ਨਿਮੌਂਲੀਆਂ

ਦਸਾਂ ਸਾਲਾਂ ਬਾਦ ਸੁਖਦੇਵ, ਅਮਰੀਕਾ ਤੋਂ, ਵਾਪਸ ਪਿੰਡ ਚੱਕਰ ਲਗਾਉਣ ਚਲਾ ਹੀ ਗਿਆ। ਪੈਸੇ ਦੀ ਕਿੱਲਤ ਨੇ ਕਦੇ ਸਾਥ ਨਹੀਂ ਛੱਡਿਆ। ਪਿੰਡ ਦੀ ਯਾਦ ਕਿਵੇਂ ਭੁਲਾਈ ਜਾ ਸਕਦੀ ਐ। ਅਸੰਭਵ ਹੈ। ਪਿੰਡ ਵਾਲੇ ਜੱਦੀ ਘਰ ਦੀ ਹਾਲਤ ਰਹਿਣ ਯੋਗ ਨਹੀਂ … More »

ਕਹਾਣੀਆਂ | Leave a comment
 

ਆਦਤਾਂ ਨਹੀਂ ਜਾਂਦੀਆਂ

“ ਰੋਣ ਦਾ ਕੋਈ ਲਾਭ ਨਹੀਂ। ਬਿਜ਼ਨਸ ਵਿੱਚ ਘਾਟਾ ਤਾਂ ਪੈ ਹੀ ਰਿਹਾ ਹੈ, ਬੰਦ ਨਾ ਕਰਨਾ ਪੈ ਜਾਵੇ। ਮੈਂ ਤੈਨੂੰ ਸਮਝਾਇਆ ਸੀ ਕਿ ਤੇਰੇ ਪਿਉ ਨੂੰ ਅਪਣੇ ਲਿੱਕਰ ਸਟੋਰ ਤੇ ਨੌਕਰੀ ਨਹੀਂ ਦੇਣੀ ਚਾਹੀਦੀ। ਇਸ ਨੂੰ ਸ਼ਰਾਬ ਪੀਣ ਦੀ … More »

ਕਹਾਣੀਆਂ | Leave a comment
 

ਇਹ ਛੋਹ, ਓਹ ਛੋਹ

( dedicated to Late Dr. Syam Chadda Ph.D ) ਪ੍ਰੋ ਸੰਜੀਵ ਸਿ਼ਕਾਗੋ ਛੱਡ ਕੇ ਨਾਲ਼ ਵਾਲੀ ਸਟੇਟ ਵਿਸਕੌਨਸਨ ਵਿੱਚ, ਇੱਕ ਚੰਗੀ ਯੁਨੀਵਰਸਟੀ ਵਿੱਚ, ਆ ਕੇ ਪੈਰ ਜਮਾਉਣ ਲਗ ਪਿਆ। ਨਵੀਂ ਥਾਂ, ਨਵੀਂ ਜੌਬ, ਥੋੜ੍ਹਾ ਡਰ ਲਗਣਾ ਸੁਭਾਵਕ ਹੀ ਹੈ। ਦਫਤਰ … More »

ਕਹਾਣੀਆਂ | Leave a comment
 

ਨਸ਼ਾ ਰਹਿਤ

         ਵਿਦਵਾਨ ਸਿੰਘਣੀ ਟੀਵੀ ਉੱਤੇ ਬੋਲ ਰਹੀ ਸੀ,“ ਨਸਿ਼ਆਂ ਦੀ ਮਾਰ ਐਸੀ ਪਈ ਪੰਜਾਬ ਉੱਤੇ , ਅਧਿਕਤਰ ਮੁੰਡੇ ਨਿਪੁੰਸਕ ਬਣ ਗਏ ਅਤੇ ਕੁੜੀਆਂ ਹੀਜੜੇ ਜੰਮਣ ਲਗ ਪੱਈਆਂ। ਪੰਜਾਬੀਆਂ ਦਾ ਅੰਤ ਤੇਜ਼ੀ ਨਾਲ ਹੋ ਰਿਹਾ ਹੈ।” ਜੀਵਨ ਕੌਰ ਸੁਣ … More »

ਕਹਾਣੀਆਂ | Leave a comment
 

ਰਸਨਾ ਦਾ ਰਸ

ਭਾਬੀ ਕਹਿੰਦੀ ਮੁੰਡਿਆ, ਲੈਦੇ ਸਾੜ੍ਹੀ ਚੱਜ ਦੀ। ਜਿਹੜੀ ਓਹ ਟੰਗੀ, ਮੈਨੂੰ ਚੰਗੀ ਲਗਦੀ। ਦੁਕਾਨਦਾਰ ਖੁਸ਼ ਹੋਇਆ, ਵੇਖ ਭੀੜ ਜੁੜੀ ਨੂੰ। ਚਾਅ ਨਾਲ਼ ਆਖਿਓਸ, ਖਲੋਤੀ ਕਾਮੀ ਕੁੜੀ ਨੂੰ। ਆਹ ਫੜ ਕੁੰਡੀ ਭੈਣਾਂ, ਸਾਹੜੀ ਓਹੋ ਲਾਹ ਦਿਓ। ਜਿਹੜੀ ਬੀਬੀ ਆਖਦੀ ਐ, ਬੀਬੀ … More »

