ਸਭਿਆਚਾਰ

 

ਨਵੇਂ ਸਾਲ ਦੇ ਸ਼ੁੱਭ ਮੌਕੇ ਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ-ਪੰਜਾਬੀ ਸੱਥ

ਆਕਲੈਂਡ – ਪਿਛਲੇ ਦਿਨੀਂ ਆਕਲੈਂਡ ਦੇ ਇੰਡੀਅਨ ਰੈਸਟੋਰੈਂਟ ਰਵੀਜ਼ ਵਿੱਚ ਆਕਲੈਂਡ ਦੇ ਕੁੱਝ ਨੌਜਵਾਨਾਂ ਨੇ ਪੰਜਾਬੀ ਸਭਿਆਚਾਰ ਨੂੰ ਨਿਊਜ਼ੀਲੈਂਡ ਵਿੱਚ ਪਰਫੁਲਤ ਕਰਨ ਲਈ ‘ਪੰਜਾਬੀ ਸੱਥ’ ਨਾਂ ਦੀ ਕਲੱਬ ਦਾ ਆਗਾਜ਼ ਕੀਤਾ। ਪੰਜਾਬੀਆਂ ਦੇ ਪਹਿਲੇ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ … More »

ਸਰਗਰਮੀਆਂ | Leave a comment
 

ਸਾਨੂੰ ਆਪਣੇ ਮਸਲੇ ਮਿਲ ਬੈਠਕੇ ਹੱਲ ਕਰਨੇ ਚਾਹੀਦੇ ਹਨ-ਜ: ਅਵਤਾਰ ਸਿੰਘ

 ਮਡੈਸਟੋ/ਟਰੇਸੀ/ਯੂਨੀਅਨ ਸਿਟੀ/ਸੈਨਹੋਜ਼ੇ-ਨਿਊਯਾਰਕ ਵਿਖੇ ਪਗੜੀ ਦੇ ਮਸਲੇ ‘ਤੇ ਯੂਐਨਓ ਵਿਚ ਮਾਮਲਾ ਦਰਜ ਕਰਾਉਣ ਲਈ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਕੈਲੀਫੋਰਨੀਆਂ ਪਹੁੰਚਣ ‘ਤੇ ਇਲਾਕੇ ਦੇ ਪੰਥ ਦਰਦੀ ਪਤਵੰਤੇ ਸੱਜਣਾਂ ਵਲੋਂ ਭਰਪੂਰ ਸੁਆਗਤ ਕੀਤਾ ਗਿਆ।   … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਦਲ ਖ਼ਾਲਸਾ ਅਲਾਇੰਸ ਵਲੋਂ ਕਵੀ ਸਮਾਗਮ ਦਾ ਆਯੋਜਨ

ਐਲ ਸਬਰਾਂਟੇ- ਇਥੋਂ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਮਿਤੀ 13 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਦਲ ਖਾਲਸਾ ਅਲਾਇੰਸ ਵਲੋਂ ਗੁਰਦੁਆਰਾ ਸਾਹਿਬ ਐਲ ਸਬਰਾਂਟੇ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ  ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸੌ ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ … More »

ਸਥਾਨਕ ਸਰਗਰਮੀਆਂ (ਅਮਰੀਕਾ) | 1 Comment
 

ਵੱਡੀ ਜੰਗ ਦੇ ਸਿੱਖ ਫੌਜੀਆਂ ਨੂੰ ਇੰਗਲੈਂਡ ਵਿਚ ਸ਼ਰਧਾਂਜਲੀ ਭੇਟ ਕੀਤੀ ਗਈ

ਬਰਮਿੰਘਮ – ਬੀਤੇ ਦਿਨ ਬਰਤਾਨੀਆ ਦੇ ਵੱਡੇ ਸ਼ਹਿਰ ਬਰਮਿੰਘਮ ਵਿਚ, ਵੈਸਟ ਬਰੈਮਵਿਚ ਵਿਚ, ਵੱਡੀ ਜੰਗ ਵਿਚ ਸ਼ਹੀਦ ਹੋਣ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਰਿਮੈਂਬਰੰਸ ਡੇਅ ਮਨਾਇਆ ਗਿਆ ਜਿਸ ਵਿਚ ਅੰਗਰੇਜ਼ ਤੇ ਸਿਖ ਫੌਜੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ … More »

