ਲੇਖ

 

ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ

ਅਮਰੀਕਾ ਦੀ ਨੈਸ਼ਨਲ ਹਾਈਵੇ ਟਰੈਫਿੱਕ ਸੇਫਟੀ ਐਡਮਿਨਿਸਟ੍ਰੇਸ਼ਨ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਅਮਰੀਕਾ ਵਿਚ ਹਰ 10 ਸਕਿੰਟਾਂ ਵਿਚ ਇਕ ਬੰਦਾ ਸੜਕ ਐਕਸੀਡੈਂਟ ਵਿਚ ਜ਼ਖ਼ਮੀ ਹੋ ਰਿਹਾ ਹੈ ਪਰ ਇਨ੍ਹਾਂ ਵਿੱਚੋਂ ਬਹੁਤ ਘਟ ਲੋਕ ਮੌਤ ਦੇ ਮੂੰਹ ਵਿਚ ਜਾਂਦੇ ਹਨ। … More »

ਲੇਖ | Leave a comment
 

ਗੰਗਾ ਸਿੰਘ ਢਿੱਲੋਂ ਦਾ ਸਿੱਖ ਤਵਾਰੀਖ ਵਿਚ ਰੋਲ

ਗੰਗਾ ਸਿੰਘ ਢਿੱਲੋਂ ਦਾ ਜਨਮ ਸ਼ੇਖੂਪੁਰਾ ਦੇ ਪਿੰਡ ਚਕ ਨੰਬਰ 18 (ਨਾਨਕਾਣਾ ਸਾਹਿਬ ਦੇ ਨੇੜੇ) ਵਿਚ 5 ਜੁਲਾਈ 1928 ਦੇ ਦਿਨ ਸ ਕਾਹਨ ਸਿੰਘ ਢਿੱਲੋਂ ਦੇ ਘਰ ਹੋਇਆ ਸੀ। ਉਸ ਨੇ ਨਾਨਕਣਾ ਸਾਹਿਬ ਖਾਲਸਾ ਹਾਈ ਸਕੂਲ ਵਿਚ ਪੜ੍ਹਾਈ ਕੀਤੀ ਸੀ … More »

ਲੇਖ | Leave a comment
 

ਫ਼ਲਾਂ ਦੇ ਸਾਰੇ ਮੰਨੇ ਜਾਂਦੇ ਤੱਥ ਜੋ ਬਿਲਕੁਲ ਨਿਰਮੂਨ ਹੈ

ਫ਼ਲ ਮਨੁੱਖਾਂ ਦੀ ਕੁਦਰਤੀ ਖੁਰਾਕ ਹਨ । ਪ੍ਰਾਚੀਨ ਸਮੈਂ ਤੋਂ ਇਨ੍ਹਾਂ ਦੇ ਗੁਣਾ ਦੀ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ । ਫ਼ਲ ਲੁਕੀਆਂ ਹੋਈਆਂ ਖੁਸ਼ੀਆਂ ਦੇ ਪ੍ਰਤੀਕ ਹਨ । ਫ਼ਲਾਂ ਦਾ ਅੰਮ੍ਰਿਤ ਹਰ ਇਕ ਨੂੰ ਆਪਣੇ ਵਲ ਆਕਰਸ਼ਿਤ ਕਰਦਾ ਹੈ । … More »

ਲੇਖ | Leave a comment
Ganga-Singh-Dhillon.resized

ਪੰਥ ਦੀ ਬਜ਼ੁਰਗ ਤੇ ਅਜ਼ੀਮ ਸ਼ਖਸੀਅਤ ਡਾਕਟਰ ਗੰਗਾ ਸਿੰਘ ਢਿਲੋਂ ਆਪਣੇ ਪੀਆ ਦੇ ਦੇਸ ਟੁਰ ਗਏ!

