ਲੇਖ

 

ਦਿੱਲੀ ਦੀ ਸਿੱਖ ਰਾਜਨੀਤੀ ਦਾ ਇੱਕ ਦੁਖਦਾਈ ਪਹਿਲੂ

ਇਸ ਵਿੱਚ ਤਾਂ ਕੋਈ ਹੈਰਾਨੀ ਵਾਲੀ ਗਲ ਨਹੀਂ ਮੰਨੀ ਜਾਇਗੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ੇ ਨੂੰ ਲੈ ਕੇ ਦਿੱਲੀ ਦੀ ਸਿੱਖ ਬਨਾਮ ਅਕਾਲੀ ਰਾਜਨੀਤੀ ਸ਼ੁਰੂ ਤੋਂ ਹੀ ਗੁਟਾਂ ਵਿੱਚ ਵੰਡੀ ਚਲੀ ਆ ਰਹੀ ਹੈ। ਜਦੋਂ ਵੀ ਇੱਕ ਗੁਟ … More »

ਲੇਖ | Leave a comment
 

ਚਾਹ ਨਿੱਕੀ ਹੁੰਦੀ ਨੂੰ ਗਈ ਲੱਗ ਨੀ

ਪੰਜਾਬ ਵਿੱਚ ਪਹਿਲਾਂ ਦੁੱਧ, ਦਹੀਂ, ਲੱਸੀ, ਮੱਖਣ , ਗੰਨੇ ਦੀ ਰਹੁ, ਗੁੜ ਦਾ ਸ਼ਰਬਤ ਪੀਣਾ, ਗਰਮੀਆਂ ਨੂੰ ਜੌਆਂ ਦੇ ਸੱਤੂ ਸ਼ਕਰ ਪਾਣੀ ਵਿੱਚ ਘੋਲ ਕੇ ਪੀਣੇ ,ਮੱਕੀ ਦੀ ਰੋਟੀ ਨਾਲ ਸਰ੍ਹੋਂ ਦਾ  ਸਾਗ ਮੱਖਣ ਦੇ ਪੇੜੇ ਨਾਲ ਖਾਣਾ ਆਮ ਖੁਰਾਕ … More »

ਲੇਖ | 1 Comment
 

ਸਿਆਸੀ ਪਾਰਟੀਆਂ ਦਾ ਖੋਖਲਾਪਨ

ਪੰਜਾਬ ਦੀ ਸਿਆਸਤ ਦੇ ਮੈਦਾਨ ਵਿੱਚ ਖਾਸ ਤੌਰ ਤੇ ,ਭਾਰਤ ਵਿੱਚ ਆਮ ਤੌਰ ਤੇ ਖੋਖਲਾਪਨ ਆ ਗਿਆ ਹੈ ਕਿਉਂਕਿ ਸਿਆਸੀ ਪਾਰਟੀਆਂ ਨੂੰ ਆਪਣੇ ਨੇਤਾਵਾਂ ਦੀ ਕਾਬਲੀਅਤ ਤੇ ਵਿਸ਼ਵਾਸ਼ ਹੀ ਨਹੀਂ ਰਿਹਾ, ਇਸੇ ਕਰਕੇ ਉਹ ਚੋਣਾਂ ਲੜਾਉਣ ਲਈ ਕਲਾਕਾਰਾਂ ਅਤੇ ਅਧਿਕਾਰੀਆਂ … More »

ਲੇਖ | Leave a comment
 

ਅੰਮ੍ਰਿਤਸਰ, ਬਠਿੰਡਾ ਤੇ ਲੁਧਿਆਣਾ ਸੀਟਾਂ ਸਬੰਧੀ ਦੂਰਅੰਦੇਸ਼ੀ ਵਰਤਣ ਦੀ ਵੀ ਜ਼ਰੂਰਤ ਹੈ

ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ 11 ਤੋਂ 13 ਅਪਰੈਲ ਤਕ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਤੇ ਸੰਗਰੂਰ ਜ਼ਿਲ੍ਹਿਆਂ ਦਾ ਦੌਰਾ ਕੀਤਾ ਹੈ। ਪੰਜਾਬ ਨੇ ਉਸ ਨੂੰ ਸ਼ਾਨਦਾਰ ਜੀ ਆਇਆ ਕਿਹਾ ਹੈ। ਪੰਜਾਬ ਦੀ ਧਰਤੀ ਤੇ ਸਿੱਖ ਕੌਮ ਦੀ ਇਹ ਸਿਫ਼ਤ … More »

ਲੇਖ | Leave a comment
 

ਧਾਰਾ 498 ਏ – ਨਿਆਂ ਵਿਵਸਥਾ ਦੇ ਨਾਮ ਉੱਤੇ ਕਲੰਕ

ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਭਾਰਤੀ ਕਾਨੂੰਨ ਦੀ ਧਾਰਾ 498 ਏ ਆਈ।ਪੀ।ਸੀ। ਜਾਂ ਸਿੱਧੀ ਭਾਸ਼ਾ ਵਿੱਚ ਦਾਜ ਦੀ ਧਾਰਾ ਅਸਲ ਵਿੱਚ ਕਿਸੇ ਵੇਲੇ ਭਾਰਤੀ ਸਮਾਜ ਵਿੱਚ ਫੈਲੀ ਦਾਜ ਦੀ ਬੁਰਾਈ ਨੂੰ ਖਤਮ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ, ਜਿਸ … More »

