ਸਭਿਆਚਾਰ
ਸਿ਼ਵਚਰਨ ਜੱਗੀ ਕੁੱਸਾ ਨੂੰ ਸਦਮਾ, ਬਾਪੂ ਜੀ ਚੜ੍ਹਾਈ ਕਰ ਗਏ
ਲੰਡਨ (ਮਪ) ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਦੇ ਸਤਿਕਾਰਯੋਗ ਬਾਪੂ ਜੀ ਕੱਲ੍ਹ 13 ਫ਼ਰਬਰੀ ਦਿਨ ਸ਼ੁੱਕਰਵਾਰ ਨੂੰ ਸ਼ਾਮ 5 ਵੱਜ ਕੇ 20 ਮਿੰਟ ‘ਤੇ ਚੜ੍ਹਾਈ ਕਰ ਗਏ! ਉਹ 78 ਸਾਲ ਦੇ ਸਨ। ਜੱਗੀ ਕੁੱਸਾ ਨੂੰ ਸ਼ਾਮ ਸਾਢੇ ਕੁ ਪੰਜ ਵਜੇ … More
ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ ‘ਤੇ ਅਧਾਰਿਤ ਦਸਤਾਵੇਜ਼ੀ ਫਿਲਮ ਏ ਸੈਲਫਲੈਸ ਲਾਇਫ਼ ਦਾ ਰਿਲੀਜ਼ ਸਮਾਰੋਹ
ਅੰਮ੍ਰਿਤਸਰ :-ਸ੍ਰ. ਜੋਗਿੰਦਰ ਸਿੰਘ ਕਲਸੀ ਅਤੇ ਸ੍ਰ. ਜਸਬੀਰ ਸਿੰਘ ਹੰਸਪਾਲ ਕੈਨੇਡਾ ਨਿਵਾਸੀ ਦੁਆਰਾ ਸਾਂਝੇ ਤੌਰ ‘ਤੇ ਨਿਰਮਿਤ ਅਤੇ ਨਿਰਦੇਸ਼ਿਤ ਭਗਤ ਪੂਰਨ ਸਿੰਘ ਜੀ ਦੀ ਜੀਵਨੀ ‘ਤੇ ਅਧਾਰਿਤ ਦਸਤਾਵੇਜ਼ੀ ਫ਼ਿਲਮ ਏ ਸੈਲਫਲੈਸ ਲਾਇਫ਼ ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ਤਾਮਿਲਨਾਢੂ ਦੇ ਗਵਰਨਰ ਮਾਨਯੋਗ … More
ਅਮਿੱਟ ਪੈੜਾ ਛੱਡਦਾ ਗਿਆਰਵਾਂ ਗੁਰਮਿੱਤ ਕੈਂਪ ਸਿਡਨੀ ਵਿੱਚ ਸੰਪੰਨ
ਦੋ ਸ਼ਬਦ ਮੇਰੇ ਵਲੋਂ - ਗੁਰਮਿੱਤ ਸ਼ਬਦ ਦਾ ਵਰਤਮਾਨ ਸਮੇਂ ਵਿੱਚ ਕੋਈ ਬਹੁਤਾ ਮਹੱਤਵ ਨਹੀ ਹੈ।ਕਿਓਕਿ ਇਸ ਸ਼ਬਦ ਦਾ ਪ੍ਰਯੋਗ ਖਾਸ ਕਰਕੇ ਪੰਜਾਬੋ ਬਾਹਰ ਰਹਿੰਦਾ ਭਾਈਚਾਰਾ ਆਮ ਹੀ ਕਰਦਾ ਹੈ ਤੇ ਜਿਆਦਾ ਤਰ ਪ੍ਰੋਗਰਾਮ ਗੁਰਮਿੱਤ ਤੋਂ ਕੋਹਾਂ ਪਰੇ ਹੁੱਦੇ ਹਨ।ਜਿਸ … More
ਜਸੀ ਖੰਗੂੜਾ ਦਾ ਫਰਿਜਨੋ ਅਤੇ ਸੇਕਰਾਮੈਂਟੋ ਵਿਖੇ ਸਨਮਾਨ ਕ੍ਰਿਪਾਲ ਸਿੰਘ ਸਹੋਤਾ ਨੂੰ ਓਵਰਸੀਜ ਕਾਂਗਰਸ ਦਾ ਪ੍ਰਧਾਨ ਅਤੇ ਸੁਖਵਿੰਦਰ ਸਿੰਘ ਟਿਵਾਣਾ ਨੂੰ ਜਨਰਲ ਸਕਤਰ ਨਿਯੁਕਤ ਕੀਤਾ
