ਸਭਿਆਚਾਰ

 

ਵਿਸਾਖੀ ਨੂੰ ਸਮ੍ਰਪਿਤ “ਸਿੱਖ ਦਸਤਾਰ ਦਿਵਸ” ਦੁਨੀਆਂ ਭਰ ਵਿਚ ਬਹੁਤ ਸ਼ਰਧਾ ਅਤੇ ਕਾਮਯਾਬੀ ਨਾਲ ਮਨਾਇਆ ਗਿਆ

ਫਰੀਮੌਂਟ (ਕੈਲੇਫੋਰਨੀਆ):- ਸਿਖਾਂ ਦੇ ਪਵਿਤਰ ਤਿਉਹਾਰ ਵਿਸਾਖੀ ਨੂੰ ਸਮ੍ਰਪਿਤ “ਸਿੱਖ ਦਸਤਾਰ ਦਿਵਸ” ਦੁਨੀਆਂ ਭਰ ਵਿਚ ਧੂਮਧਾਮ ਨਾਲ ਮਨਾਇਆ ਗਿਆ ।ਵੱਖ ਵੱਖ ਜਥੇਬੰਦੀਆਂ ਵਲਂੋ ਆਪਣੇ ਆਪਣੇ ਤਰੀਕਿਆਂ ਨਾਲ ਦਸਤਾਰ ਦੀ ਜਾਣਕਾਰੀ ਨਾਲ ਸਬੰਧਤ ਪ੍ਰੋਗਰਾਮ ਕੀਤੇ ਗਏ।ਇਹਨਾਂ ਵਿਚ ਮੁੱਖ ਤੌਰ ਤੇ ਦਸਤਾਰ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਜੱਗੀ ਕੁੱਸਾ ਵਲੋਂ ਵੈਸਾਖੀ ਦੀ ਵਧਾਈ

ਮੇਰੇ ਪਾਠਕਾਂ-ਪ੍ਰਸ਼ੰਸਕਾਂ, ਯਾਰਾਂ-ਮਿੱਤਰਾਂ, ਹਾਣੀਂ-ਬੇਲੀਆਂ, ਲੇਖਕ ਅਤੇ ਸੰਪਾਦਕ ਭਰਾਵਾਂ ਨੂੰ ਖ਼ਾਲਸੇ ਦੇ ਸਿਰਜਣਾ ਦਿਵਸ ਅਤੇ ਵੈਸਾਖੀ 2009 ਦੀ ਲੱਖ ਲੱਖ ਵਧਾਈ। ਸਿ਼ਵਚਰਨ ਜੱਗੀ ਕੁੱਸਾ ਅਤੇ ਪ੍ਰੀਵਾਰ

ਸਰਗਰਮੀਆਂ | Leave a comment
 

ਕਟਾਣੀ ਕਲਾਂ ਦੇ ਖੇਡ ਮੇਲੇ ਵਿਚ ਜਲਾਲਦੀਵਾਲ ਦੇ ਗੱਭਰੂ ਛਾਏ

ਲੁਧਿਆਣਾ(ਪਰਮਜੀਤ ਸਿੰਘ ਬਾਗੜੀਆ) ਕਟਾਣੀ ਕਲਾਂ ਲੁਧਿਆਣਾ-ਚੰਡੀਗੜ੍ਹ ਮਾਰਗ ਤੇ ਵਸਦਾ  ਮਸ਼ਹੂਰ ਪਿੰਡ ਹੈ।ਪੇਂਡੂ ਵਿਕਾਸ ਤੇ ਲੋਕ ਭਲਾਈ ਸਭਾ(ਰਜਿ.)ਕਟਾਣੀ ਕਲਾਂ ਵਲੋਂ ਗ੍ਰਾਮ ਪੰਚਾਇਤ,ਪਿੰਡ ਵਾਸੀਆਂ ਤੇ ਐਨ.ਆਰ.ਆਈਜ਼. ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।ਪਿੰਡ ਦੀ ਅਜ਼ੀਮ ਸ਼ਖਸੀਅਤ ਸਰਦਾਰ ਬਹਾਦਰ ਸਰਦਾਰ ਕਰਤਾਰ ਸਿੰਘ ਕਟਾਣੀ … More »

ਸਰਗਰਮੀਆਂ | Leave a comment
 

ਨਿਊਯਾਰਕ ਲਾਗੇ ਬਿਗੰਪਟਨ‘ਚ ਇੱਕ ਸਰਕਾਰੀ ਬਿਲਡਿੰਗ ਵਿੱਚ ਇੱਕ ਗੰਨਮੈਨ ਵਲੋਂ 13 ਦੀ ਹੱਤਿਆ 40 ਬੰਦਿਆਂ ਨੂੰ ਬੰਧਕ ਬਣਾਇਆ ।

ਨਿਊਯਾਰਕ -(ਹੁਸਨ ਲੜੋਆ ਬੰਗਾ) -ਬਾਹਰਲੇ ਦੇਸ਼ਾਂ ਤੋਂ ਆਏ ਰਫਿਊਜੀਆਂ ਤੇ ਇੰਮੀਗਰਾਂਟਸ ਦੀ ਸਹਾਇਤਾ ਵਾਲੀ ਇਮੀਗ੍ਰੇਸ਼ਨ ਸਰਵਿਸਜ ਦੀ ਬਿਲਡਿੰਗ ਵਿੱਚ ਇੱਕਲੇ  ਗੰਨਮੈਨ ਨੇ ਅਮਰੀਕਾ ਦੀ ਸਵੇਰ ਨੂੰ ਬਿਗੰਪਟਨ ਨਿਊਯਾਰਕ ਵਿਖੇ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ, ਨਿੳਯਾਰਕ ਦੇ ਗਵਰਨਰ ਡੇਵਿਡ ਪੀਟਰਸਨ ਦੇ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਅਨੰਦਪੁਰ ਸਾਹਿਬ ਦੀ ਪੰਜਾਬ ਕਬੱਡੀ ਚੈਂਪੀਅਨਸ਼ਿਪ ਵਿਚ ਜਲੰਧਰ ਨੂੰ ਹਰਾ ਕੇ ਜ਼ਿਲਾ ਕਪੂਰਥਲਾ ਬਣਿਆ ਚੈਂਪੀਅਨ

ਅਨੰਦਪੁਰ ਸਾਹਿਬ (ਪਰਮਜੀਤ ਸਿੰਘ ਬਾਗੜੀਆ)- ਪੰਜਾਬ ਦੀ ਧਰਤੀ ‘ਤੇ ਜਿੱਥੇ ਸਰਦੀ ਰੁੱਤ ਵਿਚ ਖੇਡ ਸਰਗਰਮੀਆਂ ਆਪਣੇ ਪੂਰੇ ਜੋਬਨ ‘ਤੇ ਹੁੰਦੀਆਂ ਹਨ ਉਥੇ ਇਨ੍ਹਾਂ ਖੇਡਾਂ ਵਿਚ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਬੋਲ ਬਾਲਾ ਰਹਿੰਦਾ ਹੈ।ਕਬੱਡੀ ਸਭ ਖੇਡਾਂ ਦੀ ਪ੍ਰਧਾਨ ਖੇਡ … More »

ਸਰਗਰਮੀਆਂ | Leave a comment
 

ਬੋਂਦਲੀ ਦਾ ਜੇਤੂ ਕਬੱਡੀ ਕੱਪ ਜਗਰਾਉਂ ਕਲੱਬ ਨੇ ਚੁੰਮਿਆ

ਇਟਲੀ (ਗੁਰਮੁਖ ਸਿੰਘ ਸਰਕਾਰੀਆ) ਸ਼ਹੀਦ ਭਗਤ ਸਿੰਘ ਸਪੋਰਟਸ ਅਕਾਦਮੀ ਕਲੱਬ ਤੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਬੋਂਦਲੀ (ਸਮਰਾਲਾ) ਵਲੋਂ ਸਾਂਝੇ ਤੌਰ ਤੇ ਦੂਜਾ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਗਿਆ ਜਿਸ ਦਾ ਹਜਾਰਾਂ ਖੇਡ ਪ੍ਰੇਮੀਆਂ ਨੇ ਆਨੰਦ ਮਾਣਿਆ । ਇਸ … More »

ਸਰਗਰਮੀਆਂ | Leave a comment
 

ਪਹਿਲੀ ਜੰਗ ਵਿਚ ਸਿੱਖਾਂ ਦਾ ਰੋਲ ਸਬੰਧੀ ਭੂਪਿੰਦਰ ਸਿੰਘ ਹਾਲੈਂਡ ਦੀ ਬੇਸ਼ਕੀਮਤੀ ਕਿਤਾਬ ਲੋਕ ਅਰਪਣ ਕੀਤੀ ਗਈ

ਚੰਡੀਗੜ੍ਹ (ਵਿਸ਼ੇਸ਼ ਪਤਰਪ੍ਰੇਰਕ) – ਬੀਤੇ ਦਿਨ ਏਥੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿਚ ਸ ਭੂਪਿਂੰਦਰ ਸਿੰਘ ਹਾਲੈਂਡ ਦੀ ਨਵੀਂ ਬੇਸ਼ਕੀਮਤੀ ਕਿਤਾਬ “ਹਾਊ ਯੌਰਪ ਇਜ਼ ਇੰਡੈਟਡ ਟੂ ਦ ਸਿੱਖਜ਼” (ਯੂਰਪ ਸਿੱਖਾਂ ਦਾ ਕਿਵੇ ਕਰਜ਼ਾਈ ਹੈ) ਨੂੰ ਲੋਕ ਅਰਪਣ (ਰਲੀਜ਼) ਕੀਤਾ ਗਿਆ। ਕਿਤਾਬ … More »

ਸਰਗਰਮੀਆਂ | Leave a comment
 

ਅਮਿਟ ਛਾਪ ਛੱਡ ਗਿਆ ਫੱਕਰ ਬਾਬਾ ਦਾਮੂੰ ਸ਼ਾਹ ਜੀ ਲੋਹਾਰਾ ਦਾ ਪੰਜ ਦਿਨਾਂ ਸਲਾਨਾ ਭਾਰੀ ਮੇਲਾ

ਲੋਹਾਰਾ, ਮੋਗਾ  / ਭਵਨਦੀਪ ਸਿੰਘ ਪੁਰਬਾ – ਫੱਕਰ ਬਾਬਾ ਦਾਮੂੰ ਸ਼ਾਹ ਮੇਲਾ ਪ੍ਰਬੰਧਕ ਕਮੇਟੀ ਲੋਹਾਰਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੰਜ ਦਿਨਾਂ ਸਲਾਨਾ ਮੇਲਾ ਭਾਰੀ ਸ਼ਰਧਾ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਦੇ ਪਹਿਲੇ ਤਿੰਨ ਦਿਨਾਂ ਦੌਰਾਨ ਫੱਕਰ ਬਾਬਾ ਦਾਮੂੰ … More »

ਸਰਗਰਮੀਆਂ | Leave a comment
 

ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੂੰ “ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖ ਹਿਸਟਰੀ” ਦਾ ਸਨਮਾਨ ਭੇਟ

ਚੰਡੀਗੜ੍ਹ (ਵਿਸ਼ੇਸ਼ ਪਤਰਪ੍ਰੇਰਕ) – ਅਜ ਏਥੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿਚ ਸਿੱਖ ਤਵਾਰੀਖ਼ ਦੇ ਲੇਖਕ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੂੰ “ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖ ਹਿਸਟਰੀ” ਦਾ ਐਵਾਰਡ ਭੇਟ ਕੀਤਾ ਗਿਆ। ਇਹ ਸਨਮਾਨ ਸਿੱਖ ਮਿਸ਼ਨ ਇੰਟਰਨੈਸ਼ਨਲ, ਸ਼੍ਰੋਮਣੀ ਅਕਾਲੀ ਦਲ (ਦਿੱਲੀ), ਗੁਰਮਤਿ … More »

ਸਰਗਰਮੀਆਂ | 1 Comment
 

ਪੰਜਾਬੀ ਗੀਤਕਾਰ ਸਮਾਜਿਕ ਕੁਰੀਤੀਆਂ ਦੇ ਖਿਲਾਫ ਕਲਮਾਂ ਚੁੱਕਣ

ਲੁਧਿਆਣਾ: – ਪ੍ਰਸਿੱਧ ਪੰਜਾਬੀ ਗੀਤਕਾਰ ਹਰਦੇਵ ਦਿਲਗੀਰ ਉਰਫ ਦੇਵ ਥਰੀਕੇ ਵਾਲਾ ਦੇ ਨਵੇਂ ਛਪੇ ਦੋ ਗੀਤ ਸੰਗ੍ਰਹਿ ਚਾਨਣ ਦੀ ਫੁਲਕਾਰੀ ਅਤੇ ਜੁਗਨੀ ਸੱਚ ਕਹਿੰਦੀ ਨੂੰ ਅੱਜ ਕਿਸਾਨ ਮੇਲੇ ਮੌਕੇ ਲੋਕ ਅਰਪਣ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ … More »

ਸਰਗਰਮੀਆਂ | Leave a comment