ਸਾਹਿਤ
ਕੀ ਆਜ਼ਾਦੀ ਮਿਲ ਸਕਦੀ ਹੈ? ਅਕਾਲ ਤਖ਼ਤ ਸਾਹਿਬ ਨੂੰ – ਲੇਖਕ ਪ੍ਰੋ: ਜਸਵੀਰ ਸਿੰਘ ਉਭੀ
ਅਕਾਲ ਤਖ਼ਤ ਸਾਹਿਬ ਦੇ ਮਾਇਨੇ ਹਨ : ਸਮੇਂ ਤੋਂ ਆਜ਼ਾਦ ਸਿੰਘਾਸਨ, ਹਮੇਸ਼ਾਂ ਆਜ਼ਾਦ! ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਮਸਲਿਆਂ ‘ਚ ਸਦੀਵੀ ਸੇਧ ਦੇਣ ਵਾਸਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 17ਵੀਂ ਸਦੀ ਵਿਚ ਅਕਾਲ ਤਖ਼ਤ … More
ਅਮੀਰ ਭਾਰਤ ਦੇ ਲੀਡਰ ਭੁੱਖੜ ਕਿਉਂ ?-ਲੇਖਕ:ਬੇਅੰਤ ਗਿੱਲ
ਇਕ ਆਮ ਜਿਹੀ ਗੱਲ ਹੈ ਕਿ “ਭਾਰਤ ਬਹੁਤ ਅਮੀਰ ਦੇਸ਼ ਹੈ ਪਰ ਇੱਥੋਂ ਦੇ ਲੋਕ ਗਰੀਬ ਹਨ” । ਭਾਰਤ ਵਿੱਚ ਤਿੰਨ ਤਰਾਂ ਦੇ ਲੋਕ ਹਨ ,ਹਾਈ ਸੁਸਾਇਟੀ ,ਮਿਡਲ ਕਲਾਸ ਤੇ ਗਰੀਬ ਲੋਕ ਪਰ ਭਾਰਤ ਦੇ ਲੀਡਰ ਬਹੁਤ ਅਮੀਰ ਲੋਕਾਂ ਵਿੱਚ … More
ਛੋਟਾ ਘੱਲੂਘਾਰਾ –ਪ੍ਰਮਿੰਦਰ ਸਿੰਘ ਪ੍ਰਵਾਨਾ, ਯੂਐਸਏ
ਸਿੱਖ ਇਤਿਹਾਸ ਸ਼ਹੀਦੀਆਂ ਵਾਲਾ ਹੈ। ਇਕ ਛੋਟੇ ਘੱਲੂਘਾਰੇ ਦਾ ਹਵਾਲਾ ਹੈ। ਰੋਹ ਵਿਚ ਆਏ ਦੀਵਾਨ ਲੱਖਪਤ ਰਾਏ ਨੇ ਜ਼ਹਾਦ ਚਲਾਇਆ। ਵਿਚ ਲਾਹੌਰ ਦੇ ਉਸਨੇ ਚੁਣ ਚੁਣ ਹਰ ਸਿੱਖ ਮੁਕਾਇਆ। ਬਚਦੇ ਬਚਾਉਂਦੇ ਸਿੱਖਾਂ ਦਾ ਕਾਫ਼ਲਾ ਕਾਹਨੂੰਵਾਲ ਜੰਗਲ ਵਲ ਧਾਇਆ। ਮੁਗ਼ਲ ਫੌਜ … More
ਜੱਸੀ ਜਸਰਾਜ ਉਰਫ਼ ਬਿੱਕਰ ਬਾਈ ਸੈਂਟੀਮੈਂਟਲ
ਯਾਰੋ ! ਟੁੱਕ ‘ਤੇ ਡੇਲੇ ਵਾਲੀ ਗੱਲ ਤਾਂ ਇਹੀ ਹੈ ਕਿ ਮੈਂ ਨਾ ਤਾਂ ਅੱਜ ਤੱਕ ਜੱਸੀ ਜਸਰਾਜ ਨੂੰ ਮਿਲਿਆ ਹਾਂ ਤੇ ਨਾ ਹੀ ਅਜੇ ਯਾਰੀ ਪਈ ਹੈ । ਓਹਦੇ ਨਾਲ਼ ਫੋਨ ‘ਤੇ ਹੀ ਵਿਚਾਰਾਂ ਹੋਈਆਂ ਹਨ, ਉਹ ਵੀ ਕੇਵਲ … More
ਅੰਮ੍ਰਿਤ ਰਹਿਤ- ਰਹੱਸ ਤੇ ਰਮਜ
ਹਰੇਕ ਧਰਮ ਵਿਚ ਪ੍ਰਵੇਸ਼ ਕਰਨ ਲਈ ਦੀਕਸ਼ਾ ਦਾ ਆਪਣਾ ਵਿਧੀ ਵਿਧਾਨ ਹੈ।ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਸਿੱਖ ਧਰਮ ਵਿਚ ਚਰਨਾਮ੍ਰਿਤ ਰਾਹੀਂ ਦੀਕਸ਼ਾ ਦੇਣ ਦੀ ਮਰਿਆਦਾ ਸੀ ,ਭਾਵ ਜਲ ਨੂੰ ਗੁਰੂ ਪਾਤਸ਼ਾਹ ਦੇ ਚਰਨਾ ਨਾਲ ਛੁਹਾਕੇ ਪ੍ਰਦਾਨ ਕੀਤਾ ਜਾਂਦਾ ਸੀ … More
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਬੇਹੋਸ਼ੀ ਵਿਚ ਪਿਆ ਬੰਦਾ ਕਿੰਨੀ ਕੁ ਤਿੱਖੀ ਪੀੜ ਸਹਾਰ ਰਿਹਾ ਹੈ, ਇਸ ਬਾਰੇ ਪਤਾ ਲਾਉਣਾ ਲਗਭਗ ਨਾਮੁਮਕਿਨ ਹੈ। ਜੇ ਕਿਸੇ ਡਾਕਟਰ ਜਾਂ ਰਿਸ਼ਤੇਦਾਰ ਨੂੰ ਪਤਾ ਹੀ ਨਾ ਲੱਗੇ ਕਿ ਬੇਹੋਸ਼ ਬੰਦਾ, ਜੋ ਆਪ ਬੋਲ ਕੇ … More



