ਲੇਖ
ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ
ਦੀਵਾਲੀ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਜਾਣਿਆਂ ਜਾਂਦਾ ਹੈ। ਜਿੱਥੇ ਹਿੰਦੂ ਭਾਈਚਾਰਾ ਇਸ ਨੂੰ ‘ਲਕਸ਼ਮੀ ਪੂਜਾ’ ਕਹਿ ਕੇ ਮਨਾਉਂਦਾ ਹੈ- ਉੱਥੇ ਸਿੱਖ ਇਸ ਨੂੰ ‘ਬੰਦੀ ਛੋੜ ਦਿਵਸ’ ਸਮਝ ਕੇ ਮਨਾਉਂਦੇ ਹਨ। ਭਾਵੇਂ ਸਿੱਖ ਇਤਿਹਾਸ ਨੂੰ ਘੋਖਿਆਂ, ਇਹ ਪਤਾ ਲਗਦਾ … More
ਅਮਰੀਕਨਾਂ ਨੇ ਟਰੰਪ ਕਰਤਾ ਡੰਪ-ਜੋਅ ਬਾਇਡਨ ਬਣੇ ਰਾਸ਼ਟਰਪਤੀ
ਅਮਰੀਕਨਾਂ ਨੇ ਟਰੰਪ ਦੀ ਨਸਲੀ ਵਿਤਕਰੇ ਦੀ ਨੀਤੀ ਨੂੰ ਰੱਦ ਕਰਕੇ ਟਰੰਪ ਨੂੰ ਡੰਪ ਕਰ ਦਿੱਤਾ ਹੈ। ਹੈਂਕੜ, ਹਓਮੈ , ਤਾਨਾਸ਼ਾਹੀ ਅਤੇ ਜ਼ੋਰ ਜ਼ਬਰਦਸਤੀ ਦੀ ਪ੍ਰਵਿ੍ਰਤੀ ਨੂੰ ਅਮਰੀਕਾ ਨਿਵਾਸੀਆਂ ਨੇ ਨਕਾਰ ਦਿੱਤਾ ਹੈ। ਸੰਸਾਰ ਦੇ ਸਭ ਤੋਂ ਵੱਡੇ ਪਰਜਾਤੰਤਰ ਅਤੇ … More
ਸਿੱਖੀ ਸਰੂਪ ਵਿਚ ਸਿੱਖੀ-ਵਿਰੋਧੀ ‘ਵਿਦਵਾਨ’?
ਬੀਤੇ ਕਾਫ਼ੀ ਸਮੇਂ ਤੋਂ ਵੇਖਣ ਵਿਚ ਆ ਰਿਹਾ ਹੈ ਕਿ ਸਿੱਖੀ-ਸਰੂਪ ਵਿੱਚ ਕੁਝ ਵਿਦਵਾਨ ਅਤੇ ਬੁਧੀਜੀਵੀ ਇਕ ਪਾਸੇ ਤਾਂ ਭਾਜਪਾ ਦੀ ‘ਸਰਪ੍ਰਸਤ’ ਜਥੇਬੰਦੀ ਆਰਐਸਐਸ ਪੁਰ ਇਹ ਦੋਸ਼ ਲਾਉਂਦੇ ਚਲੇ ਆ ਰਹੇ ਹਨ, ਕਿ ਉਹ ਸਿੱਖ ਇਤਿਹਾਸ ਅਤੇ ਸਿੱਖ ਮਾਨਤਾਵਾਂ ਤੇ … More
ਪੰ. ਨਹਿਰੂ ਵੱਲੋਂ ‘ਵੈਲੀ ਕਾਬੋ’ ਬਰਮਾ ਨੂੰ ਦੇਣਾ ਦਾਦਾਗਿਰੀ ਸੀ
ਭਾਰਤ ਦੇ ਉਤਰੀ ਪੂਰਬੀ ਹਿੱਸੇ ਵਿਚ ਮਨੀਪੁਰ ਪ੍ਰਾਂਤ ਹੈ। ਮਨੀਪੁਰ ਦੇ ਉਤਰ ਵਿਚ ਨਾਗਾਲੈਂਡ, ਦੱਖਣ ਵਿਚ ਮਿਜੋਰਮ, ਪੂਰਬ ਵਿਚ ਬਰਮਾ ਅਤੇ ਦੱਖਣ ਵਿਚ ਅਸਾਮ ਹੈ। ਮਨੀਪੁਰ ਪ੍ਰਾਂਤ ਵਿਚ ਪਹਾੜ ਦੇ ਵੈਲੀਆ ਹਨ। 90 ਪ੍ਰਤੀਸ਼ਤ ਭਾਗ ਪਹਾੜੀ ਹੈ। ਇਹ ਪ੍ਰਾਂਤ ਦਾ … More
ਕੇਂਦਰੀ ਖੇਤੀਬਾੜੀ ਕਾਨੂੰਨ ਰੱਦ ਕਰਨਾ ਕੈਪਟਨ ਦਾ ਮਾਸਟਰ ਸਟਰੋਕ, ਵਿਰੋਧੀ ਚਿੱਤ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਨਾਲ ਸੰਬੰਧਤ ਕਾਨੂੰਨਾ ਨੂੰ ਰੱਦ ਕਰਨਾ ਮਾਸਟਰ ਸਟਰੋਕ ਹੈ। ਕੋਈ ਮੰਨੇ ਭਾਵੇਂ ਨਾ ਮੰਨੇ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ ਤਿੰਨ ਸਾਲ ਦੀ ਕਾਰਗੁਜ਼ਾਰੀ ਦੇ ਧੋਣੇ ਧੋ … More