ਕੌਮੀ ਏਕਤਾ ਨਿਊਜ਼ ਬਿਊਰੋ ਫਰਿਜ਼ਨੋ-ਕਿਲ੍ਹਾ ਰਾਏ ਪੁਰ ਦੇ ਕਾਂਗਰਸੀ ਆਗੂ ਅਤੇ ਐਮਐਲਏ ਜੱਸੀ ਖੰਗੂੜਾ ਦਾ ਫਰਿਜ਼ਨੋ ਪਹੁੰਚਣ ‘ਤੇ ਇਥੋਂ ਦੇ ਪਤਵੰਤੇ ਸੱਜਣਾਂ ਵਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਫਰਿਜ਼ਨੋ ਵਿਖੇ ਇਸ ਸ਼ਾਨਦਾਰ ਸੁਆਗਤੀ ਸਨਮਾਨ ਸਮਾਗਮ ਦਾ ਆਯੋਜਨ ਇਥੋਂ ਦੇ ਮਸ਼ਹੂਰ ਟਰਾਂਸਪੋਰਟਰ … More
ਗੁਰਦਵਾਰਾ ਯੂਬਾਸਿਟੀ ਦੀ ਨਵੀਂ ਕਮੇਟੀ ਨੇ ਆਪਣੇ ਹੀ ਬੋਰਡ ਮੈਂਬਰ ਨੂੰ ਜੇਲ੍ਹ ਪਹੁੰਚਾਇਆ
ਰਿਪੋਰਟ:ਕੌਮੀ ਏਕਤਾ ਨਿਊਜ਼ ਬਿਊਰੋ/ ਹੁਸਨ ਲੜੋਆ ਬੰਗਾ ਯੂਬਾ ਸਿਟੀ (ਕੈਲੀਫੋਰਨੀਆਂ)- ਬੀਤੇ ਦਿਨ ਦਿਨੀਂ ਨੂੰ ਯੂਬਾ ਸਿਟੀ ਗੁਰਦੁਆਰੇ ਦੀਆ ਚੋਣਾਂ ਵਿੱਚ ਜਿੱਤੀ ਧਿਰ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਦੇ ਆਪਣੇ ਹੀ ਬੋਰਡ ਆਫ਼ ਡਾਇਰੈਟਰ ਵਜੋਂ ਜੇਤੂ … More
ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਕੈਨੇਡਾ ਦੇ ਵਿਧਾਇਕ ਪੀਟਰ ਸੰਧੂ ਦਾ ਸਨਮਾਨ
ਲੁਧਿਆਣਾ – ਸਥਾਨਕ ਪੱਖੋਵਾਲ ਰੋਡ ਸਥਿਤ ਪੰਜਾਬੀ ਵਿਰਾਸਤ ਭਵਨ ਵਿਖੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਇੱਕ ਵਿਸੇਸ਼ ਸਮਾਗਮ ਦੌਰਾਨ ਉੱਘੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਕੈਨੇਡਾ ਦੇ ਐਡਮਿੰਟਨ ਹਲਕੇ ਦੇ ਵਿਧਾਇਕ ਸ: ਪਰਮਜੀਤ ਸਿੰਘ ਸੰਧੂ (ਪੀਟਰ ਸੰਧੂ) ਦਾ ਵਿਸ਼ੇਸ਼ … More
ਸ੍ਰੀ ਲਾਹੌਰੀ ਰਾਮ ਕੈਨੇਡਾ ਵਿਖੇ ਅਕਾਲ ਚਲਾਣਾ ਕਰ ਗਏ
