ਸਭਿਆਚਾਰ

 

ਅਸ਼ਵਨੀ ਭਾਖੜੀ ਦੀ ਮਾਤਾ ਜੀ ਦਾ 95ਵਾਂ ਜਨਮਦਿਨ ਮਨਾਇਆ ਗਿਆ

ਸੈਨਮੈਟਿਓ-ਕੈਲੀਫੋਰਨੀਆਂ ਦੇ ਪ੍ਰਸਿੱਧ ਵਕੀਲ ਸ੍ਰੀ ਅਸ਼ਵਨੀ ਭਾਖੜੀ ਦੀ ਮਾਤਾ ਜੀ ਦਾ 95ਵਾਂ ਜਨਮਦਿਨ ਪਿਛਲੇ ਦਿਨ ਬੜੀ ਹੀ ਧੂਮਧਾਮ ਨਾਲ ਹੋਟਲ ਸੈ਼ਰੇਟਨ ਵਿਖੇ ਮਨਾਇਆ ਗਿਆ। ਇਸ ਮੌਕੇ ਡੇਲੀ ਸਿਟੀ ਦੇ ਕੌਂਸਲ ਡੇਵਿਡ ਕੀ, ਕੋਲਮਾ ਦੀ ਮੇਅਰ ਜੋਏਨ ਡੇਲ ਰੋਸਾਰੀਓ, ਸੈਨ ਮੈਟੀਓ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਹਮਬਰਗ ਦੇ ਗੁਰਦਵਾਰਾ ਸਿੰਘ ਸਭਾ ਗਰੰਡਵੇਗ ਦੀ ਚੋਣ ਸਰਬ ਸੰਮਤੀ ਨਾਲ ਹੋਈ

ਹਮਬਰਗ(ਅਮਰਜੀਤ ਸਿੰਘ ਸਿੱਧੂ) :- ਚਾਰ ਮਈ ਨੂੰ ਗੁਰੂ ਘਰ ਸਿੰਘ ਸਭਾ ਦੀ ਚੋਣ ਕਰਨ ਲਈ ਸੰਗਤਾਂ ਦਾ ਇਕੱਠ ਬੁਲਾਇਆ ਗਿਆ। ਜਿਸ ਵਿੱਚ ਸੰਗਤ ਵੱਲੋ ਪ੍ਰਬੰਧਕਾਂ ਨਾਲ ਗੁਰੂ ਘਰ ਦੇ ਪ੍ਰਬੰਧ ਨੂੰ ਪਹਿਲਾਂ ਨਾਲੋ ਸੁਧਾਰ ਲਿਆਉਣ ਲਈ ਕਈ ਪਹਿਲੂਆਂ ਤੇ ਵਿਚਾਰ … More »

ਸਰਗਰਮੀਆਂ | Leave a comment
 

ਬਰੇਸ਼ੀਆ (ਇਟਲੀ) ਵਿਚ ਖਾਲਸੇ ਦਾ ਜਨਮ ਦਿਹਾੜਾ ਸ਼ਾਨੋ ਸ਼ੌਕਤ ਨਾਲ ਮਨਾਇਆ

ਬਰੇਸ਼ੀਆ, ਇਟਲੀ (ਗੁਰਮੁਖ ਸਿੰਘ ਸਰਕਾਰੀਆ) – ਗੁਰਦਵਾਰਾ ਸਿੰਘ ਸਭਾ, ਫਲੇਰੋ (ਬਰੇਸ਼ੀਆ) ਵਲੋਂ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਠਵਾਂ ਵਿਸ਼ਾਲ ਨਗਰ ਕੀਰਤਨ ਸ਼ਿਵਾਲਕ ਪਹਾੜੀਆਂ ਵਰਗੀਆਂ ਪਹਾੜੀਆਂ ਦੇ ਪੈਰਾਂ ਵਿਚ ਘੁੱਗ ਵਸਦੇ ਬਰੇਸ਼ੀਆ ਸ਼ਹਿਰ ਵਿੱਚ ਸ਼ਾਨੋ … More »

