ਲੇਖ
ਸ਼੍ਰੋਮਣੀ ਕਵੀ ਆਜ਼ਾਦ ਜਲੰਧਰੀ ਬਾਰੇ ਇਕ ਜਾਣਕਾਰੀ (ਲੇਖਕ-ਪ੍ਰਮਿੰਦਰ ਸਿੰਘ ਪ੍ਰਵਾਨਾ)
ਪੰਜਾਬ ਦੀ ਧਰਤੀ ਪੀਰਾਂ ਪੈਗੰਬਰਾਂ, ਭਗਤਾਂ ਤੇ ਸੂਫ਼ੀ ਦਰਵੇਸ਼ਾਂ ਦੀ ਧਰਤੀ ਹੈ। ਉਸੇ ਧਰਾਤਲ ਦੀ ਉਪਜ ਅਤੇ ਉਸੇ ਕਤਾਰ ਦਾ ਹੈ ਸਾਡਾ ਸ਼੍ਰੋਮਣੀ ਲੋਕ-ਕਵੀ ਆਜ਼ਾਦ ਜਲੰਧਰੀ। ਬਚਪਨ ਵਿਚ ਹੀ ਪੰਜਾਬ ਦੀ ਧਰਤੀ ਦੀ ਧਾਰਮਿਕ ਚੇਤਨਾ ਉਸਦੇ ਹਿਰਦੇ ‘ਤੇ ਉਕਰੀ ਗਈ … More
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਇੱਕ ਪੰਡਾਲ ਵਿੱਚ, ਰੁੱਗ ਭਰ ਕੇ ਤਲੀ ਹੋਈ ਮੱਛੀ, ਪਰੌਂਠੇ ਜਿੰਨਾ ਆਮਲੇਟ ਤੇ ਅੱਧੀ ਛਟਾਂਕ ਟਮਾਟਰਾਂ ਦੀ ਚਟਣੀ ਵੱਡੀਆਂ ਪਲੇਟਾਂ ‘ਚ ਪਾਉਣ ਪਿੱਛੋਂ ਹਾਜਰ ਮਹਿਮਾਨਾਂ ਨੇ ਕਲੇਜੀ ਨੂੰ ਹੱਥ ਪਾਇਆ ਹੀ ਸੀ ਕਿ ਉੱਚੀ ਆਵਾਜ ਵਿੱਚ ਡੀ.ਜੇ.ਨੇ ਮੇਜ਼ ਹਿੱਲਣ ਲਗਾ … More
ਨਵੀਂ ਪੰਜਾਬ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਉਮੀਦਾਂ
ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਦੀ ਨਵੀਂ ਸਰਕਾਰ ਬਣੀ ਹੈ। ਸ. ਪਰਕਾਸ਼ ਸਿੰਘ ਬਾਦਲ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਇਸ ਨਵੀਂ ਸਰਕਾਰ ਲਈ ਅਨੇਕਾਂ ਚੁਣੌਤੀਆਂ ਹਨ। ਇਹ … More
ਰਾਜੋਆਣਾ ਦੀ ਸਜਾ ਕੀ ਇਤਿਹਾਸ ਦੁਹਰਾਵੇਗੀ ਪਟਿਆਲਾ ਜੇਲ੍ਹ ਦਾ?
ਗੁਰਚਰਨ ਪੱਖੋਕਲਾਂ ਬਲਵੰਤ ਸਿੰਘ ਰਾਜੋਆਣਾਂ ਨੂੰ ਫਾਂਸੀ ਦੇਣ ਦਾ ਦਿਨ ਨਿਸਚਿਤ ਹੋਣ ਤੱਕ ਇਸ ਦਲੇਰ ਇਨਸਾਨ ਵੱਲੋਂ ਰਹਿਮ ਦੀ ਭੀਖ ਮੰਗਣ ਦੀ ਬਜਾਇ ਮੌਤ ਦਾ ਸਾਹਮਣਾ ਚੁਣਨ ਦੇ ਫੈਸਲੇ ਨੇ ਪਟਿਆਲਾ ਜੇਲ੍ਹ ਨੂੰ ਇੱਕ ਵਾਰ ਫਿਰ ਇਤਿਹਾਸ ਦੇ ਬੂਹੇ ਤੇ … More
ਕਦੋਂ ਹੋਵੇਗੀ ਸੰਵਿਧਾਨ ਦੀ ਧਾਰਾ 25 ਵਿਚ ਸੋਧ?
