ਸਾਹਿਤ

 

ਹਾਥ ਭਰ ਕਾ ਬਦਲਨਾ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਬਹੁਤ ਹੋ ਗਈ ਬਾਤੇਂ ਕੋਈ ਨਯਾ ਸਾ ਸੂਰਜ ਉਗਾਨੇ ਕੀ ਮੁੱਠੀ ਭਰ ਬੀਜ ਨਾਬ੍ਯੁਲਾ ਗਰ ਲਾ ਸਕੋ ਤੋ ਲਾਯੋ ਘਿਸੀ ਹੁਯੀ ਕ੍ਰਾਂਤੀ ਔਰ ਬਦਲਾਵ ਕੇ ਯੇ ਬਾਤੂਨੀ ਨਾਰੇ ਜਗਾ ਸਕੋ ਤੋ ਪਹਲੇ ਖ਼ੁਦ ਮੇਂ ਲੌਅ … More »

ਕਵਿਤਾਵਾਂ | Leave a comment
 

ਭਰਿਸ਼ਟ ਸਿਆਸੀ ਨਿਜ਼ਾਮ ਵਿਚ ਇਮਾਨਦਾਰੀ ਦਾ ਪ੍ਰਤੀਕ-ਡਾ ਮਨਮੋਹਨ ਸਿੰਘ

ਭਾਰਤ ਦੇ ਭਰਿਸ਼ਟ ਨਿਜ਼ਾਮ ਵਿਚ ਡਾ.ਮਨਮੋਹਨ ਸਿੰਘ ਆਪਣੀ ਇਮਾਨਦਾਰੀ,ਦਿਆਨਤਦਾਰੀ,ਸੰਵੇਦਨਸ਼ੀਲਤਾ,ਸ਼ਹਿਨਸ਼ੀਲਤਾ ਅਤੇ ਸਾਦਗੀ  ਕਰਕੇ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੈ। ਭਾਵੇਂ ਭਾਰਤੀ ਪਰਜਾਤੰਤਰ ਨੇ ਉਹਨਾਂ  ਦੀ ਕਾਬਲੀਅਤ ਦਾ ਲਾਭ ਤਾਂ ਉਠਾ ਲਿਆ ਪ੍ਰੰਤੂ ਉਸਨੂੰ ਬਣਦੀ ਇੱਜ਼ਤ ਤੇ ਮਾਣ ਨਹੀਂ ਦਿੱਤਾ। 1991 ਵਿਚ … More »

ਲੇਖ | Leave a comment
 

2014 ਦੀਆਂ ਦੀਆਂ ਲੋਕ ਸਭਾ ਦੀਆਂ ਚੋਣਾਂ ਕੌਣ ਜਿੱਤਿਆ?

2014 ਦੀਆਂ ਲੋਕ ਸਭਾ ਚੋਣਾਂ ਕੌਣ ਜਿੱਤਿਆ ਹੈ? ਕੀ ਭਾਜਪਾ ਜਾਂ ਮੋਦੀ ਜਿੱਤੇ ਹਨ? ਨਹੀਂ! ਇਹ ਚੋਣ ਤਾਂ ਇਲੈਕਟਰੌਨਿਕ ਮੀਡੀਆ ਅਤੇ 350 ਰੈਲੀਆਂ ਕਰ ਕੇ ਅਤੇ 20000 ਕਰੋੜ ਰੁਪੈ ਖ਼ਰਚ ਕਰ ਕੇ ਜਿੱਤੀ ਗਈ ਹੈ। ਇਸ ਝੂਠੇ ਪ੍ਰਚਾਰ ਨਾਲ ਲੋਕ … More »

ਲੇਖ | 1 Comment
 

ਉਹ ਮੂਵ ਹੋ ਗਈ

ਅੱਜ ਕੰਮ ‘ਤੇ ਜਾਣ ਲਈ ਜਦੋਂ ਮੈਂ ਕਾਰ ਸਟਾਰਟ ਕਰਨ ਲਈ ਸੜਕ ਉੱਪਰ ਗਈ ਤਾਂ ਮਹਿਸੂਸ ਕੀਤਾ ਕਿ ਜਿਵੇ ਠੰਢ ਅੱਗੇ ਨਾਲੋਂ ਵਧੇਰੇ ਹੋ ਗਈ ਹੋਵੇ।ਕਾਰ ਦਾ ਵਿੰਡਸ਼ੀਲ ਤਾਂ ਜੰਮਿਆ ਪਿਆ ਸੀ। ਉਸ ਨੂੰ ਖੁਰਚਦੀ ਦੇ ਮੇਰੇ ਹੱਥ ਸੁੰਨ ਹੋ … More »

ਕਹਾਣੀਆਂ | Leave a comment
 

ਦਿੱਲੀ ਦੀ ਸਿੱਖ ਰਾਜਨੀਤੀ ਦਾ ਇੱਕ ਦੁਖਦਾਈ ਪਹਿਲੂ

ਇਸ ਵਿੱਚ ਤਾਂ ਕੋਈ ਹੈਰਾਨੀ ਵਾਲੀ ਗਲ ਨਹੀਂ ਮੰਨੀ ਜਾਇਗੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ੇ ਨੂੰ ਲੈ ਕੇ ਦਿੱਲੀ ਦੀ ਸਿੱਖ ਬਨਾਮ ਅਕਾਲੀ ਰਾਜਨੀਤੀ ਸ਼ੁਰੂ ਤੋਂ ਹੀ ਗੁਟਾਂ ਵਿੱਚ ਵੰਡੀ ਚਲੀ ਆ ਰਹੀ ਹੈ। ਜਦੋਂ ਵੀ ਇੱਕ ਗੁਟ … More »