ਸਰਗਰਮੀਆਂ | Leave a comment
 

ਠਾਠ ਨਾਨਕਸਰ ਈਸ਼ਰ ਦਰਬਾਰ ਤਖਾਣਵੱਧ ਵਿਖੇ ਮਹਾਨ ਕੀਰਤਨ ਦਰਬਾਰ

ਮੋਗਾ (ਭਵਨਦੀਪ ਸਿੰਘ ਪੁਰਬਾ) – ਠਾਠ ਨਾਨਕਸਰ ਈਸ਼ਰ ਦਰਬਾਰ ਤਖਾਣਵੱਧ ਵਿਖੇ ਧੰਨ-ਧੰਨ ਬਾਬਾ ਕੁੰਦਨ ਸਿੰਘ ਜੀ ਮਹਾਂਪੁਰਸ਼ਾਂ ਦੀ ਮਿੱਠੀ ਯਾਦ ਵਿਚ ਭਾਗਾਂ ਭਰੀ ਰੈਣਸਬਾਈ ਕਰਵਾਈ ਗਈ। ਮੁੱਖ ਸੇਵਾਦਾਰ ਭਾਈ ਰਵਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਿਚ ਕਰਵਾਏ ਗਏ ਇਸ ਸਲਾਨਾ … More »

ਸਰਗਰਮੀਆਂ | Leave a comment
 

ਸੰਤ ਬਾਬਾ ਨੰਦ ਸਿੰਘ ਜੀ ਸਲਾਨਾ ਬਰਸੀ ਧੂੰਮਧਾਮ ਨਾਲ ਮਨਾਈ ਗਈ

ਲੋਹਾਰਾ, ਮੋਗਾ (ਭਵਨਦੀਪ ਸਿੰਘ ਪੁਰਬਾ) – ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਬਰਸੀ ਉਨ੍ਹਾਂ ਦੇ ਤਪ ਅਸਥਾਨ ਅੰਗੀਠਾ ਸਾਹਿਬ ਗੁਰਦੁਆਰਾ ਅ-ਨੰਦ ਪ੍ਰਕਾਸ਼ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਗਈ। ਬਰਸੀ ਦੇ ਸੰਬੰਧ ਵਿਚ 7 ਅਪ੍ਰੈਲ ਨੂੰ … More »

ਸਰਗਰਮੀਆਂ | Leave a comment
 

ਫਰਿਜ਼ਨੋ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ

ਫਰਿਜ਼ਨੋ- ਬੀਤੇ ਸ਼ਨਿੱਚਰਵਾਰ ਨੂੰ ਅੰਗੂਰਾਂ ਦੀ ਧਰਤੀ ਸੈਂਟਰਲ ਵੈਲੀ ਦੇ ਫਰਿਜ਼ਨੋ ਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਤੇ ਸੁਪਰ ਸੈਲਮਾ ਸਪੋਰਟਸ ਕੱਲਬ ਦੇ ਸਾਂਝੇ ਯਤਨਾਂ ਨਾਲ ਵਿਕਟੋਰੀਆ ਵੈਸਟ ਪਾਰਕ  ਵਿਖੇ ਸ਼ਾਨਦਾਰ ਕਬੱਡੀ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਕੈਲੀਫੋਰਨੀਆਂ ਦੀਆਂ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਅਜ਼ਾਦ ਹਿੰਦ ਫੌਜ ਦੇ ਜੰਗੀ ਕੈਦੀਆਂ ਦੀ ਭਾਲ