ਬੰਗਲਾਦੇਸ਼ ਵੀ ਕਿਤੇ ਪਾਕਿਸਤਾਨ ਜਾਂ ਨੇਪਾਲ ਨਾ ਬਣ ਜਾਵੇ
ਲਗਾਤਾਰ 40 ਸਾਲ ਭਾਰਤ ਨਾਲ ਸਭ ਤੋਂ ਵੱਧ ਵਪਾਰ ਕਰਨ ਵਾਲਾ ਬੰਗਲਾਦੇਸ਼ ਅੱਜਕੱਲ ਆਪਣਾ 34 ਫ਼ੀਸਦੀ ਵਪਾਰ ਕੇਵਲ ਚੀਨ ਨਾਲ ਕਰ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਉਪ-ਮਹਾਂਦੀਪ ਵਿੱਚ ਚੀਨ ਦਾ ਆਰਥਿਕ ਦਬਦਬਾ ਕਿੰਨਾ ਵਧਦਾ ਜਾ ਰਿਹਾ … More
ਟੀ-ਬੈਗ ਜਾਂ ਖੁੱਲੀ ਚਾਹ ਵਿੱਚੋਂ ਕਿਸ ਨੂੰ ਪਹਿਲ ਦੇਈਏ
ਸਦੀਆਂ ਤੋਂ ਮਨੁੱਖ ਪ੍ਰਜਾਤੀ ਚਾਹ ਦਾ ਸੇਵਨ ਕਰਦੀ ਆ ਰਹੀ ਹੈ। ਵਿਸ਼ਵ ਵਿਚ ਪਾਣੀ ਤੋਂ ਬਾਅਦ ਚਾਹ ਦਾ ਦੂਜਾ ਸਥਾਨ ਹੈ। ਚਾਹ ਵਿਚ ਹੇਠ ਲਿਖੇ ਭੋਜਨ ਅੰਸ਼ ਹੁੰਦੇ ਹਨ। 1. ਅਘੁਲ ਪਦਾਰਥ :- ਜਿਵੇਂ ਪ੍ਰੋਟੀਨ ਪਿੰਗਮੈਂਟ ਅਤੇ ਪਾਲੀਸਚੈਰਾਈਡਸ 2. ਪੋਲੀਫੀਨੋਲਸ … More
ਆਜ਼ਾਦੀ ਆਈ ਪਰਜਾਤੰਤਰ ਆਇਆ ਮਤਲਬ ਕੋਈ ਸਮਝਾ ਨਾ ਪਾਇਆ
ਦਲੀਪ ਸਿੰਘ ਵਾਸਨ, ਐਡਵੋਕੇਟ, ਸਾਡਾ ਮੁਲਕ ਸਦੀਆਂ ਗੁਲਾਮ ਰਿਹਾ ਹੈ ਅਤੇ ਇਹ ਵੀ ਇੱਕ ਸਚਾਈ ਹੈ ਕਿ ਲੋਕਾਂ ਨੇ ਰੱਬ ਦਾ ਭਾਣਾ ਮਨਕੇ ਸਦੀਆਂ ਗੁਲਾਮੀ ਦੀਆਂ ਬਰਦਾਸਿ਼ਤ ਕੀਤੀਆਂ ਸਨ ਅਤੇ ਲੋਕਾਂ ਤਕ ਇਹ ਗੱਲ ਵੀ ਪੁਜ ਗਈ ਸੀ ਕਿ ਹੁਣ … More
ਅਕਾਲੀ ਦਲ ਨੇ ਮਜ਼ਬੂਰੀ ਵੱਸ ਤੋੜਿਆ ਬੀਜੇਪੀ ਨਾਲੋਂ ਨਾਤਾ
ਕਿਸਾਨ ਅੰਦੋਲਨ ਨੇ ਅਕਾਲੀ ਦਲ ਬਾਦਲ ਨੂੰ ਭਾਰਤੀ ਜਨਤਾ ਪਾਰਟੀ ਨਾਲੋਂ 22 ਸਾਲ ਪੁਰਾਣੀ ਭਾਈਵਾਲੀ ਖ਼ਤਮ ਕਰਨ ਲਈ ਮਜ਼ਬੂਰ ਕਰ ਦਿੱਤਾ। ਸਿਆਸੀ ਤਾਕਤ ਛੱਡਣ ਲਈ ਬਾਦਲ ਪਰਿਵਾਰ ਮਾਨਸਿਕ ਤੌਰ ਤੇ ਤਿਆਰ ਨਹੀਂ ਸੀ। ਇਸ ਕਰਕੇ ਬੀਬਾ ਹਰਸਿਮਰਤ ਕੌਰ ਦਾ ਅਸਤੀਫਾ … More
ਕੀ ਅਜੋਕੀ ਸਿੱਖ ਲੀਡਰਸ਼ਿਪ ਮਹੱਤਵਹੀਨ ਹੋ ਚੁਕੀ ਹੈ?
ਜੇ ਸੱਚ ਨੂੰ ਸਵੀਕਾਰ ਕਰਨ ਦੀ ਦਲੇਰੀ ਹੋਵੇ ਤਾਂ ਸਚਾਈ ਇਹੀ ਹੈ ਕਿ ਅੱਜ ਸਿੱਖ ਕੌਮ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਮਹਤਵਹੀਨ ਹੋ ਚੁਕੀ ਹੈ, ਜੋ ਕੋਈ ਵੀ ਆਪਣੇ ਆਪ ਦੇ ਸਿੱਖਾਂ ਦਾ ਲੀਡਰ ਜਾਂ ਨੇਤਾ ਹੋਣ ਦਾ ਦਾਅਵਾ ਕਰਦਾ ਹੈ, … More