ਕੈਲੀਫੋਰਨੀਆਂ- ਇਹ ਖਬਰ ਬੜੇ ਦੁਖਿਤ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਭਾਈਚਾਰੇ ਦੀ ਉੱਘੀ ਸ਼ਖਸੀਅਤ ਸ੍ਰੀ ਲਾਹੌਰੀ ਰਾਮ 10 ਜਨਵਰੀ, 2009 ਦਿਨ ਐਤਵਾਰ ਰਾਤੀਂ ਅਕਾਲ ਚਲਾਣਾ ਕਰ ਗਏ। ਉਹ 64 ਸਾਲਾਂ ਦੇ ਸਨ। ਪਿਛਲੇ ਦਿਨੀਂ ਉਹ ਕੈਲੀਫੋਰਨੀਆਂ ਦੇ ਦੌਰੇ ‘ਤੇ … More
ਵਾਸ਼ਿੰਗਟਨ ਡੀ ਸੀ ਦੀ ਸਿੱਖ ਸੰਗਤ ਨੇ ਗੁਰੂਘਰ ਵਿਚੋਂ ਪੰਥ ਵਿਰੋਧੀਆਂ ਨੂੰ ਭਜਾਇਆ
ਡਾਕਟਰ ਪਰਮਜੀਤ ਸਿੰਘ ਅਜਰਾਵਤ ਵੱਲੋਂ ਸੰਗਤ ਨੂੰ ਵਧਾਈ ਵਾਸ਼ਿੰਗਟਨ – ਇਸ ਇਲਾਕੇ ਦੀ ਸਾਧ ਸੰਗਤ ਨੇ ਇਕ ਇਤਿਹਾਸਕ ਘਟਨਾਕ੍ਰਮ ਵਿੱਚ ਸਥਾਨਕ ਗੁਰੂਘਰ ਦੇ ਪ੍ਰਬੰਧ ਉੱਤੇ ਕਾਬਜ਼ ਪੰਥ ਵਿਰੋਧੀ ਸ਼ਕਤੀਆਂ ਦੀ ਜੁੰਡਲੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਬਹੁਤ ਲੰਬੇ … More
ਪੰਜਾਬੀ ਸਾਹਿਤ ਸਭਾ ਯੂਬਾ ਸਿਟੀ ਤੇ ਸੈਕਰਾਮੈਂਟੋ ਦੀ ਸਾਂਝੀ ਮੀਟਿੰਗ
ਸੈਕਰਾਮੈਂਟੋ-ਪੰਜਾਬ ਸਾਹਿਤ ਸਭਾ ਯੂਬਾ ਸਿਟੀ ਤੇ ਸੈਕਰਾਮੈਂਟੋ ਦੀ ਸਾਂਝੀ ਬੈਠਕ ਸੈਕਰਾਮੈਂਟੋ ਵਿਖੇ ਪੰਜਾਬੀ ਦੇ ਉਘੇ ਕਵੀ ਤੇ ਗੁਰਮਤ ਦੇ ਅੰਤਰਰਾਸ਼ਟਰੀ ਵਿਆਖਿਆਕਾਰ ਡਾ: ਇੰਦਰਜੀਤ ਸਿਮਘ ਵਾਸੂ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਤਤਿੰਦਰ ਕੌਰ, ਮਹਿੰਦਰ ਸਿੰਘ ਘੱਗ, ਜਿਊਤੀ ਸਿੰਘ ਤੇ ਰਾਬਿੰਦਰ … More
ਸਿਡਨੀ ਵਿਚ ਕਲਗੀਧਰ ਗੁਰਪੁਬ ਦੀਆਂ ਰੌਣਕਾਂ
ਸਿਡਨੀ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਬੜੇ ਉਤਸ਼ਾਹ ਨਾਲ਼ ਮਨਾਇਆ ਗਿਆ। ਗੁਰਦੁਆਰਾ ਸਿੱਖ ਸੈਂਟਰ ਗਲੈਨਵੁਡ/ਪਾਰਕਲੀ ਦੀਆਂ ਸੰਗਤਾਂ ਨੇ ਪ੍ਰਬੰਧਕਾਂ ਦੇ ਸਹਿਯੋਗ ਨਾਲ਼, ਸੋਮਵਾਰ ਗੁਰਪੁਰਬ ਵਾਲ਼ੇ ਦਿਨ ਅੰਮ੍ਰਿਤ ਵੇਲ਼ੇ ਪ੍ਰਭਾਤ ਫੇਰੀ … More
