ਸਭਿਆਚਾਰ
ਬਰਕਲੇ ਵਿਖੇ ਪੰਚਮ ਪਾਤਿਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਵਿਚ ਹਜ਼ਾਰਾਂ ਸਿੱਖ ਸੰਗਤਾਂ ਸ਼ਾਮਲ ਹੋਈਆਂ
ਬਰਕਲੇ-ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਅਤੇ ਜੂਨ 84 ਮੌਕੇ ਵਾਪਰੇ ਦੁਖਦਾਈ ਘੱਲੂਘਾਰੇ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਗੁਰਦੁਆਰਾ ਸਾਹਿਬ ਐਲ ਸਬਰਾਂਟੇ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸਨੂੰ ਗੁਰਦੁਆਰਾ … More
ਨਾਰਵੀਜਿਨ(ਨਾਰਵੇ)ਲੋਕਾਂ ਦਾ ਪੇਂਡੂ ਮੇਲਾ –ਲੀਅਰ
ਨਾਰਵੇ ਦੁੱਨੀਆ ਦੇ ਉਨ੍ਹਾਂ ਦੇਸ਼ਾਂ ਚੋ ਇੱਕ ਹੈ ਜੋ ਦਿਨ ਬ ਦਿਨ ਤੱਰਕੀ ਦੀਆਂ ਰਾਹਾ ਵੱਲ ਵੱਧਦਾ ਜਾ ਰਿਹਾ ਹੈ। ਕੁੱਲ 47 ਲੱਖ ਦੀ ਆਬਾਦੀ ਵਾਲੇ ਮੁੱਲਕ ਵਿੱਚ ਹਰ ਇੱਕ ਦਾ ਰਹਿਣ ਸਹਿਣ ਅਤੇ ਜੀਵਨ ਪੱਧਰ ਉੱਚਾ ਹੈ। ਮੁੱਲਕ ਚਾਹੇ … More
ਹਮਬਰਗ(ਜ਼ਰਮਨ) ਵਿਖੇ ਖੇਡਿਆ ਬੀ ਡੀ ਓ ਮਾਸਟਰ ਹਾਕੀ ਕੱਪ ਆਸਟਰੇਲੀਆ ਦੀ ਟੀਮ ਨੇ ਜਿੱਤਿਆ
ਹਮਬਰਗ (ਅਮਰਜੀਤ ਸਿੱਧੂ ਬੱਧਨੀ):- ਜ਼ਰਮਨ ਦੇ ਸ਼ਹਿਰ ਹਮਬਰਗ ਵਿਖੇ ਹਾਕੀ ਕੱਪ ਕਰਵਾਇਆ ਗਿਆ। ਜਿਸ ਵਿੱਚ ਆਸਟਰੇਲੀਆ, ਜ਼ਰਮਨ, ਹਾਲੈਡ ਤੇ ਇੰਗਲੈਡ ਦੀਆਂ ਟੀਮਾਂ ਨੇ ਭਾਗ ਲਿਆ। ਪਹਿਲਾ ਮੈਚ ਹਾਲੈਡ ਤੇ ਆਸਟਰੇਲੀਆ ਵਿੱਚ ਖੇਡਿਆ ਗਿਆ ਜਿਸ ਵਿਚ ਆਸਟਰੇਲੀਆ ਨੇ ਇਹ ਮੈਚ ਦੋ … More
ਕੁਲਦੀਪ ਮਾਣਕ ਦੇ ਲੋਕਾਂ ਨੇ ਪਿਆਰ ਦੇ ਜੱਫਿਆਂ ਨਾਲ ਹੱਡ ਦੁਖਣ ਲਾ ਦਿੱਤੇ