ਸਰਗਰਮੀਆਂ | Leave a comment
 

ਗਿਆਰਵਾਂ ਸਲਾਨਾ ਗੁਰਮਿੱਤ ਕੈਂਪ ਜਨਵਰੀ 12 ਤੋਂ ਸ਼ੁਰੂ

ਸਿੱਖ ਯੂਥ ਅਸਟ੍ਰੇਲੀਆ ਵਲੋਂ  ਸਿੱਖ ਗੁਰਮਿੱਤ ਕੈਪ ਜਨਵਰੀ ਦੀ 12 ਤਰੀਕ ਤੋਂ 17 ਤਰੀਕ ਤੱਕ ਲੱਗ ਰਿਹਾ ਹੈ।11ਵਾਂ ਗੁਰਮਿੱਤ ਕੈਂਪ ਬੱਚਿਆਂ ਲਈ ਧਾਰਮਿੱਕ ਸੇਧ ਦਾ ਇੱਕ ਚਾਨਣ ਮੁਨਾਰਾ ਹੈ।6 ਦਿਨਾਂ ਦੇ ਇਸ ਕੈਂਪ ਵਿੱਚ ਉਹਨਾ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ … More »

ਸਰਗਰਮੀਆਂ | Leave a comment
 

ਪੰਜਾਬੀ ਕਲਚਰਲ ਸੁਸਾਇਟੀ ਕੀਲ ਵਲੋਂ ਪੰਜਾਬੀ ਵਿਰਸੇ ਨੂੰ ਸਾਭਣ ਦੇ ਯਤਨ

ਹਮਬਰਗ – ਜਰਮਨ ਦੇ ਸ਼ਹਿਰ ਕੀਲ ਵਿਖੇ 2006 ਵਿੱਚ ਹੋਦ ਵਿੱਚ ਆਈ ਪੰਜਾਬੀ ਕਲਚਰਲ ਸੁਸਾਇਟੀ ਜਿਸ ਦੇ ਪ੍ਰਧਾਨ ਮਾ: ਬੂਟਾ ਸਿੰਘ, ਮੀਤ ਪ੍ਰਧਾਂਨ ਜਸਵੀਰ ਸਿੰਘ ਸਕੱਤਰ ਮਨਜਿੰਦਰ ਸਿੰਘ ਰਾਹਲ,ਸਰਬਨ ਸਿੰਘ , ਜੋਗਾ ਸਿੰਘ, ਬਲਵੀਰ ਸਿੰਘ ਭਿੰਡਰ, ਕੁਲਵੰਤ ਸਿੰਘ ਤੇ ਹੋਰ … More »

ਸਰਗਰਮੀਆਂ | Leave a comment
 

“ਗੁਰੂ ਮਾਨਿਓ ਗ੍ਰੰਥ” ਨਾਟਕ ਇੰਗਲੈਂਡ ਵਿਖੇ

“ਗੁਰੂ ਮਾਨਿਓ ਗ੍ਰੰਥ” ਵਿਚ ਸੰਸਾਰ ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਦੀ ਹੋਣਹਾਰ ਲੜਕੀ ਗਗਨ ਕੁੱਸਾ (ਲਾਲ ਸੂਟ ਵਾਲੀ) ਕਲਾਕਾਰ ਤੌਰ ‘ਤੇ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਹ ਨਾਟਕ ਸ੍ਰੀ ਤੇਜਿੰਦਰ ਪਾਲ ਸਿੰਧਰਾ ਅਤੇ ਪਿੰਕੀਸ਼ ਨਾਗਰਾ ਦੀ ਸ੍ਰਪਰਸਤੀ ਹੇਠ … More »