ਮੈਂ ਦੁਖਿਤ ਹਿਰਦੇ ਨਾਲ ਸਿੱਖ ਜਗਤ ਨਾਲ ਇਹ ਦੁਖਦਾਈ ਖ਼ਬਰ ਸਾਂਝੀ ਕਰ ਰਿਹਾ ਹਾਂ ਕਿ ਸਾਡੇ ਇਕ ਬਜ਼ੁਰਗ ਤੇ ਅਜ਼ੀਮ ਨੇਤਾ ਡਾਕਟਰ ਗੰਗਾ ਸਿੰਘ ਢਿਲੋਂ ਆਪਣੀ ਜ਼ਿੰਦਗੀ ਦੇ 86 ਸਾਲਾਂ ਦਾ ਸਫ਼ਰ ਪੂਰਾ ਕਰਕੇ 24 ਸਤੰਬਰ ਨੂੰ ਆਪਣੇ ਗ੍ਰਹਿ ਅਲੈਗ਼ਜ਼ੈਡਰੀਆ … More »

ਲੇਖ | Leave a comment
 

ਸਥਾਪਤ ਸਿਆਸੀ ਪਾਰਟੀਆਂ ਨਵੀਆਂ ਪਾਰਟੀਆਂ ਦੇ ਪੈਰ ਨਹੀਂ ਲੱਗਣ ਦਿੰਦੀਆਂ

ਪੁਰਾਣੀਆਂ ਸਥਾਪਤ ਘਾਗ ਸਿਆਸੀ ਪਾਰਟੀਆਂ ਨਵੀਆਂ ਪਾਰਟੀਆਂ ਦੇ ਪੈਰ ਨਹੀਂ ਲੱਗਣ ਦਿੰਦੀਆਂ। ਭਾਰਤ ਦੀ ਪਰਜਾਤੰਤਰਿਕ ਪ੍ਰਣਾਲੀ ਵਿਚ ਅਜੇ ਤੱਕ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਹੀ ਕੌਮੀ ਪੱਧਰ ਤੇ ਆਪਣਾ ਦੱਬਦਬਾ ਬਣਾਕੇ ਰੱਖਣ ਵਿਚ ਸਫਲ ਰਹੀਆਂ ਹਨ। ਆਜਾਦੀ ਤੋਂ ਬਾਅਦ ਬਹੁਤਾ … More »

ਲੇਖ | Leave a comment
 

ਕੀ ਇਸ ਦੇਸ਼ ਦੇ ਭਵਿੱਖ ਦਾ ਫੈਸਲਾ ਜਾਅਲੀ ਡਿਗਰੀਆਂ ਦੇਣ ਵਾਲੀਆਂ ਯੁਨੀਵਰਸੀਟੀਆਂ ਜਾਂ ਫਿਰ ਨਕਲ ਮਰਵਾਉਣ ਵਾਲੇ ਸੈਂਟਰ ਕਰਣਗੇ

ਪੜਾਈ ਜਿੰਦਗੀ ਦਾ ਇੱਕ ਜਰੂਰੀ ਹਿੱਸਾ ਹੈ ਪਰ ਇਸ ਯੁਗ ਵਿੱਚ ਪੜਾਈ ਬਹੁਤ ਮਹਿੰਗੀ ਹੋ ਗਈ ਹੈ ਤੇ ਵੱਡੀਆਂ ਵੱਡੀਆਂ ਡਿਗਰੀਆਂ ਪੜਾਈ ਤੇ ਮਿਹਨਤ ਅਤੇ ਪੈਸਾ ਖਰਚ ਕੇ ਮਿਲਦੀਆਂ ਹਨ । ਕਾਲਜਾਂ ਅਤੇ ਯੂਨੀਵਰਸੀਟੀਆਂ ਦੀਆਂ ਮੋਟੀਆਂ ਫੀਸਾਂ ਤੇ 4-5 ਸਾਲ … More »