ਲੇਖ | Leave a comment
 

ਸਹੀ ਉਮੀਦਵਾਰਾਂ ਦੀ ਚੋਣ : ਕਾਂਗਰਸ ਲਈ ਸੰਜੀਵਨੀ ਬੂਟੀ

ਪੰਜਾਬ ਵਿੱਚ ਲੋਕ ਸਭਾ ਦੀਆਂ 30 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਘਾਗ ਸਿਆਸਤਦਾਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਾਂ ਪੰਜਾਬ ਦੇ ਕਾਂਗਰਸੀ ਵਰਕਰਾਂ ਲਈ ਸੰਜੀਵਨੀ ਬੂਟੀ ਸਾਬਤ ਹੋਇਆ ਹੈ। ਸੀਨੀਅਰ ਕਾਂਗਰਸੀ ਨੇਤਾਵਾਂ ਦੇ ਚੋਣ ਮੈਦਾਨ ਵਿੱਚ ਉਤਰਨ ਨਾਲ ਕਾਂਗਰਸੀ ਵਰਕਰਾਂ … More »

ਲੇਖ | Leave a comment
 

ਇਹ ਮੁੱਦੇ ਵੀ ਕਦੇ ਚੁਣਾਵੀ ਮੁੱਦੇ ਬਣਨਗੇ?

ਡਾ: ਹਰਸ਼ਿੰਦਰ ਕੌਰ, ਐਮ ਡੀ, 21 ਫਰਵਰੀ 2005 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਦੁਖੀ ਹਿਰਦੇ ਨਾਲ ਸਭ ਨੂੰ ਇਹ ਜਾਣਕਾਰੀ ਦਿੱਤੀ ਕਿ ਪਹਿਲੀ ਜਮਾਤ ਵਿਚ ਪੜ੍ਹਨੇ ਪਾਏ ਹਰ 100 ਬੱਚਿਆਂ ਵਿੱਚੋਂ ਸਿਰਫ 47 ਬੱਚੇ ਅੱਠਵੀਂ ਜਮਾਤ ਤਕ ਦੀ ਪੜ੍ਹਾਈ … More »

ਲੇਖ | Leave a comment
 

ਮੋਦੀ ਰੰਗ ਵਿਚ ਭਿਜਿਆ ਅਕਾਲੀ ਦਲ

ਪੰਦਰਾਂ ਵੀਹ ਦਿਨ ਪਹਿਲਾਂ  ਪੰਜਾਬੀ ਦੇ ਇਕ ਪ੍ਰਮੁੱਖ ਅਖ਼ਬਾਰ ਦੀ ਇਕ ਖ਼ਬਰ ਸੀ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਨਾਂਅ ੳੇੁਤੇ ਵੋਟਾਂ ਮੰਗੇਗਾ। ਇਸ ਲਈ  ਇਹ ਦਲੀਲ ਦਿਤੀ ਗਈ … More »

ਲੇਖ | Leave a comment
 

ਆਓ, ਵੋਟ ਦੀ ਸਹੀ ਵਰਤੋਂ ਕਰੀਏ

ਪ੍ਰਮਿੰਦਰ ਸਿੰਘ ਸੋਚ, ਰਾਲੀ, ਨਾਰਥ ਕੈਰੋਲਾਈਨਾ, ਅੱਜ ਤੋਂ ਤਕਰੀਬਨ 540 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਿਨਾਂ ਜ਼ਾਤ ਪਾਤ, ਊਚ-ਨੀਚ, ਧਰਮ ਦੇ ਵਖਰੇਵੇਂ ਤੋਂ ਭਾਰਤ ਦੀ ਕੁਲ ਲੁਕਾਈ ਉਤੇ ਮੁਗ਼ਲੀਆ ਹਕੂਮਤ ਦੇ ਤਸ਼ਦਦ ਤੇ ਜ਼ੁਲਮਾਂ ਨੂੰ ਵੇਖ ਕੇ … More »

ਲੇਖ | Leave a comment
 

ਲੋਕ ਸਭਾ ਚੋਣਾਂ ਦੌਰਾਨ ਮੀਡੀਆ ਦਾ ਰੋਲ

ਪ੍ਰੈਸ ਨੂੰ ਚੌਥੀ ਰਿਆਸਤ ਅਤੇ ਜਮਹੂਰੀਅਤ ਦਾ ਚੌਥਾ ਥੰਮ ਕਿਹਾ ਜਾਂਦਾ ਹੈ।ਵਿਧਾਨ-ਵਿਵੱਸਥਾ, ਕਾਰਜਸ਼ਾਲਾ, ਨਿਆਸ਼ਾਲਾ ਤੋਂ ਬਾਅਦ ਪ੍ਰੈਸ ਹੀ ਜਮਹੂਰੀਅਤ ਦਾ ਮਜ਼ਬੂਤ ਥੰਮ ਹੈ। ਪੂਰੀ ਇਮਾਨਦਾਰੀ, ਨਿਰਪੱਖਤਾ ਤੇ ਨਿਡੱਰਤਾ ਨਾਲ ਕੰਮ ਕੀਤਾ ਜਾਏ ਤਾਂ ਪੱਤਰਕਾਰੀ ਵੀ ਡਾਕਟਰੀ ਤੇ ਅਧਿਆਪਨ ਵਾਂਗ ਇਕ … More »

ਲੇਖ | Leave a comment