ਸਭਿਆਚਾਰ

 

ਸਿਕੰਦ ਦਾ ਕਾਵਿ ਸੰਗ੍ਰਹਿ ‘ਮੇਰੇ ਗੀਤ ਕੁਸੈਲੇ ਹੋਏ’

ਲੁਧਿਆਣਾ -ਟਰਾਂਟੋ ਵੱਸਦੇ ਪ੍ਰਸਿੱਧ ਪੰਜਾਬੀ ਕਵੀ ਅਤੇ ਫਿਲਮ ਨਿਰਮਾਤਾ ਬਲਬੀਰ ਸਿਕੰਦ ਦੀ ਕਾਵਿ ਪੁਸਤਕ ‘ਮੇਰੇ ਗੀਤ ਕੁਸੈਲੇ ਹੋਏ’ ਨੂੰ ਰਿਲੀਜ਼ ਕਰਦਿਆਂ ਅੰਤਰ ਰਾਸ਼ਟਰੀ  ਪ੍ਰਸਿੱਧੀ ਪ੍ਰਾਪਤ ਅਰਥ ਸਾਸ਼ਤਰੀ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ: ਸਰਦਾਰਾ ਸਿੰਘ ਜੌਹਲ ਨੇ … More »

ਸਰਗਰਮੀਆਂ | Leave a comment
 

ਆਕਲੈਂਡ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਤੇ ਕਬੱਡੀ ਟੂਰਨਾਮੈਂਟ ਕਰਵਾਇਆ

ਲ਼ੁਧਿਆਣਾ 19 ਮਾਰਚ(ਪਰਮਜੀਤ ਸਿੰਘ ਬਾਗੜੀਆ)ਪੈਸੇਫਿਕ ਦੇਸ਼ ਨਿਊਜ਼ੀਲੈਂਡ ਵਿਚ ਵਸਦੇ ਸਿੱਖਾਂ ਵਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਂੇ ਵਰ੍ਹੇ ਦੀ ਆਮਦ ਮੌਕੇ ਵਿਸ਼ਾਲ ਧਾਰਮਿਕ ਸਮਾਗਮ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਅਤੇ ਨਿਊਜ਼ੀਲੈਂਡ ਸਿੱਖ ਸੁਪਰੀਮ ਕੌਂਸਲ ਵਲੋਂ ਸਾਂਝੇ ਤੌਰ ਤੇ ਉਲੀਕੇ … More »

ਸਰਗਰਮੀਆਂ | Leave a comment
 

ਕੈਲੀਫੋਰਨੀਆ ਦੀ ਅਸੰਬਲੀ ਵਿਚ “ਕ੍ਰਿਪਾਨ ਮਤਾ”

ਸੈਕਰਾਮੈਂਟੋ- ਪੱਛਮੀ ਦੇਸ਼ਾਂ ਵਿਚ ਧਾਰਮਿਕ ਪ੍ਰਤੀਕਾਂ ਦੇ ਲਈ ਨਸਲੀ ਟਿਪੱਣੀਆਂ, ਹਮਲੇ ਅਤੇ ਗ੍ਰਿਫਤਾਰੀ ਦਾ ਅਪਮਾਨ ਸਹਿ ਰਹੇ ਸਿੱਖ ਭਾਈਚਾਰੇ ਦੇ ਲਈ ਖੁਸ਼ਖ਼ਬਰੀ ਹੈ। ਅਮਰੀਕਾ ਦੀ ਕੈਲੀਫੋਰਨੀਆਂ ਸਟੇਟ ਅਸੰਬਲੀ ਵਿਚ “ਕ੍ਰਿਪਾਨ ਮਤਾ” ਪੇਸ਼ ਹੋਣ ਨਾਲ ਸਿੱਖਾਂ ਨੂੰ ਤੰਗ ਕਰਨ ਦੇ ਮਾਮਲੇ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਵੱਧ ਤੋਂ ਵੱਧ ਬੋਲੀਆਂ ਸਿੱਖੋ ਪਰ ਮਾਂ ਬੋਲੀ ਨੂੰ ਨਾ ਭੁਲੋ