ਲੇਖ | Leave a comment
 

ਭਾਸ਼ਾਵਾਂ ਪ੍ਰਤੀ ਭਾਰਤ ਸਰਕਾਰ ਦੀ ਪਹੁੰਚ

ਗ਼ੈਰ-ਹਿੰਦੀ ਸੂਬਿਆਂ ਵੱਲੋਂ ਹਿੰਦੀ ਨੂੰ ਬਤੌਰ ਕੌਮੀ ਭਾਸ਼ਾ ਲਾਗੂ ਕਰਨ ਸੰਬੰਧੀ ਵਿਰੋਧ ਅੰਗਰੇਜ਼ੀ ਰਾਜ ਸਮੇਂ ਤੋਂ ਹੀ ਹੋ ਰਿਹਾ ਹੈ। ਕਾਂਗਰਸੀ ਸਰਕਾਰ ਵਲੋਂ ਰਾਜ ਗੋਪਾਲਚਾਰੀਆ ਦੀ ਰਹਿਨੁਮਾਈ ਵਿਚ 1937 ਵਿਚ ਮਦਰਾਸ ਸੂਬੇ (ਮੌਜੂਦਾ ਤਾਮਿਲਨਾਡੂ) ਵਿਚ ਸਾਰੇ ਹਾਈ ਸਕੂਲਾਂ ਵਿਚ ਹਿੰਦੀ … More »

ਲੇਖ | Leave a comment
 

ਪਾਲਕ

ਪਾਲਕ ਬਾਰੇ ਮਸ਼ਹੂਰ ਹੈ ਕਿ ਇਹ ਪਾਲਣਹਾਰ ਹੈ। ਕਿਹਾ ਜਾਂਦਾ ਹੈ ਕਿ ਪੰਜਵੀਂ ਸਦੀ ਵਿਚ ਇਰਾਨ ਦੇ  ਵਿਚ ਇਹ ਲੱਭੀ ਗਈ ਤੇ ਸੱਤਵੀਂ ਸਦੀ ਵਿਚ ਨੇਪਾਲ ਦੇ ਰਾਜੇ ਨੇ ਸੌਗਾਤ ਵਜੋਂ ਇਸਨੂੰ ਚੀਨ ਭੇਜਿਆ। ਗਿਆਹਰਵੀਂ ਸਦੀ ਵਿਚ ਇਹ ਸਪੇਨ ਵਿਚ … More »

ਲੇਖ | Leave a comment
 

ਪੰਜਾਬੀ ਬੋਲੀ ਦਾ ਜੁਝਾਰੂ ਅਤੇ ਇਨਕਲਾਬੀ ਲੋਕ ਕਵੀ-ਉਸਤਾਦ ਦਾਮਨ

ਕੋਈ ਵੀ ਬੋਲੀ ਲੋਕਾਂ ਦੇ ਬੁਲ੍ਹਾਂ ਤੇ ਜਿਓਂਦੀ ਹੈ। ਲੋਕਾਂ ਦਾ ਪਿਆਰ ਹੀ ਉਸ ਬੋਲੀ ਨੂੰ ਜਿੰਦਾ ਰੱਖਦਾ ਹੈ। ਸਾਹਿਤਕਾਰ ਤੇ ਖਾਸ ਤੌਰ ਤੇ ਸ਼ਾਇਰ ਤਾਂ ਹੀ ਲੋਕਾਂ ਵਿਚ ਮਕਬੂਲ ਹੁੰਦਾ ਹੈ ਜੇਕਰ ਉਹ ਲੋਕਾਂ ਦੇ ਮੂੰਹ ਤੇ ਚੜ੍ਹਨ ਵਾਲੀ … More »

ਲੇਖ | 1 Comment
 

ਬਾਬਾ ਜੀ! ਤੁਸੀਂ ਹੀ “ਕੌਮ ਦੇ ਹੀਰੇ” ਹੋ!!

ਬਾਬਾ ਪ੍ਰਕਾਸ਼ ਸਿੰਘ ਜੀ! ਤੁਸੀਂ “ਕੌਮ ਦੇ ਹੀਰੇ” ਹੋ, ਸੱਚ ਮੁੱਚ ਦੇ ਤੇ ਅਸਲੀ ਹੀਰੇ, ਜਿਸਦੇ ਹੁੰਦਿਆਂ ਨਹੀਂ ਲੋੜ ਸਾਨੂੰ ਬਾਲੀਵੁੱਡ ਵਿਚ ਬਣੀ ਮੂਵੀ “ਕੌਮ ਦੇ ਹੀਰੇ” ਦੀ । ਨਹੀਂ ਰੀਸਾਂ ਕਰਨੀਆਂ ਤੁਹਾਡੀਆਂ ਕਿਸੇ ਨੇ ਅਤੇ ਨਾ ਹੀ ਕੋਈ ਕਰਨ … More »

ਲੇਖ | Leave a comment