ਸਿੱਖ ਧਰਮ ਭਾਵੇਂ ਹਿੰਦੂ ਧਰਮ ਦੇ ਬਹੁਤ ਨੇੜੇ ਹੈ, ਪਰ ਇਕ ਬਿਲਕੁਲ ਵੱਖਰਾ, ਆਜ਼ਾਦ ਤੇ ਸੰਪੂਰਨ ਧਰਮ ਹੈ ਜਿਸ ਦਾ ਆਪਣਾ ਧਾਰਮਿਕ ਗ੍ਰੰਥ, ਧਾਰਮਿਕ ਅਸਥਾਨ ਕੇਂਦਰ, ਇਤਿਹਾਸ, ਜੀਵਨ ਢੰਗ, ਰਸਮੋ ਰਿਵਾਜ, ਰਹਿਤ ਮਰਯਾਦਾ ਤੇ ਪਰੰਪਰਾਵਾਂ ਹਨ। ਇਸ ਦੇ ਬਾਵਜੂਦ ਇਸ … More
ਸੋਹਣੇ ਦੇਸ਼ ਨਿਊਜ਼ੀਲੈਂਡ ਦੀ ਫੇਰੀ
ਪਰਮਜੀਤ ਸਿੰਘ ਬਾਗੜੀਆ ਮੇਰੇ ਪੰਜਾਬੀ ਪੱਤਰਕਾਰੀ ਖਾਸਤੌਰ ਤੇ ਫੀਲਡ ਪੱਤਰਕਾਰੀ ਦੇ ਸਫਰ ਦੌਰਾਨ ਮੇਰਾ ਦੂਜੀਆਂ ਧਰਤਾਂ, ਕੌਮਾਂ, ਵਿਸ਼ੇਸ਼ ਘਟਨਾਵਾਂ ਅਤੇ ਸੱਭਿਆਚਾਰ ਤੇ ਖੇਡਾਂ ਕਰਕੇ ਅਕਸਰ ਹੀ ਦੂਰ-ਦੂਰ ਤੱਕ ਜਾਣ ਦਾ ਸਬੱਬ ਬਣਦਾ ਰਿਹਾ। ਕੋਈ 20 ਕੁ ਸਾਲ ਦੇ ਪੱਤਰਕਾਰੀ ਸਫਰ … More
ਸਿਮਰਨਜੀਤ ਸਿੰਘ ਮਾਨ ਬਨਾਮ ਚੋਣਾਂ ਤੇ ਖਾਲਿਸਤਾਨ ਦਾ ਮੁੱਦਾ
ਸ. ਸਿਮਰਨਜੀਤ ਸਿੰਘ ਮਾਨ ਨੂੰ ਐਤਕੀ ਵਿਧਾਨ ਸਭਾ ਵਿਚ 57 ਸੀਟਾਂ ਤੋਂ ਸਿਰਫ 39109 ਵੋਟਾਂ ਮਿਲੀਆਂ ਭਾਵ ਉਹਨਾਂ ਦੀ ਪਾਰਟੀ ਨੂੰ ਹਰੇਕ ਸੀਟ ਤੋਂ ਔਸਤਨ 686 ਵੋਟਾਂ ਪਈਆਂ ਹਨ। ਇਹ ਚੋਣਾਂ ਮਾਨ ਸਾਹਿਬ ਨੇ ਖਾਲਿਸਤਾਨ ਦੇ ਮੁੱਦੇ ਨੂੰ ਆਧਾਰ ਬਣਾ … More
ਧੀਆਂ ਦੀ ਦਰਦਾਂ ਭਰੀ ਕੁਰਲਾਹਟ ਕਿਉਂ ਨਹੀਂ ਸੁਣਦੀ
ਹਰਲਾਜ ਸਿੰਘ ਬਹਾਦਰਪੁਰ ਅੱਜ ਸਾਡੇ ਦੇਸ਼ ਅੰਦਰ ਮਾਦਾ ਭਰੂਣ ਹੱਤਿਆਵਾਂ ਕਾਰਨ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਵੱਡੇ ਵੱਡੇ ਅਡੰਬਰ ਹੋ ਰਹੇ ਹਨ, ਵੱਡੀ ਪੱਧਰ ਤੇ ਮਹਿਲਾ ਦਿਵਸ ਮਨਾਏ ਜਾ ਰਹੇ ਹਨ । ਕੇਂਦਰ ਸਰਕਾਰਾਂ, ਸੂਬਾ ਸਰਕਾਰਾਂ, … More
ਅਪਣੱਤ ਭਰੇ ਰਿਸ਼ਤੇ
ਤੇਜ਼ੀ ਨਾਲ ਬਦਲਦੀ ਹੋਈ ਇਸ ਦੁਨੀਆ ਵਿਚ ਰਿਸ਼ਤੇ ਵੀ ਤੇਜ਼ੀ ਨਾਲ ਬਦਲ ਰਹੇ ਹਨ, ਪੁਰਾਨੇ ਰਿਸ਼ਤੇ ਤਿੜਕ ਰਹੇ ਹਨ, ਨਵੇਂ ਰਿਸ਼ਤੇ ਬਣ ਰਹੇ ਹਨ। ਰਿਸ਼ਤੇ ਜੋ ਖੁਨ ਦੇ ਹਨ, ਜੋ ਰਿਸ਼ਤੇਦਾਰੀਆਂ ਨਾਲ ਸਬੰਧ ਰਖਦੇ ਹਨ, ਰਿਸ਼ਤੇ ਜੋ ਮੋਹ ਦੇ ਹਨ, … More
ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਪਾਰਦਰਸ਼ਤਾ ਨਾਲ ਕਰਵਾਈਆਂ ਚੋਰ ਮੋਰੀਆਂ ਅਜੇ ਵੀ ਬਾਕੀ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਸਮੇਂ ਭਾਰਤੀ ਚੋਣ ਕਮਿਸ਼ਨ ਨੇ ਪਾਰਦਰਸ਼ਤਾ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਕਾਫੀ ਹੱਦ ਤੱਕ ਉਹ ਕਾਮਯਾਬ ਵੀ ਰਿਹਾ, ਪ੍ਰੰਤੂ ਕੁੱਝ ਚੋਰ-ਮੋਰੀਆਂ ਅਜੇ ਵੀ ਬਾਕੀ ਹਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸੁਚੱਜੇ ਤੇ ਪਾਰਦਰਸ਼ੀ … More