ਫਰਾਂਸ (ਸੁਖਵੀਰ ਸਿੰਘ ਸੰਧੂ)- ਪੈਰਿਸ ਵਿੱਚ ਬਣੀ ਹੋਈ ਵਾਈਸ ੲੈਸ਼ੋਸੀਏਸ਼ਨ ਨਾਂ ਦੀ ਕੰਪਨੀ ਜਿਹੜੀ ਕੇ ਪੰਜਾਬੀ ਸੱਭਿਆਚਾਰਕ ਪ੍ਰੋਗ੍ਰਾਮ ਕਰਵਾਉਦੀ ਰਹਿੰਦੀ ਹੈ।ਉਸ ਦੇ ਪ੍ਰਧਾਨ ਜਗਰੂਪ ਸਿੰਘ ਸੰਧੂ ਨੇ ਇਸ ਸਾਲ ਗਰਮੀਆਂ ਦੇ ਪੰਜਾਬੀ ਪ੍ਰੋਗ੍ਰਾਮਾਂ ਵਾਰੇ ਵੇਰਵੇ ਦਿੰਦੇ ਦੱਸਿਆ,ਕਿ ਜਦੋਂ ਇਸ ਵਾਰ … More
ਬੱਬੂ ਮਾਨ ਦੇ ਗੀਤਾਂ ਨੇ ਦਰਸ਼ਕ ਕੀਲੇ
ਪੋਰਦੇਨੋਨੇ – ਇਟਲੀ (ਗੁਰਮੁਖ ਸਿੰਘ ਸਰਕਾਰੀਆ ) ਬੀਤੇ ਦਿਨੀਂ ਇਟਲੀ ਦੇ ਸ਼ਹਿਰ ਪੋਰਦੇਨੋਨੇ ਵਿਖੇ ਬੱਬੂ ਮਾਨ ਨੇ ਆਪਣੇ ਫਨ ਦਾ ਮੁਜਾਹਰਾ ਕੀਤਾ ਜਿਸ ਦਾ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਆਨੰਦ ਮਾਣਿਆ । ਉੱਘੇ ਤੇ ਜਾਣੇ ਪਹਿਚਾਣੇ ਮੰਚ ਸੰਚਾਲਕ ਜਸਵੰਤ ਰਾਏ … More
ਮੈਮੋਰੀਅਲ ਡੇਅ ਤੇ ਸਿੱਖ ਪਹਿਚਾਣ ਨੇ ਵਾਹ-ਵਾਹ ਖੱਟੀ
ਸਪਰਿੰਗਫੀਲਡ – ਅਮਰੀਕਾ ਵਿੱਚ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਹਰ ਸਾਲ ਮੈਮੋਰੀਅਲ ਡੇਅ ਬੜੀ ਧੂਮ-ਧਾਮ ਨਾਲ ਕੌਮੀ ਪੱਧਰ ਤੇ ਮਨਾਇਆ ਜਾਂਦਾ ਹੈ ਤੇ ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਵੱਖ ਵੱਖ ਸ਼ਹਿਰਾਂ ਵਿੱਚ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਹਨ … More
ਲੰਮੇ ਸਮੇਂ ਬਾਦ ਵਗਿਆ ਸਾਊਥਾਲ ਵਿੱਚ ਸਾਹਿਤ ਦਾ ਦਰਿਆ