ਅੰਮ੍ਰਿਤਸਰ -ਕੈਨੇਡਾ ਵਿੱਚ ਵੱਸਦੇ ਪੰਜਾਬੀ ਆਪਣੀ ਮਾਂ ਬੋਲੀ, ਪੰਜਾਬੀ ਨੂੰ ਬੋਲਣ, ਪੜ੍ਹਨ ਅਤੇ ਲਿਖਣ ਵਿੱਚ ਫ਼ਖਰ ਮਹਿਸੂਸ ਕਰਦੇ ਹਨ, ਇਹੋ ਕਾਰਨ ਹੈ ਕਿ ਵੈਨਕੂਵਰ ਦੇ ਹਵਾਈ ਅੱਡੇ ਅਤੇ ਵੈਨਕੂਵਰ ਸ਼ਹਿਰ ਵਿੱਚ ਸਾਈਨ ਬੋਰਡ ਗੁਰਮੁਖੀ ਵਿੱਚ ਹਨ ਅਤੇ ਉੱਥੇ ਹੁਣ ਸਕੂਲਾਂ … More »

ਸਰਗਰਮੀਆਂ | Leave a comment
 

ਸਿ਼ਵਚਰਨ ਜੱਗੀ ਕੁੱਸਾ ਨੂੰ ਸਦਮਾ, ਬਾਪੂ ਜੀ ਚੜ੍ਹਾਈ ਕਰ ਗਏ

ਲੰਡਨ (ਮਪ) ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਦੇ ਸਤਿਕਾਰਯੋਗ ਬਾਪੂ ਜੀ ਕੱਲ੍ਹ 13 ਫ਼ਰਬਰੀ ਦਿਨ ਸ਼ੁੱਕਰਵਾਰ ਨੂੰ ਸ਼ਾਮ 5 ਵੱਜ ਕੇ 20 ਮਿੰਟ ‘ਤੇ ਚੜ੍ਹਾਈ ਕਰ ਗਏ! ਉਹ 78 ਸਾਲ ਦੇ ਸਨ। ਜੱਗੀ ਕੁੱਸਾ ਨੂੰ ਸ਼ਾਮ ਸਾਢੇ ਕੁ ਪੰਜ ਵਜੇ … More »

ਸਰਗਰਮੀਆਂ | Leave a comment
 

ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ ‘ਤੇ ਅਧਾਰਿਤ ਦਸਤਾਵੇਜ਼ੀ ਫਿਲਮ ਏ ਸੈਲਫਲੈਸ ਲਾਇਫ਼ ਦਾ ਰਿਲੀਜ਼ ਸਮਾਰੋਹ

ਅੰਮ੍ਰਿਤਸਰ :-ਸ੍ਰ. ਜੋਗਿੰਦਰ ਸਿੰਘ ਕਲਸੀ ਅਤੇ ਸ੍ਰ. ਜਸਬੀਰ ਸਿੰਘ ਹੰਸਪਾਲ ਕੈਨੇਡਾ ਨਿਵਾਸੀ ਦੁਆਰਾ ਸਾਂਝੇ ਤੌਰ ‘ਤੇ ਨਿਰਮਿਤ ਅਤੇ ਨਿਰਦੇਸ਼ਿਤ ਭਗਤ ਪੂਰਨ ਸਿੰਘ ਜੀ ਦੀ ਜੀਵਨੀ ‘ਤੇ ਅਧਾਰਿਤ ਦਸਤਾਵੇਜ਼ੀ ਫ਼ਿਲਮ ਏ ਸੈਲਫਲੈਸ ਲਾਇਫ਼ ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ਤਾਮਿਲਨਾਢੂ ਦੇ ਗਵਰਨਰ ਮਾਨਯੋਗ … More »

ਸਰਗਰਮੀਆਂ | Leave a comment
 

ਅਮਿੱਟ ਪੈੜਾ ਛੱਡਦਾ ਗਿਆਰਵਾਂ ਗੁਰਮਿੱਤ ਕੈਂਪ ਸਿਡਨੀ ਵਿੱਚ ਸੰਪੰਨ

ਦੋ ਸ਼ਬਦ ਮੇਰੇ ਵਲੋਂ -  ਗੁਰਮਿੱਤ ਸ਼ਬਦ ਦਾ ਵਰਤਮਾਨ ਸਮੇਂ ਵਿੱਚ ਕੋਈ ਬਹੁਤਾ ਮਹੱਤਵ ਨਹੀ ਹੈ।ਕਿਓਕਿ ਇਸ ਸ਼ਬਦ ਦਾ ਪ੍ਰਯੋਗ ਖਾਸ ਕਰਕੇ ਪੰਜਾਬੋ ਬਾਹਰ ਰਹਿੰਦਾ ਭਾਈਚਾਰਾ ਆਮ ਹੀ ਕਰਦਾ ਹੈ ਤੇ ਜਿਆਦਾ ਤਰ ਪ੍ਰੋਗਰਾਮ ਗੁਰਮਿੱਤ ਤੋਂ ਕੋਹਾਂ ਪਰੇ ਹੁੱਦੇ ਹਨ।ਜਿਸ … More »

