ਸਭਿਆਚਾਰ
ਖਾਲਸਾ ਪੰਥ ਦੇ ਸਾਜਣਾ ਦਿਵਸ ਅਤੇ ਵਿਸਾਖੀ 1978 ਦੇ 13 ਸ਼ਹੀਦ ਸਿੰਘਾਂ ਦੀ ਸ਼ਹਾਦਤ ਤੇ ਵਿਸ਼ੇਸ਼-ਤਮਿੰਦਰ ਸਿੰਘ
ਖਾਲਸੇ ਲਈ ਵਿਸਾਖੀ ਦੇ ਪਵਿੱਤਰ ਦਿਹਾੜੇ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ 1699 ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦਾ ਜਨਮ ਹੋਇਆ। ਜਿਸ ਦਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਵਾਸੀ ਆਨੰਦਪੁਰ, ਨਾਨਕੇ ਗੁਰੂ ਕੇ ਲਾਹੋਰ ਅਤੇ … More
ਫਰਾਂਸ ਵਿੱਚ ਰਹਿ ਰਹੇ ਬਲਵੀਰ ਸਿੰਘ ਨਾਂ ਦੇ ਲੜਕੇ ਦਾ ਕਈ ਮਹੀਨਿਆ ਤੋਂ ਕੋਈ ਥਹੁ ਪਤਾ ਨਹੀ ਲੱਗ ਰਿਹਾ
ਪੈਰਿਸ,(ਸੁਖਵੀਰ ਸਿੰਘ ਸੰਧੂ) – ਜਿਲ੍ਹੇ ਕਪੂਰਥਲੇ ਦੇ ਪਿੰਡ ਜੈਦ ਦਾ ਬਲਵੀਰ ਸਿੰਘ ਨਾਂ ਦਾ ਲੜਕਾ ਜਿਸ ਦੀ ਜਨਮ ਤਰੀਕ 13.10.1976. ਅਤੇ ਉਮਰ ਕੋਈ 25 ਸਾਲ ਦੇ ਕਰੀਬ ਹੈ। ਉਹ ਪੈਰਿਸ ਵਿੱਚ ਪਿਛਲੇ ਕਈ ਮਹੀਨਿਆ ਤੋਂ ਗੁੰਮ ਹੈ।ਅਗਸਤ 2010 ਵਿੱਚ ਕਬੱਡੀ … More
ਪੰਜਾਬ ਖੇਤੀ ਵਰਸਿਟੀ ਵਿੱਚ ਡਾ: ਐਸ ਪੀ ਸਿੰਘ ਨੂੰ ਬਾਬਾ ਬੁੱਲ੍ਹੇਸ਼ਾਹ ਯਾਦਗਾਰੀ ਐਵਾਰਡ ਪ੍ਰਦਾਨ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਪਾਮੇਟੀ ਅਤੇ ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਏਸ਼ੀਅਨ ਰਾਈਟਰਜ਼ ਐਸੋਸੀਏਸ਼ਨ ਡੈਨਮਾਰਕ ਵੱਲੋਂ ਇਸ ਸਾਲ ਦਾ ਬਾਬਾ ਬੁੱਲ੍ਹੇਸ਼ਾਹ ਯਾਦਗਾਰੀ ਐਵਾਰਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਬੁਧ ਚਿੰਤਕ ਡਾ: ਐਸ ਪੀ ਸਿੰਘ … More
ਖ਼ਾਲਸਾ ਕਾਲਜ ਸਬੰਧੀ ਟੀਵੀ ਚੈਨਲ ਵਲੋਂ ਕੀਤਾ ਖ਼ੁਲਾਸਾ ਪੈ ਸਕਦਾ ਹੈ ਬਾਦਲ ਪ੍ਰਵਾਰ ਲਈ ਭਾਰੀ
ਬਠਿੰਡਾ, (ਕਿਰਪਾਲ ਸਿੰਘ): -ਅੱਜ ਤੋਂ 121 ਸਾਲ ਪਹਿਲਾਂ 1890 ਈਸਵੀ ਵਿੱਚ ਸਿੱਖ ਚੇਤਨਾ ਵਿੱਚ ਇਹ ਵੀਚਾਰ ਉਤਪਨ ਹੋਇਆ ਕਿ ਸਿੱਖ ਬੱਚਿਆਂ ਨੂੰ ਸਸਤੀ ਤੇ ਵਧੀਆ ਵਿਦਿਆ ਦੇਣ ਲਈ ਖ਼ਾਲਸਾ ਕਾਲਜ ਬਣਾਇਅ ਜਾਵੇ, ਜਿਸ ਦੇ ਸਿੱਟੇ ਵਜੋਂ ਲਾਹੌਰ ਵਿਖੇ ਚੀਫ਼ ਖ਼ਾਲਸਾ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਵਿਤਾ ਦੀ ਇਬਾਰਤ ਨੂੰ ਯਾਦਗਾਰੀ ਪੁਰਸਕਾਰ
ਲੁਧਿਆਣਾ :- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਰਵਾਏ ਪਹਿਲੇ ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਕਵਿਤਾ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਨੇ ਕਿਹਾ ਹੈ ਕਿ ਆਪਣੀ ਨੇਕੀ, ਸੁਹਿਰਦਤਾ ਅਤੇ ਮਰਦੇ … More
