ਖੇਤੀਬਾੜੀ
ਹਰ ਰੋਜ਼ ਤਿੰਨ ਸੌ ਤੋਂ ਚਾਰ ਸੌ ਗਰਾਮ ਹਰੀਆਂ ਸਬਜ਼ੀਆਂ ਚੰਗੀ ਸਿਹਤ ਲਈ ਜ਼ਰੂਰੀ-ਡਾ:ਬਰਾੜ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੀ ਰਾਜ ਪੱਧਰੀ ਇਕੱਤਰਤਾ ਮੌਕੇ ਕਿਸਾਨ ਭਰਾਵਾਂ ਅਤੇ ਬੀਬੀਆਂ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਭੋਜਨ ਅਤੇ ਖੁਰਾਕ ਵਿਗਿਆਨੀ ਡਾ: ਜਸਵਿੰਦਰ ਕੌਰ … More
ਉਚੇਰੇ ਆਦਰਸ਼ਾਂ ਦੀ ਪ੍ਰਾਪਤੀ ਲਈ ਨਵਾਂ ਸਾਲ ਸਮਰਪਿਤ ਕਰੋ-ਡਾ: ਕੰਗ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਨਵੇਂ ਵਰ੍ਹੇ ਦੇ ਪਹਿਲੇ ਦਿਨ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਡੀਨ ਡਾਇਰੈਕਟਰ ਸਾਹਿਬਾਨ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਨੇ ਸਾਲ 2010 ਦੌਰਾਨ ਖੇਤੀਬਾੜੀ ਖੋਜ, … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ – ਕੈਲੰਡਰ 2011 ਜਾਰੀ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਅਜ ਯੂਨੀਵਰਸਿਟੀ ਕੈਲੰਡਰ 2011 ਜਾਰੀ ਕਰਦਿਆਂ ਕਿਹਾ ਹੈ ਕਿ ਨਿਯਮਤ ਜਿੰਦਗੀ ਲਈ ਕੈਲੰਡਰ ਕੁੰਜੀ ਵਾਂਗ ਕੰਮ ਕਰਦਾ ਹੈ। ਉਹਨਾਂ ਆਖਿਆ ਕਿ ਨਵਾਂ ਸਾਲ 2011 ਸਿਰਫ ਪੰਜਾਬ … More
ਬੌਨਸਾਈ ਪੌਦਿਆਂ ਦੀ ਪੈਦਾਵਾਰ ਖੇਤੀ ਸਹਾਇਕ ਧੰਦਾ ਵੀ ਬਣ ਸਕਦੀ ਹੈ-ਡਾ: ਕੰਗ
ਲੁਧਿਆਣਾ :-ਦਿੱਲੀ ਵਸਦੇ ਉਘੇ ਵਾਤਾਵਰਨ ਪ੍ਰੇਮੀ ਅਤੇ ਭਾਰਤੀ ਸੈਨਾ ਦੇ ਸੇਵਾ ਮੁਕਤ ਕਰਨਲ ਅਵਤਾਰ ਸਿੰਘ ਬਰਾੜ ਵੱਲੋਂ ਲਿਖੀ ਪੁਸਤਕ ਬੌਨਸਾਈ : ਇਕ ਕਲਾ ਨੂੰ ਲੋਕ ਅਰਪਣ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ … More
ਭਰੂਣ ਹੱਤਿਆ ਰੋਕਣ ਲਈ ਖੇਤੀ ਵਰਸਿਟੀ ਵਿਦਿਆਰਥੀਆਂ ਵੱਲੋਂ ਸ਼ਹਿਰ ਯਾਤਰਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਐਨ ਐਸ ਐਸ ਵਾਲੰਟੀਅਰਾਂ ਨੇ ਅੱਜ ਭਰੂਣ ਹੱਤਿਆ ਵਰਗੀ ਸਮਾਜਿਕ ਕੁਰੀਤੀ ਖਿਲਾਫ ਸ਼ਹਿਰ ਦੀਆਂ ਸੜਕਾਂ ਤੇ ਚੇਤਨਾ ਮਾਰਚ ਕੀਤਾ। ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੇ ਦਸ ਰੋਜ਼ਾ ਕੈਂਪ ਦੌਰਾਨ ਵੱਖ-ਵੱਖ ਸਮਾਜਿਕ … More