ਸਰਗਰਮੀਆਂ | 1 Comment
 

ਲੋਕ ਲਿਖਾਰੀ ਸਭਾ ਉੱਤਰੀ ਅਮਰੀਕਾ ਵਲੋਂ ਲੇਖਕ ਜੋੜੀ ਡਾ.ਗੁਰਮਿੰਦਰ ਕੌਰ ਸਿੱਧੂ ਅਤੇ ਡਾ. ਬਲਦੇਵ ਸਿੰਘ ਖਹਿਰਾ ਨਾਲ ਸਾਹਿਤਕ ਮਿਲਣੀ

ਰਿਚਮੰਡ(ਬੀ.ਸੀ) –ਪੰਜਾਬ ਦੇ ਸ਼ਹਿਰ ਮੌਹਾਲੀ ਤੋਂ ਕੈਨੇਡਾ ਦੇ ਟੂਰ ‘ਤੇ ਆਏ ਹੋਏ ਸ਼ਾਇਰ ਡਾ. ਗੁਰਮਿੰਦਰ ਕੌਰ ਸਿੱਧੂ ਅਤੇ ਉਨ੍ਹਾਂ ਦੇ ਪਤੀ ਕਹਾਣੀਕਾਰ ਡਾ. ਬਲਦੇਵ ਸਿੰਘ ਖਹਿਰਾ ਨਾਲ ਲੋਕ ਲਿਖਾਰੀ ਸਭਾ ਸਰੀ ਵਲੋਂ ਕਹਾਣੀਕਾਰਾਂ ਅਨਮੋਲ ਕੌਰ ਦੇ ਗ੍ਰਹਿ ਰਿਚਮੰਡ ਵਿਖੇ 10 … More »

ਸਰਗਰਮੀਆਂ | Leave a comment
 

ਪੰਜਾਬੀ ਅਣਥਕ ਮਿਹਨਤੀ, ਸੂਝਵਾਨ ਅਤੇ ਅਗਾਂਹ ਵਧੂ ਸੋਚ ਵਾਲੇ- ਜੌਹਨ ਗਰੇਮੰਡੀ

ਪੰਜਾਬੀ ਅਣਥਕ ਮਿਹਨਤੀ, ਸੂਝਵਾਨ ਅਤੇ ਅਗਾਂਹ ਵਧੂ ਸੋਚ ਵਾਲੇ- ਜੌਹਨ ਗਰੇਮੰਡੀਮਨਟੀਕਾ- ਪਿਛਲੇ ਦਿਨੀ ਸ੍ਰ: ਨਿਰਵੈਲ ਸਿੰਘ ਦੇ ਸਦੇ ਤੇ ਲੂਟੇਨੈਂਟ ਗਵਰਨਰ ਜੌਹਨ ਗਰੇਮੰਡੀ ਮਨਟੀਕੇ ਪਹੁੰਚੇ। ਉਥੇ ਉਨ੍ਹਾਂ ਨੇ ਪੰਜਾਬੀ ਕਮਿਊਨਟੀ ਦੇ ਲੋਕਾਂ ਨਾਲ ਬਜਟ ਕਟ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।  … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment

ਨਿਊਯਾਰਕ ਵਿਖੇ ਨਵੀ ਜਥੇਬੰਦੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦਾ ਗਠਨ

ਨਿਊਯਾਰਕ ਅਤੇ ਕੈਲੀਫੋਰਨੀਆਂ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਪ੍ਰੈਸ ਦੇ ਨਾਮ ਜਾਰੀ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਪਿਛਲੇ ਦਿਨੀਂ ਕੈਲੀਫ਼ੋਰਨੀਆ ਵਿਖੇ ਬੇਹੱਦ ਕਾਮਯਾਬ ਅਤੇ ਮਕਬੂਲ ਹੋਇਆ ਧਾਰਮਕ ਨਾਟਕ “ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਯੋ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment