ਸਭਿਆਚਾਰ
ਸ੍ਰੀ ਲਾਹੌਰੀ ਰਾਮ ਕੈਨੇਡਾ ਵਿਖੇ ਅਕਾਲ ਚਲਾਣਾ ਕਰ ਗਏ
ਕੈਲੀਫੋਰਨੀਆਂ- ਇਹ ਖਬਰ ਬੜੇ ਦੁਖਿਤ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਭਾਈਚਾਰੇ ਦੀ ਉੱਘੀ ਸ਼ਖਸੀਅਤ ਸ੍ਰੀ ਲਾਹੌਰੀ ਰਾਮ 10 ਜਨਵਰੀ, 2009 ਦਿਨ ਐਤਵਾਰ ਰਾਤੀਂ ਅਕਾਲ ਚਲਾਣਾ ਕਰ ਗਏ। ਉਹ 64 ਸਾਲਾਂ ਦੇ ਸਨ। ਪਿਛਲੇ ਦਿਨੀਂ ਉਹ ਕੈਲੀਫੋਰਨੀਆਂ ਦੇ ਦੌਰੇ ‘ਤੇ … More
ਵਾਸ਼ਿੰਗਟਨ ਡੀ ਸੀ ਦੀ ਸਿੱਖ ਸੰਗਤ ਨੇ ਗੁਰੂਘਰ ਵਿਚੋਂ ਪੰਥ ਵਿਰੋਧੀਆਂ ਨੂੰ ਭਜਾਇਆ
ਡਾਕਟਰ ਪਰਮਜੀਤ ਸਿੰਘ ਅਜਰਾਵਤ ਵੱਲੋਂ ਸੰਗਤ ਨੂੰ ਵਧਾਈ ਵਾਸ਼ਿੰਗਟਨ – ਇਸ ਇਲਾਕੇ ਦੀ ਸਾਧ ਸੰਗਤ ਨੇ ਇਕ ਇਤਿਹਾਸਕ ਘਟਨਾਕ੍ਰਮ ਵਿੱਚ ਸਥਾਨਕ ਗੁਰੂਘਰ ਦੇ ਪ੍ਰਬੰਧ ਉੱਤੇ ਕਾਬਜ਼ ਪੰਥ ਵਿਰੋਧੀ ਸ਼ਕਤੀਆਂ ਦੀ ਜੁੰਡਲੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਬਹੁਤ ਲੰਬੇ … More
ਪੰਜਾਬੀ ਸਾਹਿਤ ਸਭਾ ਯੂਬਾ ਸਿਟੀ ਤੇ ਸੈਕਰਾਮੈਂਟੋ ਦੀ ਸਾਂਝੀ ਮੀਟਿੰਗ
ਸੈਕਰਾਮੈਂਟੋ-ਪੰਜਾਬ ਸਾਹਿਤ ਸਭਾ ਯੂਬਾ ਸਿਟੀ ਤੇ ਸੈਕਰਾਮੈਂਟੋ ਦੀ ਸਾਂਝੀ ਬੈਠਕ ਸੈਕਰਾਮੈਂਟੋ ਵਿਖੇ ਪੰਜਾਬੀ ਦੇ ਉਘੇ ਕਵੀ ਤੇ ਗੁਰਮਤ ਦੇ ਅੰਤਰਰਾਸ਼ਟਰੀ ਵਿਆਖਿਆਕਾਰ ਡਾ: ਇੰਦਰਜੀਤ ਸਿਮਘ ਵਾਸੂ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਤਤਿੰਦਰ ਕੌਰ, ਮਹਿੰਦਰ ਸਿੰਘ ਘੱਗ, ਜਿਊਤੀ ਸਿੰਘ ਤੇ ਰਾਬਿੰਦਰ … More
ਸਿਡਨੀ ਵਿਚ ਕਲਗੀਧਰ ਗੁਰਪੁਬ ਦੀਆਂ ਰੌਣਕਾਂ
ਸਿਡਨੀ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਬੜੇ ਉਤਸ਼ਾਹ ਨਾਲ਼ ਮਨਾਇਆ ਗਿਆ। ਗੁਰਦੁਆਰਾ ਸਿੱਖ ਸੈਂਟਰ ਗਲੈਨਵੁਡ/ਪਾਰਕਲੀ ਦੀਆਂ ਸੰਗਤਾਂ ਨੇ ਪ੍ਰਬੰਧਕਾਂ ਦੇ ਸਹਿਯੋਗ ਨਾਲ਼, ਸੋਮਵਾਰ ਗੁਰਪੁਰਬ ਵਾਲ਼ੇ ਦਿਨ ਅੰਮ੍ਰਿਤ ਵੇਲ਼ੇ ਪ੍ਰਭਾਤ ਫੇਰੀ … More
ਨਵੇਂ ਸਾਲ ਦੇ ਸ਼ੁੱਭ ਮੌਕੇ ਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ-ਪੰਜਾਬੀ ਸੱਥ
ਆਕਲੈਂਡ – ਪਿਛਲੇ ਦਿਨੀਂ ਆਕਲੈਂਡ ਦੇ ਇੰਡੀਅਨ ਰੈਸਟੋਰੈਂਟ ਰਵੀਜ਼ ਵਿੱਚ ਆਕਲੈਂਡ ਦੇ ਕੁੱਝ ਨੌਜਵਾਨਾਂ ਨੇ ਪੰਜਾਬੀ ਸਭਿਆਚਾਰ ਨੂੰ ਨਿਊਜ਼ੀਲੈਂਡ ਵਿੱਚ ਪਰਫੁਲਤ ਕਰਨ ਲਈ ‘ਪੰਜਾਬੀ ਸੱਥ’ ਨਾਂ ਦੀ ਕਲੱਬ ਦਾ ਆਗਾਜ਼ ਕੀਤਾ। ਪੰਜਾਬੀਆਂ ਦੇ ਪਹਿਲੇ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ … More