ਲੰਡਨ : “ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ” ਵੱਲੋਂ ਆਪਣਾ ਪਹਿਲਾ ਸਾਹਿਤਕ ਸਮਾਗਮ ਬਹੁਤ ਸ਼ਾਨ ਨਾਲ ਅੰਬੇਦਕਰ ਹਾਲ ਵਿੱਚ ਕਰਵਾਇਆ ਗਿਆ । ਜਿਸ ਵਿੱਚ ਯੂ ਕੇ ਭਰ ਦੀਆਂ ਪ੍ਰਸਿੱਧ ਸਾਹਿਤਕ ਸ਼ਖਸ਼ੀਅਤਾਂ ਨੇ ਭਾਗ ਲਿਆ । ਵਿੱਛੜ ਚੁੱਕੇ ਸਾਹਿਤਕਾਰਾਂ ਨੂੰ ਯਾਦ ਕਰਦਿਆਂ … More
ਵੋਟਰ ਡਾ: ਮਨਮੋਹਨ ਸਿੰਘ ਦੀਆਂ ਪਾਲਿਸੀਆਂ ਦੇ ਹੱਕ ਵਿਚ ਭੁਗਤੇ-ਪਾਲ ਸਹੋਤਾ
ਫਰਿਜ਼ਨੋ ( ਵਿਸ਼ੇਸ਼ ਪ੍ਰਤੀਨਿਧੀ)-”ਅੱਜਕਲ ਦਾ ਵੋਟਰ ਸਭ ਕੁਝ ਜਾਣਦਾ ਹੈ ਕਿ ਕਿਹੜਾ ਨੇਤਾ ਉਨ੍ਹਾਂ ਦੇ ਭਵਿੱਖ ਨੂੰ ਉਜੱਲ ਬਨਾਉਣ ਲਈ ਕੰਮ ਕਰ ਰਿਹਾ ਹੈ ਅਤੇ ਕਿਹੜੇ ਲੀਡਰ ਆਪਣਾ ਮਤਲਬ ਹਲ ਕਰਨ ਲਈ ਸਿਰਫ਼ ਬਿਆਨਬਾਜ਼ੀ ਕਰਕੇ ਚੰਗੇ ਅਤੇ ਨੇਕ ਲੀਡਰਾਂ ਦੀ … More
ਸਪੋਰਟਸ ਕੱਲਚਰਲ ਫੈਡਰੇਸ਼ਨ ਫੈਸਟੀਵਲ-ਨਾਰਵੇ
ਓਸਲੋ(ਰੁਪਿੰਦਰ ਢਿੱਲੋ ਮੋਗਾ)-ਕੁੱਝ ਸਾਲ ਪਹਿਲਾ ਸਥਾਪਿਤ ਹੋਇਆ ਸਪੋਰਟਸ ਕੱਲਚਰਲ ਫੈਡਰੇਸ਼ਨ ਕੱਲਬ ਅੱਜ ਨਾਰਵੇ ਚ ਜਾਣਿਆ ਪਹਿਚਾਣਿਆ ਨਾਮ ਹੈ। ਮੁੱਖ ਉਦੇਸ਼ ਨਾਰਵੇ ਵਿੱਚ ਜੰਮੇ ਭਾਰਤੀ ਮੂਲ ਦੇ ਬੱਚਿਆ ਨੂੰ ਵੱਧ ਤੋ ਵੱਧ ਆਪਣੇ ਵਿਰਸੇ, ਖੇਡਾ ਪ੍ਰਤੀ ਉਤਸਾਹਿਤ ਕਰਨ ਦੇ ਮੱਕਸਦ ਨਾਲ … More
ਬਾਬੂ ਲਾਹੌਰੀ ਰਾਮ ਜੀ ਦੀ ਯਾਦ ਵਿਚ ਅਖੰਡ ਪਾਠ ਕਰਾਏ ਗਏ
ਸੈਨਹੋਜ਼ੇ-ਅਮਰੀਕਾ ਦੀ ਨਾਮਵਰ ਸ਼ਖਸੀਅਤ, ਪ੍ਰਸਿੱਧ ਬਿਜ਼ਨੈਸਮੈਨ ਅਤੇ ਲੀਡਰ ਸਵਰਗੀ ਬਾਬੂ ਲਾਹੌਰੀ ਰਾਮ ਜੀ ਦੇ ਯਾਦ ਵਿਚ ਉਨ੍ਹਾਂ ਦੇ ਪ੍ਰਵਾਰ ਸ: ਦਲਵਿੰਦਰ ਸਿੰਘ ਧੂਤ ੳਤੇ ਸ: ਬਲਜੀਤ ਸਿੰਘ ਮਾਨ ਦੇ ਪ੍ਰਵਾਰ ਵਲੋਂ ਇਥੋਂ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ … More
