ਖੇਤੀਬਾੜੀ
ਖੇਤੀਬਾੜੀ ਵਿੱਚ ਬਾਇਓ ਤਕਨਾਲੋਜੀ ਵਿਧੀਆਂ ਨਾਲ ਇਕ ਨਵਾਂ ਇਨਕਲਾਬ ਆ ਸਕਦਾ ਹੈ-ਡਾ: ਕੰਗ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਜੋ ਕਿ ਦੋਆਬਾ ਕਾਲਜ ਜ¦ਧਰ ਵਿਖੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਆਯੋਜਿਤ ਕੀਤੇ ਰਾਸ਼ਟਰੀ ਸੈਮੀਨਾਰ ‘‘ਜੀਨੈਟੀਕਲੀ ਮੌਡੀਫਾਈਡ ਕਰਾਪਸ-ਚੁਣੌਤੀਆਂ ਅਤੇ ਸੰਭਾਵਨਾਵਾਂ’’ ਵਿਸ਼ੇ ਤੇ ਵਿਸੇਸ਼ ਮਹਿਮਾਨ ਵਜੋਂ ਬੋਲ ਰਹੇ ਸਨ ਨੇ ਕਿਹਾ … More
ਮੌਸਮੀ ਤਬਦੀਲੀਆਂ ਬਾਰੇ ਅੰਤਰ ਰਾਸ਼ਟਰੀ ਗੋਸ਼ਟੀ ਲੁਧਿਆਣਾ ਵਿੱਚ ਸ਼ੁਰੂ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਮੌਸਮੀ ਤਬਦੀਲੀਆਂ ਦਾ ਖੇਤੀਬਾੜੀ ਤੇ ਅਸਰ ਬਾਰੇ ਅੱਜ ਸ਼ੁਰੂ ਹੋਈ ਤਿੰਨ ਰੋਜ਼ਾ ਅੰਤਰ ਰਾਸ਼ਟਰੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਮੌਸਮੀ ਤਬਦੀਲੀਆਂ ਨੂੰ … More
ਯੂਨੀਵਰਸਿਟੀ ਵਿੱਚ ਸਾਈਕਲ ਕਲੱਬ ਸ਼ੁਰੂ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਾਈਕਲ ਕਲੱਬ ‘ਪੀ ਏ ਯੂ ਪੈਡਲਜ਼’ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਸਰੀਰਕ ਕਸਰਤ ਲਈ ਸਾਈਕਲ ਬੇਹੱਦ ਸਹਾਈ ਹੁੰਦਾ ਹੈ। ਡਾ: ਕੰਗ ਨੇ ਕਿਹਾ ਕਿ ਪਹਿਲੇ ਸਮਿਆਂ ਵਿੱਚ ਰੋਜ਼ਾਨਾ … More
ਪੀ ਏ ਯੂ ਕਿਸਾਨ ਕਲੱਬ ਵੱਲੋਂ ਚੋਣਵੇਂ ਕਿਸਾਨਾਂ ਦਾ ਸਨਮਾਨ
ਲੁਧਿਆਣਾ – ਪੀ ਏ ਯੂ ਕਿਸਾਨ ਕਲੱਬ ਵੱਲੋਂ ਕੈਰੋਂ ਕਿਸਾਨ ਘਰ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਅੱਜ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਭੂਰੇ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਨੂੰ ਸ: ਦਰਸ਼ਨ ਸਿੰਘ ਗਰੇਵਾਲ ਯਾਦਗਾਰੀ ਟਰਾਫੀ ਨਾਲ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ … More
ਯੂਨੀਵਰਸਿਟੀ ਮਾਹਿਰਾਂ ਦੀਆਂ ਸਿਫਾਰਸ਼ਾਂ ਤੋਂ ਲਾਂਭੇ ਨਾ ਜਾਓ-ਡਾ: ਕੰਗ
ਲੁਧਿਆਣਾ:- ਖੇਤੀਬਾੜੀ ਹੁਣ ਗਿਆਨ ਅਧਾਰਿਤ ਕਿੱਤਾ ਬਣ ਚੁੱਕਾ ਹੈ ਅਤੇ ਯੂਨੀਵਰਸਿਟੀ ਮਾਹਿਰਾਂ ਵੱਲੋਂ ਦੱਸੀਆਂ ਤਕਨੀਕਾਂ ਅਪਣਾਅ ਕੇ ਵਿਕਸਤ ਖੇਤੀ ਕੀਤੀ ਜਾ ਸਕਦੀ ਹੈ। ਇਕ ਨਿੱਜੀ ਬਹੁ-ਕੌਮੀ ਕੰਪਨੀ ਸਿੰਜੈਂਟਾ ਵੱਲੋਂ ਜ¦ਧਰ ਜ਼ਿਲ੍ਹੇ ਦੇ ਪਿੰਡ ਧੋਗੜੀ ਵਿਖੇ ਕਰਵਾਏ ਆਲੂ ਖੇਤ ਦਿਵਸ ਦੀ … More