ਸਾਨੂੰ ਆਪਣੇ ਮਸਲੇ ਮਿਲ ਬੈਠਕੇ ਹੱਲ ਕਰਨੇ ਚਾਹੀਦੇ ਹਨ-ਜ: ਅਵਤਾਰ ਸਿੰਘ
ਮਡੈਸਟੋ/ਟਰੇਸੀ/ਯੂਨੀਅਨ ਸਿਟੀ/ਸੈਨਹੋਜ਼ੇ-ਨਿਊਯਾਰਕ ਵਿਖੇ ਪਗੜੀ ਦੇ ਮਸਲੇ ‘ਤੇ ਯੂਐਨਓ ਵਿਚ ਮਾਮਲਾ ਦਰਜ ਕਰਾਉਣ ਲਈ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਕੈਲੀਫੋਰਨੀਆਂ ਪਹੁੰਚਣ ‘ਤੇ ਇਲਾਕੇ ਦੇ ਪੰਥ ਦਰਦੀ ਪਤਵੰਤੇ ਸੱਜਣਾਂ ਵਲੋਂ ਭਰਪੂਰ ਸੁਆਗਤ ਕੀਤਾ ਗਿਆ। … More
ਦਲ ਖ਼ਾਲਸਾ ਅਲਾਇੰਸ ਵਲੋਂ ਕਵੀ ਸਮਾਗਮ ਦਾ ਆਯੋਜਨ
ਐਲ ਸਬਰਾਂਟੇ- ਇਥੋਂ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਮਿਤੀ 13 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਦਲ ਖਾਲਸਾ ਅਲਾਇੰਸ ਵਲੋਂ ਗੁਰਦੁਆਰਾ ਸਾਹਿਬ ਐਲ ਸਬਰਾਂਟੇ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸੌ ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ … More
ਵੱਡੀ ਜੰਗ ਦੇ ਸਿੱਖ ਫੌਜੀਆਂ ਨੂੰ ਇੰਗਲੈਂਡ ਵਿਚ ਸ਼ਰਧਾਂਜਲੀ ਭੇਟ ਕੀਤੀ ਗਈ
ਬਰਮਿੰਘਮ – ਬੀਤੇ ਦਿਨ ਬਰਤਾਨੀਆ ਦੇ ਵੱਡੇ ਸ਼ਹਿਰ ਬਰਮਿੰਘਮ ਵਿਚ, ਵੈਸਟ ਬਰੈਮਵਿਚ ਵਿਚ, ਵੱਡੀ ਜੰਗ ਵਿਚ ਸ਼ਹੀਦ ਹੋਣ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਰਿਮੈਂਬਰੰਸ ਡੇਅ ਮਨਾਇਆ ਗਿਆ ਜਿਸ ਵਿਚ ਅੰਗਰੇਜ਼ ਤੇ ਸਿਖ ਫੌਜੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ … More
ਗਿਆਰਵਾਂ ਸਲਾਨਾ ਗੁਰਮਿੱਤ ਕੈਂਪ ਜਨਵਰੀ 12 ਤੋਂ ਸ਼ੁਰੂ
ਸਿੱਖ ਯੂਥ ਅਸਟ੍ਰੇਲੀਆ ਵਲੋਂ ਸਿੱਖ ਗੁਰਮਿੱਤ ਕੈਪ ਜਨਵਰੀ ਦੀ 12 ਤਰੀਕ ਤੋਂ 17 ਤਰੀਕ ਤੱਕ ਲੱਗ ਰਿਹਾ ਹੈ।11ਵਾਂ ਗੁਰਮਿੱਤ ਕੈਂਪ ਬੱਚਿਆਂ ਲਈ ਧਾਰਮਿੱਕ ਸੇਧ ਦਾ ਇੱਕ ਚਾਨਣ ਮੁਨਾਰਾ ਹੈ।6 ਦਿਨਾਂ ਦੇ ਇਸ ਕੈਂਪ ਵਿੱਚ ਉਹਨਾ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ … More
ਪੰਜਾਬੀ ਕਲਚਰਲ ਸੁਸਾਇਟੀ ਕੀਲ ਵਲੋਂ ਪੰਜਾਬੀ ਵਿਰਸੇ ਨੂੰ ਸਾਭਣ ਦੇ ਯਤਨ
ਹਮਬਰਗ – ਜਰਮਨ ਦੇ ਸ਼ਹਿਰ ਕੀਲ ਵਿਖੇ 2006 ਵਿੱਚ ਹੋਦ ਵਿੱਚ ਆਈ ਪੰਜਾਬੀ ਕਲਚਰਲ ਸੁਸਾਇਟੀ ਜਿਸ ਦੇ ਪ੍ਰਧਾਨ ਮਾ: ਬੂਟਾ ਸਿੰਘ, ਮੀਤ ਪ੍ਰਧਾਂਨ ਜਸਵੀਰ ਸਿੰਘ ਸਕੱਤਰ ਮਨਜਿੰਦਰ ਸਿੰਘ ਰਾਹਲ,ਸਰਬਨ ਸਿੰਘ , ਜੋਗਾ ਸਿੰਘ, ਬਲਵੀਰ ਸਿੰਘ ਭਿੰਡਰ, ਕੁਲਵੰਤ ਸਿੰਘ ਤੇ ਹੋਰ … More
