ਸਾਹਿਤ
ਛੜਿਆਂ ਦੀ ਸਰਕਾਰ
ਇਹ ਸਾਰੀ ਜਨਤਾ ਰਹੀ ਪੁਕਾਰ। ਬਣੇ ਨਾ ਛੜਿਆਂ ਦੀ ਸਰਕਾਰ। ਰਾਹੁਲ,ਨਰਿੰਦਰ,ਮਮਤਾ,ਮਾਇਆ, ਆਪੋ-ਆਪਣਾ ਜਾਲ ਵਛਾਇਆ। ਇਹ ਗਲ ਸਾਰੇ ਕਰ ਲਉ ਨੋਟ, ਸਾਡੇ ਹੱਕ ‘ਚ ਪਾਇਉ ਵੋਟ। ਸੁਣ ਲਉ ਸਭਨਾਂ ਦਾ ਪਰਚਾਰ ਬਣੇ ਨਾ ਛੜਿਆਂ ਦੀ ਸਰਕਾਰ। ਦੋ ਕੁ ਛੜੇ ਤੇ ਦੋ … More
ਸਹੀ ਉਮੀਦਵਾਰਾਂ ਦੀ ਚੋਣ : ਕਾਂਗਰਸ ਲਈ ਸੰਜੀਵਨੀ ਬੂਟੀ
ਪੰਜਾਬ ਵਿੱਚ ਲੋਕ ਸਭਾ ਦੀਆਂ 30 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਘਾਗ ਸਿਆਸਤਦਾਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਾਂ ਪੰਜਾਬ ਦੇ ਕਾਂਗਰਸੀ ਵਰਕਰਾਂ ਲਈ ਸੰਜੀਵਨੀ ਬੂਟੀ ਸਾਬਤ ਹੋਇਆ ਹੈ। ਸੀਨੀਅਰ ਕਾਂਗਰਸੀ ਨੇਤਾਵਾਂ ਦੇ ਚੋਣ ਮੈਦਾਨ ਵਿੱਚ ਉਤਰਨ ਨਾਲ ਕਾਂਗਰਸੀ ਵਰਕਰਾਂ … More
ਇਹ ਮੁੱਦੇ ਵੀ ਕਦੇ ਚੁਣਾਵੀ ਮੁੱਦੇ ਬਣਨਗੇ?
ਡਾ: ਹਰਸ਼ਿੰਦਰ ਕੌਰ, ਐਮ ਡੀ, 21 ਫਰਵਰੀ 2005 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਦੁਖੀ ਹਿਰਦੇ ਨਾਲ ਸਭ ਨੂੰ ਇਹ ਜਾਣਕਾਰੀ ਦਿੱਤੀ ਕਿ ਪਹਿਲੀ ਜਮਾਤ ਵਿਚ ਪੜ੍ਹਨੇ ਪਾਏ ਹਰ 100 ਬੱਚਿਆਂ ਵਿੱਚੋਂ ਸਿਰਫ 47 ਬੱਚੇ ਅੱਠਵੀਂ ਜਮਾਤ ਤਕ ਦੀ ਪੜ੍ਹਾਈ … More
ਮੋਦੀ ਰੰਗ ਵਿਚ ਭਿਜਿਆ ਅਕਾਲੀ ਦਲ
ਪੰਦਰਾਂ ਵੀਹ ਦਿਨ ਪਹਿਲਾਂ ਪੰਜਾਬੀ ਦੇ ਇਕ ਪ੍ਰਮੁੱਖ ਅਖ਼ਬਾਰ ਦੀ ਇਕ ਖ਼ਬਰ ਸੀ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਨਾਂਅ ੳੇੁਤੇ ਵੋਟਾਂ ਮੰਗੇਗਾ। ਇਸ ਲਈ ਇਹ ਦਲੀਲ ਦਿਤੀ ਗਈ … More
ਆਓ, ਵੋਟ ਦੀ ਸਹੀ ਵਰਤੋਂ ਕਰੀਏ
