ਖੇਤੀਬਾੜੀ
ਚੀਨ ਦੀ ਖੇਤੀਬਾੜੀ ਖੋਜ ਸੰਸਥਾ ਨੇ ਖੇਤੀ ਯੂਨੀਵਰਸਿਟੀ ਨਾਲ ਸਾਂਝ ਪਾਈ
ਲੁਧਿਆਣਾ:- ਚੀਨ ਦੇ ਮੰਨੀ ਪ੍ਰਮੰਨੀ ਖੋਜ ਸੰਸਥਾ ਹਬਈ ਖੇਤੀਬਾੜੀ ਅਤੇ ਜੰਗਲਾਤ ਵਿਗਿਆਨ ਅਕੈਡਮੀ ਦੇ ਡਾਇਰੈਕਟਰ ਡਾ: ਵਾਂਗ ਹਿਊਜਨ ਦੀ ਅਗਵਾਈ ਵਿੱਚ ਅੱਠ ਵਿਗਿਆਨੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਹੋਈ … More
ਪਾਕਿਸਤਾਨੀ ਲੋਕ ਕਲਾਕਾਰਾਂ ਨੇ‘ਹੀਰ ਵਾਰਿਸ ਸ਼ਾਹ’ ਦੇ ਮੁਹੱਬਤੀ ਨੂਰ ਦਾ ਚਾਨਣ ਵੰਡਿਆ
ਲੁਧਿਆਣਾ:- ਵਾਰਿਸ ਸ਼ਾਹ ਦੇ ਦਰਬਾਰ ਜੰਡਿਆਲਾ ਸ਼ੇਰ ਖਾਨ (ਪਾਕਿਤਸਾਨ) ਮੁੱਖ ਸੇਵਾਦਾਰ ਉਸਤਾਦ ਖਾਦਮ ਹੁਸੈਨ ਵਾਰਸੀ ਅਤੇ ਜਨਾਬ ਹੁਸਨੈਨ ਅਕਬਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਵਿੱਚ ‘ਹੀਰ ਵਾਰਿਸ ਸ਼ਾਹ’ ਦੇ ਮੁਹੱਬਤੀ ਨੂਰ ਦਾ ਚਾਨਣ ਵੰਡਦਿਆਂ ਸਰੋਤਿਆਂ ਨੂੰ ਦੋ ਘੰਟੇ ਕੀਲ … More
ਰੁੱਖ ਤੇ ਕੁੱਖ ਦੀ ਸਲਾਮਤੀ ਵਿੱਚ ਹੀ ਮਨੁੱਖ ਦਾ ਭਵਿੱਖ ਸੁਰੱਖਿਅਤ-ਡਾ: ਕੰਗ
ਲੁਧਿਆਣਾ:- ਰੁੱਖ ਤੇ ਕੁੱਖ ਦੀ ਸਲਾਮਤੀ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੌਮੀ ਸੇਵਾ ਯੋਜਨਾ ਯੂਨਿਟ ਵੱਲੋਂ ਇੰਨਰਵੀਲ ਕਲੱਬ ਅਤੇ ਨੰਨ੍ਹੀ ਛਾਂ ਫਾਉਂਡੇਸ਼ਨ ਦੇ ਸਹਿਯੋਗ ਨਾਲ ਪਾਲ ਆਡੀਟੋਰੀਅਮ ਵਿਖੇ ਕਰਵਾਈ ਗੋਸ਼ਟੀ ਅਤੇ ਚੇਤਨਾ ਕੈਂਪ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: … More
ਭਾਰਤ ਅਮਰੀਕਾ ਖੇਤੀ ਵਿਕਾਸ ਅਤੇ ਖੁਰਾਕ ਸਲਾਮਤੀ ਲਈ ਪੀ ਏ ਯੂ ਵੱਲੋਂ ਦਿੱਤੇ ਸੁਝਾਅ ਸਿਰ ਮੱਥੇ-ਥਾਮਸ ਵਿਲਸੈਕ
ਲੁਧਿਆਣਾ:- ਅਮਰੀਕਾ ਦੇ ਖੇਤੀਬਾੜੀ ਮੰਤਰਾਲੇ ਦੇ ਮੰਤਰੀ ਸ਼੍ਰੀ ਥਾਮਸ ਜੇ ਵਿਲਸੈਕ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਦੇ ਨਾਂ ਇੱਕ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਰਾਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਭਾਰਤ ਅਮਰੀਕਾ ਅੰਦਰ ਹੋ … More
ਪੰਜਾਬੀ ਲੋਕ ਨਾਚਾਂ ਦਾ ਸਰੂਪ ਵਿਗਾੜਨ ਵਿਚ ਅਸੀਂ ਖੁਦ ਜਿੰਮੇਂਵਾਰ–ਗਿਲ ਸੁਰਜੀਤ
ਲੁਧਿਆਣਾ: – ਅੰਤਰ ਰਾਸ਼ਟਰੀ ਪ੍ਰਸਿ¤ਧੀ ਪ੍ਰਾਪਤ ਭੰਗੜਾ ਕਲਾਕਾਰ ਅਤੇ ਪੰਜਾਬੀ ਗੀਤਕਾਰ ਗਿ¤ਲ ਸੁਰਜੀਤ ਨੇ ਅਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫੇਰੀ ਦੌਰਾਨ ਕਿਹਾ ਹੈ ਕਿ ਪੰਜਾਬੀ ਲੋਕ ਨਾਚਾਂ ਦਾ ਸਰੂਪ ਵਿਗਾੜਨ ਵਿਚ ਅਸੀਂ ਖੁਦ ਹੀ ਜਿੰਮੇਂਵਾਰ ਹਾਂ ਕਿਉਂਕਿ ਰਵਾਇਤੀ ਗੁਰੂ ਸ਼ਿਸ਼ … More
ਖੇਤੀ ਵਰਸਿਟੀ ’ਚ ਭਗਤ ਧੰਨਾ ਜੀ ਦਾ ਖੇਤੀ ਮਾਡਲ ਪੁਸਤਕ ਡਾ: ਕੰਗ ਵੱਲੋਂ ਰਿਲੀਜ਼