ਲੇਖ | Leave a comment
 

ਚਾਹ ਨਿੱਕੀ ਹੁੰਦੀ ਨੂੰ ਗਈ ਲੱਗ ਨੀ

ਪੰਜਾਬ ਵਿੱਚ ਪਹਿਲਾਂ ਦੁੱਧ, ਦਹੀਂ, ਲੱਸੀ, ਮੱਖਣ , ਗੰਨੇ ਦੀ ਰਹੁ, ਗੁੜ ਦਾ ਸ਼ਰਬਤ ਪੀਣਾ, ਗਰਮੀਆਂ ਨੂੰ ਜੌਆਂ ਦੇ ਸੱਤੂ ਸ਼ਕਰ ਪਾਣੀ ਵਿੱਚ ਘੋਲ ਕੇ ਪੀਣੇ ,ਮੱਕੀ ਦੀ ਰੋਟੀ ਨਾਲ ਸਰ੍ਹੋਂ ਦਾ  ਸਾਗ ਮੱਖਣ ਦੇ ਪੇੜੇ ਨਾਲ ਖਾਣਾ ਆਮ ਖੁਰਾਕ … More »

ਲੇਖ | 1 Comment
 

ਸਿਆਸੀ ਪਾਰਟੀਆਂ ਦਾ ਖੋਖਲਾਪਨ

ਪੰਜਾਬ ਦੀ ਸਿਆਸਤ ਦੇ ਮੈਦਾਨ ਵਿੱਚ ਖਾਸ ਤੌਰ ਤੇ ,ਭਾਰਤ ਵਿੱਚ ਆਮ ਤੌਰ ਤੇ ਖੋਖਲਾਪਨ ਆ ਗਿਆ ਹੈ ਕਿਉਂਕਿ ਸਿਆਸੀ ਪਾਰਟੀਆਂ ਨੂੰ ਆਪਣੇ ਨੇਤਾਵਾਂ ਦੀ ਕਾਬਲੀਅਤ ਤੇ ਵਿਸ਼ਵਾਸ਼ ਹੀ ਨਹੀਂ ਰਿਹਾ, ਇਸੇ ਕਰਕੇ ਉਹ ਚੋਣਾਂ ਲੜਾਉਣ ਲਈ ਕਲਾਕਾਰਾਂ ਅਤੇ ਅਧਿਕਾਰੀਆਂ … More »

ਲੇਖ | Leave a comment
 

ਅੰਮ੍ਰਿਤਸਰ, ਬਠਿੰਡਾ ਤੇ ਲੁਧਿਆਣਾ ਸੀਟਾਂ ਸਬੰਧੀ ਦੂਰਅੰਦੇਸ਼ੀ ਵਰਤਣ ਦੀ ਵੀ ਜ਼ਰੂਰਤ ਹੈ

ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ 11 ਤੋਂ 13 ਅਪਰੈਲ ਤਕ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਤੇ ਸੰਗਰੂਰ ਜ਼ਿਲ੍ਹਿਆਂ ਦਾ ਦੌਰਾ ਕੀਤਾ ਹੈ। ਪੰਜਾਬ ਨੇ ਉਸ ਨੂੰ ਸ਼ਾਨਦਾਰ ਜੀ ਆਇਆ ਕਿਹਾ ਹੈ। ਪੰਜਾਬ ਦੀ ਧਰਤੀ ਤੇ ਸਿੱਖ ਕੌਮ ਦੀ ਇਹ ਸਿਫ਼ਤ … More »

ਲੇਖ | Leave a comment
 

ਧਾਰਾ 498 ਏ – ਨਿਆਂ ਵਿਵਸਥਾ ਦੇ ਨਾਮ ਉੱਤੇ ਕਲੰਕ

ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਭਾਰਤੀ ਕਾਨੂੰਨ ਦੀ ਧਾਰਾ 498 ਏ ਆਈ।ਪੀ।ਸੀ। ਜਾਂ ਸਿੱਧੀ ਭਾਸ਼ਾ ਵਿੱਚ ਦਾਜ ਦੀ ਧਾਰਾ ਅਸਲ ਵਿੱਚ ਕਿਸੇ ਵੇਲੇ ਭਾਰਤੀ ਸਮਾਜ ਵਿੱਚ ਫੈਲੀ ਦਾਜ ਦੀ ਬੁਰਾਈ ਨੂੰ ਖਤਮ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ, ਜਿਸ … More »

ਲੇਖ | Leave a comment
 

ਵਿਸਾਖੀ : ਗੁਰਮੇਲ ਬੀਰੋਕੇ

ਗੁਰੂ ਜੀ, ਆ ਜਾਂਦੀ ਹਰ ਸਾਲ ਵਿਸਾਖੀ ਲੰਘ ਜਾਂਦੀ ਹਰ ਸਾਲ ਵਿਸਾਖੀ ਤੇਰੇ ਪਿਆਰੇ ਤਾਂ ਪਤਾ ਨ੍ਹੀਂ ਕਿੱਥੇ ਕਿੱਥੇ ਕਰਨ ਦਿਹਾੜੀਆਂ- ਮਜਦੂਰੀਆਂ ਉਨ੍ਹਾਂ ਨੂੰ ਨਹੀਂ ਪਤਾ ਕਦ ਆ ਜਾਂਦੀ ਵਿਸਾਖੀ ਕਦ ਲੰਘ ਜਾਂਦੀ ਵਿਸਾਖੀ ਲੰਬੜਾਂ ਦੇ ਖੇਤਾਂ ਵਿੱਚੋਂ ਸਿਲ਼ਾ ਚੁੱਗਦੀ … More »

ਕਵਿਤਾਵਾਂ | Leave a comment