸਿੰਘ)-ਭਾਰਤੀ ਪੰਜਾਬ ਦੇ ਜ਼ਿਲਾ ਰੋਪੜ ਦੇ ਪਿੰਡ ਊਧਮਪੁਰ ਨੱਲਾ ਜਿਥੋਂ ਦੇ ਗੁਰਦੁਆਰਾ ਸਾਹਿਬ ਵਿਚੋਂ ਕਿਸੇ ਸ਼ਰਾਰਤੀ ਅਨਸਰ ਨੇ ਸ੍ਰੀ ਗੁਰੂ  ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਤੇ ਦੋ ਦਰਜਨ ਦੇ ਕਰੀਬ ਗੁਟਕੇ ਇਕ ਗੰਦੇ ਵਿਰਾਨ ਖੂਹ ਵਿੱਚ ਸੁੱਟ … More »

ਸਰਗਰਮੀਆਂ | Leave a comment
GSB

ਖੇਤੀਬਾੜੀ ਖੋਜ ਕਰਦੇ ਵਿਦਿਆਰਥੀ ਆਪਣਾ ਗਿਆਨ ਮਾਂ ਬੋਲੀ ਪੰਜਾਬੀ ਵਿੱਚ ਵੀ ਲਿਖਿਆ ਕਰਨ-ਡਾ: ਭੁੱਲਰ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਸਵਿਸ ਫੈਡਰਲ ਇੰਸਟੀਚਿਊਟ ਆਫ ਟੈਕਨਾਲੋਜੀ ਜਿਊਰਿਕ ਵਿਖੇ ਵਿਗਿਆਨੀ ਵਜੋਂ ਸੇਵਾ ਨਿਭਾ ਰਹੇ ਡਾ: ਗੁਰਬੀਰ ਸਿੰਘ ਭੁੱਲਰ ਨੇ ਆਪਣੀ ਲੁਧਿਆਣਾ ਫੇਰੀ ਦੌਰਾਨ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਥੇ ਤਕਨੀਕੀ ਗਿਆਨ ਦਾ ਸਮੁੰਦਰ … More »

ਸਰਗਰਮੀਆਂ | Leave a comment
3(1)

ਬਰਮਿੰਘਮ ਦਾ ਮੇਲਾ ਈਰਥ ਨੇ ਪੰਜਾਬ ਯੁਨਾਈਟਡ ਨੂੰ ਹਰਾ ਕੇ ਜਿੱਤਿਆ

ਮਿਡਲੈਂਡ ਦਾ ਮਸ਼ਹੂਰ ਮੇਲਾ ਬਰਮਿੰਘਮ ਦਾ ਸ਼ਹੀਦੀ ਟੂਰਨਾਮੈਂਟ ਕਾਮਯਾਬੀ ਨਾਲ ਸਿਰੇ ਚੜਿਆ। ਜੀ. ਐਨ. ਜੀ. ਕਬੱਡੀ ਕਲੱਬ ਅਤੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਦੀ ਪ੍ਰਬੰਧਕੀ ਕਮੇਟੀ ਵਲੋਂ ਕਰਵਾਏ ਇਸ ਟੂਰਨਾਮੈਂਟ  ਵਿਚ ਦਰਸ਼ਕਾਂ ਦੀ ਭਰਵੀ ਹਾਜਰੀ ਰਹੀ। ਕਬੱਡੀ ਕਲੱਬ ਦੇ ਪ੍ਰਧਾਨ ਅਤੇ … More »

ਸਰਗਰਮੀਆਂ | Leave a comment
j and k

ਜੰਮੂ ਅਤੇ ਕਸ਼ਮੀਰ ਸਰਕਾਰ ਦੁਆਰਾ ਸ. ਸਿਮਰਨਜੀਤ ਸਿੰਘ ਮਾਨ ਨੂੰ ਗੈਰ ਕਾਨੂੰਨੀ ਤੌਰ ਤੇ ਗੁਰਦੁਆਰੇ ਵਿਚ ਬੰਦੀ ਬਣਾਉਣ ਦੀ ਪੁਰਜ਼ੋਰ ਨਿੰਦਾ

ਬੇਕਰਜ਼ਫੀਲਡ: -ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਦੀ ਸੀਨੀਅਰ ਲੀਡਰਸ਼ਿਪ ਜੀਤ ਸਿੰਘ ਆਲੋਆਰਖ ਕੌਮੀ ਜਨਰਲ ਸਕੱਤਰ, ਸੁਰਜੀਤ ਸਿੰਘ ਕਲਾਹਰ, ਪ੍ਰਧਾਨ, ਰੇਸ਼ਮ ਸਿੰਘ ਸੀਨੀਅਰ ਵਾਇਸ ਪ੍ਰੈਜ਼ੀਡੈਟ, ਬੂਟਾ ਸਿੰਘ ਖੜੌਦ, ਕਨਵੀਨਰ,  ਦਰਸ਼ਨ ਸਿੰਘ ਸੰਧੂ, ਮਿੰਟੂ ਸੰਧੂ, ਕੁਲਜੀਤ ਸਿੰਘ ਨਿੱਝਰ, ਪ੍ਰਧਾਨ ਕੈਲੀਫੋਰਨੀਆ, ਜਸਬੀਰ ਸਿੰਘ … More »

ਸਰਗਰਮੀਆਂ | Leave a comment