ਲੁਧਿਆਣਾ : – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਇਲਾਹਾਬਾਦ ਬੈਂਕ ਦੇ ਸੀਨੀਅਰ ਮੈਨੇਜਰ ਸ: ਲਾਲ ਸਿੰਘ ਵੱਲੋਂ ਲਿਖੀ ਅੰਗਰੇਜ਼ੀ ਪੁਸਤਕ ਭਗਤ ਧੰਨਾ ਜੀ ਦਾ ਖੇਤੀਬਾੜੀ ਮਾਡਲ ਰਿਲੀਜ਼ ਕਰਦਿਆਂ ਕਿਹਾ ਹੈ ਕਿ ਖੇਤੀ ਉਪਜ … More
ਦੱਖਣੀ ਏਸ਼ੀਆ ਦੇ ਅਮੀਰ ਵਿਰਸੇ ਨੂੰ ਵਿਸ਼ਵ ਵਿੱਚ ਪ੍ਰਸਾਰਨਾ ਵੀ ਪੰਜਾਬੀਅਤ ਦੀ ਸੇਵਾ ਹੈ-ਡਾ: ਕੰਗ
ਲੁਧਿਆਣਾ : – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਅੱਜ ਇਥੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਆਏ ਅੰਗਰੇਜ਼ੀ ਅਤੇ ਪੰਜਾਬੀ ਲੇਖਕ ਸ: ਤਰਲੋਚਨ ਸਿੰਘ ਗਿੱਲ ਦੀ ਅੰਗਰੇਜ਼ੀ ਵਿੱਚ ਛਪੀ ਪੁਸਤਕ ਸਾਊਥ ਏਸ਼ੀਆ ਹਿਸਟਰੀ ਮਿਸਟਰੀ ਐਂਡ … More
ਵੇਲਜ਼ ਦੀ ਅਸੈਂਬਲੀ ਦੇ ਮੈਂਬਰ ਮੁਹੰਮਦ ਅਸਗਰ ਨੇ ਪੀ ਏ ਯੂ ਦਾ ਦੌਰਾ ਕੀਤਾ ਵਿੱਦਿਆ ਦੇ ਦੁਵੱਲੇ ਸਹਿਯੋਗ ਬਾਰੇ ਵਿਚਾਰ ਕੀਤੇ ਗਏ
ਲੁਧਿਆਣਾ: – ਯੂਨਾਈਟਿਡ ਕਿੰਗਡਮ ਦੇ ਵੇਲਜ਼ ਦੀ ਅਸੈਂਬਲੀ ਦੇ ਮੈਂਬਰ ਜਨਾਬ ਮੁਹੰਮਦ ਅਸਗਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨ੍ਹਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਉੱਚ ਅਧਿਕਾਰੀਆਂ ਨਾਲ ਦੁਵੱਲੇ ਸਹਿਯੋਗ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ … More
ਖੇਤੀ ਵਰਸਿਟੀ ਵਿੱਚ ਪੇਂਡੂ ਵਿਦਿਆਰਥੀਆਂ ਦੀ ਪੜ੍ਹਾਈ ਲਈ ਸੇਵਾ ਮੁਕਤ ਅਧਿਆਪਕਾਂ ਵੱਲੋਂ ਅਗਵਾਈ ਦੀ ਪੇਸ਼ਕਸ਼
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ 1962 ਵਿੱਚ ਹੋਣ ਤੋਂ ਬਾਅਦ ਪਹਿਲੇ ਟ੍ਰਾਈਮਿਸਟਰ ਸਿਸਟਮ ਰਾਹੀਂ ਪਹਿਲੇ ਬੈਚ 1964 ਤੋਂ 1968 ਤੀਕ ਸਿੱਖਿਆ ਹਾਸਲ ਕਰਨ ਵਾਲੇ ਪੁਰਾਣੇ ਵਿਦਿਆਰਥੀਆਂ ਅਤੇ ਇਸ ਵੇਲੇ ਇਸੇ ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕਾਂ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ … More
ਪੀ ਏ ਯੂ ਦੇ ਫਲੋਰੀਕਲਚਰ ਮਾਹਿਰਾਂ ਲਈ ਰਾਸ਼ਟਰੀ ਸਨਮਾਨ
ਲੁਧਿਆਣਾ: – ਇੰਡੀਅਨ ਸੁਸਾਇਟੀ ਆਫ ਔਰਨਾਮੈਂਟਲ ਹਾਰਟੀਕਲਚਰ ਦੀ ਹਾਲ ਹੀ ਵਿੱਚ ਹੋਈ ਦਿੱਲੀ ਵਿਖੇ ਸਾਲਾਨਾ ਗੋਸ਼ਟੀ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲੋਰੀਕਲਚਰ ਨਾਲ ਸਬੰਧਿਤ ਵਿਗਿਆਨੀਆਂ ਡਾ: ਜਗਦੀਸ਼ ਸਿੰਘ ਅਰੋੜਾ, ਡਾ: ਰਮੇਸ਼ ਕੁਮਾਰ ਅਤੇ ਡਾ: ਅਜੇ ਪਾਲ ਸਿੰਘ ਗਿੱਲ ਨੂੰ ਸਨਮਾਨਿਆ … More