ਸਰਗਰਮੀਆਂ | Leave a comment
 

ਜਸੀ ਖੰਗੂੜਾ ਦਾ ਫਰਿਜਨੋ ਅਤੇ ਸੇਕਰਾਮੈਂਟੋ ਵਿਖੇ ਸਨਮਾਨ ਕ੍ਰਿਪਾਲ ਸਿੰਘ ਸਹੋਤਾ ਨੂੰ ਓਵਰਸੀਜ ਕਾਂਗਰਸ ਦਾ ਪ੍ਰਧਾਨ ਅਤੇ ਸੁਖਵਿੰਦਰ ਸਿੰਘ ਟਿਵਾਣਾ ਨੂੰ ਜਨਰਲ ਸਕਤਰ ਨਿਯੁਕਤ ਕੀਤਾ

ਕੌਮੀ ਏਕਤਾ ਨਿਊਜ਼ ਬਿਊਰੋ ਫਰਿਜ਼ਨੋ-ਕਿਲ੍ਹਾ ਰਾਏ ਪੁਰ ਦੇ ਕਾਂਗਰਸੀ ਆਗੂ ਅਤੇ ਐਮਐਲਏ ਜੱਸੀ ਖੰਗੂੜਾ ਦਾ ਫਰਿਜ਼ਨੋ ਪਹੁੰਚਣ ‘ਤੇ ਇਥੋਂ ਦੇ ਪਤਵੰਤੇ ਸੱਜਣਾਂ ਵਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਫਰਿਜ਼ਨੋ ਵਿਖੇ ਇਸ ਸ਼ਾਨਦਾਰ ਸੁਆਗਤੀ ਸਨਮਾਨ ਸਮਾਗਮ ਦਾ ਆਯੋਜਨ ਇਥੋਂ ਦੇ ਮਸ਼ਹੂਰ ਟਰਾਂਸਪੋਰਟਰ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਗੁਰਦਵਾਰਾ ਯੂਬਾਸਿਟੀ ਦੀ ਨਵੀਂ ਕਮੇਟੀ ਨੇ ਆਪਣੇ ਹੀ ਬੋਰਡ ਮੈਂਬਰ ਨੂੰ ਜੇਲ੍ਹ ਪਹੁੰਚਾਇਆ

ਰਿਪੋਰਟ:ਕੌਮੀ ਏਕਤਾ ਨਿਊਜ਼ ਬਿਊਰੋ/ ਹੁਸਨ ਲੜੋਆ ਬੰਗਾ ਯੂਬਾ ਸਿਟੀ (ਕੈਲੀਫੋਰਨੀਆਂ)- ਬੀਤੇ ਦਿਨ ਦਿਨੀਂ ਨੂੰ ਯੂਬਾ ਸਿਟੀ ਗੁਰਦੁਆਰੇ ਦੀਆ ਚੋਣਾਂ ਵਿੱਚ ਜਿੱਤੀ ਧਿਰ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਦੇ ਆਪਣੇ ਹੀ ਬੋਰਡ ਆਫ਼ ਡਾਇਰੈਟਰ ਵਜੋਂ ਜੇਤੂ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਕੈਨੇਡਾ ਦੇ ਵਿਧਾਇਕ ਪੀਟਰ ਸੰਧੂ ਦਾ ਸਨਮਾਨ

ਲੁਧਿਆਣਾ – ਸਥਾਨਕ ਪੱਖੋਵਾਲ ਰੋਡ ਸਥਿਤ ਪੰਜਾਬੀ ਵਿਰਾਸਤ ਭਵਨ ਵਿਖੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਇੱਕ ਵਿਸੇਸ਼ ਸਮਾਗਮ ਦੌਰਾਨ ਉੱਘੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਕੈਨੇਡਾ ਦੇ ਐਡਮਿੰਟਨ ਹਲਕੇ ਦੇ ਵਿਧਾਇਕ ਸ: ਪਰਮਜੀਤ ਸਿੰਘ ਸੰਧੂ (ਪੀਟਰ ਸੰਧੂ)  ਦਾ ਵਿਸ਼ੇਸ਼ … More »

ਸਰਗਰਮੀਆਂ | Leave a comment