ਪ੍ਰਮਿੰਦਰ ਸਿੰਘ ਸੋਚ, ਰਾਲੀ, ਨਾਰਥ ਕੈਰੋਲਾਈਨਾ, ਅੱਜ ਤੋਂ ਤਕਰੀਬਨ 540 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਿਨਾਂ ਜ਼ਾਤ ਪਾਤ, ਊਚ-ਨੀਚ, ਧਰਮ ਦੇ ਵਖਰੇਵੇਂ ਤੋਂ ਭਾਰਤ ਦੀ ਕੁਲ ਲੁਕਾਈ ਉਤੇ ਮੁਗ਼ਲੀਆ ਹਕੂਮਤ ਦੇ ਤਸ਼ਦਦ ਤੇ ਜ਼ੁਲਮਾਂ ਨੂੰ ਵੇਖ ਕੇ … More
ਚੋਣਾਂ ਦੀ ਰੁੱਤ ਆਈ
ਚੋਣਾਂ ਦੀ ਰੁੱਤ ਆਈ ਵੇ ਲੋਕੋ। ਰੌਣਕ ਬਣਕੇ ਛਾਈ ਵੇ ਲੋਕੋ। ਖੜੇ ਉਡੀਕਣ ਨੇਤਾ ਜੀ ਹੁਣ , ਪਹਿਲੀਨਜ਼ਰ ਟਿਕਾਈ ਵੇ ਲੋਕੋ । ਰੁੱਤ ਨਵਿਆਂ ਦੀ ਆਈ ਵੇ ਲੋਕੋ । ਢੋਲ ਢਮੱਕੇ , ਖੌਰੂ ਪੈਣੇ , ਪੈਣੀ ਕਿਵੇਂ ਦੁਹਾਈ ਵੇ ਲੋਕੋ … More
ਨਾਗ ਨਿਵਾਸ – ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਇਹ ਮਖਮਲੀ ਬਿਸਤਰੇ ਮੇਰੇ ਯ਼ਾਰ ਦੇ ਬਿਰਹੇ ਵਿੱਚ ਕੰਡਿਆਲੀਆਂ ਸੇਜਾਂ ਵਾਲੇ ਰੋਗ ਨੇ, ਵਿਕਰਾਲ ਫਨਾਂ ਦੇ ਧਾਰਣੀ ਵਿਹੁਧਰ ਨਾਗ, ਜੋ ਕੇਵਲ ਸਰੀਰ ਨੂੰ ਹੀ ਨਹੀਂ ਆਤਮਾਂ ਨੂੰ ਵੀ ਵਿਛੋੜੇ ਦੀਆਂ ਗੁੱਝੀਆਂ ਚੋਭਾਂ ਮਾਰਦੇ ਨੇ, ਵਿੱਸ ਭਰੇ ਡੰਗਾਂ ਨਾਲ ਅੰਦਰ ਤੱਕ … More
ਲੋਕ ਸਭਾ ਚੋਣਾਂ ਦੌਰਾਨ ਮੀਡੀਆ ਦਾ ਰੋਲ
ਪ੍ਰੈਸ ਨੂੰ ਚੌਥੀ ਰਿਆਸਤ ਅਤੇ ਜਮਹੂਰੀਅਤ ਦਾ ਚੌਥਾ ਥੰਮ ਕਿਹਾ ਜਾਂਦਾ ਹੈ।ਵਿਧਾਨ-ਵਿਵੱਸਥਾ, ਕਾਰਜਸ਼ਾਲਾ, ਨਿਆਸ਼ਾਲਾ ਤੋਂ ਬਾਅਦ ਪ੍ਰੈਸ ਹੀ ਜਮਹੂਰੀਅਤ ਦਾ ਮਜ਼ਬੂਤ ਥੰਮ ਹੈ। ਪੂਰੀ ਇਮਾਨਦਾਰੀ, ਨਿਰਪੱਖਤਾ ਤੇ ਨਿਡੱਰਤਾ ਨਾਲ ਕੰਮ ਕੀਤਾ ਜਾਏ ਤਾਂ ਪੱਤਰਕਾਰੀ ਵੀ ਡਾਕਟਰੀ ਤੇ ਅਧਿਆਪਨ ਵਾਂਗ ਇਕ … More
ਫ਼ਿਲਮੀ ਦੁਨੀਆ ਦਾ ਇੱਕੋ ਇਕ ਸਟਾਰ ਲੇਖਕ ਗੁਲਸ਼ਨ ਨੰਦਾ
ਦੀਪਕ ਕੁਮਾਰ ਗਰਗ ਇਕ ਕਹਾਣੀਕਾਰ ਦੇ ਰੂਪ ਵਿਚ ਗੁਲਸ਼ਨ ਨੰਦਾ ਦਾ ਨਾਂਅ ਫ਼ਿਲਮੀ ਦੁਨੀਆ ਵਿਚ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ। ਕਹਾਣੀ ਲਿਖਣ ਵਿਚ ਜੋ ਮੁਹਾਰਤ ਗੁਲਸ਼ਨ ਨੰਦਾ ਨੂੰ ਹਾਸਲ ਸੀ, ਉਹ ਤਜਰਬਾ ਤਾਂ ਸਲੀਮ ਜਾਵੇਦ ਕੋਲ ਵੀ ਨਹੀਂ ਸੀ। … More