ਵਿਗਿਆਨ ਖੋਜ ਪ੍ਰਤੀ ਉਤਸ਼ਾਹ ਵਧਾਉਣ ਸੰਬੰਧੀ ਕੋਰਸ ਪੰਜ ਰੋਜ਼ਾ ਕੋਰਸ ਸ਼ੁਰੂ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੇਸਿਕ ਸਾਇੰਸਜ਼ ਕਾਲਜ ਵੱਲੋਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਵਿੱਚ ਵਿਗਿਆਨ ਦੀ ਪੜ੍ਹਾਈ ਤੇ ਖੋਜ ਪ੍ਰਤੀ ਉਤਸ਼ਾਹ ਵਧਾਉਣ ਹਿਤ ਪੰਜ ਰੋਜ਼ਾ ਕੋਰਸ ਅੱਜ ਸ਼ੁਰੂ ਕੀਤਾ ਗਿਆ। ਯੂਨੀਵਰਸਿਟੀ ਦੇ … More
ਪ੍ਰਵਾਸੀ ਭਾਰਤੀ ਕਿਸਾਨ ਪੁਰਸਕਾਰ ਦਾਨੀ ਵੱਲੋਂ ਹੋਰ ਸਹਾਇਤਾ ਦੇਣ ਦਾ ਫੈਸਲਾ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨਾਲ ਅੱਜ ਇਕ ਮੁਲਾਕਾਤ ਦੌਰਾਨ ਆਸਟ੍ਰੇਲੀਆ ਵਸਦੇ ਉਘੇ ਕਾਰੋਬਾਰੀ ਅਤੇ ਯੂਨੀਵਰਸਿਟੀ ਦੇ ਪੁਰਾਣੇ ਅਧਿਆਪਕ ਡਾ. ਮਨਿੰਦਰਜੀਤ ਸਿੰਘ ਸੰਧਾ ਨੇ ਕਿਹਾ ਹੈ ਕਿ ਕੁਝ ਵਰ੍ਹੇ ਪਹਿਲਾਂ ਉਨ੍ਹਾਂ ਵੱਲੋਂ … More
ਦੋਸਤੀ ਦੇ ਬੂਟਿਆਂ ਨੂੰ ਗਿਆਨ ਦਾ ਪਾਣੀ ਲਗਾਤਾਰ ਪਾਈਏ-ਡਾ: ਪਾਵੇਲ ਸਾਰੋਕਿਨ
ਲੁਧਿਆਣਾ:- ਮਾਸਕੋ ਸਟੇਟ ਯੂਨੀਵਰਸਿਟੀ ਰੂਸ ਤੋਂ ਆਏ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਗਿਆਨੀ ਡਾ: ਪਾਵੇਲ ਸਾਰੋਕਿਨ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਡਾ: ਐਮ ਐਸ ਸਵਾਮੀਨਾਥਨ ਪਾਰਕ ਵਿੱਚ ਕਚਨਾਰ ਦਾ ਬੂਟਾ ਲਾਉਂਦਿਆਂ ਕਿਹਾ ਹੈ ਕਿ ਇਹ ਬੂਟੇ ਦੋਸਤੀ ਦੇ ਪ੍ਰਤੀਕ ਹਨ … More
ਬਾਇਓ ਟੈਕਨਾਲੋਜੀ ਕੇਂਦਰ ਨੂੰ ਸਰਕਾਰ ਵੱਲੋਂ 18.33 ਕਰੋੜ ਦਾ ਖੋਜ ਪ੍ਰੋਜੈਕਟ ਮਿਲਿਆ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਣਕ ਖੋਜ ਵਿੱਚ ਵਿਸ਼ਵ ਪ੍ਰਸਿੱਧੀ ਹਾਸਿਲ ਕਰਨ ਕਾਰਨ ਹੁਣ ਇਸ ਯੂਨੀਵਰਸਿਟੀ ਦੇ ਬਾਇਓ ਟੈਕਨਾਲੋਜੀ ਕੇਂਦਰ ਨੂੰ ਭਾਰਤ ਸਰਕਾਰ ਦੇ ਬਾਇਓ ਟੈਕਨਾਲੋਜੀ ਵਿਭਾਗ ਵੱਲੋਂ 34.56 ਕਰੋੜ ਦੇ ਖੋਜ ਪ੍ਰੋਜੈਕਟ ਵਿਚੋਂ 18.33 ਕਰੋੜ ਰੁਪਏ ਦਾ ਹਿੱਸਾ … More
ਜਰਮਨੀ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਪੀ ਏ ਯੂ ਦਾ ਦੌਰਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਜਰਮਨੀ ਦੇ ਅਗਾਂਹਵਧੂ ਕਿਸਾਨਾਂ ਨੇ ਕਿਹਾ ਹੈ ਕਿ ਇਹ ਯੂਨੀਵਰਸਿਟੀ ਸਿਰਫ ਪੰਜਾਬ ਦੇ ਕਿਸਾਨਾਂ ਦਾ ਹੀ ਮੱਕਾ ਨਹੀਂ ਸਗੋਂ ਵਿਸ਼ਵ ਭਰ ਦੇ ਕਿਸਾਨਾਂ ਲਈ ਪੂਜਣਯੋਗ ਥਾਂ ਹੈ ਕਿਉਂਕਿ ਇਸ ਯੂਨੀਵਰਸਿਟੀ ਦੀਆਂ … More