ਖੇਤੀਬਾੜੀ ਇੰਜੀਨੀਅਰਾਂ ਦੀ ਕੌਮਾਂਤਰੀ ਪੱਧਰ ਦੀ ਇਕਾਈ ਵੱਲੋਂ ਜਰਮਨੀ ਦੇ ਸਾਇੰਸਦਾਨ ਦਾ ਲੈਕਚਰ ਆਯੋਜਿਤ
ਲੁਧਿਆਣਾ: – ਕੁੱਲ ਭਾਰਤੀ ਖੇਤੀਬਾੜੀ ਇੰਜੀਨੀਅਰਾਂ ਦੀ ਪੰਜਾਬ ਇਕਾਈ ਵੱਲੋਂ ਜਰਮਨੀ ਦੇ ਉੱਘੇ ਸਾਇੰਸਦਾਨ ਡਾ: ਜੌਰਗ ਜਸਪਰ ਦਾ ਵਿਸ਼ੇਸ਼ ਭ੍ਯਾਸ਼ਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਾਬਕਾ ਪ੍ਰੋਫੈਸਰ ਅਤੇ ਮੁਖੀ, ਡਾ: ਜੇ ਐਸ ਪੰਵਾਰ, ਭਾਰਤੀ ਖੇਤੀਬਾੜੀ … More
ਵਿਸ਼ਵ ਪੱਧਰ ਦੇ ਗਿਆਨ ਵਾਲੀ ਖੇਤੀ ਵਰਸਿਟੀ ਵਿੱਚ ਆਉਣ ਮੇਰੇ ਲਈ ਜ਼ਿਆਰਤ ਵਾਂਗ-ਲੂਸੀਲਾ ਟਾਮਾਰੌਂਗ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਹਫਤੇ ਲਈ ਖੇਤੀਬਾੜੀ ਸਿਖਲਾਈ ਪ੍ਰਾਪਤ ਕਰਨ ਆਈ ਫਿਲਪਾਈਨ ਦੇ ਸ਼ਹਿਰ ਟੋਲੇਡੋ ਸਿਟੀ ਦੇ ਖੇਤੀਬਾੜੀ ਅਧਿਕਾਰੀ ਲੂਸੀਲਾ ਟਾਮਰੌਂਗ ਨੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਮੁਲਾਕਾਤ ਦੌਰਾਨ ਕਿਹਾ ਹੈ ਕਿ ਇਸ ਯੂਨੀਵਰਸਿਟੀ ਵਿੱਚ … More
ਸ਼ਿਮਲਾ ਮਿਰਚ ਅਤੇ ਮਿਰਚ ਦੀ ਪਨੀਰੀ ਨੂੰ ਠੰਢ ਤੇ ਕੋਰੇ ਤੋਂ ਬਚਾਓ-ਡਾ: ਬਰਾੜ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਸਬਜ਼ੀਆਂ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ: ਪਰਮਜੀਤ ਸਿੰਘ ਬਰਾੜ ਨੇ ਪੰਜਾਬ ਦੇ ਸਬਜ਼ੀ ਉਤਪਾਦਕ ਕਿਸਾਨ ਭਰਾਵਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਸ਼ਿਮਲਾ ਮਿਰਚ ਅਤੇ ਮਿਰਚ ਦੀ ਪਨੀਰੀ ਨੂੰ ਠੰਢ ਅਤੇ ਕੋਰੇ ਤੋਂ … More
ਆਸਟ੍ਰੇਲੀਅਨ ਵਿਗਿਆਨੀ ਨੀਲ ਸੀ ਟਰਨਰ ਨੇ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ
ਲੁਧਿਆਣਾ:- ਆਸਟਰੇਲੀਆ ਤੋਂ ਨੀਲ ਸੀ ਟਰਨਰ ਨੇ ਵਿਸ਼ੇਸ਼ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਅੱਜ ਦੌਰਾ ਕੀਤਾ। ਪ੍ਰੋਫੈਸਰ ਟਰਨਰ ਪੱਛਮੀ ਆਸਟ੍ਰੇਲੀਆਈ ਯੂਨੀਵਰਸਿਟੀ ਦੇ ਕੁਦਰਤੀ ਸੋਮਿਆਂ ਅਤੇ ਖੇਤੀਬਾੜੀ ਵਿਗਿਆਨ ਵਿੱਚ ਬਤੌਰ ਸਾਇੰਸਦਾਨ ਸੇਵਾ ਨਿਭਾ ਰਹੇ ਹਨ। ਆਪਣੀ ਦੋ ਦਿਨਾਂ ਇਸ ਫੇਰੀ … More
ਪੀ ਏ ਯੂ ਕਿਸਾਨ ਕਮੇਟੀ ਦੀ ਮਾਹਿਰਾਂ ਨਾਲ ਮਿਲਣੀ ਆਯੋਜਿਤ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੀ ਏ ਯੂ ਕਿਸਾਨ ਕਮੇਟੀ ਦੀ ਮਿਲਣੀ ਵੱਖ-ਵੱਖ ਮਾਹਿਰਾਂ ਨਾਲ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕੀਤੀ । ਇਸ ਮੌਕੇ ਡਾ: ਕੰਗ ਨੇ ਸੰਬੋਧਨ ਕਰਦਿਆਂ ਕਿਹਾ … More