ਅਜ਼ਾਦ ਹਿੰਦ ਫੌਜ ਵਿਚੋਂ 1942 ਤੋਂ 1945 ਤੱਕ ਦੂਸਰੀ ਸੰਸਾਰ ਜੰਗ ਵੇਲੇ 20,000 ਫੌਜ਼ੀਆ ਨੂੰ ਜਪਾਨ ਵਲੋਂ ਜੰਗੀ ਕੈਦੀ ਬਣਾ ਕੇ ਨਿਊ ਗਿੰਨੀ ਦੇ ਸੰਘਣੇ ਅਤੇ ਭਿਆਨਕ ਜੰਗਲਾਂ ਵਿਚ ਸੁੱਟ ਦਿਤਾ ਸੀ । ਜਿੰਨਾਂ ਵਿਚੋਂ ਮਸਾ 8% ਹੀ ਜਿਊਦੇਂ ਬਚੇ … More »

ਸਰਗਰਮੀਆਂ | Leave a comment
 

ਖਾਲਸੇ ਦੇ ਜਨਮ ਦਿਵਸ ਤੇ ਸਟਾਕਟਨ ਵਿਖੇ ਮਹਾਨ ਨਗਰ ਕੀਰਤਨ ਨੇ ਸਮੁੱਚੀ ਸਿੱਖ ਕੌਮ ਨੂੰ ਇੱਕ ਲੜੀ ਵਿੱਚ ਪਰੋਤਾ

ਸਟਾਕਟਨ (ਬਲਵਿੰਦਰਪਾਲ ਸਿੰਘ ਖਾਲਸਾ ਅਤੇ ਗੁਰਜੀਤ ਸਿੰਘ ਝਾਮਪੁਰ) – ਪੈਗ਼ੰਬਰਾਂ ਦੇ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਜੇ ਖ਼ਾਲਸੇ ਦੀਆਂ ਪਿਆਰੀਆਂ ਯਾਦਾਂ ਤੇ ਇਤਿਹਾਸਕ ਸਚਾਈਆਂ ਨੂੰ ਹਿਰਦੇ ਵਿਚ ਜ਼ਿੰਦਾ ਕਰਨ ਅਤੇ ਨਿਆਰੇ ਖ਼ਾਲਸੇ ਦੀ ਅਜ਼ਾਦ ਹਸਤੀ ਦੇ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਓਸਲੋ(ਨਾਰਵੇ)ਚ ਨਗਰ ਕੀਰਤਨ ਦਾ ਆਜੋਯਨ

ੳਸਲੋ-ਰੁਪਿੰਦਰ ਢਿੱਲੋ ਮੋਗਾ /ਡਿੰਪਾ ਵਿਰਕ-ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਪ੍ਰੰਬੱਧਕ ਕਮੇਟੀ ਓਸਲੋ ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ। ਜਿਸ ਵਿੱਚ ਓਸਲੋ ਅੱਤੇ ਨਜਦੀਕ ਪੈਦੇ … More »

ਸਰਗਰਮੀਆਂ | Leave a comment
 

ਨਾਰਵੇ ਚ ਖਾਲਸੇ ਦਾ ਸਾਜਣਾ ਦਿਵਸ ਵਿਸਾਖੀ ਸ਼ਰਧਾ ਨਾਲ ਮਨਾਈ ਗਈ

ਲੀਅਰ (ਨਾਰਵੇ) -ਦੁਨੀਆ ਭਰ ਚ ਖਾਲਸੇ ਦਾ ਪ੍ਰਗਟ ਦਿਵਸ ਵਿਸਾਖੀ  ਦੇ ਸੰਬਧ ਵਿੱਚ ਦੁਨੀਆ ਦੇ ਹਰ ਕੋਨੇ ਕੋਨੇ ਤੋ ਗੁਰੂ ਦੀ ਸਾਧ ਸੰਗਤ ਵੱਲੋ ਨਗਰ ਕੀਰਤਨ, ਗੁਰੂ ਘਰਾ ਵਿੱਚ ਆਖੰਡ ਪਾਠ ਸਾਹਿਬ ਦੇ ਭੋਗ, ਕੀਰਤਨ ਦਰਬਾਰ ਆਦਿ   ਦੀਆ ਖਬਰਾ  ਅੱਗੜ … More »

ਸਰਗਰਮੀਆਂ | Leave a comment