ਕਵਿਤਾਵਾਂ | Leave a comment
 

ਮਿਲਦਾ ਹੈ ਪਿਆਰ

ਬਾਬੇ ਦਿਆਂ ਹੱਥਾਂ ਤੋਂ। ਬਾਪੁ ਦੀਆਂ ਅੱਖਾਂ ਚੋਂ। ਦਾਦੀ ਦੀਆਂ ਸੁੱਖਾ ਤੋਂ। ਬੇਬੇ ਦਿਆਂ ਟੁੱਕਾਂ ਚੋਂ। ਨਾਨੇ ਦੀ ਘੂਰੀ ਤੋਂ। ਨਾਨੀ ਦੀ ਚੂਰੀ ਚੋਂ। ਭੂਆ ਦੀ ਝਾਤੀ ਚੋਂ। ਫੁੱਫੜ ਦੀ ਬਾਤੀ ਚੋਂ। ਭਾਣਜੇ ਦੀਆਂ ਗੱਲ੍ਹਾਂ ਤੋਂ। ਬੀਬੀ ਦੀਆਂ ਗੱਲਾਂ ਚੋਂ। … More »

ਕਵਿਤਾਵਾਂ | Leave a comment
 

ਸੋਗ ਪਰਛਾਈ

“ ਗੁਰਮੇਲ ਪੁੱਤਰ ਮੈਂ ਕਿੰਨੇ ਦਿਨਾਂ ਤੋਂ ਕਹਿ ਰਹੀ ਆਂ ਕਿ ਮੈਂ ਅਪਣੇ ਭਰਾ ਨੂੰ ਮਿਲਣ ਜਾਣਾਂ ਹੈ। ਤੁਸੀਂ ਸੁਣਦੇ ਕਿਉਂ ਨਹੀਂ। ਅਪਣੀਆਂ ਚਲਦੀਆਂ ਵਿੱਚ ਮੈਂ ਤਾਂ ਕਦੇ ਕਿਸੇ ਦੀ ਐਨੀ ਮਿੰਨਤ ਨਹੀਂ ਸੀ  ਕੀਤੀ। ਆਪੇ ਜਾ ਆਉਂਦੀ ਸਾਂ। ਹੁਣ … More »

ਕਹਾਣੀਆਂ | Leave a comment
 

ਵਿਸਮਾਦ ਸੰਜੋਗ

“ ਨੀਰੂ, ਮੈਨੂੰ ਪਤਾ ਲੱਗਾ ਹੈ ਕਿ ਤੂੰ ਉੱਚ ਵਿਦਿਆ ਪਾਉਣ ਲਈ ਅਮਰੀਕਾ ਜਾ ਰਹੀ ਏਂ। ਜਦੋਂ ਵੀ  ਜਾਏਂ ਮੇਰੇ ਕੋਲ਼ੋਂ ਦੀ, ਯੂਕੇ ਵੱਲੋਂ ਹੀ ਹੋ ਕੇ ਜਾਵੀਂ। ਮੈਂ ਤੇ ਤੈਨੂੰ ਅਪਣੇ ਪਾਸ ਸੱਦਣ ਦੀ ਵੀ ਅਕਸਰ ਸੋਚਦੀ ਰਹਿੰਦੀ ਆਂ। … More »

ਕਹਾਣੀਆਂ | Leave a comment
 

ਕੁੱਖ ਦੀ ਭੁੱਖ

ਡਾਕਟਰ ਮੈਰੀ ਨਾਲ਼ ਗੱਲ ਬਾਤ ਕਰਦਿਆਂ, ਹਰੀਮੋਹਨ ਨੂੰ ਇਹ ਤਾਂ ਸਮਝ ਆ ਗਈ ਕਿ ਉਸ ਦੀ ਪਤਨੀ ਸ਼ਿਲਪਾ ਦੀ ਕੁੱਖ ਹਰੀ ਕਰਨ ਲਈ ਨਵੇਂ ਪ੍ਰਚੱਲਤ ਢੰਗ ਵੀ ਵਰਤਕੇ ਵੇਖ ਲੈਣੇ ਚਾਹੀਦੇ ਹਨ। ਡਾਕਟਰ ਨੇ ਖਰਚੇ ਦਾ ਵੇਰਵਾ ਵੀ ਪਾਇਆ ਪਰ … More »

ਕਹਾਣੀਆਂ | 1 Comment
 

ਗੁੱਝੀ ਪੀੜ

ਅਪਣੇ ਦੇਸ਼ ਕਰਵਾਉਂਦੇ ਨੇ ਘਰ ਪ੍ਰਵੇਸ਼ ਵਹੁਟੀਆਂ ਨੂੰ ਉਹ ਬੋਲੀ ਰਸਮ ਤੇ ਹੈ ਕੀ ਦੱਸਾਂ! ਰਸਮ ਰਹਿਤ ਹੀ ਠੀਕ ਹਾਂ। ਕੀ ਪਿਆ ਰਸਮਾਂ ’ਚ? ਬੁੱਢੇ ਵਾਰੇ ਇਹ ਮਨ ਵਿਚਾਰ ਕਿਉਂ? ਭਲੇ ਇਨਸਾਨ ਪੁੱਛਿਆ ਉਜਾਗਰ ਹੋਈ ਇਛਾ ਥੁਹਾਡਾ ਪਿੰਡ ਵਾਲ਼ਾ ਘਰ … More »

ਕਵਿਤਾਵਾਂ | Leave a comment