ਕਲੀਆ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਸਪੁੱਤਰ ਯੁਧਵੀਰ ਮਾਣਕ ਸਖਤ ਬੀਮਾਰ
ਪੈਰਿਸ,(ਸੰਧੂ) – ਕੁਲਦੀਪ ਮਾਣਕ ਦਾ ਇੱਕੋ ਇੱਕ ਹੋਣਹਾਰ ਸਪੁੱਤਰ ਕਈ ਦਿੱਨਾਂ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਲੁਧਿਆਣੇ ਦੇ ਹਸਪਤਾਲ ਵਿੱਚ ਜੇਰੇ ਇਲਾਜ਼ ਹੈ। ਪਤਾ ਲੱਗਿਆ ਹੈ ਕਿ ਕੁਝ ਦਿੱਨ ਪਹਿਲਾਂ ਉਸ ਨੇ ਗਲਤੀ ਨਾਲ ਕਿਸੇ ਗਲਤ ਦਵਾਈ ਦੀ ਵਰਤੋਂ ਕਰ … More
ਡੇਟਨ ਗੁਰਦੁਆਰਾ ਸਾਹਿਬ ਪਹਿਲਾ ਸਿੱਖ ਵਾਤਾਵਰਣ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ
ਡੇਟਨ (ਓਹਾਇਓ) ਅਮਰੀਕਾ:- ਵਿਸ਼ਵ ਭਰ ਦੇ ਸਿੱਖਾਂ ਵਾਂਗ ਡੇਟਨ ਦੀ ਸਿੱਖ ਸੋਸਾਇਟੀ ਨੇ ਵੀ ਸਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਬਤੌਰ ਪਹਿਲਾ ਸਿੱਖ ਵਾਤਾਵਰਨ ਦਿਵਸ ਦੇ ਤੌਰ ’ਤੇ ਨਵੇਂ ਉਸਾਰੇ ਗਏ ਗੁਰਦੁਆਰਾ ਸਾਹਿਬ ਵਿਖੇ … More
ਲੋਕ ਪੱਖੀ ਨਾਟਕਾਂ ਅਤੇ ਤਰਕਸ਼ੀਲ ਕਾਰਨਾਮਿਆ ਨੂੰ ਭਰਵਾਂ ਹੁੰਗਾਰਾ ਮਿਲਿਆ
ਦਸੂਹਾ – ਸ਼ਹੀਦ ਭਗਤ ਸਿੰਘ ਦੇ 80 ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਯਾਦਗਾਰੀ ਕਮੇਟੀ ਵੱਲੋਂ ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਦੇ ਪ੍ਰਇਮਰੀ ਸਕੂਲ ਵਿਖੇ ਕਮੇਟੀ ਦੇ ਮੁੱਖ ਪ੍ਬੰਧਕ ਗੁਰਭਿੰਦਰ ਸਿੰਘ ਚੀਮਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ … More
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ,ਹਰਿਗੋਬਿੰਦ ਇਨਕਲੇਵ ਵਿੱਚ ਖੇਡ ਦਿਵਸ ਮਨਾਇਆ ਗਿਆ
ਨਵੀਂ ਦਿੱਲੀ- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰਿਗੋਬਿੰਦ ਇਨਕਲੇਵ ਵਿਖੇ ਖੇਡ ਦਿਵਸ ਦਾ ਅਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਗੁਰਮੀਤ ਸਿੰਘ ਸ਼ੰਟੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਨਰਸਰੀ ਦੇ ਬੱਚਿਆਂ ਨੂੰ ਸਰਟੀਫਿਕੇਟਾਂ ਨਾਲ ਵੀ ਨਵਾਜਿਆ ਗਿਆ। ਨਿੱਕੇ-ਨਿੱਕੇ ਬੱਚਿਆਂ ਨੇ ਜਿਥੇ … More
ਮੈਦਾਨ ਦੀਆਂ ਪੇਂਟਿੰਗਾਂ ਨੇ ਮੋਹੇ ਕਈਆਂ ਦੇ ਦਿਲ
ਅੰਮ੍ਰਿਤਸਰ – ਸਥਾਨਕ ਸ੍ਰ. ਠਾਕਰ ਸਿੰਘ ਆਰਟ ਗੈਲਰੀ ਵਿੱਚ ਗੁਰਬਚਨ ਸਿੰਘ ਮੈਦਾਨ ਜੋ ਕਿ ਐਫ.ਸੀ.ਆਈ ਵਿੱਚੋਂ 3 ਸਾਲ ਪਹਿਲਾਂ ਸੇਵਾ ਮੁਕਤ ਹੋਏ ਹਨ ਨੇ ਆਪਣੀ ਪੇਂਟਿੰਗ ਦੀ ਤਿੰਨ ਰੋਜ਼ਾ ਨੁਮਾਇਸ਼ ਲਗਾਈ। ਜਿਸ ਵਿੱਚ ਹੀਰ ਰਾਂਝਾ, ਸੋਹਣੀ ਮਹੀਵਾਲ, ਸੱਸੀ ਪੰਨੂ, ਮਿਰਜ਼ਾ … More










